ਦਸਮ ਗਰੰਥ । दसम ग्रंथ । |
Page 893 ਚੌਪਈ ॥ चौपई ॥ ਕਛੁ ਦਿਨ ਦੁਰਗ ਦ੍ਵਾਰ ਮੋ ਰਹਿ ਹੋ ॥ कछु दिन दुरग द्वार मो रहि हो ॥ ਅਤਿ ਦੁਖ ਦੇਹ ਆਪਨੀ ਲਹਿ ਹੋ ॥ अति दुख देह आपनी लहि हो ॥ ਖੋਜਤ ਤਬ ਰਾਨੀ ਹ੍ਯਾ ਐਹੈ ॥ खोजत तब रानी ह्या ऐहै ॥ ਤੁਮ ਕੋ ਰਾਜ ਆਪਨੋ ਦੈ ਹੈ ॥੧੩॥ तुम को राज आपनो दै है ॥१३॥ ਦੋਹਰਾ ॥ दोहरा ॥ ਰਾਜ ਵੈਸ ਹੀ ਕਰੈਗੋ; ਰੂਪ ਨ ਵੈਸਾ ਹੋਇ ॥ राज वैस ही करैगो; रूप न वैसा होइ ॥ ਜ੍ਯੋ ਰਾਜਾ ਮੁਹਿ ਕਹਿ ਮੂਏ; ਤੁਮੈ ਕਹਤ ਮੈ ਸੋਇ ॥੧੪॥ ज्यो राजा मुहि कहि मूए; तुमै कहत मै सोइ ॥१४॥ ਚੌਪਈ ॥ चौपई ॥ ਹਮ ਤੁਮ ਮਿਲਿ ਖੋਜਨ ਤਹ ਜੈਯੈ ॥ हम तुम मिलि खोजन तह जैयै ॥ ਜੋ ਨ੍ਰਿਪ ਕਹਿਯੋ ਸੁ ਕਾਜ ਕਮੈਯੈ ॥ जो न्रिप कहियो सु काज कमैयै ॥ ਤਬ ਹੋ ਜਿਯਤ ਜਗਤ ਮੈ ਰਹਿਹੋ ॥ तब हो जियत जगत मै रहिहो ॥ ਐਸੇ ਰੂਪ ਭੂਪ ਜਬ ਲਹਿਹੋ ॥੧੫॥ ऐसे रूप भूप जब लहिहो ॥१५॥ ਰਾਨੀ ਕੋ ਲੈ ਮੰਤ੍ਰੀ ਧਾਯੋ ॥ रानी को लै मंत्री धायो ॥ ਤਵਨ ਪੁਰਖ ਕਰਿ ਨ੍ਰਿਪ ਠਹਰਾਯੋ ॥ तवन पुरख करि न्रिप ठहरायो ॥ ਸਕਲ ਦੇਸ ਕੋ ਰਾਜਾ ਕੀਨੋ ॥ सकल देस को राजा कीनो ॥ ਰਾਜ ਸਾਜ ਸਭ ਤਾ ਕੋ ਦੀਨੋ ॥੧੬॥ राज साज सभ ता को दीनो ॥१६॥ ਦੋਹਰਾ ॥ दोहरा ॥ ਨਿਜੁ ਨ੍ਰਿਪ ਆਪੁ ਸੰਘਾਰਿ ਕੈ; ਰਾਨੀ ਚਰਿਤ ਬਨਾਇ ॥ निजु न्रिप आपु संघारि कै; रानी चरित बनाइ ॥ ਰੰਕਹਿ ਲੈ ਰਾਜਾ ਕਿਯੋ; ਹ੍ਰਿਦੈ ਹਰਖ ਉਪਜਾਇ ॥੧੭॥ रंकहि लै राजा कियो; ह्रिदै हरख उपजाइ ॥१७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੩॥੧੧੨੯॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे त्रिसठवो चरित्र समापतम सतु सुभम सतु ॥६३॥११२९॥अफजूं॥ ਚੌਪਈ ॥ चौपई ॥ ਮੈਂਗਲ ਸਿੰਘ ਰਾਵ ਇਕ ਰਹਈ ॥ मैंगल सिंघ राव इक रहई ॥ ਰਘੁ ਬੰਸੀ ਜਾ ਕੋ ਜਗ ਕਹਈ ॥ रघु बंसी जा को जग कहई ॥ ਤਾ ਕੇ ਭਵਨ ਏਕ ਬਰ ਨਾਰੀ ॥ ता के भवन एक बर नारी ॥ ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥ जनु बिधि अपन करन गड़ि भारी ॥१॥ ਸੋਰਠਾ ॥ सोरठा ॥ ਦੰਤ ਪ੍ਰਭਾ ਤਿਹ ਨਾਮ; ਜਾ ਕੋ ਜਗ ਜਾਨਤ ਸਭੈ ॥ दंत प्रभा तिह नाम; जा को जग जानत सभै ॥ ਸੁਰ ਸੁਰਪਤਿ ਅਭਿਰਾਮ; ਥਕਿਤ ਰਹਤ ਤਿਹ ਦੇਖਿ ਦੁਤਿ ॥੨॥ सुर सुरपति अभिराम; थकित रहत तिह देखि दुति ॥२॥ ਦੋਹਰਾ ॥ दोहरा ॥ ਇਕ ਚੇਰੀ ਤਾ ਕੇ ਭਵਨ; ਜਾ ਮੈ ਅਤਿ ਰਸ ਰੀਤਿ ॥ इक चेरी ता के भवन; जा मै अति रस रीति ॥ ਬੇਦ ਬ੍ਯਾਕਰਨ ਸਾਸਤ੍ਰ ਖਟ; ਪੜੀ ਕੋਕ ਸੰਗੀਤਿ ॥੩॥ बेद ब्याकरन सासत्र खट; पड़ी कोक संगीति ॥३॥ ਸੋ ਰਾਜਾ ਅਟਕਤ ਭਯੋ; ਤਾ ਕੋ ਰੂਪ ਨਿਹਾਰਿ ॥ सो राजा अटकत भयो; ता को रूप निहारि ॥ ਦੈ ਨ ਸਕੈ ਤਾ ਕੋ ਕਛੂ; ਤ੍ਰਿਯ ਕੀ ਸੰਕ ਬਿਚਾਰ ॥੪॥ दै न सकै ता को कछू; त्रिय की संक बिचार ॥४॥ ਚੌਪਈ ॥ चौपई ॥ ਏਕ ਅੰਗੂਠੀ ਨ੍ਰਿਪ ਕਰ ਲਈ ॥ एक अंगूठी न्रिप कर लई ॥ ਲੈ ਤਵਨੈ ਚੇਰੀ ਕੌ ਦਈ ॥ लै तवनै चेरी कौ दई ॥ ਤਾਹਿ ਕਥਾ ਇਹ ਭਾਂਤਿ ਸਿਖਾਈ ॥ ताहि कथा इह भांति सिखाई ॥ ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥ कहियहु परी मुंद्रिका पाई ॥५॥ ਏਕ ਦਿਵਸ ਨ੍ਰਿਪ ਸਭਾ ਬਨਾਈ ॥ एक दिवस न्रिप सभा बनाई ॥ ਸਭ ਇਸਤ੍ਰੀ ਗ੍ਰਿਹ ਬੋਲਿ ਪਠਾਈ ॥ सभ इसत्री ग्रिह बोलि पठाई ॥ ਨ੍ਰਿਪਤਿ ਕਹੀ ਮੁੰਦ੍ਰੀ ਮਮ ਗਈ ॥ न्रिपति कही मुंद्री मम गई ॥ ਵਹੁ ਕਹਿ ਉਠੀ ਚੀਨਿ ਮੈ ਲਈ ॥੬॥ वहु कहि उठी चीनि मै लई ॥६॥ ਯਹ ਮੁੰਦ੍ਰਿਕਾ ਕਹਾ ਤੇ ਪਾਈ? ॥ यह मुंद्रिका कहा ते पाई? ॥ ਡਾਰੀ ਹੁਤੀ ਦ੍ਰਿਸਟਿ ਮਮ ਆਈ ॥ डारी हुती द्रिसटि मम आई ॥ ਸੋ ਮੈ ਕਰਿ ਉਠਾਇ ਕਰ ਲਈ ॥ सो मै करि उठाइ कर लई ॥ ਲੈ ਰਾਜਾ ਜੀ! ਤੁਮ ਕੌ ਦਈ ॥੭॥ लै राजा जी! तुम कौ दई ॥७॥ ਦੋਹਰਾ ॥ दोहरा ॥ ਜਾ ਕੋ ਪਰਮੇਸੁਰ ਦਈ; ਮੈ ਤਾਹੂ ਕੋ ਦੀਨ ॥ जा को परमेसुर दई; मै ताहू को दीन ॥ ਭੇਦ ਨ ਕਾਹੂ ਤ੍ਰਿਯ ਲਹਿਯੋ; ਨ੍ਰਿਪ ਛਲ ਗਯੋ ਪ੍ਰਬੀਨ ॥੮॥ भेद न काहू त्रिय लहियो; न्रिप छल गयो प्रबीन ॥८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੪॥੧੧੩੭॥ਅਫਜੂੰ॥ इति स्री चरित्र पख्याने पुरख चरित्रे मंत्री भूप स्मबादे चौसठवो चरित्र समापतम सतु सुभम सतु ॥६४॥११३७॥अफजूं॥ |
Dasam Granth |