ਦਸਮ ਗਰੰਥ । दसम ग्रंथ ।

Page 918

ਦੋਹਰਾ ॥

दोहरा ॥

ਤਬ ਬੇਗਮ ਤਿਹ ਸਖੀ ਸੋ; ਐਸੇ ਕਹਿਯੋ ਸਿਖਾਇ ॥

तब बेगम तिह सखी सो; ऐसे कहियो सिखाइ ॥

ਭੂਤ ਭਾਖਿ ਇਹ ਗਾਡਿਯਹੁ; ਚੌਕ ਚਾਂਦਨੀ ਜਾਇ ॥੨੭॥

भूत भाखि इह गाडियहु; चौक चांदनी जाइ ॥२७॥

ਚੌਪਈ ॥

चौपई ॥

ਤਿਹ ਤ੍ਰਿਯ ਲਏ ਹਨਨ ਕੋ ਆਵੈ ॥

तिह त्रिय लए हनन को आवै ॥

ਮੂਰਖ ਪਰਿਯੋ ਦੇਗ ਮੈ ਜਾਵੈ ॥

मूरख परियो देग मै जावै ॥

ਜਾਨੈ ਆਜੁ ਬੇਗਮਹਿ ਪੈਹੌ ॥

जानै आजु बेगमहि पैहौ ॥

ਕਾਮ ਕਲਾ ਤਿਹ ਸਾਥ ਕਮੈਹੌ ॥੨੮॥

काम कला तिह साथ कमैहौ ॥२८॥

ਲਏ ਦੇਗ ਕੋ ਆਵੈ ਕਹਾ ॥

लए देग को आवै कहा ॥

ਕਾਜੀ ਮੁਫਤੀ ਸਭ ਹੈ ਜਹਾ ॥

काजी मुफती सभ है जहा ॥

ਕੋਟਵਾਰ ਜਹ ਕਸਟ ਦਿਖਾਵੈ ॥

कोटवार जह कसट दिखावै ॥

ਬੈਠ ਚੌਤਰੇ ਨ੍ਯਾਉ ਚੁਕਾਵੈ ॥੨੯॥

बैठ चौतरे न्याउ चुकावै ॥२९॥

ਸਖੀ ਬਾਚ ॥

सखी बाच ॥

ਦੋਹਰਾ ॥

दोहरा ॥

ਭੂਤ ਏਕ ਇਹ ਦੇਗ ਮੈ; ਕਹੁ ਕਾਜੀ! ਕ੍ਯਾ ਨ੍ਯਾਇ? ॥

भूत एक इह देग मै; कहु काजी! क्या न्याइ? ॥

ਕਹੌ ਤੌ ਯਾ ਕੋ ਗਾਡਿਯੈ; ਕਹੌ ਤੇ ਦੇਉ ਜਰਾਇ ॥੩੦॥

कहौ तौ या को गाडियै; कहौ ते देउ जराइ ॥३०॥

ਤਬ ਕਾਜੀ ਐਸੇ ਕਹਿਯੋ; ਸੁਨੁ ਸੁੰਦਰਿ! ਮਮ ਬੈਨ ॥

तब काजी ऐसे कहियो; सुनु सुंदरि! मम बैन ॥

ਯਾ ਕੋ ਜੀਯਤਹਿ ਗਾਡਿਯੈ; ਛੂਟੈ ਕਿਸੂ ਹਨੈ ਨ ॥੩੧॥

या को जीयतहि गाडियै; छूटै किसू हनै न ॥३१॥

ਕੋਟਵਾਰ ਕਾਜੀ ਜਬੈ; ਮੁਫਤੀ ਆਯਸੁ ਕੀਨ ॥

कोटवार काजी जबै; मुफती आयसु कीन ॥

ਦੇਗ ਸਹਿਤ ਤਹ ਭੂਤ ਕਹਿ; ਗਾਡਿ ਗੋਰਿ ਮਹਿ ਦੀਨ ॥੩੨॥

देग सहित तह भूत कहि; गाडि गोरि महि दीन ॥३२॥

ਜੀਤਿ ਰਹਿਯੋ ਦਲ ਸਾਹ ਕੋ; ਗਯੋ ਖਜਾਨਾ ਖਾਇ ॥

जीति रहियो दल साह को; गयो खजाना खाइ ॥

ਸੋ ਛਲ ਸੌ ਤ੍ਰਿਯ ਭੂਤ ਕਹਿ; ਦੀਨੋ ਗੋਰਿ ਗਡਾਇ ॥੩੩॥

सो छल सौ त्रिय भूत कहि; दीनो गोरि गडाइ ॥३३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੨॥੧੪੭੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे बिआसीवो चरित्र समापतम सतु सुभम सतु ॥८२॥१४७५॥अफजूं॥


