ਦਸਮ ਗਰੰਥ । दसम ग्रंथ ।

Page 890

ਤਸਕਰ ਕੋ ਪਤਿ ਭਾਵ ਤੇ; ਦੇਖਿਯੋ ਦਿਯਾ ਜਰਾਇ ॥

तसकर को पति भाव ते; देखियो दिया जराइ ॥

ਚੋਰ ਜਾਨਿ ਕੁਟਵਾਰ ਕੇ; ਦੀਨੋ ਧਾਮ ਪਠਾਇ ॥੭॥

चोर जानि कुटवार के; दीनो धाम पठाइ ॥७॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੯॥੧੦੮੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे उनसठवो चरित्र समापतम सतु सुभम सतु ॥५९॥१०८४॥अफजूं॥

ਦੋਹਰਾ ॥

दोहरा ॥

ਰਾਜਾ ਰਨਥੰਭੌਰ ਕੋ; ਜਾ ਕੋ ਪ੍ਰਬਲ ਪ੍ਰਤਾਪ ॥

राजा रनथ्मभौर को; जा को प्रबल प्रताप ॥

ਰਾਵ ਰੰਕ ਜਾ ਕੋ ਸਦਾ; ਨਿਸ ਦਿਨ ਜਾਪਹਿ ਜਾਪ ॥੧॥

राव रंक जा को सदा; निस दिन जापहि जाप ॥१॥

ਰੰਗ ਰਾਇ ਤਾ ਕੀ ਤ੍ਰਿਯਾ; ਅਤਿ ਜੋਬਨ ਤਿਹ ਅੰਗ ॥

रंग राइ ता की त्रिया; अति जोबन तिह अंग ॥

ਰਾਜਾ ਕੌ ਪ੍ਯਾਰੀ ਰਹੈ; ਜਿਹ ਲਖਿ ਲਜੈ ਅਨੰਗ ॥੨॥

राजा कौ प्यारी रहै; जिह लखि लजै अनंग ॥२॥

ਏਕ ਦਿਵਸ ਤਿਹ ਰਾਵ ਨੈ; ਸੁਭ ਉਪਬਨ ਮੈ ਜਾਇ ॥

एक दिवस तिह राव नै; सुभ उपबन मै जाइ ॥

ਰੰਗ ਰਾਇ ਸੁਤ ਮਾਨਿ ਕੈ; ਲੀਨੀ ਕੰਠ ਲਗਾਇ ॥੩॥

रंग राइ सुत मानि कै; लीनी कंठ लगाइ ॥३॥

ਰੰਗ ਰਾਇ ਸੌ ਰਾਇ ਤਬ; ਐਸੇ ਕਹੀ ਬਨਾਇ ॥

रंग राइ सौ राइ तब; ऐसे कही बनाइ ॥

ਜ੍ਯੋ ਇਸਤ੍ਰੀ ਦ੍ਵੈ ਮੈ ਗਹੀ; ਤੋਹਿ ਨ ਨਰ ਗਹਿ ਜਾਇ ॥੪॥

ज्यो इसत्री द्वै मै गही; तोहि न नर गहि जाइ ॥४॥

ਚੌਪਈ ॥

चौपई ॥

ਕੇਤਕ ਦਿਵਸ ਬੀਤ ਜਬ ਗਏ ॥

केतक दिवस बीत जब गए ॥

ਰੰਗ ਰਾਇ ਸਿਮਰਨ ਬਚ ਭਏ ॥

रंग राइ सिमरन बच भए ॥

ਏਕ ਪੁਰਖ ਸੌ ਨੇਹ ਲਗਾਯੋ ॥

एक पुरख सौ नेह लगायो ॥

ਬਿਨਾ ਸਮਸ ਜਾ ਕੌ ਲਖਿ ਪਾਯੋ ॥੫॥

बिना समस जा कौ लखि पायो ॥५॥

ਨਾਰੀ ਕੋ ਤਿਹ ਭੇਸ ਬਨਾਯੋ ॥

नारी को तिह भेस बनायो ॥

ਰਾਜਾ ਸੌ ਇਹ ਭਾਂਤਿ ਜਤਾਯੋ ॥

राजा सौ इह भांति जतायो ॥

ਗ੍ਰਿਹ ਤੇ ਬਹਿਨਿ ਹਮਾਰੀ ਆਈ ॥

