ਦਸਮ ਗਰੰਥ । दसम ग्रंथ ।

Page 926

ਦੋਹਰਾ ॥

दोहरा ॥

ਸਭ ਅਬਲਾ ਮੋਹਿਤ ਭਈ; ਨਾਦ ਸ੍ਰਵਨ ਸੁਨਿ ਪਾਇ ॥

सभ अबला मोहित भई; नाद स्रवन सुनि पाइ ॥

ਸਭਹਿਨ ਕੇ ਤਨ ਸੌ ਗਏ; ਕਮਲ ਪਤ੍ਰ ਲਪਟਾਇ ॥੭॥

सभहिन के तन सौ गए; कमल पत्र लपटाइ ॥७॥

ਚੌਪਈ ॥

चौपई ॥

ਮਾਧਵਨਲ ਨ੍ਰਿਪ ਤੁਰਤੁ ਨਿਕਾਰਿਯੋ ॥

माधवनल न्रिप तुरतु निकारियो ॥

ਬਿਪ੍ਰ ਜਾਨਿ ਜਿਯ ਤੇ ਨਹੀ ਮਾਰਿਯੋ ॥

बिप्र जानि जिय ते नही मारियो ॥

ਕਾਮਾਵਤੀ ਨਗਰ ਚਲਿ ਆਯੋ ॥

कामावती नगर चलि आयो ॥

ਕਾਮਕੰਦਲਾ ਸੌ ਹਿਤ ਭਾਯੋ ॥੮॥

कामकंदला सौ हित भायो ॥८॥

ਦੋਹਰਾ ॥

दोहरा ॥

ਕਾਮ ਸੈਨ ਰਾਜਾ ਜਹਾ; ਤਹ ਦਿਜ ਪਹੂੰਚ੍ਯੋ ਜਾਇ ॥

काम सैन राजा जहा; तह दिज पहूंच्यो जाइ ॥

ਪ੍ਰਗਟ ਤੀਨਿ ਸੈ ਸਾਠਿ ਤ੍ਰਿਯ; ਨਾਚਤ ਜਹਾ ਬਨਾਇ ॥੯॥

प्रगट तीनि सै साठि त्रिय; नाचत जहा बनाइ ॥९॥

ਚੌਪਈ ॥

चौपई ॥

ਮਾਧਵ ਤੌਨ ਸਭਾ ਮਹਿ ਆਯੋ ॥

माधव तौन सभा महि आयो ॥

ਆਨਿ ਰਾਵ ਕੌ ਸੀਸ ਝੁਕਾਯੋ ॥

आनि राव कौ सीस झुकायो ॥

ਸੂਰਬੀਰ ਬੈਠੇ ਬਹੁ ਜਹਾ ॥

सूरबीर बैठे बहु जहा ॥

ਨਾਚਤ ਕਾਮਕੰਦਲਾ ਤਹਾ ॥੧੦॥

नाचत कामकंदला तहा ॥१०॥

ਦੋਹਰਾ ॥

दोहरा ॥

ਚੰਦਨ ਕੀ ਤਨ ਕੰਚੁਕੀ; ਕਾਮਾ ਕਸੀ ਬਨਾਇ ॥

चंदन की तन कंचुकी; कामा कसी बनाइ ॥

ਅੰਗਿਯਾ ਹੀ ਸਭ ਕੋ ਲਖੈ; ਚੰਦਨ ਲਖ੍ਯੋ ਨ ਜਾਇ ॥੧੧॥

अंगिया ही सभ को लखै; चंदन लख्यो न जाइ ॥११॥

ਚੰਦਨ ਕੀ ਲੈ ਬਾਸਨਾ; ਭਵਰ ਬਹਿਠ੍ਯੋ ਆਇ ॥

चंदन की लै बासना; भवर बहिठ्यो आइ ॥

ਸੋ ਤਿਨ ਕੁਚ ਕੀ ਬਾਯੁ ਤੇ; ਦੀਨੌ ਤਾਹਿ ਉਠਾਇ ॥੧੨॥

सो तिन कुच की बायु ते; दीनौ ताहि उठाइ ॥१२॥

ਚੌਪਈ ॥

चौपई ॥

ਇਹ ਸੁ ਭੇਦ ਬਿਪ ਨੈ ਲਹਿ ਲਯੋ ॥

इह सु भेद बिप नै लहि लयो ॥

ਰੀਝਤ ਅਧਿਕ ਚਿਤ ਮਹਿ ਭਯੋ ॥

रीझत अधिक चित महि भयो ॥

ਅਮਿਤ ਦਰਬੁ ਨ੍ਰਿਪ ਤੇ ਜੋ ਲੀਨੋ ॥

अमित दरबु न्रिप ते जो लीनो ॥

ਸੋ ਲੈ ਕਾਮਕੰਦਲਹਿ ਦੀਨੋ ॥੧੩॥

सो लै कामकंदलहि दीनो ॥१३॥

ਦੋਹਰਾ ॥

दोहरा ॥

ਅਮਿਤ ਦਰਬੁ ਹਮ ਜੋ ਦਯੋ; ਸੋ ਇਹ ਦਯੋ ਲੁਟਾਇ ॥

अमित दरबु हम जो दयो; सो इह दयो लुटाइ ॥

ਐਸੇ ਬਿਪ੍ਰ ਫਜੂਲ ਕੋ; ਮੋਹਿ ਨ ਰਾਖ੍ਯੋ ਜਾਇ ॥੧੪॥

