ਦਸਮ ਗਰੰਥ । दसम ग्रंथ ।

Page 879

ਅੰਗ ਕਟੇ ਤਰਫੈ ਕਹੂੰ ਅੰਗਰੀ ॥

अंग कटे तरफै कहूं अंगरी ॥

ਬੀਰ ਪਰੇ ਉਛਰਤ ਕਹੂੰ ਟੰਗਰੀ ॥

बीर परे उछरत कहूं टंगरी ॥

ਹਠਿ ਹਠਿ ਭਿਰੇ ਸੁਭਟ ਰਨ ਮਾਹੀ ॥

हठि हठि भिरे सुभट रन माही ॥

ਜੰਬਕ ਗੀਧ ਮਾਸੁ ਲੈ ਜਾਹੀ ॥੫੨॥

ज्मबक गीध मासु लै जाही ॥५२॥

ਅੜਿਲ ॥

अड़िल ॥

ਬਾਲ ਸੂਰਮਾ ਮਾਰੇ; ਕੋਪ ਬਢਾਇ ਕੈ ॥

बाल सूरमा मारे; कोप बढाइ कै ॥

ਜੋ ਚਿਤੁ ਚਹੈ ਸੰਘਾਰੇ; ਰਥਹਿ ਧਵਾਇ ਕੈ ॥

जो चितु चहै संघारे; रथहि धवाइ कै ॥

ਪੈਦਲ ਅਮਿਤ ਬਿਦਾਰੇ; ਅਤਿ ਚਿਤ ਕੋਪ ਕਰਿ ॥

पैदल अमित बिदारे; अति चित कोप करि ॥

ਹੋ ਰਥੀ ਗਜੀ ਹਨਿ ਡਾਰੇ; ਸਸਤ੍ਰ ਅਨਿਕ ਪ੍ਰਹਰਿ ॥੫੩॥

हो रथी गजी हनि डारे; ससत्र अनिक प्रहरि ॥५३॥

ਚੌਪਈ ॥

चौपई ॥

ਸਪਤਾਵਤ ਨ੍ਰਿਪ ਬਾਲ ਨਿਹਾਰੇ ॥

सपतावत न्रिप बाल निहारे ॥

ਅਮਿਤ ਕੋਪ ਕਰਿ ਬਿਸਿਖ ਪ੍ਰਹਾਰੇ ॥

अमित कोप करि बिसिख प्रहारे ॥

ਸ੍ਯੰਦਨ ਸਹਿਤ ਸੂਤ ਸਭ ਘਾਏ ॥

स्यंदन सहित सूत सभ घाए ॥

ਸੈਨ ਸਹਿਤ ਮ੍ਰਿਤ ਲੋਕ ਪਠਾਏ ॥੫੪॥

सैन सहित म्रित लोक पठाए ॥५४॥

ਅਵਰ ਨ੍ਰਿਪਤ ਤਬ ਹੀ ਉਠਿ ਧਾਏ ॥

अवर न्रिपत तब ही उठि धाए ॥

ਬਾਧੇ ਗੋਲ ਸਾਮੁਹੇ ਆਏ ॥

बाधे गोल सामुहे आए ॥

ਦਸੌ ਦਿਸਨ ਕ੍ਰੁਧਿਤ ਹ੍ਵੈ ਢੂਕੇ ॥

दसौ दिसन क्रुधित ह्वै ढूके ॥

ਮਾਰੈ ਮਾਰ ਬਕ੍ਰ ਤੇ ਕੂਕੇ ॥੫੫॥

मारै मार बक्र ते कूके ॥५५॥

ਦੋਹਰਾ ॥

दोहरा ॥

ਬੀਰ ਕੇਤੁ ਬਾਕੋ ਰਥੀ; ਚਿਤ੍ਰ ਕੇਤੁ ਸੁਰ ਗ੍ਯਾਨ ॥

बीर केतु बाको रथी; चित्र केतु सुर ग्यान ॥

ਛਤ੍ਰ ਕੇਤੁ ਛਤ੍ਰੀ ਅਮਿਟ; ਬਿਕਟ ਕੇਤੁ ਬਲਵਾਨ ॥੫੬॥

छत्र केतु छत्री अमिट; बिकट केतु बलवान ॥५६॥

ਇੰਦ੍ਰ ਕੇਤੁ ਉਪਇੰਦ੍ਰ ਧੁਜ; ਚਿਤ ਅਤਿ ਕੋਪ ਬਢਾਇ ॥

इंद्र केतु उपइंद्र धुज; चित अति कोप बढाइ ॥

ਗੀਧ ਕੇਤੁ ਦਾਨਵ ਸਹਿਤ; ਤਹਾਂ ਪਹੂੰਚੇ ਆਇ ॥੫੭॥

गीध केतु दानव सहित; तहां पहूंचे आइ ॥५७॥

ਸਪਤ ਨ੍ਰਿਪਤਿ ਆਯੁਧ ਧਰੇ; ਅਮਿਤ ਸੈਨ ਲੈ ਸਾਥ ॥

सपत न्रिपति आयुध धरे; अमित सैन लै साथ ॥

