ਦਸਮ ਗਰੰਥ । दसम ग्रंथ । |
Page 915 ਕਬਿਤੁ ॥ कबितु ॥ ਲਾਂਬੀ ਲਾਂਬੀ ਸਾਲ ਜਹਾਂ ਊਚੇ ਬਟ ਤਾਲ ਤਹਾਂ; ਐਸੀ ਠੌਰ ਤਪ ਕੋ ਪਧਾਰੈ, ਐਸੋ ਕੌਨ ਹੈ? ॥ लांबी लांबी साल जहां ऊचे बट ताल तहां; ऐसी ठौर तप को पधारै, ऐसो कौन है? ॥ ਜਾ ਕੀ ਪ੍ਰਭਾ ਦੇਖਿ, ਪ੍ਰਭਾ ਖਾਂਡਵ ਕੀ ਫੀਕੀ ਲਾਗੈ; ਨੰਦਨ ਨਿਹਾਰਿ ਬਨ ਐਸੋ ਭਜੈ ਮੌਨ ਹੈ ॥ जा की प्रभा देखि, प्रभा खांडव की फीकी लागै; नंदन निहारि बन ऐसो भजै मौन है ॥ ਤਾਰਨ ਕੀ ਕਹਾਂ ਨੈਕੁ, ਨਭ ਨ ਨਿਹਾਰਿਯੋ ਜਾਇ; ਸੂਰਜ ਕੀ ਜੋਤਿ ਤਹਾਂ ਚੰਦ੍ਰ ਕੀ ਨ ਜੌਨ ਹੈ ॥ तारन की कहां नैकु, नभ न निहारियो जाइ; सूरज की जोति तहां चंद्र की न जौन है ॥ ਦੇਵ ਨ ਨਿਹਾਰਿਯੋ, ਦੈਤ ਕੋਊ ਨ ਬਿਹਾਰਿਯੋ; ਜਹਾ ਪੰਛੀ ਕੀ ਨ ਗੰਮ੍ਯ, ਤਹਾ ਚੀਟੀ ਕੋ ਨ ਗੌਨ ਹੈ ॥੭੯॥ देव न निहारियो, दैत कोऊ न बिहारियो; जहा पंछी की न गम्य, तहा चीटी को न गौन है ॥७९॥ ਚੌਪਈ ॥ चौपई ॥ ਜਬ ਐਸੇ ਬਨ ਮੈ ਦੋਊ ਗਏ ॥ जब ऐसे बन मै दोऊ गए ॥ ਹੇਰਤ ਤਵਨ ਮਹਲ ਕੋ ਭਏ ॥ हेरत तवन महल को भए ॥ ਤੁਰਤੁ ਤਾਹਿ ਨ੍ਰਿਪ ਬਚਨ ਸੁਨਾਯੋ ॥ तुरतु ताहि न्रिप बचन सुनायो ॥ ਤਪ ਕੋ ਭਲੇ ਠੌਰ ਹਮ ਪਾਯੋ ॥੮੦॥ तप को भले ठौर हम पायो ॥८०॥ ਰਾਨੀ ਬਾਚ ॥ रानी बाच ॥ ਯਾ ਮੈ ਬੈਠਿ ਤਪਸ੍ਯਾ ਕਰਿ ਹੈ ॥ या मै बैठि तपस्या करि है ॥ ਰਾਮ ਰਾਮ ਮੁਖ ਤੇ ਉਚਰਿ ਹੈ ॥ राम राम मुख ते उचरि है ॥ ਯਾ ਘਰ ਮੈ ਦਿਨ ਕਿਤਕ ਬਿਤੈ ਹੈ ॥ या घर मै दिन कितक बितै है ॥ ਭਸਮੀ ਭੂਤ ਪਾਪ ਸਭ ਕੈ ਹੈ ॥੮੧॥ भसमी भूत पाप सभ कै है ॥८१॥ ਦੋਹਰਾ ॥ दोहरा ॥ ਰਾਨੀ ਜਾਹਿ ਬੁਲਾਇ ਕੈ; ਭੇਦ ਕਹਿਯੋ ਸਮਝਾਇ ॥ रानी जाहि बुलाइ कै; भेद कहियो समझाइ ॥ ਵਹੈ ਪੁਰਖ ਜੁਗਿਯਾ ਬਨ੍ਯੋ; ਨ੍ਰਿਪਹਿ ਮਿਲਤ ਭਯੋ ਆਇ ॥੮੨॥ वहै पुरख जुगिया बन्यो; न्रिपहि मिलत भयो आइ ॥८२॥ ਚੌਪਈ ॥ चौपई ॥ ਨ੍ਰਿਪ ਕੋ ਤ੍ਰਿਯਹਿ ਕਹਿਯੋ ਸਮੁਝਾਈ ॥ न्रिप को त्रियहि कहियो समुझाई ॥ ਜੋਗੀ ਵਹੈ ਪਹੂੰਚ੍ਯੋ ਆਈ ॥ जोगी वहै पहूंच्यो आई ॥ ਮਰਤ ਬਚਨ ਮੋ ਸੋ ਤਿਨ ਕਹਿਯੋ ॥ मरत बचन मो सो तिन कहियो ॥ ਸੋ ਮੈ ਆਜੁ ਸਾਚੁ ਕਰਿ ਲਹਿਯੋ ॥੮੩॥ सो मै आजु साचु करि लहियो ॥८३॥ ਦੋਹਰਾ ॥ दोहरा ॥ ਉਠਿ ਰਾਜਾ ਪਾਇਨ ਪਰਿਯੋ; ਤਾ ਕਹ ਗੁਰੂ ਪਛਾਨਿ ॥ उठि राजा पाइन परियो; ता कह गुरू पछानि ॥ ਬੈਠਿ ਗੋਸਟਿ ਦੋਨੋ ਕਰੀ; ਸੋ ਮੈ ਕਹਤ ਬਖਾਨਿ ॥੮੪॥ बैठि गोसटि दोनो करी; सो मै कहत बखानि ॥८४॥ ਜੋਗੀ ਬਾਚ ॥ जोगी बाच ॥ ਨ੍ਹਾਇ ਨਦੀ ਸੋ, ਜੋ ਨ੍ਰਿਪਤਿ; ਬੈਠਹੁਗੇ ਹ੍ਯਾ ਆਇ ॥ न्हाइ नदी सो, जो न्रिपति; बैठहुगे ह्या आइ ॥ ਤਬ ਤੁਮ ਸੈ ਮੈ ਭਾਖਿਹੋ; ਬ੍ਰਹਮ ਬਾਦਿ ਸਮੁਝਾਇ ॥੮੫॥ तब तुम सै मै भाखिहो; ब्रहम बादि समुझाइ ॥८५॥ ਚੌਪਈ ॥ चौपई ॥ ਐਸੇ ਜਤਨ ਨ੍ਰਿਪਤਿ ਕੋ ਟਾਰਿਯੋ ॥ ऐसे जतन न्रिपति को टारियो ॥ ਛਾਤ ਬਿਖੈ ਇਕ ਨਰ ਪੈਠਾਰਿਯੋ ॥ छात बिखै इक नर पैठारियो ॥ ਸਾਧੁ ਸਾਧੁ ਇਹ ਬਚ ਸੁਨਿ ਕਹਿਯਹੁ ॥ साधु साधु इह बच सुनि कहियहु ॥ ਤੀਨ ਬਾਰ ਕਹਿ ਕੈ ਚੁਪ ਰਹਿਯਹੁ ॥੮੬॥ तीन बार कहि कै चुप रहियहु ॥८६॥ ਨ੍ਹਾਇ ਧੋਇ ਰਾਜਾ ਜਬ ਆਯੋ ॥ न्हाइ धोइ राजा जब आयो ॥ ਤਬ ਤਿਹ ਨਰ ਯੌ ਬਚਨ ਸੁਨਾਯੋ ॥ तब तिह नर यौ बचन सुनायो ॥ ਸੁਨੁ ਨ੍ਰਿਪ! ਜਬ ਮਾਟੀ ਮੈ ਲਈ ॥ सुनु न्रिप! जब माटी मै लई ॥ ਧਰਮ ਰਾਜ ਆਗ੍ਯਾ ਮੁਹਿ ਦਈ ॥੮੭॥ धरम राज आग्या मुहि दई ॥८७॥ ਦੋਹਰਾ ॥ दोहरा ॥ ਤੈ ਰਾਜਾ ਕੋ ਤੀਰ ਤਜਿ; ਕ੍ਯੋਂ ਆਯੋ ਇਹ ਠੌਰ? ॥ तै राजा को तीर तजि; क्यों आयो इह ठौर? ॥ ਮੋ ਸੌ ਬ੍ਰਿਥਾ ਬਖਾਨਿਯੈ; ਸੁਨੁ ਜੋਗਿਨ ਸਿਰਮੌਰ! ॥੮੮॥ मो सौ ब्रिथा बखानियै; सुनु जोगिन सिरमौर! ॥८८॥ ਚੌਪਈ ॥ चौपई ॥ ਧਰਮ ਰਾਜ ਮੁਹਿ ਬਚਨ ਉਚਾਰੇ ॥ धरम राज मुहि बचन उचारे ॥ ਸੁ ਹੌ ਕਹਤ ਹੌ ਤੀਰ ਤਿਹਾਰੇ ॥ सु हौ कहत हौ तीर तिहारे ॥ ਮੋਰੀ ਕਹੀ ਰਾਵ ਸੌ ਕਹਿਯਹੁ ॥ मोरी कही राव सौ कहियहु ॥ ਨਾਤਰ ਭ੍ਰਮਤ ਨਰਕ ਮਹਿ ਰਹਿਯਹੁ ॥੮੯॥ नातर भ्रमत नरक महि रहियहु ॥८९॥ ਜੈਸੋ ਕੋਟਿ ਜਗ੍ਯ ਤਪੁ ਕੀਨੋ ॥ जैसो कोटि जग्य तपु कीनो ॥ ਤੈਸੋ ਸਾਚ ਨ੍ਯਾਇ ਕਰਿ ਦੀਨੋ ॥ तैसो साच न्याइ करि दीनो ॥ ਨ੍ਯਾਇ ਸਾਸਤ੍ਰ ਲੈ ਰਾਜ ਕਮਾਵੈ ॥ न्याइ सासत्र लै राज कमावै ॥ ਤਾ ਕੇ ਨਿਕਟ ਕਾਲ ਨਹੀ ਆਵੈ ॥੯੦॥ ता के निकट काल नही आवै ॥९०॥ ਦੋਹਰਾ ॥ दोहरा ॥ ਜੋ ਨ੍ਰਿਪ ਨ੍ਯਾਇ ਕਰੈ ਨਹੀ; ਬੋਲਤ ਝੂਠ ਬਨਾਇ ॥ जो न्रिप न्याइ करै नही; बोलत झूठ बनाइ ॥ ਰਾਜ ਤ੍ਯਾਗ ਤਪਸ੍ਯਾ ਕਰੈ; ਪਰੈ ਨਰਕ ਮਹਿ ਜਾਇ ॥੯੧॥ राज त्याग तपस्या करै; परै नरक महि जाइ ॥९१॥ ਬ੍ਰਿਧ ਮਾਤਾ ਅਰੁ ਤਾਤ ਕੀ; ਸੇਵਾ ਕਰਿਯੋ ਨਿਤ ॥ ब्रिध माता अरु तात की; सेवा करियो नित ॥ ਤ੍ਯਾਗ ਨ ਬਨ ਕੋ ਜਾਇਯੈ; ਯਹੈ ਧਰਮੁ ਸੁਨੁ ਮਿਤ! ॥੯੨॥ त्याग न बन को जाइयै; यहै धरमु सुनु मित! ॥९२॥ ਜੌ ਹੌ ਜੋਗੀ ਵਹੈ ਹੌ; ਪਠੈ ਦਯੋ ਧ੍ਰਮਰਾਇ ॥ जौ हौ जोगी वहै हौ; पठै दयो ध्रमराइ ॥ ਹੌਂ ਈਹਾ ਬੋਲੈ ਤੁਰਤੁ; ਅਪਨੋ ਰੂਪ ਛਪਾਇ ॥੯੩॥ हौं ईहा बोलै तुरतु; अपनो रूप छपाइ ॥९३॥ ਜਬ ਜੋਗੀ ਐਸੇ ਕਹਿਯੋ; ਤਾਹਿ ਭੇਦ ਸਮੁਝਾਇ ॥ जब जोगी ऐसे कहियो; ताहि भेद समुझाइ ॥ ਸਤਿ ਸਤਿ ਤਬ ਤਿਨ ਕਹਿਯੋ; ਤੀਨ ਬਾਰ ਮੁਸਕਾਇ ॥੯੪॥ सति सति तब तिन कहियो; तीन बार मुसकाइ ॥९४॥ |
Dasam Granth |