ਦਸਮ ਗਰੰਥ । दसम ग्रंथ । |
Page 929 ਫਰੀ ਧੋਪ ਖਾਂਡੇ ਲਏ ਫਾਸ ਐਸੀ ॥ फरी धोप खांडे लए फास ऐसी ॥ ਮਨੌ ਨਾਰਿ ਕੇ ਸਾਹੁ ਕੀ ਜੁਲਫ ਜੈਸੀ ॥ मनौ नारि के साहु की जुलफ जैसी ॥ ਕਰੀ ਮਤ ਕੀ ਭਾਂਤਿ ਮਾਰਤ ਬਿਹਾਰੈ ॥ करी मत की भांति मारत बिहारै ॥ ਜਿਸੇ ਕੰਠਿ ਡਾਰੈ ਤਿਸੈ ਐਚ ਮਾਰੈ ॥੫੧॥ जिसे कंठि डारै तिसै ऐच मारै ॥५१॥ ਚੌਪਈ ॥ चौपई ॥ ਜਬ ਇਹ ਭਾਂਤਿ ਸਕਲ ਭਟ ਲਰੇ ॥ जब इह भांति सकल भट लरे ॥ ਟੂਕ ਟੂਕ ਰਨ ਮੈ ਹ੍ਵੈ ਪਰੇ ॥ टूक टूक रन मै ह्वै परे ॥ ਤਬ ਬਿਕ੍ਰਮ ਹਸਿ ਬੈਨ ਉਚਾਰੋ ॥ तब बिक्रम हसि बैन उचारो ॥ ਕਾਮਸੈਨ! ਸੁਨੁ ਕਹਿਯੋ ਹਮਾਰੋ ॥੫੨॥ कामसैन! सुनु कहियो हमारो ॥५२॥ ਦੋਹਰਾ ॥ दोहरा ॥ ਦੈ ਬੇਸ੍ਵਾ ਇਹ ਬਿਪ੍ਰ ਕੌ; ਸੁਨੁ ਰੇ ਬਚਨ ਅਚੇਤ! ॥ दै बेस्वा इह बिप्र कौ; सुनु रे बचन अचेत! ॥ ਬ੍ਰਿਥਾ ਜੁਝਾਰਤ ਕ੍ਯੋ ਕਟਕ; ਏਕ ਨਟੀ ਕੇ ਹੇਤ ॥੫੩॥ ब्रिथा जुझारत क्यो कटक; एक नटी के हेत ॥५३॥ ਚੌਪਈ ॥ चौपई ॥ ਕਾਮਸੈਨ ਤਿਹ ਕਹੀ ਨ ਕਰੀ ॥ कामसैन तिह कही न करी ॥ ਪੁਨਿ ਬਿਕ੍ਰਮ ਹਸਿ ਯਹੈ ਉਚਰੀ ॥ पुनि बिक्रम हसि यहै उचरी ॥ ਹਮ ਤੁਮ ਲਰੈ ਕਪਟ ਤਜਿ ਦੋਈ ॥ हम तुम लरै कपट तजि दोई ॥ ਕੈ ਜੀਤੇ, ਕੈ ਹਾਰੈ ਕੋਈ ॥੫੪॥ कै जीते, कै हारै कोई ॥५४॥ ਅਪਨੀ ਅਪਨੇ ਹੀ ਸਿਰ ਲੀਜੈ ॥ अपनी अपने ही सिर लीजै ॥ ਔਰਨ ਕੇ ਸਿਰ ਬ੍ਰਿਥਾ ਨ ਦੀਜੈ ॥ औरन के सिर ब्रिथा न दीजै ॥ ਬੈਠਿ ਬਿਗਾਰਿ ਆਪੁ ਜੋ ਕਰਿਯੈ ॥ बैठि बिगारि आपु जो करियै ॥ ਨਾਹਕ, ਔਰ ਲੋਕ ਨਹਿ ਮਰਿਯੈ ॥੫੫॥ नाहक, और लोक नहि मरियै ॥५५॥ ਦੋਹਰਾ ॥ दोहरा ॥ ਕਾਮਸੈਨ ਇਹ ਬਚਨ ਸੁਨਿ; ਅਧਿਕ ਉਠਿਯੋ ਰਿਸ ਖਾਇ ॥ कामसैन इह बचन सुनि; अधिक उठियो रिस खाइ ॥ ਅਪਨੌ ਤੁਰੈ ਧਵਾਇ ਕੈ; ਬਿਕ੍ਰਮ ਲਯੋ ਬੁਲਾਇ ॥੫੬॥ अपनौ तुरै धवाइ कै; बिक्रम लयो बुलाइ ॥५६॥ ਕਾਮਸੈਨ ਐਸੇ ਕਹਿਯੋ; ਸੂਰ ਸਾਮੁਹੇ ਜਾਇ ॥ कामसैन ऐसे कहियो; सूर सामुहे जाइ ॥ ਝਾਗਿ ਸੈਹਥੀ ਬ੍ਰਿਣ ਕਰੈ; ਤੌ ਤੂ ਬਿਕ੍ਰਮ ਸਰਾਇ ॥੫੭॥ झागि सैहथी ब्रिण करै; तौ तू बिक्रम सराइ ॥