ਦਸਮ ਗਰੰਥ । दसम ग्रंथ ।

Page 927

ਮਾਧਵ ਬਾਚ ॥

माधव बाच ॥

ਚੌਪਈ ॥

चौपई ॥

ਤੁਮ ਸੁਖ ਸੋ ਸੁੰਦਰਿ! ਹ੍ਯਾ ਰਹੋ ॥

तुम सुख सो सुंदरि! ह्या रहो ॥

ਹਮ ਕੋ ਬੇਗਿ ਬਿਦਾ ਮੁਖ ਕਹੋ ॥

हम को बेगि बिदा मुख कहो ॥

ਹਮਰੋ ਕਛੂ ਤਾਪ ਨਹ ਕਰਿਯਹੁ ॥

हमरो कछू ताप नह करियहु ॥

ਨਿਤ ਰਾਮ ਕੋ ਨਾਮ ਸੰਭਰਿਯਹੁ ॥੨੨॥

नित राम को नाम स्मभरियहु ॥२२॥

ਦੋਹਰਾ ॥

दोहरा ॥

ਸੁਨਤ ਬਚਨ ਕਾਮਾ ਤਬੈ; ਭੂਮਿ ਪਰੀ ਮੁਰਛਾਇ ॥

सुनत बचन कामा तबै; भूमि परी मुरछाइ ॥

ਜਨੁ ਘਾਯਲ ਘਾਇਨ ਲਗੇ; ਗਿਰੈ ਉਠੈ ਬਰਰਾਇ ॥੨੩॥

जनु घायल घाइन लगे; गिरै उठै बरराइ ॥२३॥

ਸੋਰਠਾ ॥

सोरठा ॥

ਅਧਿਕ ਬਿਰਹ ਕੇ ਸੰਗ; ਪੀਤ ਬਰਨ ਕਾਮਾ ਭਈ ॥

अधिक बिरह के संग; पीत बरन कामा भई ॥

ਰਕਤ ਨ ਰਹਿਯੋ ਅੰਗ; ਚਲਿਯੋ ਮੀਤ ਚੁਰਾਇ ਚਿਤ ॥੨੪॥

रकत न रहियो अंग; चलियो मीत चुराइ चित ॥२४॥

ਦੋਹਰਾ ॥

दोहरा ॥

ਟਾਂਕ ਤੋਲ ਤਨ ਨ ਰਹਿਯੋ; ਮਾਸਾ ਰਹਿਯੋ ਨ ਮਾਸ ॥

टांक तोल तन न रहियो; मासा रहियो न मास ॥

ਬਿਰਹਿਨ ਕੌ ਤੀਨੋ ਭਲੇ; ਹਾਡ ਚਾਮ ਅਰੁ ਸ੍ਵਾਸ ॥੨੫॥

बिरहिन कौ तीनो भले; हाड चाम अरु स्वास ॥२५॥

ਅਤਿ ਕਾਮਾ ਲੋਟਤ ਧਰਨਿ; ਮਾਧਵਨਲ ਕੇ ਹੇਤ ॥

अति कामा लोटत धरनि; माधवनल के हेत ॥

ਟੂਟੋ ਅਮਲ ਅਫੀਮਿਯਹਿ; ਜਨੁ ਪਸਵਾਰੇ ਲੇਤ ॥੨੬॥

टूटो अमल अफीमियहि; जनु पसवारे लेत ॥२६॥

ਮਿਲਤ ਨੈਨ ਨਹਿ ਰਹਿ ਸਕਤ; ਜਾਨਤ ਪ੍ਰੀਤਿ ਪਤੰਗ ॥

मिलत नैन नहि रहि सकत; जानत प्रीति पतंग ॥

ਛੂਟਤ ਬਿਰਹ ਬਿਯੋਗ ਤੇ; ਹੋਮਤ ਅਪਨੋ ਅੰਗ ॥੨੭॥

छूटत बिरह बियोग ते; होमत अपनो अंग ॥२७॥

ਕਾਮਾ ਬਾਚ ॥

कामा बाच ॥

ਚੌਪਈ ॥

चौपई ॥

ਖੰਡ ਖੰਡ ਕੈ ਤੀਰਥ ਕਰਿਹੌ ॥

खंड खंड कै तीरथ करिहौ ॥

ਬਾਰਿ ਅਨੇਕ ਆਗਿ ਮੈ ਬਰਿਹੌ ॥

बारि अनेक आगि मै बरिहौ ॥

ਕਾਸੀ ਬਿਖੈ ਕਰਵਤਿਹਿ ਪੈਹੌ ॥

कासी बिखै करवतिहि पैहौ ॥

ਢੂੰਢਿ ਮੀਤ! ਤੋ ਕੌ ਤਊ ਲੈਹੌ ॥੨੮॥

ढूंढि मीत! तो कौ तऊ लैहौ ॥२८॥

ਅੜਿਲ ॥

अड़िल ॥

ਜਹਾ ਪਿਯਰਵਾ ਚਲੇ; ਪ੍ਰਾਨ ਤਿਤਹੀ ਚਲੇ ॥

जहा पियरवा चले; प्रान तितही चले ॥

