ਦਸਮ ਗਰੰਥ । दसम ग्रंथ ।

Page 907

ਦੋਹਰਾ ॥

दोहरा ॥

ਏਕ ਤਖਾਨ ਉਜੈਨ ਮੈ; ਬਿਬਿਚਾਰਨਿ ਤਿਹ ਨਾਰਿ ॥

एक तखान उजैन मै; बिबिचारनि तिह नारि ॥

ਤਾ ਸੋ ਕਰਿਯੋ ਚਰਿਤ੍ਰ ਤਿਨ; ਸੋ ਤੁਹਿ ਕਹੌ ਸੁਧਾਰਿ ॥੧॥

ता सो करियो चरित्र तिन; सो तुहि कहौ सुधारि ॥१॥

ਚੌਪਈ ॥

चौपई ॥

ਸੁਮਤਿ ਬਾਢਿਯਹਿ ਤਬੈ ਉਚਾਰੋ ॥

सुमति बाढियहि तबै उचारो ॥

ਸੁਨੁ ਗੀਗੋ! ਤੈ ਬਚਨ ਹਮਾਰੋ ॥

सुनु गीगो! तै बचन हमारो ॥

ਹੌ ਅਬ ਹੀ ਪਰਦੇਸ ਸਿਧੈਹੌਂ ॥

हौ अब ही परदेस सिधैहौं ॥

ਖਾਟਿ ਕਮਾਇ ਤੁਮੈ ਧਨੁ ਲਯੈਹੌਂ ॥੨॥

खाटि कमाइ तुमै धनु लयैहौं ॥२॥

ਯੌ ਕਹਿ ਕੈ ਪਰਦੇਸ ਸਿਧਾਰੋ ॥

यौ कहि कै परदेस सिधारो ॥

ਖਾਟ ਤਰੇ ਛਪਿ ਰਹਿਯੋ ਬਿਚਾਰੋ ॥

खाट तरे छपि रहियो बिचारो ॥

ਤਬ ਬਾਢਿਨ ਇਕ ਜਾਰ ਬੁਲਾਯੋ ॥

तब बाढिन इक जार बुलायो ॥

ਕਾਮਕੇਲ ਤਿਹ ਸਾਥ ਕਮਾਯੋ ॥੩॥

कामकेल तिह साथ कमायो ॥३॥

ਕਾਮਕੇਲ ਤਾ ਸੌ ਤ੍ਰਿਯ ਮਾਨ੍ਯੋ ॥

कामकेल ता सौ त्रिय मान्यो ॥

ਖਾਟ ਤਰੇ ਨਿਜੁ ਪਤਿਹਿ ਪਛਾਨ੍ਯੋ ॥

खाट तरे निजु पतिहि पछान्यो ॥

ਸਭ ਅੰਗਨ ਬਿਹਬਲ ਹ੍ਵੈ ਗਈ ॥

सभ अंगन बिहबल ह्वै गई ॥

ਚਿਤ ਕੇ ਬਿਖੈ ਦੁਖਿਤ ਅਤਿ ਭਈ ॥੪॥

चित के बिखै दुखित अति भई ॥४॥

ਤਬ ਤਾ ਸੌ ਤ੍ਰਿਯ ਬਚਨ ਉਚਾਰੇ ॥

तब ता सौ त्रिय बचन उचारे ॥

ਮੁਹਿ ਕਾ ਕਰਤ? ਦਈ ਕੇ ਮਾਰੇ! ॥

मुहि का करत? दई के मारे! ॥

ਪ੍ਰਾਨ ਨਾਥ ਮੇਰੇ ਘਰ ਨਾਹੀ ॥

प्रान नाथ मेरे घर नाही ॥

ਹੌ ਜਿਹ ਬਸਤ ਬਾਹ ਕੀ ਛਾਹੀ ॥੫॥

हौ जिह बसत बाह की छाही ॥५॥

ਦੋਹਰਾ ॥

दोहरा ॥

ਨਿਤਿ ਅੰਸੂਆ ਆਖਿਨ ਭਰੌਂ; ਰਹੋਂ ਮਲੀਨੇ ਭੇਸ ॥

निति अंसूआ आखिन भरौं; रहों मलीने भेस ॥

ਪੌਰ ਲਗੇ ਬਿਹਰੌ ਨਹੀਂ ਪ੍ਰਾਨ ਨਾਥ ਪਰਦੇਸ ॥੬॥

पौर लगे बिहरौ नहीं प्रान नाथ परदेस ॥६॥

ਲਗਤ ਬੀਰਿਯਾ ਬਾਨ ਸੀ; ਬਿਖੁ ਸੋ ਲਗਤ ਅਨਾਜ ॥

लगत बीरिया बान सी; बिखु सो लगत अनाज ॥

ਪ੍ਰਾਨ ਨਾਥ ਪਰਦੇਸ ਗੇ; ਤਾ ਬਿਨ ਕਛੂ ਨ ਸਾਜ ॥੭॥

प्रान नाथ परदेस गे; ता बिन कछू न साज ॥७॥

ਬਾਢੀ ਐਸੇ ਬਚਨ ਸੁਨਿ; ਮਨ ਮੈ ਭਯੋ ਖੁਸਾਲ ॥

बाढी ऐसे बचन सुनि; मन मै भयो खुसाल ॥

ਜਾਰ ਸਹਿਤ ਤ੍ਰਿਯ ਖਾਟ ਲੈ; ਨਾਚਿ ਉਠਿਯੋ ਤਤਕਾਲ ॥੮॥

जार सहित त्रिय खाट लै; नाचि उठियो ततकाल ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਹਤਰੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੮॥੧੩੩੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे अठहतरो चरित्र समापतम सतु सुभम सतु ॥७८॥१३३०॥अफजूं॥

