ਦਸਮ ਗਰੰਥ । दसम ग्रंथ ।

Page 917

ਛਾਰਿਯਾ ਉਰਦਾ ਬੇਗਨੀ; ਖੋਜੇ ਜਹਾ ਅਨੇਕ ॥

छारिया उरदा बेगनी; खोजे जहा अनेक ॥

ਪੰਖੀ ਫਟਕਿ ਸਕੈ ਨਹੀ; ਪਹੁਚੈ ਮਨੁਖ ਨ ਏਕ ॥੧੧॥

पंखी फटकि सकै नही; पहुचै मनुख न एक ॥११॥

ਚੌਪਈ ॥

चौपई ॥

ਕਾਹੂ ਦ੍ਰਿਸਟਿ ਤਹਾ ਜੋ ਪਰੈ ॥

काहू द्रिसटि तहा जो परै ॥

ਟੂਟ ਟੂਟ ਹਜਰਤਿ ਤਿਹ ਕਰੈ ॥

टूट टूट हजरति तिह करै ॥

ਗ੍ਰਿਹ ਕੌ ਪਲਟਿ ਬਹੁਰਿ ਨਹਿ ਆਵੈ ॥

ग्रिह कौ पलटि बहुरि नहि आवै ॥

ਹਨ੍ਯੋ ਭਾਂਗ ਕੇ ਭਾਰੇ ਜਾਵੈ ॥੧੨॥

हन्यो भांग के भारे जावै ॥१२॥

ਦੋਹਰਾ ॥

दोहरा ॥

ਤਹਾ ਪਹੂਚਨ ਕੋ ਕਛੂ; ਪੈਯਤੁ ਨਹੀ ਉਪਾਇ ॥

तहा पहूचन को कछू; पैयतु नही उपाइ ॥

ਚਲਹੁ ਦੇਗ ਮੈ ਬੈਠਿ ਕੈ; ਜਾ ਤੇ ਲਖ੍ਯੋ ਨ ਜਾਇ ॥੧੩॥

चलहु देग मै बैठि कै; जा ते लख्यो न जाइ ॥१३॥

ਚੌਪਈ ॥

चौपई ॥

ਬੇਗਮ ਜਬ ਤੇ ਤੁਮੈ ਨਿਹਾਰਿਯੋ ॥

बेगम जब ते तुमै निहारियो ॥

ਖਾਨ ਪਾਨ ਸਭ ਕਛੁ ਬਿਸਾਰਿਯੋ ॥

खान पान सभ कछु बिसारियो ॥

ਲਗਨ ਲਗੈ ਬਿਹਬਲ ਹ੍ਵੈ ਗਈ ॥

लगन लगै बिहबल ह्वै गई ॥

ਗ੍ਰਿਹ ਕੋ ਛਾਡਿ ਦਿਵਾਨੀ ਭਈ ॥੧੪॥

ग्रिह को छाडि दिवानी भई ॥१४॥

ਸੀਸ ਫੂਲ ਸਿਰ ਪਰ ਜਬ ਧਾਰੈ ॥

सीस फूल सिर पर जब धारै ॥

ਕੋਟਿ ਸੂਰ ਜਨੁ ਚੜੇ ਸਵਾਰੈ ॥

कोटि सूर जनु चड़े सवारै ॥

ਜਬ ਬਿਹਸਿ ਕੈ ਬਿਰੀ ਚਬਾਵੈ ॥

जब बिहसि कै बिरी चबावै ॥

ਦੇਖੀ ਪੀਕ ਕੰਠ ਮਹਿ ਜਾਵੈ ॥੧੫॥

देखी पीक कंठ महि जावै ॥१५॥

ਦੋਹਰਾ ॥

दोहरा ॥

ਹਜਰਤਿ ਤਿਹ ਪੂਛੇ ਬਿਨਾ; ਕਛੂ ਨ ਉਚਰਤ ਬੈਨ ॥

हजरति तिह पूछे बिना; कछू न उचरत बैन ॥

ਲਾਲ ਭਏ ਬਿਸਪਾਲ ਮਨ; ਹੇਰਿ ਬਾਲ ਕੇ ਨੈਨ ॥੧੬॥

लाल भए बिसपाल मन; हेरि बाल के नैन ॥१६॥

ਤਾ ਕੋ ਤੁਮਰੋ ਰੂਪ ਲਖਿ; ਪੁਲਿਕਿ ਪਸੀਜ੍ਯੋ ਅੰਗ ॥

ता को तुमरो रूप लखि; पुलिकि पसीज्यो अंग ॥

ਬੇਸੰਭਾਰ ਭੂਅ ਪੈ ਗਿਰੀ; ਜਨੁ ਕਰਿ ਡਸ੍ਯੋ ਭੁਜੰਗ ॥੧੭॥

बेस्मभार भूअ पै गिरी; जनु करि डस्यो भुजंग ॥१७॥

ਖਾਨ ਸੁਨਤ ਤ੍ਰਿਯ ਬਾਤ ਕੌ; ਮਨ ਮਹਿ ਭਯੋ ਖੁਸਾਲ ॥

खान सुनत त्रिय बात कौ; मन महि भयो खुसाल ॥

ਜ੍ਯੋ ਤੁਮ ਕਹੌਂ, ਤਿਵੈ ਚਲੌਂ; ਮਿਲੌਂ ਜਾਇ ਤਤਕਾਲ ॥੧੮॥

ज्यो तुम कहौं, तिवै चलौं; मिलौं जाइ ततकाल ॥१८॥

ਚੌਪਈ ॥

चौपई ॥

ਯਹ ਜੜ ਬਾਤ ਸੁਨਤ ਹਰਖਯੋ ॥

यह जड़ बात सुनत हरखयो ॥

