ਦਸਮ ਗਰੰਥ । दसम ग्रंथ । |
Page 884 ਤਿਨੈ ਹਟਾਵੈ ਜ੍ਵਾਬ ਦੈ; ਚੇਰੀ ਹੁਤੀ ਨ ਸਾਥ ॥ तिनै हटावै ज्वाब दै; चेरी हुती न साथ ॥ ਧਾਇ ਪਰੇ ਤੇ ਚੋਰ ਕਹਿ; ਗਹਿ ਲੀਨਾ ਤਿਹ ਹਾਥ ॥੯॥ धाइ परे ते चोर कहि; गहि लीना तिह हाथ ॥९॥ ਚੌਪਈ ॥ चौपई ॥ ਚਲੀ ਖਬਰ ਰਾਨੀ ਪਹਿ ਆਈ ॥ चली खबर रानी पहि आई ॥ ਬੈਠੀ ਕਹਾ ਕਾਲ ਕੀ ਖਾਈ ॥ बैठी कहा काल की खाई ॥ ਤੁਮਰੋ ਮੀਤ ਚੋਰ ਕਰਿ ਗਹਿਯੋ ॥ तुमरो मीत चोर करि गहियो ॥ ਸਭਹੂੰ ਭੇਦ ਤੁਹਾਰੋ ਲਹਿਯੋ ॥੧੦॥ सभहूं भेद तुहारो लहियो ॥१०॥ ਰਾਨੀ ਹਾਥ ਹਾਥ ਸੌ ਮਾਰਿਯੋ ॥ रानी हाथ हाथ सौ मारियो ॥ ਕੇਸ ਪੇਸ ਸੋ ਜੂਟ ਉਪਾਰਿਯੋ ॥ केस पेस सो जूट उपारियो ॥ ਜਾ ਦਿਨ ਪਿਯ ਪ੍ਯਾਰੇ ਬਿਛੁਰਾਹੀ ॥ जा दिन पिय प्यारे बिछुराही ॥ ਤਾ ਸਮ ਦੁਖ ਜਗ ਦੂਸਰ ਨਾਹੀ ॥੧੧॥ ता सम दुख जग दूसर नाही ॥११॥ ਦੋਹਰਾ ॥ दोहरा ॥ ਲੋਕ ਲਾਜ ਕੇ ਤ੍ਰਾਸ ਤੇ; ਤਾਹਿ ਨ ਸਕੀ ਬਚਾਇ ॥ लोक लाज के त्रास ते; ताहि न सकी बचाइ ॥ ਮੀਤ ਪ੍ਰੀਤ ਤਜਿ ਕੈ ਹਨਾ; ਸਤੁਦ੍ਰਵ ਦਯੋ ਬਹਾਇ ॥੧੨॥ मीत प्रीत तजि कै हना; सतुद्रव दयो बहाइ ॥१२॥ ਚੌਪਈ ॥ चौपई ॥ ਕਹਿਯੋ ਕਿ ਯਹ ਨ੍ਰਿਪ ਬਧ ਕਹ ਆਯੋ ॥ कहियो कि यह न्रिप बध कह आयो ॥ ਇਹ ਪੂਛਹੁ, ਤੁਹਿ ਕਵਨ ਪਠਾਯੋ? ॥ इह पूछहु, तुहि कवन पठायो? ॥ ਮਾਰਿ ਤੁਰਤੁ ਤਹਿ ਨਦੀ ਬਹਾਯੋ ॥ मारि तुरतु तहि नदी बहायो ॥ ਭੇਦ ਦੂਸਰੇ ਪੁਰਖ ਨ ਪਾਯੋ ॥੧੩॥ भेद दूसरे पुरख न पायो ॥१३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੩॥੧੦੦੪॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे त्रिपनो चरित्र समापतम सतु सुभम सतु ॥५३॥१००४॥अफजूं॥ ਦੋਹਰਾ ॥ दोहरा ॥ ਮੰਤ੍ਰੀ ਕਥਾ ਸਤਾਇਸੀ; ਦੁਤਿਯ ਕਹੀ ਨ੍ਰਿਪ ਸੰਗ ॥ मंत्री कथा सताइसी; दुतिय कही न्रिप संग ॥ ਸੁ ਕਬਿ ਰਾਮ ਔਰੈ ਚਲੀ; ਤਬ ਹੀ ਕਥਾ ਪ੍ਰਸੰਗ ॥੧॥ सु कबि राम औरै चली; तब ही कथा प्रसंग ॥१॥ ਤ੍ਰਿਤਿਯਾ ਮੰਤ੍ਰੀ ਯੌ ਕਹੀ; ਸੁਨਹੁ ਕਥਾ ਮਮ ਨਾਥ! ॥ त्रितिया मंत्री यौ कही; सुनहु कथा मम नाथ! ॥ ਇਸਤ੍ਰੀ ਕਹ ਚਰਿਤ੍ਰ ਇਕ; ਕਹੋ ਤੁਹਾਰੇ ਸਾਥ ॥੨॥ इसत्री कह चरित्र इक; कहो तुहारे साथ ॥२॥ ਚੌਪਈ ॥ चौपई ॥ ਚਾਂਭਾ ਜਾਟ ਹਮਾਰੇ ਰਹੈ ॥ चांभा जाट हमारे रहै ॥ ਜਾਤਿ ਜਾਟ ਤਾ ਕੀ ਜਗ ਕਹੈ ॥ जाति जाट ता की जग कहै ॥ ਕਾਂਧਲ ਤਾ ਕੀ ਤ੍ਰਿਯ ਸੌ ਰਹਈ ॥ कांधल ता की त्रिय सौ रहई ॥ ਬਾਲ ਮਤੀ ਕਹ ਸੁ ਕਛੁ ਨ ਕਹਈ ॥੩॥ बाल मती कह सु कछु न कहई ॥३॥ ਦੋਹਰਾ ॥ दोहरा ॥ ਏਕ ਚਛੁ ਤਾ ਕੇ ਰਹੈ; ਮੁਖ ਕੁਰੂਪ ਕੇ ਸਾਥ ॥ एक चछु ता के रहै; मुख कुरूप के साथ ॥ ਬਾਲ ਮਤੀ ਕੋ ਭਾਖਈ; ਬਿਹਸਿ ਆਪੁ ਕੋ ਨਾਥੁ ॥੪॥ बाल मती को भाखई; बिहसि आपु को नाथु ॥४॥ ਚੌਪਈ ॥ चौपई ॥ ਰੈਨਿ ਭਈ ਕਾਂਧਲ ਤਹ ਆਵਤ ॥ रैनि भई कांधल तह आवत ॥ ਲੈ ਜਾਂਘੈ ਦੋਊ ਭੋਗ ਕਮਾਵਤ ॥ लै जांघै दोऊ भोग कमावत ॥ ਕਛੁਕ ਜਾਗਿ ਜਬ ਪਾਵ ਡੁਲਾਵੈ ॥ कछुक जागि जब पाव डुलावै ॥ ਦ੍ਰਿਗ ਪਰ ਹਾਥ ਰਾਖਿ ਤ੍ਰਿਯ ਜਾਵੈ ॥੫॥ द्रिग पर हाथ राखि त्रिय जावै ॥५॥ ਹਾਥ ਧਰੇ ਰਜਨੀ ਜੜ ਜਾਨੈ ॥ हाथ धरे रजनी जड़ जानै ॥ ਸੋਇ ਰਹੈ ਨਹਿ ਕਛੂ ਬਖਾਨੈ ॥ सोइ रहै नहि कछू बखानै ॥ ਇਕ ਦਿਨ ਨਿਰਖਿ ਜਾਰ ਕੋ ਧਾਯੋ ॥ इक दिन निरखि जार को धायो ॥ ਏਕ ਚਛੁ ਅਤਿ ਕੋਪ ਜਗਾਯੋ ॥੬॥ एक चछु अति कोप जगायो ॥६॥ ਦੋਹਰਾ ॥ दोहरा ॥ ਕਾਢਿ ਕ੍ਰਿਪਾਨ ਪਹੂੰਚਿਯੋ; ਤਬੈ ਤੁਰਤ ਹੀ ਜਾਰ ॥ काढि क्रिपान पहूंचियो; तबै तुरत ही जार ॥ ਭਰਿ ਮੂੰਠੀ ਕਰ ਰੇਤ ਕੀ; ਗਯੋ ਆਖਿ ਮੈ ਡਾਰਿ ॥੭॥ भरि मूंठी कर रेत की; गयो आखि मै डारि ॥७॥ ਅੰਧ ਭਯੋ ਬੈਠੋ ਰਹਿਯੋ; ਗਯੋ ਜਾਰ ਤਬ ਭਾਜ ॥ अंध भयो बैठो रहियो; गयो जार तब भाज ॥ ਏਕ ਚਛੁ ਕੀ ਬਾਤ ਸੁਨਿ; ਰੀਝਿ ਰਹੇ ਮਹਾਰਾਜ ॥੮॥ एक चछु की बात सुनि; रीझि रहे महाराज ॥८॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੪॥੧੦੧੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे चौपनो चरित्र समापतम सतु सुभम सतु ॥५४॥१०१२॥अफजूं॥ |
Dasam Granth |