ਦੋਹਰਾ ॥

दोहरा ॥

ਬਨਿਕ ਏਕ ਬਾਨਾਰਸੀ; ਬਿਸਨ ਦਤ ਤਿਹ ਨਾਮ ॥

बनिक एक बानारसी; बिसन दत तिह नाम ॥

ਬਿਸ੍ਵ ਮਤੀ ਤਾ ਕੀ ਤ੍ਰਿਯਾ; ਧਨ ਜਾ ਕੋ ਬਹੁ ਧਾਮ ॥੧॥

बिस्व मती ता की त्रिया; धन जा को बहु धाम ॥१॥

ਚੌਪਈ ॥

चौपई ॥

ਬਨਿਯੋ ਹੇਤ ਬਨਿਜ ਕੋ ਗਯੋ ॥

बनियो हेत बनिज को गयो ॥

ਮੈਨ ਦੁਖ੍ਯ ਤ੍ਰਿਯ ਕੋ ਅਤਿ ਦਯੋ ॥

मैन दुख्य त्रिय को अति दयो ॥

ਤਿਹ ਤ੍ਰਿਯ ਪੈ ਤੇ ਰਹਿਯੋ ਨ ਜਾਈ ॥

तिह त्रिय पै ते रहियो न जाई ॥

ਕੇਲ ਕਿਯੋ ਇਕ ਪੁਰਖ ਬੁਲਾਈ ॥੨॥

केल कियो इक पुरख बुलाई ॥२॥

ਕੇਲ ਕਮਾਤ ਗਰਭ ਰਹਿ ਗਯੋ ॥

केल कमात गरभ रहि गयो ॥

ਕੀਨੇ ਜਤਨ ਦੂਰਿ ਨਹਿ ਭਯੋ ॥

कीने जतन दूरि नहि भयो ॥

ਨਵ ਮਾਸਨ ਪਾਛੇ ਸੁਤ ਜਾਯੋ ॥

नव मासन पाछे सुत जायो ॥

ਤਵਨਹਿ ਦਿਵਸ ਬਨਿਕ ਘਰ ਆਯੋ ॥੩॥

तवनहि दिवस बनिक घर आयो ॥३॥

ਬਨਿਕ ਕੋਪ ਕਰਿ ਬਚਨ ਸੁਨਾਯੋ ॥

बनिक कोप करि बचन सुनायो ॥

ਕਛੁ ਤ੍ਰਿਯ ਤੈ ਬਿਭਚਾਰ ਕਮਾਯੋ ॥

कछु त्रिय तै बिभचार कमायो ॥

ਭੋਗ ਕਰੇ ਬਿਨੁ ਪੂਤ ਨ ਹੋਈ ॥

भोग करे बिनु पूत न होई ॥

ਬਾਲ ਬ੍ਰਿਧ ਜਾਨਤ ਸਭ ਕੋਈ ॥੪॥

बाल ब्रिध जानत सभ कोई ॥४॥

ਸੁਨਹੁ ਸਾਹੁ! ਮੈ ਕਥਾ ਸੁਨਾਊ ॥

सुनहु साहु! मै कथा सुनाऊ ॥

ਤੁਮਰੇ ਚਿਤ ਕੋ ਭਰਮੁ ਮਿਟਾਊ ॥

तुमरे चित को भरमु मिटाऊ ॥

ਇਕ ਜੋਗੀ ਤੁਮਰੇ ਗ੍ਰਿਹ ਆਯੋ ॥

इक जोगी तुमरे ग्रिह आयो ॥

ਤਿਹ ਪ੍ਰਸਾਦਿ ਤੇ ਗ੍ਰਿਹ ਸੁਤ ਪਾਯੋ ॥੫॥

तिह प्रसादि ते ग्रिह सुत पायो ॥५॥

ਦੋਹਰਾ ॥

दोहरा ॥

ਮੁਰਜ ਨਾਥ ਜੋਗੀ ਹੁਤੋ; ਸੋ ਆਯੋ ਇਹ ਧਾਮ ॥

मुरज नाथ जोगी हुतो; सो आयो इह धाम ॥

ਦ੍ਰਿਸਟਿ ਭੋਗ ਮੋ ਸੌ ਕਿਯੌ; ਸੁਤ ਦੀਨੋ ਗ੍ਰਿਹ ਰਾਮ ॥੬॥

द्रिसटि भोग मो सौ कियौ; सुत दीनो ग्रिह राम ॥६॥

ਬਨਿਕ ਬਚਨ ਸੁਨਿ ਚੁਪ ਰਹਿਯੋ; ਮਨ ਮੈ ਭਯੋ ਪ੍ਰਸੰਨ੍ਯ ॥

बनिक बचन सुनि चुप रहियो; मन मै भयो प्रसंन्य ॥

ਦ੍ਰਿਸਟਿ ਭੋਗ ਜਿਨਿ ਸੁਤ ਦਿਯੌ; ਧਰਨੀ ਤਲ ਸੋ ਧੰਨ੍ਯ ॥੭॥

द्रिसटि भोग जिनि सुत दियौ; धरनी तल सो धंन्य ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭੯॥੧੩੩੭॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे उनासीवो चरित्र समापतम सतु सुभम सतु ॥७९॥१३३७॥अफजूं॥

TOP OF PAGE

Dasam Granth