ग्रिह ते बहिनि हमारी आई ॥

ਹਮ ਤੁਮ ਚਲਿ ਤਿਹ ਕਰੈ ਬਡਾਈ ॥੬॥

हम तुम चलि तिह करै बडाई ॥६॥

ਦੋਹਰਾ ॥

दोहरा ॥

ਟਰਿ ਆਗੇ ਤਿਹ ਲੀਜਿਐ; ਬਹੁ ਕੀਜੈ ਸਨਮਾਨ ॥

टरि आगे तिह लीजिऐ; बहु कीजै सनमान ॥

ਮੋਰੇ ਢਿਗ ਬੈਠਾਰਿਯੈ; ਅਮਿਤ ਦਰਬੁ ਦੈ ਦਾਨ ॥੭॥

मोरे ढिग बैठारियै; अमित दरबु दै दान ॥७॥

ਤਿਹ ਨ੍ਰਿਪ ਟਰਿ ਆਗੈ ਲਿਯੋ; ਬੈਠਾਰਿਯੋ ਤ੍ਰਿਯ ਤੀਰ ॥

तिह न्रिप टरि आगै लियो; बैठारियो त्रिय तीर ॥

ਅਤਿ ਧਨੁ ਦੈ ਆਦਰੁ ਕਰਿਯੋ; ਭਏ ਤ੍ਰਿਯਨ ਕੀ ਭੀਰ ॥੮॥

अति धनु दै आदरु करियो; भए त्रियन की भीर ॥८॥

ਜਬ ਰਾਜਾ ਢਿਗ ਬੈਠ੍ਯੋ; ਤਬ ਦੁਹੂੰਅਨ ਲਪਟਾਇ ॥

जब राजा ढिग बैठ्यो; तब दुहूंअन लपटाइ ॥

ਕੂਕਿ ਕੂਕਿ ਰੋਵਤ ਭਈ; ਅਧਿਕ ਸਨੇਹ ਬਢਾਇ ॥੯॥

कूकि कूकि रोवत भई; अधिक सनेह बढाइ ॥९॥

ਰੰਗ ਰਾਇ ਤਿਹ ਪੁਰਖ ਕੋ; ਤ੍ਰਿਯ ਕੋ ਭੇਸ ਸੁਧਾਰਿ ॥

रंग राइ तिह पुरख को; त्रिय को भेस सुधारि ॥

ਦਛਿਨੰਗ ਰਾਜਾ ਲਯੋ; ਬਾਮੈ ਅੰਗ ਸੁ ਯਾਰ ॥੧੦॥

दछिनंग राजा लयो; बामै अंग सु यार ॥१०॥

ਯਹ ਭਗਨੀ ਤੋ ਪ੍ਰਾਨ ਪਤਿ; ਯਾ ਤੇ ਪ੍ਰੀਤਮ ਕੌਨ? ॥

यह भगनी तो प्रान पति; या ते प्रीतम कौन? ॥

ਦਿਨ ਦੇਖਤ ਤ੍ਰਿਯ ਛਲਿ ਗਈ; ਜਿਹ ਲਖਿ ਭਜਿਯੈ ਮੌਨ ॥੧੧॥

दिन देखत त्रिय छलि गई; जिह लखि भजियै मौन ॥११॥

ਅਤਿਭੁਤ ਗਤਿ ਬਨਿਤਾਨ ਕੀ; ਜਿਨੈ ਨ ਪਾਵੈ ਕੋਇ ॥

अतिभुत गति बनितान की; जिनै न पावै कोइ ॥

ਭੇਦ ਸੁਰਾਸੁਰ ਨ ਲਹੈ; ਜੋ ਚਾਹੈ, ਸੋ ਹੋਇ ॥੧੨॥

भेद सुरासुर न लहै; जो चाहै, सो होइ ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਾਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੦॥੧੦੯੬॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे साठवो चरित्र समापतम सतु सुभम सतु ॥६०॥१०९६॥अफजूं॥

TOP OF PAGE

Dasam Granth