ਦਸਮ ਗਰੰਥ । दसम ग्रंथ ।

Page 931

ਬਧਿਕ ਬਾਚ ॥

बधिक बाच ॥

ਉਡਿ ਉਡਿ ਆਵਹੁ ਫਾਸਿਯਹੁ; ਸੌ ਕਹਤਾ ਮਗੁ ਜਾਇ ॥

उडि उडि आवहु फासियहु; सौ कहता मगु जाइ ॥

ਜੋ ਐਸੋ ਬਚ ਪੁਨਿ ਕਹਿਯੋ; ਹਨਿਹੈ ਤੋਹਿ ਰਿਸਾਇ ॥੨॥

जो ऐसो बच पुनि कहियो; हनिहै तोहि रिसाइ ॥२॥

ਚੌਪਈ ॥

चौपई ॥

ਫਸਿ ਫਸਿ ਜਾਵਹੁ, ਉਡਿ ਉਡਿ ਆਇ ॥

फसि फसि जावहु, उडि उडि आइ ॥

ਐਸੇ ਕਹਤ ਜੁਲਾਹੋ ਜਾਇ ॥

ऐसे कहत जुलाहो जाइ ॥

ਚੋਰਨ ਕੁਸਗੁਨ ਚਿਤ ਬਿਚਾਰਿਯੋ ॥

चोरन कुसगुन चित बिचारियो ॥

ਦੋ ਸੈ ਜੁਤੀ ਸੌ ਤਿਹ ਮਾਰਿਯੋ ॥੩॥

दो सै जुती सौ तिह मारियो ॥३॥

ਚੋਰਨ ਬਾਚ ॥

चोरन बाच ॥

ਦੋਹਰਾ ॥

दोहरा ॥

ਲੈ ਆਵਹੁ ਧਰਿ ਜਾਇਯਹੁ; ਯੌ ਕਹਿ ਕਰੌ ਪਯਾਨ ॥

लै आवहु धरि जाइयहु; यौ कहि करौ पयान ॥

ਜੋ ਉਹਿ ਭਾਂਤਿ ਬਖਾਨਿਹੋ; ਹਨਿਹੈ ਤੁਹਿ ਤਨ ਬਾਨ ॥੪॥

जो उहि भांति बखानिहो; हनिहै तुहि तन बान ॥४॥

ਜਬ ਚੋਰਨ ਐਸੇ ਕਹਿਯੋ; ਤਬ ਤਾ ਤੇ ਡਰ ਪਾਇ ॥

जब चोरन ऐसे कहियो; तब ता ते डर पाइ ॥

ਲੈ ਆਵਹੁ ਧਰਿ ਜਾਇਯਹੁ; ਯੌ ਮਗੁ ਕਹਤੌ ਜਾਇ ॥੫॥

लै आवहु धरि जाइयहु; यौ मगु कहतौ जाइ ॥५॥

ਚਾਰ ਪੁਤ੍ਰ ਪਾਤਿਸਾਹ ਕੇ; ਇਕ ਨੈ ਤਜਾ ਪਰਾਨ ॥

चार पुत्र पातिसाह के; इक नै तजा परान ॥

ਦਾਬਨ ਤਾ ਕੌ ਲੈ ਚਲੇ; ਅਧਿਕ ਸੋਕ ਮਨ ਮਾਨਿ ॥੬॥

दाबन ता कौ लै चले; अधिक सोक मन मानि ॥६॥

ਚੌਪਈ ॥

चौपई ॥

ਤਬ ਲੌ ਕਹਤ ਜੁਲਾਹੋ ਐਯਹੁ ॥

तब लौ कहत जुलाहो ऐयहु ॥

ਲੈ ਲੈ ਆਵਹੁ, ਧਰ ਧਰ ਜੈਯਹੁ ॥

लै लै आवहु, धर धर जैयहु ॥

ਸੈਨਾ ਕੇ ਸ੍ਰਵਨਨ ਯਹ ਪਰੀ ॥

सैना के स्रवनन यह परी ॥

ਪੰਦ੍ਰਹ ਸੈ ਪਨਹੀ ਤਹ ਝਰੀ ॥੭॥

पंद्रह सै पनही तह झरी ॥७॥

ਤਿਨ ਸੋ ਕਹਿਯੋ, ਕਹੋ ਸੁ ਉਚਾਰੋ ॥

तिन सो कहियो, कहो सु उचारो ॥

ਕਹਿਯੋ ਬੁਰਾ ਭਯੋ ਕਹਤ ਪਧਾਰੋ ॥

कहियो बुरा भयो कहत पधारो ॥

ਭੇਦ ਅਭੇਦ ਕੀ ਬਾਤ ਨ ਜਾਨੀ ॥

भेद अभेद की बात न जानी ॥

ਜੋ ਤਿਨ ਕਹਿਯੋ ਵਹੈ ਜੜ ਮਾਨੀ ॥੮॥

जो तिन कहियो वहै जड़ मानी ॥८॥

ਏਕ ਰਾਵ ਤਾ ਕੇ ਬਹੁ ਨਾਰੀ ॥

एक राव ता के बहु नारी ॥