ਦੋਹਰਾ ॥

दोहरा ॥

ਰਾਜੌਰੀ ਕੇ ਦੇਸ ਮੈ; ਰਾਜਪੁਰੋ ਇਕ ਗਾਉ ॥

राजौरी के देस मै; राजपुरो इक गाउ ॥

ਤਹਾ ਏਕ ਗੂਜਰ ਬਸੈ; ਰਾਜ ਮਲ ਤਿਹ ਨਾਉ ॥੧॥

तहा एक गूजर बसै; राज मल तिह नाउ ॥१॥

ਚੌਪਈ ॥

चौपई ॥

ਰਾਜੋ ਨਾਮ ਏਕ ਤਿਹ ਨਾਰੀ ॥

राजो नाम एक तिह नारी ॥

ਸੁੰਦਰ ਅੰਗ ਬੰਸ ਉਜਿਯਾਰੀ ॥

सुंदर अंग बंस उजियारी ॥

ਤਿਹ ਇਕ ਨਰ ਸੌ ਨੇਹ ਲਗਾਯੋ ॥

तिह इक नर सौ नेह लगायो ॥

ਗੂਜਰ ਭੇਦ ਤਬੈ ਲਖਿ ਪਾਯੋ ॥੨॥

गूजर भेद तबै लखि पायो ॥२॥

ਜਾਰ ਲਖ੍ਯੋ ਗੂਜਰ ਮੁਹਿ ਜਾਨ੍ਯੋ ॥

जार लख्यो गूजर मुहि जान्यो ॥

ਅਧਿਕ ਚਿਤ ਭੀਤਰ ਡਰ ਮਾਨ੍ਯੋ ॥

अधिक चित भीतर डर मान्यो ॥

ਛਾਡਿ ਗਾਵ ਤਿਹ ਅਨਤ ਸਿਧਾਯੋ ॥

छाडि गाव तिह अनत सिधायो ॥

ਬਹੁਰਿ ਨ ਤਾ ਕੋ ਦਰਸੁ ਦਿਖਾਯੋ ॥੩॥

बहुरि न ता को दरसु दिखायो ॥३॥

ਦੋਹਰਾ ॥

दोहरा ॥

ਰਾਜੋ ਬਿਛੁਰੇ ਯਾਰ ਕੇ; ਚਿਤ ਮੈ ਭਈ ਉਦਾਸ ॥

राजो बिछुरे यार के; चित मै भई उदास ॥

ਨਿਤਿ ਚਿੰਤਾ ਮਨ ਮੈ ਕਰੈ; ਮੀਤ ਮਿਲਨ ਕੀ ਆਸ ॥੪॥

निति चिंता मन मै करै; मीत मिलन की आस ॥४॥

ਚੌਪਈ ॥

चौपई ॥

ਯਹਿ ਸਭ ਭੇਦ ਗੂਜਰਹਿ ਜਾਨ੍ਯੋ ॥

यहि सभ भेद गूजरहि जान्यो ॥

ਤਾ ਸੋ ਪ੍ਰਗਟ ਨ ਕਛੂ ਬਖਾਨ੍ਯੋ ॥

ता सो प्रगट न कछू बखान्यो ॥

ਚਿੰਤਾ ਯਹੇ ਕਰੀ ਮਨ ਮਾਹੀ ॥

चिंता यहे करी मन माही ॥

ਯਾ ਕੇ ਧਨ ਛੋਡੌ ਗ੍ਰਿਹ ਨਾਹੀ ॥੫॥

या के धन छोडौ ग्रिह नाही ॥५॥

ਦੋਹਰਾ ॥

दोहरा ॥

ਪਤਿਯਾ ਲਿਖੀ ਬਨਾਇ ਕੈ; ਤਵਨ ਮੀਤ ਕੇ ਨਾਮ ॥

पतिया लिखी बनाइ कै; तवन मीत के नाम ॥

ਏਕ ਅਤਿਥ ਕੋ ਹਾਥ ਦੈ; ਪਠੀ ਤ੍ਰਿਯਾ ਕੇ ਧਾਮ ॥੬॥

एक अतिथ को हाथ दै; पठी त्रिया के धाम ॥६॥

ਚੌਪਈ ॥

चौपई ॥

ਜਬ ਪਤਿਯਾ ਤਿਨ ਛੋਰਿ ਬਚਾਈ ॥

जब पतिया तिन छोरि बचाई ॥

ਮੀਤ ਨਾਮ ਸੁਨਿ ਕੰਠ ਲਗਾਈ ॥

मीत नाम सुनि कंठ लगाई ॥

ਯਹੈ ਯਾਰਿ ਲਿਖਿ ਤਾਹਿ ਪਠਾਯੋ ॥

यहै यारि लिखि ताहि पठायो ॥

ਤੁਮ ਬਿਨੁ ਅਧਿਕ ਕਸਟ ਹਮ ਪਾਯੋ ॥੭॥

तुम बिनु अधिक कसट हम पायो ॥७॥

ਪਤਿਯਾ ਮੈ ਲਖਿ ਯਹੈ ਪਠਾਯੋ ॥

पतिया मै लखि यहै पठायो ॥

ਤੁਮ ਬਿਨ ਹਮ ਸਭ ਕਿਛੁ ਬਿਸਰਾਯੋ ॥

तुम बिन हम सभ किछु बिसरायो ॥

ਹਮਰੀ ਸੁਧਿ ਆਪਨ ਤੁਮ ਲੀਜਹੁ ॥

हमरी सुधि आपन तुम लीजहु ॥

ਕਛੁ ਧਨੁ ਕਾਢਿ ਪਠੈ ਮੁਹਿ ਦੀਜਹੁ ॥੮॥

कछु धनु काढि पठै मुहि दीजहु ॥८॥

TOP OF PAGE

Dasam Granth