ਦਸਮ ਗਰੰਥ । दसम ग्रंथ ।

Page 916

ਜਿਯਬੋ ਜਗ ਕੌ ਸਹਲ ਹੈ; ਯਹੈ ਕਠਿਨ ਦ੍ਵੈ ਕਾਮ ॥

जियबो जग कौ सहल है; यहै कठिन द्वै काम ॥

ਪ੍ਰਾਤ ਸੰਭਰਿਬੋ ਰਾਜ ਕੋ; ਰਾਤਿ ਸੰਭਰਿਬੋ ਰਾਮ ॥੯੫॥

प्रात स्मभरिबो राज को; राति स्मभरिबो राम ॥९५॥

ਚੌਪਈ ॥

चौपई ॥

ਮਹਾਰਾਜ ਜੈਸੀ ਸੁਨਿ ਬਾਨੀ ॥

महाराज जैसी सुनि बानी ॥

ਚਿਤ ਕੈ ਬਿਖੈ ਸਾਚ ਕਰਿ ਮਾਨੀ ॥

चित कै बिखै साच करि मानी ॥

ਦਿਨ ਕੌ ਰਾਜੁ ਆਪਨੌ ਕਰਿਹੌ ॥

दिन कौ राजु आपनौ करिहौ ॥

ਪਰੇ ਰਾਤ੍ਰਿ ਕੇ ਰਾਮ ਸੰਭਰਿਹੌ ॥੯੬॥

परे रात्रि के राम स्मभरिहौ ॥९६॥

ਰਾਨੀ ਮਹਾਰਾਜ ਸਮਝਾਇਸਿ ॥

रानी महाराज समझाइसि ॥

ਜੋਗ ਮਾਰਗ ਤੇ ਛਲਿ ਬਹੁਰਾਇਸਿ ॥

जोग मारग ते छलि बहुराइसि ॥

ਨ੍ਰਿਪ ਧਰਿ ਬਸਤ੍ਰ ਧਾਮ ਮੈ ਆਯੋ ॥

न्रिप धरि बसत्र धाम मै आयो ॥

ਬਹੁਰ ਆਪਨੌ ਰਾਜ ਕਮਾਯੋ ॥੯੭॥

बहुर आपनौ राज कमायो ॥९७॥

ਦੋਹਰਾ ॥

दोहरा ॥

ਜਿਯਤੇ ਜੁਗਿਯਾ ਮਾਰਿਯੋ; ਭੂਅ ਕੇ ਬਿਖੈ ਗਡਾਇ ॥

जियते जुगिया मारियो; भूअ के बिखै गडाइ ॥

ਤ੍ਰਿਯ ਨ੍ਰਿਪ ਕੋ ਬਹੁਰਾਇਯੋ; ਐਸੇ ਚਰਿਤ ਬਨਾਇ ॥੯੮॥

त्रिय न्रिप को बहुराइयो; ऐसे चरित बनाइ ॥९८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੧॥੧੪੪੨॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इकासीवो चरित्र समापतम सतु सुभम सतु ॥८१॥१४४२॥अफजूं॥


