ਦਸਮ ਗਰੰਥ । दसम ग्रंथ । |
Page 898 ਸਾਹੁ ਪੁਤ੍ਰ ਤਿਹ ਕਹਿ ਰਹਿਯੋ; ਲਯੋ ਨ ਤੁਰੈ ਚਰਾਇ ॥ साहु पुत्र तिह कहि रहियो; लयो न तुरै चराइ ॥ ਸਾਹੁ ਪੁਤ੍ਰ ਲਖਿ ਤਿਹ ਧਨੀ; ਸਕਲ ਮਿਲਤ ਭੇ ਆਇ ॥੯॥ साहु पुत्र लखि तिह धनी; सकल मिलत भे आइ ॥९॥ ਚੌਪਈ ॥ चौपई ॥ ਸਾਹੁ ਪੁਤ੍ਰ ਨਊਆ ਕਰਿ ਮਾਨ੍ਯੋ ॥ साहु पुत्र नऊआ करि मान्यो ॥ ਨਊਆ ਸੁਤ, ਸੁਤ ਸਾਹੁ ਪਛਾਨ੍ਯੋ ॥ नऊआ सुत, सुत साहु पछान्यो ॥ ਅਤਿ ਲਜਾਇ ਮਨ ਮੈ ਵਹੁ ਰਹਿਯੋ ॥ अति लजाइ मन मै वहु रहियो ॥ ਤਿਨ ਪ੍ਰਤਿ ਕਛੂ ਬਚਨ ਨਹਿ ਕਹਿਯੋ ॥੧੦॥ तिन प्रति कछू बचन नहि कहियो ॥१०॥ ਦੋਹਰਾ ॥ दोहरा ॥ ਨਊਆ ਸੁਤ ਕੋ ਸਾਹੁ ਕੀ; ਦੀਨੀ ਬਧੂ ਮਿਲਾਇ ॥ नऊआ सुत को साहु की; दीनी बधू मिलाइ ॥ ਸਾਹੁ ਪੁਤ੍ਰ ਸੋ ਯੌ ਕਹਿਯੋ; ਦੁਆਰੇ ਬੈਠਹੁ ਜਾਇ ॥੧੧॥ साहु पुत्र सो यौ कहियो; दुआरे बैठहु जाइ ॥११॥ ਚੌਪਈ ॥ चौपई ॥ ਤਬ ਨਊਆ ਯੌ ਬਚਨ ਉਚਾਰੇ ॥ तब नऊआ यौ बचन उचारे ॥ ਕਹੌ ਕਾਜ ਇਹ ਕਰੋ ਹਮਾਰੇ ॥ कहौ काज इह करो हमारे ॥ ਬਹੁ ਬਕਰੀ ਤਿਹ ਦੇਹੁ ਚਰਾਵੈ ॥ बहु बकरी तिह देहु चरावै ॥ ਦਿਵਸ ਚਰਾਇ ਰਾਤਿ ਘਰ ਆਵੈ ॥੧੨॥ दिवस चराइ राति घर आवै ॥१२॥ ਦੋਹਰਾ ॥ दोहरा ॥ ਸਾਹੁ ਪੁਤ੍ਰ ਛੇਰੀ ਲਏ; ਬਨ ਮੈ ਭਯੋ ਖਰਾਬ ॥ साहु पुत्र छेरी लए; बन मै भयो खराब ॥ ਸੂਕਿ ਦੂਬਰੋ ਤਨ ਭਯੋ; ਹੇਰੇ ਲਜਤ ਰਬਾਬ ॥੧੩॥ सूकि दूबरो तन भयो; हेरे लजत रबाब ॥१३॥ ਚੌਪਈ ॥ चौपई ॥ ਅਤਿ ਦੁਰਬਲ ਜਬ ਤਾਹਿ ਨਿਹਾਰਿਯੋ ॥ अति दुरबल जब ताहि निहारियो ॥ ਤਬ ਨਊਆ ਸੁਤ ਬਚਨ ਉਚਾਰਿਯੋ ॥ तब नऊआ सुत बचन उचारियो ॥ ਏਕ ਖਾਟ ਯਾ ਕੋ ਅਬ ਦੀਜੈ ॥ एक खाट या को अब दीजै ॥ ਮੇਰੋ ਕਹਿਯੋ ਬਚਨ ਯਹ ਕੀਜੈ ॥੧੪॥ मेरो कहियो बचन यह कीजै ॥१४॥ ਦੋਹਰਾ ॥ दोहरा ॥ ਖਾਟ ਸਾਹੁ ਕੋ ਪੁਤ੍ਰ ਲੈ; ਅਧਿਕ ਦੁਖ੍ਯ ਭਯੋ ਚਿਤ ॥ खाट साहु को पुत्र लै; अधिक दुख्य भयो चित ॥ ਗਹਿਰੇ ਬਨ ਮੈ ਜਾਇ ਕੈ; ਰੋਵਤ ਪੀਟਤ ਨਿਤ ॥੧੫॥ गहिरे बन मै जाइ कै; रोवत पीटत नित ॥१५॥ ਮਹਾ ਰੁਦ੍ਰ ਅਰੁ ਪਾਰਬਤੀ; ਜਾਤ ਹੁਤੈ ਨਰ ਨਾਹਿ ॥ महा रुद्र अरु पारबती; जात हुतै नर नाहि ॥ ਤਾ ਕੋ ਦੁਖਿਤ ਬਿਲੋਕਿ ਕੈ; ਦਯਾ ਭਈ ਮਨ ਮਾਹਿ ॥੧੬॥ ता को दुखित बिलोकि कै; दया भई मन माहि ॥१६॥ ਚੌਪਈ ॥ चौपई ॥ ਦਯਾ ਮਾਨ ਯੌ ਬਚਨ ਉਚਾਰੇ ॥ दया मान यौ बचन उचारे ॥ ਸੁਨਹੁ ਸਾਹੁ ਕੇ ਸੁਤ ਦੁਖ੍ਯਾਰੇ! ॥ सुनहु साहु के सुत दुख्यारे! ॥ ਜਾਇ ਚਮਰੁ ਤੂ, ਤੂ ਮੁਖ ਕਹਿ ਹੈ ॥ जाइ चमरु तू, तू मुख कहि है ॥ ਛੇਰੀ ਲਗੀ ਭੂੰਮ ਮੈ ਰਹਿ ਹੈ ॥੧੭॥ छेरी लगी भूम मै रहि है ॥१७॥ ਦੋਹਰਾ ॥ दोहरा ॥ ਜਬੈ ਉਝਰੁ ਤੂ ਭਾਖਿ ਹੈ; ਤੁਰਤ ਵਹੈ ਛੁਟਿ ਜਾਇ ॥ जबै उझरु तू भाखि है; तुरत वहै छुटि जाइ ॥ ਜਬ ਲਗਿਯੋ ਕਹਿ ਹੈ ਨਹੀ; ਮਰੈ ਧਰਨਿ ਲਪਟਾਇ ॥੧੮॥ जब लगियो कहि है नही; मरै धरनि लपटाइ ॥१८॥ ਚੌਪਈ ॥ चौपई ॥ ਜਬੈ ਚਮਰੁ ਤੂ ਵਹਿ ਮੁਖ ਕਹੈ ॥ जबै चमरु तू वहि मुख कहै ॥ ਚਿਮਟਿਯੋ ਅਧਰ ਧਰਨਿ ਸੋ ਰਹੈ ॥ चिमटियो अधर धरनि सो रहै ॥ ਸਾਚੁ ਬਚਨ ਸਿਵ ਕੋ ਜਬ ਭਯੋ ॥ साचु बचन सिव को जब भयो ॥ ਤਬ ਤਿਹ ਚਿਤ ਯਹ ਠਾਟ ਠਟ੍ਯੋ ॥੧੯॥ तब तिह चित यह ठाट ठट्यो ॥१९॥ ਦੋਹਰਾ ॥ दोहरा ॥ ਸਭੈ ਚਮਰੁ ਤੂ ਮੈ ਬਿਨਾ; ਯਾ ਪੁਰ ਮੈ ਹ੍ਵੈ ਜਾਹਿ ॥ सभै चमरु तू मै बिना; या पुर मै ह्वै जाहि ॥ ਜਹ ਤਹ ਨਰ ਨਾਰੀ ਹੁਤੀ; ਲਗੀ ਰਹੀ ਛਿਤ ਮਾਹਿ ॥੨੦॥ जह तह नर नारी हुती; लगी रही छित माहि ॥२०॥ ਸੋਤ ਜਗਤ ਬੈਠਤ ਉਠਤ; ਚਿਮਟ ਗਏ ਛਿਨ ਮਾਹਿ ॥ सोत जगत बैठत उठत; चिमट गए छिन माहि ॥ ਕੂਕ ਉਠੀ ਪੁਰ ਮੈ ਘਨੀ; ਨੈਕ ਰਹੀ ਸੁਧਿ ਨਾਹਿ ॥੨੧॥ कूक उठी पुर मै घनी; नैक रही सुधि नाहि ॥२१॥ ਪਤਿ ਧੋਤੀ ਬਾਧਿਤ ਫਸਿਯੋ; ਪਾਕ ਪਕਾਵਤ ਤ੍ਰੀਯ ॥ पति धोती बाधित फसियो; पाक पकावत त्रीय ॥ ਨੌਆ ਤ੍ਰਿਯ ਸੋਵਤ ਫਸਿਯੋ; ਕਛੁ ਨ ਰਹੀ ਸੁਧਿ ਜੀਯ ॥੨੨॥ नौआ त्रिय सोवत फसियो; कछु न रही सुधि जीय ॥२२॥ ਚੌਪਈ ॥ चौपई ॥ ਸਾਹੁ ਪੁਤ੍ਰ ਤਬਹ ਤਾ ਕੇ ਆਯੋ ॥ साहु पुत्र तबह ता के आयो ॥ ਕਹਾ ਭਯੋ ਕਹਿ ਤਿਸੈ ਸੁਨਾਯੋ ॥ कहा भयो कहि तिसै सुनायो ॥ ਜੁ ਕਛੁ ਕਹੋ ਮੁਹਿ ਕਾਜ ਕਮਾਊ ॥ जु कछु कहो मुहि काज कमाऊ ॥ ਬੈਦਹਿ ਢੂਢਿ ਤਿਹਾਰੇ ਲ੍ਯਾਊ ॥੨੩॥ बैदहि ढूढि तिहारे ल्याऊ ॥२३॥ |
Dasam Granth |