ਦਸਮ ਗਰੰਥ । दसम ग्रंथ ।

Page 919

ਦੋਹਰਾ ॥

दोहरा ॥

ਸੁਨਤ ਬਾਤ ਮੂਰਖ ਤ੍ਰਿਯਾ; ਚਿਤ ਮੈ ਭਈ ਪ੍ਰਸੰਨ੍ਯ ॥

सुनत बात मूरख त्रिया; चित मै भई प्रसंन्य ॥

ਮੀਤ ਚਿਤਾਰਿਯੋ ਆਜੁ ਮੁਹਿ; ਧਰਨੀ ਤਲ ਹੌਂ ਧੰਨ੍ਯ ॥੯॥

मीत चितारियो आजु मुहि; धरनी तल हौं धंन्य ॥९॥

ਚੌਪਈ ॥

चौपई ॥

ਭੇਜਿ ਕਾਹੂ ਤ੍ਰਿਯ ਇਹੈ ਸਿਖਾਯੋ ॥

भेजि काहू त्रिय इहै सिखायो ॥

ਲਿਖਿ ਪਤਿਯਾ ਮੈ ਯਹੈ ਪਠਾਯੋ ॥

लिखि पतिया मै यहै पठायो ॥

ਪ੍ਰਾਤ ਸਮੈ ਪਿਛਵਾਰੇ ਐਹੌ ॥

प्रात समै पिछवारे ऐहौ ॥

ਦੁਹੂੰ ਹਾਥ ਭਏ ਤਾਲ ਬਜੈਹੌ ॥੧੦॥

दुहूं हाथ भए ताल बजैहौ ॥१०॥

ਜਬ ਤਾਰੀ ਸ੍ਰਵਨਨ ਸੁਨਿ ਪੈਯਹੁ ॥

जब तारी स्रवनन सुनि पैयहु ॥

ਤੁਰਤੁ ਤਹਾ ਆਪਨ ਉਠਿ ਐਯਹੁ ॥

तुरतु तहा आपन उठि ऐयहु ॥

ਕਾਂਧ ਉਪਰਿ ਕਰਿ ਥੈਲੀ ਲੈਯਹੁ ॥

कांध उपरि करि थैली लैयहु ॥

ਮੇਰੋ ਕਹਿਯੋ ਮਾਨਿ ਤ੍ਰਿਯ! ਲੈਯਹੁ ॥੧੧॥

मेरो कहियो मानि त्रिय! लैयहु ॥११॥

ਪ੍ਰਾਤ ਸਮੈ ਤਾਰੀ ਤਿਨ ਕਰੀ ॥

प्रात समै तारी तिन करी ॥

ਸੁ ਧੁਨਿ ਕਾਨ ਤ੍ਰਿਯਾ ਕੇ ਪਰੀ ॥

सु धुनि कान त्रिया के परी ॥

ਥੈਲੀ ਕਾਂਧ ਊਪਰ ਕਰਿ ਡਾਰੀ ॥

थैली कांध ऊपर करि डारी ॥

ਭੇਦ ਨ ਲਖ੍ਯੋ ਦੈਵ ਕੀ ਮਾਰੀ ॥੧੨॥

भेद न लख्यो दैव की मारी ॥१२॥

ਦੋਹਰਾ ॥

दोहरा ॥

ਯੌ ਹੀ ਬਾਰ ਛਿ ਸਾਤ ਕਰਿ; ਲਯੋ ਦਰਬੁ ਸਭ ਛੀਨ ॥

यौ ही बार छि सात करि; लयो दरबु सभ छीन ॥

ਭੇਦ ਨ ਮੂਰਖ ਤਿਯ ਲਖ੍ਯੋ; ਕਹਾ ਜਤਨ ਇਹ ਕੀਨ ॥੧੩॥

भेद न मूरख तिय लख्यो; कहा जतन इह कीन ॥१३॥

ਚੌਪਈ ॥

चौपई ॥

ਯਾਹੀ ਜਤਨ ਸਕਲ ਧਨ ਹਰਿਯੋ ॥

याही जतन सकल धन हरियो ॥

ਰਾਨੀ ਹੁਤੇ ਰੰਕ ਤਹ ਕਰਿਯੋ ॥

रानी हुते रंक तह करियो ॥

ਹਾਥ ਮਿਤ੍ਰ ਕੇ ਦਰਬੁ ਨ ਆਯੋ ॥

हाथ मित्र के दरबु न आयो ॥

ਨਾਹਕ ਅਪਨੋ ਮੂੰਡ ਮੁੰਡਾਯੋ ॥੧੪॥

नाहक अपनो मूंड मुंडायो ॥१४॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤਿਰਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੩॥੧੪੮੯॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे तिरासीवो चरित्र समापतम सतु सुभम सतु ॥८३॥१४८९॥अफजूं॥