५७॥ ਝਾਗਿ ਸੈਹਥੀ ਪੇਟ ਮਹਿ; ਚਿਤ ਮਹਿ ਅਧਿਕ ਰਿਸਾਇ ॥ झागि सैहथी पेट महि; चित महि अधिक रिसाइ ॥ ਆਨਿ ਕਟਾਰੀ ਕੋ ਕਿਯੋ; ਕਾਮਸੈਨ ਕੋ ਘਾਇ ॥੫੮॥ आनि कटारी को कियो; कामसैन को घाइ ॥५८॥ ਐਸੇ ਕੌ ਐਸੋ ਲਹਤ; ਜਿਯਤ ਨ ਛਾਡਤ ਔਰ ॥ ऐसे कौ ऐसो लहत; जियत न छाडत और ॥ ਮਾਰਿ ਕਟਾਰੀ ਰਾਖਿਯੋ; ਜਿਯਤ ਰਾਵ ਤਿਹ ਠੌਰ ॥੫੯॥ मारि कटारी राखियो; जियत राव तिह ठौर ॥५९॥ ਚੌਪਈ ॥ चौपई ॥ ਜੀਤਿ ਤਾਹਿ ਸਭ ਸੈਨ ਬੁਲਾਈ ॥ जीति ताहि सभ सैन बुलाई ॥ ਭਾਂਤਿ ਭਾਂਤਿ ਕੀ ਬਜੀ ਬਧਾਈ ॥ भांति भांति की बजी बधाई ॥ ਦੇਵਨ ਰੀਝਿ ਇਹੈ ਬਰੁ ਦਯੋ ॥ देवन रीझि इहै बरु दयो ॥ ਬ੍ਰਣੀ ਹੁਤੋ ਅਬ੍ਰਣ ਹ੍ਵੈ ਗਯੋ ॥੬੦॥ ब्रणी हुतो अब्रण ह्वै गयो ॥६०॥ ਦੋਹਰਾ ॥ दोहरा ॥ ਅਥਿਤ ਭੇਖ ਸਜਿ ਆਪੁ ਨ੍ਰਿਪ; ਗਯੋ ਬਿਪ੍ਰ ਕੇ ਕਾਮ ॥ अथित भेख सजि आपु न्रिप; गयो बिप्र के काम ॥ ਜਹ ਕਾਮਾ ਲੋਟਤ ਹੁਤੀ; ਲੈ ਮਾਧਵ ਕੋ ਨਾਮ ॥੬੧॥ जह कामा लोटत हुती; लै माधव को नाम ॥६१॥ ਚੌਪਈ ॥ चौपई ॥ ਜਾਤੈ ਇਹੈ ਬਚਨ ਤਿਨ ਕਹਿਯੋ ॥ जातै इहै बचन तिन कहियो ॥ ਮਾਧਵ ਖੇਤ ਹੇਤ ਤਵ ਰਹਿਯੋ ॥ माधव खेत हेत तव रहियो ॥ ਸੁਨਤ ਬਚਨ ਤਬ ਹੀ ਮਰਿ ਗਈ ॥ सुनत बचन तब ही मरि गई ॥ ਨ੍ਰਿਪ ਲੈ ਇਹੈ ਖਬਰਿ ਦਿਜ ਦਈ ॥੬੨॥ न्रिप लै इहै खबरि दिज दई ॥६२॥ ਯਹ ਬਚ ਜਬ ਸ੍ਰੋਨਨ ਸੁਨਿ ਲੀਨੋ ॥ यह बच जब स्रोनन सुनि लीनो ॥ ਪਲਕ ਏਕ ਮਹਿ ਪ੍ਰਾਨਹਿ ਦੀਨੋ ॥ पलक एक महि प्रानहि दीनो ॥ ਜਬ ਕੌਤਕ ਇਹ ਰਾਇ ਨਿਹਾਰਿਯੋ ॥ जब कौतक इह राइ निहारियो ॥ ਜਰਨ ਮਰਨ ਕਾ ਨਿਗ੍ਰਹ ਧਾਰਿਯੋ ॥੬੩॥ जरन मरन का निग्रह धारियो ॥६३॥ ਚਿਤਾ ਜਰਾਇ ਜਰਨ ਜਬ ਲਾਗ੍ਯੋ ॥ चिता जराइ जरन जब लाग्यो ॥ ਤਬ ਬੈਤਾਲ ਤਹਾ ਤੇ ਜਾਗ੍ਯੋ ॥ तब बैताल तहा ते जाग्यो ॥ ਸੰਚਿ ਅੰਮ੍ਰਿਤ ਤਿਹ ਦੁਹੂੰਨ ਜਿਯਾਯੋ ॥ संचि अम्रित तिह दुहूंन जियायो ॥ ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ॥੬੪॥ न्रिप के चित को तापु मिटायो ॥६४॥ |
Dasam Granth |