ऐसे बिप्र फजूल को; मोहि न राख्यो जाइ ॥१४॥

ਚੌਪਈ ॥

चौपई ॥

ਬਿਪ੍ਰ ਜਾਨਿ ਜਿਯ ਤੇ ਨਹਿ ਮਰਿਯੈ ॥

बिप्र जानि जिय ते नहि मरियै ॥

ਇਹ ਪੁਰ ਤੇ ਇਹ ਤੁਰਤੁ ਨਿਕਰਿਯੈ ॥

इह पुर ते इह तुरतु निकरियै ॥

ਜਾ ਕੇ ਦੁਰਿਯੋ ਧਾਮ ਲਹਿ ਲੀਜੈ ॥

जा के दुरियो धाम लहि लीजै ॥

ਟੂਕ ਅਨੇਕ ਤਵਨ ਕੋ ਕੀਜੈ ॥੧੫॥

टूक अनेक तवन को कीजै ॥१५॥

ਯਹ ਸਭ ਭੇਦ ਬਿਪ੍ਰ ਸੁਨਿ ਪਾਯੋ ॥

यह सभ भेद बिप्र सुनि पायो ॥

ਚਲਿਯੋ ਚਲਿਯੋ ਕਾਮਾ ਗ੍ਰਿਹ ਆਯੋ ॥

चलियो चलियो कामा ग्रिह आयो ॥

ਮੋ ਪਰ ਕੋਪ ਅਧਿਕ ਨ੍ਰਿਪ ਕੀਨੋ ॥

मो पर कोप अधिक न्रिप कीनो ॥

ਤਿਹ ਹਿਤ ਧਾਮ ਤਿਹਾਰੋ ਚੀਨੋ ॥੧੬॥

तिह हित धाम तिहारो चीनो ॥१६॥

ਦੋਹਰਾ ॥

दोहरा ॥

ਸੁਨਤ ਬਚਨ ਕਾਮਾ ਤੁਰਤ; ਦਿਜ ਗ੍ਰਿਹ ਲਯੋ ਦੁਰਾਇ ॥

सुनत बचन कामा तुरत; दिज ग्रिह लयो दुराइ ॥

ਰਾਜਾ ਕੀ ਨਿੰਦ੍ਯਾ ਕਰੀ; ਤਾਹਿ ਗਰੇ ਸੋ ਲਾਇ ॥੧੭॥

राजा की निंद्या करी; ताहि गरे सो लाइ ॥१७॥

ਕਾਮਾ ਬਾਚ ॥

कामा बाच ॥

ਚੌਪਈ ॥

चौपई ॥

ਧ੍ਰਿਗ ਇਹ ਰਾਇ ਭੇਦ ਨਹਿ ਜਾਨਤ ॥

ध्रिग इह राइ भेद नहि जानत ॥

ਤੁਮ ਸੇ ਚਤੁਰਨ ਸੌ ਰਿਸਿ ਠਾਨਤ ॥

तुम से चतुरन सौ रिसि ठानत ॥

ਮਹਾ ਮੂੜ ਨ੍ਰਿਪ ਕੋ ਕਾ ਕਹਿਯੈ? ॥

महा मूड़ न्रिप को का कहियै? ॥

ਯਾ ਪਾਪੀ ਕੇ ਦੇਸ ਨ ਰਹਿਯੈ ॥੧੮॥

या पापी के देस न रहियै ॥१८॥

ਦੋਹਰਾ ॥

दोहरा ॥

ਚਲੌ ਤ ਏਕੈ ਮਗੁ ਚਲੌ; ਰਹੇ, ਰਹੌ ਤਿਹ ਗਾਉ ॥

चलौ त एकै मगु चलौ; रहे, रहौ तिह गाउ ॥

ਨਿਸੁ ਦਿਨ ਰਟੌ ਬਿਹੰਗ ਜ੍ਯੋ; ਮੀਤ! ਤਿਹਾਰੋ ਨਾਉ ॥੧੯॥

निसु दिन रटौ बिहंग ज्यो; मीत! तिहारो नाउ ॥१९॥

ਬਿਰਹ ਬਾਨ ਮੋ ਤਨ ਗਡੇ; ਕਾ ਸੋ ਕਰੋ ਪੁਕਾਰ? ॥

बिरह बान मो तन गडे; का सो करो पुकार? ॥

ਤਨਕ ਅਗਨਿ ਕੋ ਸਿਵ ਭਏ; ਜਰੌ ਸੰਭਾਰਿ ਸੰਭਾਰਿ ॥੨੦॥

तनक अगनि को सिव भए; जरौ स्मभारि स्मभारि ॥२०॥

ਆਜੁ ਸਖੀ! ਮੈ ਯੌ ਸੁਨ੍ਯੋ; ਪਹੁ ਫਾਟਤ ਪਿਯ ਗੌਨ ॥

आजु सखी! मै यौ सुन्यो; पहु फाटत पिय गौन ॥

ਪਹੁ ਹਿਯਰੇ ਝਗਰਾ ਪਰਿਯੋ; ਪਹਿਲੇ ਫਟਿ ਹੈ ਕੌਨ ॥੨੧॥

पहु हियरे झगरा परियो; पहिले फटि है कौन ॥२१॥

TOP OF PAGE

Dasam Granth