ਸਕਲ ਸਿਥਿਲ ਭਏ ਅੰਗ; ਸੰਗ ਜੈ ਹੈ ਭਲੇ ॥

सकल सिथिल भए अंग; संग जै है भले ॥

ਮਾਧਵਨਲ ਕੌ ਨਾਮੁ; ਮੰਤ੍ਰ ਸੋ ਜਾਨਿਯੈ ॥

माधवनल कौ नामु; मंत्र सो जानियै ॥

ਹੋ ਜਾਤੌ ਲਗਤ ਉਚਾਟ; ਸਤਿ ਕਰਿ ਮਾਨਿਯੈ ॥੨੯॥

हो जातौ लगत उचाट; सति करि मानियै ॥२९॥

ਦੋਹਰਾ ॥

दोहरा ॥

ਜੋ ਤੁਮਰੀ ਬਾਛਾ ਕਰਤ; ਪ੍ਰਾਨ ਹਰੈ ਜਮ ਮੋਹਿ ॥

जो तुमरी बाछा करत; प्रान हरै जम मोहि ॥

ਮਰੇ ਪਰਾਤ ਚੁਰੈਲ ਹ੍ਵੈ; ਚਮਕਿ ਚਿਤੈਹੌ ਤੋਹਿ ॥੩੦॥

मरे परात चुरैल ह्वै; चमकि चितैहौ तोहि ॥३०॥

ਬਰੀ ਬਿਰਹ ਕੀ ਆਗਿ ਮੈ; ਜਰੀ ਰਖੈ ਹੌ ਨਾਉ ॥

बरी बिरह की आगि मै; जरी रखै हौ नाउ ॥

ਭਾਂਤਿ ਜਰੀ ਕੀ ਬਰੀ ਕੀ; ਢਿਗ ਤੇ ਕਬਹੂੰ ਨ ਜਾਉ ॥੩੧॥

भांति जरी की बरी की; ढिग ते कबहूं न जाउ ॥३१॥

ਸਾਚ ਕਹਤ ਹੈ ਬਿਰਹਨੀ; ਰਹੀ ਪ੍ਰੇਮ ਸੌ ਪਾਗਿ ॥

साच कहत है बिरहनी; रही प्रेम सौ पागि ॥

ਡਰਤ ਬਿਰਹ ਕੀ ਅਗਨਿ ਸੌ; ਜਰਤ ਕਾਠ ਕੀ ਆਗਿ ॥੩੨॥

डरत बिरह की अगनि सौ; जरत काठ की आगि ॥३२॥

ਤਬ ਮਾਧਵਨਲ ਉਠਿ ਚਲਿਯੋ; ਭਯੋ ਪਵਨ ਕੋ ਭੇਸ ॥

तब माधवनल उठि चलियो; भयो पवन को भेस ॥

ਜਸ ਧੁਨਿ ਸੁਨਿ ਸਿਰ ਧੁਨਿ ਗਯੋ; ਬਿਕ੍ਰਮ ਜਹਾ ਨਰੇਸ ॥੩੩॥

जस धुनि सुनि सिर धुनि गयो; बिक्रम जहा नरेस ॥३३॥

ਚੌਪਈ ॥

चौपई ॥

ਬਿਕ੍ਰਮ ਜਹਾ ਨਿਤਿ ਚਲਿ ਆਵੈ ॥

बिक्रम जहा निति चलि आवै ॥

ਪੂਜਿ ਗੌਰਜਾ ਕੌ ਗ੍ਰਿਹ ਜਾਵੈ ॥

पूजि गौरजा कौ ग्रिह जावै ॥

ਮੰਦਿਰ ਊਚ ਧੁਜਾ ਫਹਰਾਹੀ ॥

मंदिर ऊच धुजा फहराही ॥

ਫਟਕਾਚਲ ਲਖਿ ਤਾਹਿ ਲਜਾਹੀ ॥੩੪॥

फटकाचल लखि ताहि लजाही ॥३४॥

ਦੋਹਰਾ ॥

दोहरा ॥

ਤਿਹੀ ਠੌਰਿ ਮਾਧਵ ਗਯੋ; ਦੋਹਾ ਲਿਖ੍ਯੋ ਬਨਾਇ ॥

तिही ठौरि माधव गयो; दोहा लिख्यो बनाइ ॥

ਜੌ ਬਿਕ੍ਰਮ ਇਹ ਬਾਚਿ ਹੈ; ਹ੍ਵੈ ਹੋ ਮੋਰ ਉਪਾਇ ॥੩੫॥

जौ बिक्रम इह बाचि है; ह्वै हो मोर उपाइ ॥३५॥

ਜੇ ਨਰ ਰੋਗਨ ਸੌ ਗ੍ਰਸੇ; ਤਿਨ ਕੋ ਹੋਤ ਉਪਾਉ ॥

जे नर रोगन सौ ग्रसे; तिन को होत उपाउ ॥

ਬਿਰਹ ਤ੍ਰਿਦੋਖਨ ਜੇ ਗ੍ਰਸੇ; ਤਿਨ ਕੋ ਕਛੁ ਨ ਬਚਾਉ ॥੩੬॥

बिरह त्रिदोखन जे ग्रसे; तिन को कछु न बचाउ ॥३६॥

TOP OF PAGE

Dasam Granth