ਦਸਮ ਗਰੰਥ । दसम ग्रंथ । |
Page 896 ਜਹਾ ਸਾਧ ਕਹ ਚੋਰ ਕਰਿ; ਮਾਰਤ ਲੋਗ ਰਿਸਾਇ ॥ जहा साध कह चोर करि; मारत लोग रिसाइ ॥ ਤੁਰਤ ਧਰਨਿ ਤਿਹ ਠੌਰ ਕੀ; ਧਸਕਿ ਰਸਾਤਲ ਜਾਇ ॥੨੨॥ तुरत धरनि तिह ठौर की; धसकि रसातल जाइ ॥२२॥ ਚੌਪਈ ॥ चौपई ॥ ਜੋ ਸਾਸਤ੍ਰ ਸਿੰਮ੍ਰਤਨ ਸੁਨਿ ਪਾਈ ॥ जो सासत्र सिम्रतन सुनि पाई ॥ ਸੋ ਕੌਤਕ ਦੇਖਨ ਕਹ ਆਈ ॥ सो कौतक देखन कह आई ॥ ਦੇਖੋ ਕਹਾ ਇਹ ਠਾਂ ਅਬ ਹ੍ਵੈ ਹੈ ॥ देखो कहा इह ठां अब ह्वै है ॥ ਫਟਿ ਹੈ ਧਰਨਿ ਕਿ ਨਾਹਿ ਫਟਿ ਜੈ ਹੈ ॥੨੩॥ फटि है धरनि कि नाहि फटि जै है ॥२३॥ ਦੋਹਰਾ ॥ दोहरा ॥ ਜੁ ਕਛੁ ਕਥਾ ਸ੍ਰਵਨਨ ਸੁਨੀ; ਸੁ ਕਛੁ ਕਹੀ ਤੁਯ ਦੇਵ! ॥ जु कछु कथा स्रवनन सुनी; सु कछु कही तुय देव! ॥ ਅਪਨੇ ਚਿਤ ਮੈ ਰਾਖਿਯੋ; ਕਿਸੂ ਨ ਦੀਜਹੁ ਭੇਵ ॥੨੪॥ अपने चित मै राखियो; किसू न दीजहु भेव ॥२४॥ ਸੁਨਤ ਬਚਨ ਤਾ ਕੇ ਨ੍ਰਿਪਤਿ; ਨਿਕਟਿ ਬੋਲਿ ਤਿਹ ਲੀਨ ॥ सुनत बचन ता के न्रिपति; निकटि बोलि तिह लीन ॥ ਸ੍ਯਾਮ ਸਾਹ ਕੋ ਪੁਤ੍ਰ ਲਖਿ; ਤੁਰਤ ਬਿਦਾ ਕਰਿ ਦੀਨ ॥੨੫॥ स्याम साह को पुत्र लखि; तुरत बिदा करि दीन ॥२५॥ ਦੁਹਿਤਾ ਦਈ ਵਜੀਰ ਕੀ; ਹੈ ਗੈ ਦਏ ਅਨੇਕ ॥ दुहिता दई वजीर की; है गै दए अनेक ॥ ਪਤਿ ਕੀਨੋ ਛਲਿ ਕੈ ਤੁਰਤ; ਬਾਰ ਨ ਬਾਂਕਯੋ ਏਕ ॥੨੬॥ पति कीनो छलि कै तुरत; बार न बांकयो एक ॥२६॥ ਚੌਪਈ ॥ चौपई ॥ ਝੂਠਾ ਤੇ ਸਾਚਾ ਕਰਿ ਡਾਰਿਯੋ ॥ झूठा ते साचा करि डारियो ॥ ਕਿਨਹੂੰ ਭੇਦ ਨ ਹ੍ਰਿਦੈ ਬਿਚਾਰਿਯੋ ॥ किनहूं भेद न ह्रिदै बिचारियो ॥ ਸਾਮ ਦੇਸ ਲੈ ਤਾਹਿ ਸਿਧਾਈ ॥ साम देस लै ताहि सिधाई ॥ ਤੇਗ ਤਰੇ ਤੇ ਲਯੋ ਬਚਾਈ ॥੨੭॥ तेग तरे ते लयो बचाई ॥२७॥ ਦੋਹਰਾ ॥ दोहरा ॥ ਅਤਿਭੁਤ ਗਤਿ ਬਨਿਤਾਨ ਕੀ; ਜਿਹ ਨ ਸਕਤ ਕੋਉ ਪਾਇ ॥ अतिभुत गति बनितान की; जिह न सकत कोउ पाइ ॥ ਭੇਦ ਹਾਥ ਆਵੈ ਨਹੀ; ਕੋਟਿਨ ਕਿਯੇ ਉਪਾਇ ॥੨੮॥ भेद हाथ आवै नही; कोटिन किये उपाइ ॥२८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੬॥੧੧੭੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे छिआसठवो चरित्र समापतम सतु सुभम सतु ॥६६॥११७२॥अफजूं॥ ਚੌਪਈ ॥ चौपई ॥ ਦਛਿਨ ਦੇਸ ਬਿਚਛਨ ਨਾਰੀ ॥ दछिन देस बिचछन नारी ॥ ਜੋਗੀ ਗਏ ਭਏ ਘਰ ਬਾਰੀ ॥ जोगी गए भए घर बारी ॥ ਚਤੁਰ ਸਿੰਘ ਰਾਜ ਤਹ ਭਾਰੋ ॥ चतुर सिंघ राज तह भारो ॥ ਚੰਦ੍ਰਬੰਸ ਮੈ ਰਹੈ ਉਜਿਯਾਰੋ ॥੧॥ चंद्रबंस मै रहै उजियारो ॥१॥ ਹੈ ਗੈ ਰਥ ਪੈਦਲ ਬਹੁ ਵਾ ਕੇ ॥ है गै रथ पैदल बहु वा के ॥ ਔਰ ਭੂਪ ਕੋਊ ਤੁਲਿ ਨ ਤਾ ਕੇ ॥ और भूप कोऊ तुलि न ता के ॥ ਰੂਪ ਕਲਾ ਤਾ ਕੀ ਬਰ ਨਾਰੀ ॥ रूप कला ता की बर नारी ॥ ਜਨੁ ਰਤਿ ਪਤਿ ਤੇ ਭਈ ਕੁਮਾਰੀ ॥੨॥ जनु रति पति ते भई कुमारी ॥२॥ ਅਧਿਕ ਰਾਵ ਤਾ ਕੇ ਬਸਿ ਰਹੈ ॥ अधिक राव ता के बसि रहै ॥ ਜੋ ਵਹੁ ਮੁਖ ਤੇ ਕਹੈ, ਸੁ ਕਹੈ ॥ जो वहु मुख ते कहै, सु कहै ॥ ਰੂਪ ਮਤੀ ਤਿਹ ਤ੍ਰਾਸ ਨ ਡਰੈ ॥ रूप मती तिह त्रास न डरै ॥ ਜੋ ਚਿਤ ਭਾਵੇ ਸੋਈ ਕਰੈ ॥੩॥ जो चित भावे सोई करै ॥३॥ ਦੋਹਰਾ ॥ दोहरा ॥ ਇਕ ਦਿਨ ਬੈਠੇ ਤ੍ਰਿਯਨ ਮੈ; ਹੋਡ ਪਰੀ ਤਿਨ ਮਾਹਿ ॥ इक दिन बैठे त्रियन मै; होड परी तिन माहि ॥ ਪਿਯ ਦੇਖਤ ਕੋਊ ਜਾਰ ਸੋ; ਭੋਗ ਸਕਤ ਕਰਿ ਨਾਹਿ ॥੪॥ पिय देखत कोऊ जार सो; भोग सकत करि नाहि ॥४॥ ਚੌਪਈ ॥ चौपई ॥ ਰਾਨੀ ਬਾਤ ਚਿਤ ਮੈ ਰਾਖੀ ॥ रानी बात चित मै राखी ॥ ਮੁਖ ਤੇ ਕਛੂ ਨ ਤਿਹ ਠਾਂ ਭਾਖੀ ॥ मुख ते कछू न तिह ठां भाखी ॥ ਏਕ ਦੋਇ ਜਬ ਮਾਸ ਬਿਤਾਯੋ ॥ एक दोइ जब मास बितायो ॥ ਆਨ ਰਾਵ ਸੋ ਬਚਨ ਸੁਨਾਯੋ ॥੫॥ आन राव सो बचन सुनायो ॥५॥ ਸੁਨੁ ਨ੍ਰਿਪ ਮੈ ਸਿਵ ਪੂਜਨ ਗਈ ॥ सुनु न्रिप मै सिव पूजन गई ॥ ਬਾਨੀ ਮੋਹਿ ਤਹਾ ਤੈ ਭਈ ॥ बानी मोहि तहा तै भई ॥ ਏਕ ਬਾਤ ਐਸੀ ਬਹਿ ਜੈਹੈ ॥ एक बात ऐसी बहि जैहै ॥ ਸਭ ਕੋ ਭੋਗ ਕਰਤ ਦ੍ਰਿਸਟੈ ਹੈ ॥੬॥ सभ को भोग करत द्रिसटै है ॥६॥ ਦੋਹਰਾ ॥ दोहरा ॥ ਜੁ ਕਛੁ ਮੋਹਿ ਸਿਵਜੂ ਕਹਿਯੋ; ਸੁ ਕਛੁ ਕਹਿਯੋ ਤੁਹਿ ਦੇਵ! ॥ जु कछु मोहि सिवजू कहियो; सु कछु कहियो तुहि देव! ॥ ਚਿਤ ਅਪਨੇ ਮੈ ਰਾਖਿਯਹੁ; ਕਿਸੂ ਨ ਦੀਜਹੁ ਭੇਵ ॥੭॥ चित अपने मै राखियहु; किसू न दीजहु भेव ॥७॥ ਐਸੇ ਨ੍ਰਿਪ ਸੋ ਭਾਖਿ ਕੈ; ਦਿਨ ਦ੍ਵੈ ਚਾਰ ਬਿਤਾਇ ॥ ऐसे न्रिप सो भाखि कै; दिन द्वै चार बिताइ ॥ ਸਕਲ ਕੋਠਰਿਨ ਤੇ ਲਏ; ਸਭ ਹੀ ਜਾਰ ਬੁਲਾਇ ॥੮॥ सकल कोठरिन ते लए; सभ ही जार बुलाइ ॥८॥ |
Dasam Granth |