ਧਾਇ ਪਰੇ ਨਾਹਿਨ ਡਰੇ; ਕਢੇ ਬਢਾਰੀ ਹਾਥ ॥੫੮॥

धाइ परे नाहिन डरे; कढे बढारी हाथ ॥५८॥

ਚੌਪਈ ॥

चौपई ॥

ਸਸਤ੍ਰ ਸੰਭਾਰਿ ਸੂਰਮਾ ਧਾਏ ॥

ससत्र स्मभारि सूरमा धाए ॥

ਜੋਰੇ ਸੈਨ ਕੁਅਰਿ ਢਿਗ ਆਏ ॥

जोरे सैन कुअरि ढिग आए ॥

ਆਯੁਧ ਹਾਥ ਬਚਿਤ੍ਰ ਧਰੇ ॥

आयुध हाथ बचित्र धरे ॥

ਅਮਿਤ ਸੁਭਟ ਪ੍ਰਾਨਨ ਬਿਨੁ ਕਰੇ ॥੫੯॥

अमित सुभट प्रानन बिनु करे ॥५९॥

ਬੀਰ ਕੇਤੁ ਕੋ ਮੂੰਡ ਉਤਾਰਿਯੋ ॥

बीर केतु को मूंड उतारियो ॥

ਚਿਤ੍ਰ ਕੇਤੁ ਕਟਿ ਤੇ ਕਟ ਡਾਰਿਯੋ ॥

चित्र केतु कटि ते कट डारियो ॥

ਛਤ੍ਰ ਕੇਤੁ ਛਤ੍ਰੀ ਪੁਨਿ ਘਾਯੋ ॥

छत्र केतु छत्री पुनि घायो ॥

ਬਿਕਟ ਕੇਤੁ ਮ੍ਰਿਤ ਲੋਕ ਪਠਾਯੋ ॥੬੦॥

बिकट केतु म्रित लोक पठायो ॥६०॥

ਦੋਹਰਾ ॥

दोहरा ॥

ਇੰਦ੍ਰ ਕੇਤੁ ਉਪਇੰਦ੍ਰ ਧੁਜ; ਦੋਨੋ ਹਨੇ ਰਿਸਾਇ ॥

इंद्र केतु उपइंद्र धुज; दोनो हने रिसाइ ॥

ਗੀਧ ਕੇਤੁ ਦਾਨਵ ਦਿਯੈ; ਜਮਪੁਰਿ ਬਹੁਰਿ ਪਠਾਇ ॥੬੧॥

गीध केतु दानव दियै; जमपुरि बहुरि पठाइ ॥६१॥

ਸੈਨਾ ਸਤਹੂੰ ਨ੍ਰਿਪਨ ਕੀ; ਕੋਪਿ ਭਰੀ ਅਰਰਾਇ ॥

सैना सतहूं न्रिपन की; कोपि भरी अरराइ ॥

ਤੇ ਬਾਲਾ ਤਬ ਹੀ ਦਏ; ਮ੍ਰਿਤੁ ਕੇ ਲੋਕ ਪਠਾਇ ॥੬੨॥

ते बाला तब ही दए; म्रितु के लोक पठाइ ॥६२॥

ਸੁਮਤ ਕੇਤੁ ਸੂਰਾ ਬਡੋ; ਸਮਰ ਸਿੰਘ ਲੈ ਸੰਗ ॥

सुमत केतु सूरा बडो; समर सिंघ लै संग ॥

ਬ੍ਰਹਮ ਕੇਤੁ ਲੈ ਦਲ ਚਲਾ; ਉਮਡਿ ਚਲੀ ਜਨੁ ਗੰਗ ॥੬੩॥

ब्रहम केतु लै दल चला; उमडि चली जनु गंग ॥६३॥

ਤਾਲ ਕੇਤੁ ਖਟਬਕ੍ਰ ਧੁਜ; ਜੋਧਾ ਹੁਤੇ ਬਿਸੇਖ ॥

ताल केतु खटबक्र धुज; जोधा हुते बिसेख ॥

ਸੋ ਯਾ ਪਰ ਆਵਤ ਭਏ; ਕਿਯੈ ਕਾਲ ਕੋ ਭੇਖ ॥੬੪॥

सो या पर आवत भए; कियै काल को भेख ॥६४॥

ਚੌਪਈ ॥

चौपई ॥

ਦਾਨਵ ਗੀਧ ਕੇਤੁ ਕੋ ਭ੍ਰਾਤਾ ॥

दानव गीध केतु को भ्राता ॥

ਕਾਕ ਕੇਤੁ ਤਿਹੂੰ ਲੋਕ ਬਿਖ੍ਯਾਤਾ ॥

काक केतु तिहूं लोक बिख्याता ॥

ਕ੍ਰੂਰ ਕੇਤੁ ਦਾਨਵ ਇਕ ਧਾਯੋ ॥

क्रूर केतु दानव इक धायो ॥

ਲੀਨੇ ਅਮਿਤ ਦੈਤ ਦਲ ਆਯੋ ॥੬੫॥

लीने अमित दैत दल आयो ॥६५॥

TOP OF PAGE

Dasam Granth