ਦਸਮ ਗਰੰਥ । दसम ग्रंथ । |
Page 891 ਚੌਪਈ ॥ चौपई ॥ ਬਨਿਯੋ ਗ੍ਵਾਰਿਏਰ ਕੇ ਮਾਹੀ ॥ बनियो ग्वारिएर के माही ॥ ਘਰ ਧਨ ਬਹੁ, ਖਰਚਤ ਕਛੁ ਨਾਹੀ ॥ घर धन बहु, खरचत कछु नाही ॥ ਤਾ ਕੋ ਘਰ ਤਸਕਰ ਇਕ ਆਯੋ ॥ ता को घर तसकर इक आयो ॥ ਤਿਨ ਸਾਹੁਨਿ ਸੋ ਬਚਨ ਸੁਨਾਯੋ ॥੧॥ तिन साहुनि सो बचन सुनायो ॥१॥ ਬਨਿਕ ਬੋਲਿ ਸਾਹੁਨਿ ਸੋ ਭਾਖ੍ਯੋ ॥ बनिक बोलि साहुनि सो भाख्यो ॥ ਰਾਮ ਹਮੈ ਨਿਪੂਤ ਕਰਿ ਰਾਖ੍ਯੋ ॥ राम हमै निपूत करि राख्यो ॥ ਧਨ ਬਹੁ ਧਾਮ ਕਾਮ ਕਿਹ ਆਵੈ ॥ धन बहु धाम काम किह आवै ॥ ਪੁਤ੍ਰ ਬਿਨਾ ਮੁਰ ਬੰਸ ਲਜਾਵੈ ॥੨॥ पुत्र बिना मुर बंस लजावै ॥२॥ ਦੋਹਰਾ ॥ दोहरा ॥ ਸੁਨੁ ਸਾਹੁਨਿ! ਹਮਰੇ ਬਿਧਹਿ; ਪੂਤ ਨ ਦੀਨਾ ਧਾਮ ॥ सुनु साहुनि! हमरे बिधहि; पूत न दीना धाम ॥ ਚੋਰਹੁ ਸੁਤ ਕੈ ਰਾਖਿਯੈ; ਜੋ ਹ੍ਯਾ ਲ੍ਯਾਵੈ ਰਾਮ ॥੩॥ चोरहु सुत कै राखियै; जो ह्या ल्यावै राम ॥३॥ ਚੌਪਈ ॥ चौपई ॥ ਚੋਰਹੁ ਹੋਇ, ਪੂਤ ਕਰਿ ਰਾਖੋ ॥ चोरहु होइ, पूत करि राखो ॥ ਤਾ ਤੇ, ਕਛੂ ਨ ਮੁਖ ਤੇ ਭਾਖੋ ॥ ता ते, कछू न मुख ते भाखो ॥ ਸਾਹੁਨਿ ਸਹਿਤ ਬਨਿਕ ਜਬ ਮਰਿ ਹੈ ॥ साहुनि सहित बनिक जब मरि है ॥ ਹਮਰੋ ਕਵਨ ਦਰਬੁ ਲੈ ਕਰਿ ਹੈ? ॥੪॥ हमरो कवन दरबु लै करि है? ॥४॥ ਯਹ ਜਬ ਭਨਕ ਚੋਰ ਸੁਨਿ ਪਾਈ ॥ यह जब भनक चोर सुनि पाई ॥ ਫੂਲਿ ਗਯੋ ਬਸਤ੍ਰਨ ਨਹਿ ਮਾਈ ॥ फूलि गयो बसत्रन नहि माई ॥ ਜਾਇ ਬਨਿਕ ਕੋ ਪੂਤ ਕਹੈਹੋਂ ॥ जाइ बनिक को पूत कहैहों ॥ ਯਾ ਕੈ ਮਰੇ ਸਕਲ ਧਨ ਲੈਹੋਂ ॥੫॥ या कै मरे सकल धन लैहों ॥५॥ ਤਬ ਲੋ ਚੋਰ ਦ੍ਰਿਸਟਿ ਪਰ ਗਯੋ ॥ तब लो चोर द्रिसटि पर गयो ॥ ਅਧਿਕ ਬਨਿਕ ਕੇ ਆਨੰਦ ਭਯੋ ॥ अधिक बनिक के आनंद भयो ॥ ਪਲ੍ਯੋ ਪਲੋਸ੍ਯੋ ਸੁਤੁ ਬਿਧਿ ਦੀਨੋ ॥ पल्यो पलोस्यो सुतु बिधि दीनो ॥ ਤਾ ਕੋ ਪੂਤ ਪੂਤ ਕਹਿ ਲੀਨੋ ॥੬॥ ता को पूत पूत कहि लीनो ॥६॥ ਖਾਟ ਉਪਰ ਤਸਕਰਹਿ ਬੈਠਾਯੋ ॥ खाट उपर तसकरहि बैठायो ॥ ਭਲੋ ਭਲੋ ਪਕਵਾਨ ਖਵਾਯੋ ॥ भलो भलो पकवान खवायो ॥ ਪੂਤ ਪੂਤ ਕਹਿ ਸਾਹੁਨਿ ਧਾਈ ॥ पूत पूत कहि साहुनि धाई ॥ ਸਾਹੁ ਚਉਤਰੇ ਜਾਇ ਜਤਾਈ ॥੭॥ साहु चउतरे जाइ जताई ॥७॥ ਦੋਹਰਾ ॥ दोहरा ॥ ਪੰਚ ਪਯਾਦੇ ਸੰਗ ਲੈ; ਚੋਰਹਿ ਦਯੋ ਦਿਖਾਇ ॥ पंच पयादे संग लै; चोरहि दयो दिखाइ ॥ ਇਹ ਪੈਂਡੇ ਆਯੋ ਹੁਤੋ; ਮੈ ਸੁਤ ਕਹਿਯੋ ਬੁਲਾਇ ॥੮॥ इह पैंडे आयो हुतो; मै सुत कहियो बुलाइ ॥८॥ ਚੌਪਈ ॥ चौपई ॥ ਅਮਿਤ ਦਰਬੁ ਹਮਰੇ ਬਿਧਿ ਦਯੋ ॥ अमित दरबु हमरे बिधि दयो ॥ ਪੂਤ ਨ ਧਾਮ ਹਮਾਰੇ ਭਯੋ ॥ पूत न धाम हमारे भयो ॥ ਯਾ ਕਉ ਹਮ ਕਹਿ ਪੂਤ ਉਚਾਰੋ ॥ या कउ हम कहि पूत उचारो ॥ ਤਾ ਤੇ ਤੁਮ ਮਿਲਿ ਕੈ ਨਹਿ ਮਾਰੋ ॥੯॥ ता ते तुम मिलि कै नहि मारो ॥९॥ ਪੂਤ ਪੂਤ ਬਨਿਯਾ ਕਹਿ ਰਹਿਯੋ ॥ पूत पूत बनिया कहि रहियो ॥ ਪੰਚ ਪਯਾਦਨ ਤਸਕਰ ਗਹਿਯੋ ॥ पंच पयादन तसकर गहियो ॥ ਤਾ ਕੋ ਕਹਿਯੋ ਏਕ ਨਹਿ ਕੀਨੋ ॥ ता को कहियो एक नहि कीनो ॥ ਲੈ ਤਸਕਰ ਫਾਸੀ ਸੋ ਦੀਨੋ ॥੧੦॥ लै तसकर फासी सो दीनो ॥१०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੧॥੧੧੦੬॥ਅਫਜੂੰ॥ इति स्री चरित्र पख्याने पुरख चरित्रे मंत्री भूप स्मबादे इकसठवो चरित्र समापतम सतु सुभम सतु ॥६१॥११०६॥अफजूं॥ ਦੋਹਰਾ ॥ दोहरा ॥ ਮਹਾ ਸਿੰਘ ਕੇ ਘਰ ਬਿਖੈ; ਤਸਕਰ ਰਹੈ ਅਪਾਰ ॥ महा सिंघ के घर बिखै; तसकर रहै अपार ॥ ਨਿਤਿਪ੍ਰਤਿ ਤਾ ਕੇ ਲ੍ਯਾਵਹੀ; ਅਧਿਕ ਖਜਾਨੋ ਮਾਰਿ ॥੧॥ नितिप्रति ता के ल्यावही; अधिक खजानो मारि ॥१॥ ਚੌਪਈ ॥ चौपई ॥ ਹਰਨ ਦਰਬੁ ਤਸਕਰ ਚਲਿ ਆਯੋ ॥ हरन दरबु तसकर चलि आयो ॥ ਸੋ ਗਹਿ ਲਯੋ ਜਾਨ ਨਹਿ ਪਾਯੋ ॥ सो गहि लयो जान नहि पायो ॥ ਮਹਾ ਸਿੰਘ ਤਾ ਕੋ ਯੌ ਕਹਿਯੋ ॥ महा सिंघ ता को यौ कहियो ॥ ਤੁਮ ਅਪਨੇ ਚਿਤ ਮੈ ਦ੍ਰਿੜ ਰਹਿਯੋ ॥੨॥ तुम अपने चित मै द्रिड़ रहियो ॥२॥ ਦੋਹਰਾ ॥ दोहरा ॥ ਤੁਮਰੇ ਸਿਰ ਪਰ ਕਾਢਿ ਕੈ; ਠਾਢੇ ਹ੍ਵੈ ਤਰਵਾਰਿ ॥ तुमरे सिर पर काढि कै; ठाढे ह्वै तरवारि ॥ ਤੁਮ ਡਰਿ ਕਛੁ ਨ ਉਚਾਰਿਯੋ; ਲੈ ਹੋਂ ਜਿਯਤ ਉਬਾਰਿ ॥੩॥ तुम डरि कछु न उचारियो; लै हों जियत उबारि ॥३॥ ਚੌਪਈ ॥ चौपई ॥ ਤੁਮ ਕੋ ਮਾਰਨ ਕੌ ਲੈ ਜੈਹੈਂ ॥ तुम को मारन कौ लै जैहैं ॥ ਕਾਢਿ ਭਗਵੌਤੀ ਠਾਢੇ ਹ੍ਵੈਹੈਂ ॥ काढि भगवौती ठाढे ह्वैहैं ॥ ਢੀਠਤੁ ਆਪਨ ਚਿਤ ਮੈ ਗਹਿਯਹੁ ॥ ढीठतु आपन चित मै गहियहु ॥ ਤ੍ਰਾਸ ਮਾਨਿ ਕਛੁ ਤਿਨੈ ਨ ਕਹਿਯਹੁ ॥੪॥ त्रास मानि कछु तिनै न कहियहु ॥४॥ |
Dasam Granth |