ਦੁਰਬਲ ਹੁਤੋ ਪੁਸਟ ਹ੍ਵੈ ਗਯੋ ॥

दुरबल हुतो पुसट ह्वै गयो ॥

ਜੌ ਤੁਮ ਕਹੌ ਸੁ ਕਾਜ ਕਮੈਯੈ ॥

जौ तुम कहौ सु काज कमैयै ॥

ਬੇਗਮ ਸੀ ਭੋਗਨ ਕਹ ਪੈਯੈ ॥੧੯॥

बेगम सी भोगन कह पैयै ॥१९॥

ਦੋਹਰਾ ॥

दोहरा ॥

ਹਜਰਤਿ ਜਾ ਕੀ ਮੂਰਤਿ ਲਖਿ; ਰਹਿਯੋ ਪ੍ਰੇਮ ਸੌ ਪਾਗ ॥

हजरति जा की मूरति लखि; रहियो प्रेम सौ पाग ॥

ਸੋ ਹਮ ਸੋ ਅਟਕਤ ਭਈ; ਧੰਨ੍ਯ ਹਮਾਰੇ ਭਾਗ ॥੨੦॥

सो हम सो अटकत भई; धंन्य हमारे भाग ॥२०॥

ਚੌਪਈ ॥

चौपई ॥

ਯਹ ਸੁਨਿ ਭੇਦ ਚਿਤ ਮਹਿ ਰਾਖ੍ਯੋ ॥

यह सुनि भेद चित महि राख्यो ॥

ਔਰ ਮਿਤ੍ਰ ਤਨ ਪ੍ਰਗਟ ਨ ਭਾਖ੍ਯੋ ॥

और मित्र तन प्रगट न भाख्यो ॥

ਪ੍ਰਥਮ ਦੇਗ ਮੈ ਬਸਤ੍ਰ ਬਿਛਯੋ ॥

प्रथम देग मै बसत्र बिछयो ॥

ਤਾ ਮੈ ਬੈਠਿ ਆਪੁ ਪੁਨਿ ਗਯੋ ॥੨੧॥

ता मै बैठि आपु पुनि गयो ॥२१॥

ਦੋਹਰਾ ॥

दोहरा ॥

ਖਾਨ! ਤਿਹਾਰੌ ਰੂਪ ਲਖਿ; ਬੇਗਮ ਰਹੀ ਲੁਭਾਇ ॥

खान! तिहारौ रूप लखि; बेगम रही लुभाइ ॥

ਸਾਹਿਜਹਾਂ ਕੋ ਛਾਡਿ ਕੈ; ਤੋ ਪਰ ਗਈ ਬਿਕਾਇ ॥੨੨॥

साहिजहां को छाडि कै; तो पर गई बिकाइ ॥२२॥

ਚੌਪਈ ॥

चौपई ॥

ਤੌਨ ਪਠਾਨ ਦੇਗ ਮਹਿ ਡਾਰਿਸ ॥

तौन पठान देग महि डारिस ॥

ਲੈ ਹਜਰਤਿ ਗ੍ਰਿਹ ਓਰ ਸਿਧਾਰਸ ॥

लै हजरति ग्रिह ओर सिधारस ॥

ਦੇਖਤ ਲੋਗ ਸਭੈ ਤਹ ਜਾਵੈ ॥

देखत लोग सभै तह जावै ॥

ਵਾ ਕੌ ਭੇਦ ਨ ਕੋਊ ਪਾਵੈ ॥੨੩॥

वा कौ भेद न कोऊ पावै ॥२३॥

ਲੈ ਬੇਗਮ ਕੇ ਪਾਸ ਉਤਾਰਿਯੋ ॥

लै बेगम के पास उतारियो ॥

ਬੇਗਮ ਤਾ ਕੋ ਦਾਰਿਦ ਮਾਰਿਯੋ ॥

बेगम ता को दारिद मारियो ॥

ਸਖੀ ਭੇਜ ਪਤਿ ਲਯੋ ਬੁਲਾਈ ॥

सखी भेज पति लयो बुलाई ॥

ਕਾਨ ਲਾਗਿ ਕੈ ਬਾਤ ਜਤਾਈ ॥੨੪॥

कान लागि कै बात जताई ॥२४॥

ਦੋਹਰਾ ॥

दोहरा ॥

ਸਖੀ ਭੇਜਿ ਪਾਤਸਾਹ ਕੌ; ਲੀਨੋ ਨਿਕਟ ਬੁਲਾਇ ॥

सखी भेजि पातसाह कौ; लीनो निकट बुलाइ ॥

ਜੋ ਚਾਹਹੁ, ਸੋ ਕੀਜਿਯੈ; ਦੀਨੀ ਦੇਗ ਦਿਖਾਇ ॥੨੫॥

जो चाहहु, सो कीजियै; दीनी देग दिखाइ ॥२५॥

ਚੌਪਈ ॥

चौपई ॥

ਜਬ ਬੇਗਮ ਕਹਿ ਚਰਿਤ ਬਖਾਨ੍ਯੋ ॥

जब बेगम कहि चरित बखान्यो ॥

ਪ੍ਰਾਨਨ ਤੇ ਪ੍ਯਾਰੀ ਤਿਹ ਜਾਨ੍ਯੋ ॥

प्रानन ते प्यारी तिह जान्यो ॥

ਪੁਨਿ ਕਛੁ ਕਹਿਯੋ ਚਰਿਤ੍ਰਹਿ ਕਰਿਯੈ ॥

पुनि कछु कहियो चरित्रहि करियै ॥

ਪੁਛਿ ਕਾਜਿਯਹਿ ਯਾ ਕਹ ਮਰਿਯੈ ॥੨੬॥

पुछि काजियहि या कह मरियै ॥२६॥

TOP OF PAGE

Dasam Granth