ਪੂਤ ਨ ਹੋਤ ਤਾਹਿ ਦੁਖ ਭਾਰੀ ॥

पूत न होत ताहि दुख भारी ॥

ਔਰ ਬ੍ਯਾਹਿ ਬ੍ਯਾਕੁਲ ਹ੍ਵੈ ਕੀਨੋ ॥

और ब्याहि ब्याकुल ह्वै कीनो ॥

ਤਾ ਕੇ ਭਵਨ ਪੂਤ ਬਿਧਿ ਦੀਨੋ ॥੯॥

ता के भवन पूत बिधि दीनो ॥९॥

ਸਭਹਿਨ ਆਨੰਦ ਚਿਤ ਬਢਾਯੋ ॥

सभहिन आनंद चित बढायो ॥

ਤਬ ਲੌ ਕਹਤ ਜੁਲਾਹੋ ਆਯੋ ॥

तब लौ कहत जुलाहो आयो ॥

ਬੁਰਾ ਭਯੋ ਕਹਿ ਊਚ ਪੁਕਾਰਿਯੋ ॥

बुरा भयो कहि ऊच पुकारियो ॥

ਸੁਨ੍ਯੋ ਜਾਹਿ ਪਨਹਿਨ ਤਿਨ ਮਾਰਿਯੋ ॥੧੦॥

सुन्यो जाहि पनहिन तिन मारियो ॥१०॥

ਪੁਰ ਜਨ ਬਾਚ ॥

पुर जन बाच ॥

ਭਲਾ ਭਯੋ, ਇਹ ਕਹਤ ਪਧਾਰਿਯੋ ॥

भला भयो, इह कहत पधारियो ॥

ਜਬ ਲੋਗਨ ਜੂਤਿਨ ਸੋ ਮਾਰਿਯੋ ॥

जब लोगन जूतिन सो मारियो ॥

ਜਾਤ ਭਯੋ ਤਿਹ ਠਾਂ ਬਡਭਾਗੀ ॥

जात भयो तिह ठां बडभागी ॥

ਜਹ ਅਤਿ ਅਗਨਿ ਨਗਰ ਮਹਿ ਲਾਗੀ ॥੧੧॥

जह अति अगनि नगर महि लागी ॥११॥

ਗਿਰਿ ਗਿਰਿ ਪਰੈ ਮਹਲ ਜਹ ਭਾਰੇ ॥

गिरि गिरि परै महल जह भारे ॥

ਛਪਰਨ ਕੇ ਜਹ ਉਡੈ ਅਵਾਰੇ ॥

छपरन के जह उडै अवारे ॥

ਭਲਾ ਭਯੋ ਯੌ ਮੂੜ ਪੁਕਾਰਿਯੋ ॥

भला भयो यौ मूड़ पुकारियो ॥

ਜਾਹਿ ਸੁਨ੍ਯੋ ਤਾਹੀ ਗਹਿ ਮਾਰਿਯੋ ॥੧੨॥

जाहि सुन्यो ताही गहि मारियो ॥१२॥

ਦੋਹਰਾ ॥

दोहरा ॥

ਦਸ ਹਜਾਰ ਪਨਹੀਨ ਕੀ; ਸਹੀ ਜੁਲਾਹੇ ਮਾਰਿ ॥

दस हजार पनहीन की; सही जुलाहे मारि ॥

ਤਾ ਪਾਛੈ ਪਹੁਚਤ ਭਯੋ; ਜਹਾ ਹੁਤੀ ਸਸੁਰਾਰਿ ॥੧੩॥

ता पाछै पहुचत भयो; जहा हुती ससुरारि ॥१३॥

ਚੌਪਈ ॥

चौपई ॥

ਗ੍ਰਿਹ ਜਨ ਕਹਾ ਖਾਹੁ ਨਹਿ ਖਾਵੈ ॥

ग्रिह जन कहा खाहु नहि खावै ॥

ਭੂਖਨ ਮਰਤ ਨ ਲਜਤ ਬਤਾਵੈ ॥

भूखन मरत न लजत बतावै ॥

ਆਧੀ ਰੈਨਿ ਬੀਤ ਜਬ ਗਈ ॥

आधी रैनि बीत जब गई ॥

ਲਾਗਤੁ ਅਧਿਕ ਛੁਧਾ ਤਿਹ ਭਈ ॥੧੪॥

लागतु अधिक छुधा तिह भई ॥१४॥

ਲਕਰੀ ਭਏ ਤੇਲ ਘਟ ਫੋਰਿਯੋ ॥

लकरी भए तेल घट फोरियो ॥

ਪੀਨੋ ਸਕਲ ਨੈਕ ਨਹਿ ਛੋਰਿਯੋ ॥

पीनो सकल नैक नहि छोरियो ॥

ਸੂਰਜ ਚੜਿਯੋ ਉਡਗ ਛਪਿ ਗਏ ॥

सूरज चड़ियो उडग छपि गए ॥

ਫਾੱਸਿ ਪਾਨ ਸੋ ਕਊਆ ਲਏ ॥੧੫॥

फासि पान सो कऊआ लए ॥१५॥

TOP OF PAGE

Dasam Granth