ਦਸਮ ਗਰੰਥ । दसम ग्रंथ । |
Page 883 ਤੁਰਤੁ ਨਾਥ ਹਮ ਸੋ ਉਠਿ ਰਮੋ ॥ तुरतु नाथ हम सो उठि रमो ॥ ਸਭ ਅਪਰਾਧ ਹਮਾਰੋ ਛਮੋ ॥ सभ अपराध हमारो छमो ॥ ਤਬ ਰਾਜਾ ਤਿਹ ਸਾਥ ਬਿਹਾਰਿਯੋ ॥ तब राजा तिह साथ बिहारियो ॥ ਤ੍ਰਿਯ ਕੋ ਤਾਪ ਦੂਰਿ ਕਰਿ ਡਾਰਿਯੋ ॥੧੦੭॥ त्रिय को ताप दूरि करि डारियो ॥१०७॥ ਦੋਹਰਾ ॥ दोहरा ॥ ਲਪਟਿ ਲਪਟਿ ਰਾਜਾ ਰਮ੍ਯੋ; ਚਿਮਟਿ ਚਿਮਟਿ ਗਈ ਤ੍ਰੀਯ ॥ लपटि लपटि राजा रम्यो; चिमटि चिमटि गई त्रीय ॥ ਬਿਕਟ ਸੁ ਦੁਖ ਝਟਪਟ ਕਟੇ; ਅਧਿਕ ਬਢਾ ਸੁਖ ਜੀਯ ॥੧੦੮॥ बिकट सु दुख झटपट कटे; अधिक बढा सुख जीय ॥१०८॥ ਚੌਪਈ ॥ चौपई ॥ ਪਤਿ ਰਤਿ ਕਰਿ ਰਥ ਲਯੋ ਚੜਾਈ ॥ पति रति करि रथ लयो चड़ाई ॥ ਬਰਿਯੋ ਪ੍ਰਾਤ ਦੁੰਦਭੀ ਬਜਾਈ ॥ बरियो प्रात दुंदभी बजाई ॥ ਸਭ ਰਾਜਨ ਕੋ ਦਲ ਬਲ ਹਰਾ ॥ सभ राजन को दल बल हरा ॥ ਆਪਨ ਸੁਭਟ ਸਿੰਘ ਪਤਿ ਕਰਾ ॥੧੦੯॥ आपन सुभट सिंघ पति करा ॥१०९॥ ਦੋਹਰਾ ॥ दोहरा ॥ ਤੁਮਲ ਜੁਧੁ ਤਿਹ ਤ੍ਰਿਯ ਕਰਾ; ਸਭ ਰਾਜਨ ਕੋ ਘਾਇ ॥ तुमल जुधु तिह त्रिय करा; सभ राजन को घाइ ॥ ਸੁਭਟ ਸਿੰਘ ਕੋ ਪਤਿ ਕਰਾ; ਜੈ ਦੁੰਦਭੀ ਬਜਾਇ ॥੧੧੦॥ सुभट सिंघ को पति करा; जै दुंदभी बजाइ ॥११०॥ ਹੈ ਗੈ ਰਥ ਬਾਜੀ ਹਨੇ; ਛੀਨ ਨ੍ਰਿਪਨ ਬਲ ਕੀਨ ॥ है गै रथ बाजी हने; छीन न्रिपन बल कीन ॥ ਸਮਰ ਸੁਯੰਬਰ ਜੀਤਿ ਕਰਿ; ਸੁਭਟ ਸਿੰਘ ਪਤਿ ਲੀਨ ॥੧੧੧॥ समर सुय्मबर जीति करि; सुभट सिंघ पति लीन ॥१११॥ ਚੌਪਈ ॥ चौपई ॥ ਦਾਨਵਿੰਦ੍ਰ ਪ੍ਰਿਥਵੀਸ ਸੰਘਾਰੇ ॥ दानविंद्र प्रिथवीस संघारे ॥ ਹੈ ਗੈ ਰਥ ਪੈਦਲ ਦਲਿ ਡਾਰੇ ॥ है गै रथ पैदल दलि डारे ॥ ਕਿਸੂ ਬੀਰ ਕੋ ਭੈ ਨ ਧਰਤ ਭੀ ॥ किसू बीर को भै न धरत भी ॥ ਸੁਭਟ ਸਿੰਘ ਕਹ ਜੀਤ ਬਰਤ ਭੀ ॥੧੧੨॥ सुभट सिंघ कह जीत बरत भी ॥११२॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੨॥੯੯੧॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे बावनो चरित्र समापतम सतु सुभम सतु ॥५२॥९९१॥अफजूं॥ ਚੌਪਈ ॥ चौपई ॥ ਰਾਨੀ ਏਕ ਠਵਰ ਇਕ ਰਹੈ ॥ रानी एक ठवर इक रहै ॥ ਬਿਜੈ ਕੁਅਰਿ ਤਾ ਕੋ ਜਗ ਕਹੈ ॥ बिजै कुअरि ता को जग कहै ॥ ਬਡੇ ਰਾਜ ਕੀ ਦੁਹਿਤਾ ਸੋਹੈ ॥ बडे राज की दुहिता सोहै ॥ ਜਾ ਸਮ ਅਵਰ ਨ ਦੂਸਰ ਕੋ ਹੈ ॥੧॥ जा सम अवर न दूसर को है ॥१॥ ਤਿਨ ਸੁੰਦਰ ਇਕ ਪੁਰਖ ਨਿਹਾਰਾ ॥ तिन सुंदर इक पुरख निहारा ॥ ਕਾਮ ਬਾਨ ਤਾ ਕੇ ਤਨ ਮਾਰਾ ॥ काम बान ता के तन मारा ॥ ਨਿਰਖਿ ਸਜਨ ਕੀ ਛਬਿ ਉਰਝਾਈ ॥ निरखि सजन की छबि उरझाई ॥ ਪਠੈ ਸਹਚਰੀ ਲਯੋ ਬੁਲਾਈ ॥੨॥ पठै सहचरी लयो बुलाई ॥२॥ ਕਾਮ ਕੇਲ ਤਿਹ ਸੰਗ ਕਮਾਯੋ ॥ काम केल तिह संग कमायो ॥ ਭਾਂਤਿ ਭਾਂਤਿ ਸੋ ਗਰੇ ਲਗਾਯੋ ॥ भांति भांति सो गरे लगायो ॥ ਰਾਤ੍ਰਿ ਦੋ ਪਹਰ ਬੀਤੇ ਸੋਏ ॥ रात्रि दो पहर बीते सोए ॥ ਚਿਤ ਕੇ ਦੁਹੂੰ ਸਕਲ ਦੁਖ ਖੋਏ ॥੩॥ चित के दुहूं सकल दुख खोए ॥३॥ ਸੋਵਤ ਉਠੈ ਬਹੁਰਿ ਰਤਿ ਮਾਨੈ ॥ सोवत उठै बहुरि रति मानै ॥ ਰਹੀ ਰੈਨਿ ਜਬ ਘਰੀ ਪਛਾਨੈ ॥ रही रैनि जब घरी पछानै ॥ ਆਪੁ ਚੇਰਿਯਹਿ ਜਾਇ ਜਗਾਵੈ ॥ आपु चेरियहि जाइ जगावै ॥ ਤਿਹ ਸੰਗ ਦੈ ਉਹਿ ਧਾਮ ਪਠਾਵੈ ॥੪॥ तिह संग दै उहि धाम पठावै ॥४॥ ਇਹ ਬਿਧਿ ਸੋ ਤਿਹ ਰੋਜ ਬੁਲਾਵੈ ॥ इह बिधि सो तिह रोज बुलावै ॥ ਅੰਤ ਰਾਤ੍ਰਿ ਕੇ ਧਾਮ ਪਠਾਵੈ ॥ अंत रात्रि के धाम पठावै ॥ ਲਪਟਿ ਲਪਟਿ ਤਾ ਸੋ ਰਤਿ ਮਾਨੈ ॥ लपटि लपटि ता सो रति मानै ॥ ਭੇਦ ਔਰ ਕੋਊ ਪੁਰਖ ਨ ਜਾਨੈ ॥੫॥ भेद और कोऊ पुरख न जानै ॥५॥ ਏਕ ਦਿਵਸ ਤਿਹ ਲਿਯਾ ਬੁਲਾਈ ॥ एक दिवस तिह लिया बुलाई ॥ ਕਾਮ ਕੇਲ ਕਰਿ ਦਯੋ ਉਠਾਈ ॥ काम केल करि दयो उठाई ॥ ਚੇਰੀ ਕਹ ਨਿੰਦ੍ਰਾ ਅਤਿ ਭਈ ॥ चेरी कह निंद्रा अति भई ॥ ਸੋਇ ਰਹੀ ਤਿਹ ਸੰਗ ਨ ਗਈ ॥੬॥ सोइ रही तिह संग न गई ॥६॥ ਚੇਰੀ ਬਿਨਾ ਜਾਰ ਹੂੰ ਧਾਯੋ ॥ चेरी बिना जार हूं धायो ॥ ਚੌਕੀ ਹੁਤੀ ਤਹਾ ਚਲਿ ਆਯੋ ॥ चौकी हुती तहा चलि आयो ॥ ਤਾ ਕੋ ਕਾਲ ਪਹੂੰਚ੍ਯੋ ਆਈ ॥ ता को काल पहूंच्यो आई ॥ ਤਿਨ ਮੂਰਖ ਕਛੁ ਬਾਤ ਨ ਪਾਈ ॥੭॥ तिन मूरख कछु बात न पाई ॥७॥ ਦੋਹਰਾ ॥ दोहरा ॥ ਕੋ ਹੈ? ਰੇ! ਤੈ ਕਹ ਚਲਾ? ਹ੍ਯਾ ਆਯੋ ਕਿਹ ਕਾਜ? ॥ को है? रे! तै कह चला? ह्या आयो किह काज? ॥ ਯਹ ਤਿਹ ਬਾਤ ਨ ਸਹਿ ਸਕ੍ਯੋ; ਚਲਾ ਤੁਰਤੁ ਦੈ ਭਾਜ ॥੮॥ यह तिह बात न सहि सक्यो; चला तुरतु दै भाज ॥८॥ |
Dasam Granth |