ਚੌਪਈ ॥

चौपई ॥

ਜਹਾਂਗੀਰ ਆਦਿਲ ਮਰਿ ਗਯੋ ॥

जहांगीर आदिल मरि गयो ॥

ਸਾਹਿਜਹਾਂ ਹਜਰਤਿ ਜੂ ਭਯੋ ॥

साहिजहां हजरति जू भयो ॥

ਦਰਿਯਾ ਖਾਂ ਪਰ ਅਧਿਕ ਰਿਸਾਯੌ ॥

दरिया खां पर अधिक रिसायौ ॥

ਮਾਰਨ ਚਹਿਯੋ ਹਾਥ ਨਹਿ ਆਯੌ ॥੧॥

मारन चहियो हाथ नहि आयौ ॥१॥

ਦੋਹਰਾ ॥

दोहरा ॥

ਤਿਹ ਹਜਰਤਿ ਮਾਰਨ ਚਹੈ; ਹਾਥ ਨ ਆਵੈ ਨਿਤ ॥

तिह हजरति मारन चहै; हाथ न आवै नित ॥

ਰਾਤਿ ਦਿਵਸ ਜਾਗਤ ਉਠਤ; ਬਸਤ ਸੋਵਤੇ ਚਿਤ ॥੨॥

राति दिवस जागत उठत; बसत सोवते चित ॥२॥

ਸਾਹਜਹਾਂ ਜੂ ਪਲੰਘ ਪਰ; ਸੋਤ ਉਠਿਯੋ ਬਰਰਾਇ ॥

साहजहां जू पलंघ पर; सोत उठियो बरराइ ॥

ਦਰਿਯਾ ਖਾਂ ਕੋ ਮਾਰਿਯੋ; ਕਰਿ ਕੈ ਕ੍ਰੋਰਿ ਉਪਾਇ ॥੩॥

दरिया खां को मारियो; करि कै क्रोरि उपाइ ॥३॥

ਚੌਪਈ

चौपई

ਸੋਵਤ ਸਾਹਜਹਾਂ ਬਰਰਾਯੋ ॥

सोवत साहजहां बररायो ॥

ਜਾਗਤ ਹੁਤੀ ਬੇਗਮ ਸੁਨਿ ਪਾਯੋ ॥

जागत हुती बेगम सुनि पायो ॥

ਚਿੰਤ ਕਰੀ ਸਤ੍ਰੁ ਕੌ ਮਾਰਿਯੈ ॥

चिंत करी सत्रु कौ मारियै ॥

ਪਤ ਕੋ ਸੋਕ ਸੰਤਾਪ ਨਿਵਾਰਿਯੈ ॥੪॥

पत को सोक संताप निवारियै ॥४॥

ਬੇਗਮ ਬਾਚ ॥

बेगम बाच ॥

ਟੂੰਬ ਪਾਵ ਹਜਰਤਹਿ ਜਗਾਯੋ ॥

टू्मब पाव हजरतहि जगायो ॥

ਤੀਨ ਕੁਰਨਸੈ ਕਰਿ ਸਿਰ ਨ੍ਯਾਯੋ ॥

तीन कुरनसै करि सिर न्यायो ॥

ਜੋ ਤੁਮ ਕਹਿਯੋ ਸੁ ਮੈ ਬੀਚਾਰਿਯੋ ॥

जो तुम कहियो सु मै बीचारियो ॥

ਦਰਿਯਾ ਖਾਂ ਕਹ ਜਾਨਹੁ ਮਾਰਿਯੋ ॥੫॥

दरिया खां कह जानहु मारियो ॥५॥

ਦੋਹਰਾ ॥

दोहरा ॥

ਮੁਸਕਿਲ ਹਨਨ ਹਰੀਫ ਕੋ; ਕਬਹੁ ਨ ਆਵੈ ਦਾਵ ॥

मुसकिल हनन हरीफ को; कबहु न आवै दाव ॥

ਜੜ ਕੋ ਕਹਾ ਸੰਘਾਰਿਬੈ? ਜਾ ਕੋ ਰਿਝਲ ਸੁਭਾਵ ॥੬॥

जड़ को कहा संघारिबै? जा को रिझल सुभाव ॥६॥

ਸੋਰਠਾ ॥

सोरठा ॥

ਸ੍ਯਾਨੀ ਸਖੀ ਬੁਲਾਇ; ਪਠਈ ਮੰਤ੍ਰ ਸਿਖਾਇ ਕੈ ॥

स्यानी सखी बुलाइ; पठई मंत्र सिखाइ कै ॥

ਦਰਿਆ ਖਾਂ ਕੋ ਜਾਇ; ਲ੍ਯਾਵਹੁ ਚਰਿਤ ਬਨਾਇ ਕੈ ॥੭॥

दरिआ खां को जाइ; ल्यावहु चरित बनाइ कै ॥७॥

ਚੌਪਈ ॥

चौपई ॥

ਸ੍ਯਾਨੀ ਸਖੀ ਸਮਝ ਸਭ ਗਈ ॥

स्यानी सखी समझ सभ गई ॥

ਦਰਿਯਾ ਖਾਂ ਕੇ ਜਾਤ ਗ੍ਰਿਹ ਭਈ ॥

दरिया खां के जात ग्रिह भई ॥

ਗੋਸੇ ਬੈਠਿ ਸੁ ਮੰਤ੍ਰ ਬਤਾਯੋ ॥

गोसे बैठि सु मंत्र बतायो ॥

ਤਵ ਗ੍ਰਿਹ ਮੈ ਬੇਗਮਹਿ ਪਠਾਯੋ ॥੮॥

तव ग्रिह मै बेगमहि पठायो ॥८॥

ਦੋਹਰਾ ॥

दोहरा ॥

ਰੂਪ ਤਿਹਾਰੋ ਹੇਰਿ ਕੈ; ਬੇਗਮ ਰਹੀ ਲੁਭਾਇ ॥

रूप तिहारो हेरि कै; बेगम रही लुभाइ ॥

ਹੇਤ ਤਿਹਾਰੇ ਮਿਲਨ ਕੇ; ਮੋ ਕਹ ਦਯੋ ਪਠਾਇ ॥੯॥

हेत तिहारे मिलन के; मो कह दयो पठाइ ॥९॥

ਹਜਰਤਿ ਤ੍ਰਿਯ ਕੋ ਚੋਰਿ ਚਿਤ; ਕਹਾ ਫਿਰਤ ਹੋ ਐਠਿ? ॥

हजरति त्रिय को चोरि चित; कहा फिरत हो ऐठि? ॥

ਬੇਗਿ ਬੁਲਾਯੋ ਬੇਗਮਹਿ; ਚਲਹੁ ਦੇਗ ਮਹਿ ਬੈਠ ॥੧੦॥

बेगि बुलायो बेगमहि; चलहु देग महि बैठ ॥१०॥

TOP OF PAGE

Dasam Granth