ਦੋਹਰਾ ॥

दोहरा ॥

ਮਹਾਰਾਸਟ੍ਰ ਕੇ ਦੇਸ ਮੈ; ਮਹਾਰਾਸਟ੍ਰ ਪਤਿ ਰਾਵ ॥

महारासट्र के देस मै; महारासट्र पति राव ॥

ਦਰਬੁ ਬਟਾਵੈ ਗੁਨਿ ਜਨਨ; ਕਰਤ ਕਬਿਨ ਕੋ ਭਾਵ ॥੧॥

दरबु बटावै गुनि जनन; करत कबिन को भाव ॥१॥

ਚੌਪਈ ॥

चौपई ॥

ਇੰਦ੍ਰ ਮਤੀ ਤਾ ਕੀ ਪਟਰਾਨੀ ॥

इंद्र मती ता की पटरानी ॥

ਸੁੰਦਰਿ ਸਕਲ ਭਵਨ ਮੈ ਜਾਨੀ ॥

सुंदरि सकल भवन मै जानी ॥

ਅਤਿ ਰਾਜਾ ਤਾ ਕੇ ਬਸਿ ਰਹੈ ॥

अति राजा ता के बसि रहै ॥

ਜੋ ਵਹੁ ਕਹੈ ਵਹੈ ਨ੍ਰਿਪ ਕਹੈ ॥੨॥

जो वहु कहै वहै न्रिप कहै ॥२॥

ਦੋਹਰਾ ॥

दोहरा ॥

ਮੋਹਨ ਸਿੰਘ ਸਪੂਤ ਸਭ; ਦ੍ਰਾਵੜ ਦੇਸਹਿ ਏਸ ॥

मोहन सिंघ सपूत सभ; द्रावड़ देसहि एस ॥

ਮਹਾਰਾਸਟ੍ਰ ਪਤਿ ਨਗਰ ਮੈ; ਗਯੋ ਅਥਿਤ ਕੇ ਭੇਸ ॥੩॥

महारासट्र पति नगर मै; गयो अथित के भेस ॥३॥

ਚੌਪਈ ॥

चौपई ॥

ਜਬ ਰਾਨੀ ਤਿਹ ਓਰ ਨਿਹਾਰਿਯੋ ॥

जब रानी तिह ओर निहारियो ॥

ਯਹੈ ਆਪਨੇ ਹ੍ਰਿਦੈ ਬਿਚਾਰਿਯੋ ॥

यहै आपने ह्रिदै बिचारियो ॥

ਜੋਗਿਨ ਯਹ ਰਾਜਾ ਸੋ ਲਹਿਯੈ ॥

जोगिन यह राजा सो लहियै ॥

ਭੇਜਿ ਮਾਨੁਖਨ ਯਾ ਕੌ ਗਹਿਯੈ ॥੪॥

भेजि मानुखन या कौ गहियै ॥४॥

ਦੋਹਰਾ ॥

दोहरा ॥

ਭੇਜਿ ਮਾਨੁਖਨ ਗਹਿ ਲਯੋ; ਲੀਨੋ ਧਾਮ ਬੁਲਾਇ ॥

भेजि मानुखन गहि लयो; लीनो धाम बुलाइ ॥

ਦੁਹਿਤਾ ਦਈ ਬਿਵਾਹਿ ਕੈ; ਜਾਨਿ ਦੇਸ ਕੌ ਰਾਇ ॥੫॥

दुहिता दई बिवाहि कै; जानि देस कौ राइ ॥५॥

ਬਚਨ ਸੁਨਤ ਨ੍ਰਿਪ ਰਿਸਿ ਭਰਿਯੋ; ਛੋਡਿ ਰਾਮ ਕੋ ਜਾਪ ॥

बचन सुनत न्रिप रिसि भरियो; छोडि राम को जाप ॥

ਦੁਹਿਤਾ ਦਈ ਬਿਵਾਹਿ ਤਿਹ; ਜਾ ਕੈ ਮਾਇ ਨ ਬਾਪ ॥੬॥

दुहिता दई बिवाहि तिह; जा कै माइ न बाप ॥६॥

ਰਾਜਾ ਬਾਚ ॥

राजा बाच ॥

ਚੌਪਈ ॥

चौपई ॥

ਮਾਇ ਨ ਬਾਪ ਜਾਨਿਯਤ ਜਾ ਕੌ ॥

माइ न बाप जानियत जा कौ ॥

ਦੁਹਿਤਾ ਕਹੂ ਦੀਜਿਯਤ ਤਾ ਕੌ? ॥

दुहिता कहू दीजियत ता कौ? ॥

ਯਾ ਕੌ ਅਬੈ ਬਾਂਧਿ ਕਰਿ ਮਾਰੋ ॥

या कौ अबै बांधि करि मारो ॥

ਰਾਨੀ ਦੁਹਤਾ ਸਹਿਤ ਸੰਘਾਰੋ ॥੭॥

रानी दुहता सहित संघारो ॥७॥

TOP OF PAGE

Dasam Granth