ਦਸਮ ਗਰੰਥ । दसम ग्रंथ । |
Page 877 ਚੌਪਈ ॥ चौपई ॥ ਮਚਿਯੌ ਤੁਮਲ ਜੁਧ ਤਹ ਭਾਰੀ ॥ मचियौ तुमल जुध तह भारी ॥ ਨਾਚੇ ਸੂਰਬੀਰ ਹੰਕਾਰੀ ॥ नाचे सूरबीर हंकारी ॥ ਤਾਨਿ ਧਨੁਹਿਯਨ ਬਿਸਿਖ ਚਲਾਵਤ ॥ तानि धनुहियन बिसिख चलावत ॥ ਮਾਇ ਮਰੇ ਪਦ ਕੂਕਿ ਸੁਨਾਵਤ ॥੨੪॥ माइ मरे पद कूकि सुनावत ॥२४॥ ਜਿਹ ਬਚਿਤ੍ਰ ਦੇ ਬਾਨ ਲਗਾਵੈ ॥ जिह बचित्र दे बान लगावै ॥ ਵਹੈ ਸੁਭਟ ਮ੍ਰਿਤੁ ਲੋਕ ਸਿਧਾਵੈ ॥ वहै सुभट म्रितु लोक सिधावै ॥ ਜਾ ਪਰ ਤਮਕਿ ਤੇਗ ਕੀ ਝਾਰੈ ॥ जा पर तमकि तेग की झारै ॥ ਤਾ ਕੋ ਮੂੰਡ ਕਾਟਿ ਹੀ ਡਾਰੈ ॥੨੫॥ ता को मूंड काटि ही डारै ॥२५॥ ਕਾਹੂ ਸਿਮਟਿ ਸੈਹਥੀ ਹਨੈ ॥ काहू सिमटि सैहथी हनै ॥ ਏਕ ਸੁਭਟ ਮਨ ਮਾਹਿ ਨ ਗਨੈ ॥ एक सुभट मन माहि न गनै ॥ ਦੇਖੈ ਸੁਰ ਬਿਬਾਨ ਚੜਿ ਸਾਰੇ ॥ देखै सुर बिबान चड़ि सारे ॥ ਚਟਿਪਟ ਸੁਭਟ ਬਿਕਟ ਕਟਿ ਡਾਰੇ ॥੨੬॥ चटिपट सुभट बिकट कटि डारे ॥२६॥ ਗੀਧਨ ਕੋ ਮਨ ਭਯੋ ਅਨੰਦੰ ॥ गीधन को मन भयो अनंदं ॥ ਆਜੁ ਭਖੈ ਮਾਨਸ ਕੇ ਅੰਗੰ ॥ आजु भखै मानस के अंगं ॥ ਦਹਿਨੇ ਬਾਏ ਜੋਗਿਨਿ ਖੜੀ ॥ दहिने बाए जोगिनि खड़ी ॥ ਲੈ ਪਾਤਰ ਸ੍ਰੋਨਤ ਕਹ ਅੜੀ ॥੨੭॥ लै पातर स्रोनत कह अड़ी ॥२७॥ ਮਾਰੂ ਦੁਹੂੰ ਦਿਸਨ ਮੈ ਬਾਜੈ ॥ मारू दुहूं दिसन मै बाजै ॥ ਦੁਹੂੰ ਓਰ ਸਸਤ੍ਰਨ ਭਟ ਸਾਜੈ ॥ दुहूं ओर ससत्रन भट साजै ॥ ਊਪਰ ਗਿਧ ਸਾਲ ਮੰਡਰਾਹੀ ॥ ऊपर गिध साल मंडराही ॥ ਤਰੈ ਸੂਰਮਾ ਜੁਧ ਮਚਾਹੀ ॥੨੮॥ तरै सूरमा जुध मचाही ॥२८॥ ਸਵੈਯਾ ॥ सवैया ॥ ਬਾਲ ਕੋ ਰੂਪ ਅਨੂਪਮ ਹੇਰਿ; ਚਹੂੰ ਦਿਸਿ ਤੇ ਨ੍ਰਿਪ ਚੌਪਿ ਚਲੇ ॥ बाल को रूप अनूपम हेरि; चहूं दिसि ते न्रिप चौपि चले ॥ ਗਜਰਾਜਨ ਬਾਜਨ ਕੇ ਅਸਵਾਰ; ਰਥੀ ਰਥ ਪਾਇਕ ਜੋਰਿ ਭਲੇ ॥ गजराजन बाजन के असवार; रथी रथ पाइक जोरि भले ॥ ਜਬ ਰਾਇ ਬਚਿਤ੍ਰ ਕ੍ਰਿਪਾਨ ਗਹੀ; ਤਜਿ ਲਾਜ ਹਠੀ ਯੌ ਰਨ ਬਿਚਲੇ ॥ जब राइ बचित्र क्रिपान गही; तजि लाज हठी यौ रन बिचले ॥ ਮਨੋ ਰਾਮ ਕੇ ਨਾਮ ਕਹੇ ਮੁਖ ਤੇ; ਅਘ ਓਘਨ ਕੇ ਤ੍ਰਸਿ ਬ੍ਰਿੰਦ ਟਲੇ ॥੨੯॥ मनो राम के नाम कहे मुख ते; अघ ओघन के त्रसि ब्रिंद टले ॥२९॥ ਕੋਪ ਪ੍ਰਚੰਡ ਭਰੇ ਮਨ ਮੈ; ਭਟ ਚੌਪਿ ਚੜੇ ਚਹੂੰ ਘਾ ਚਪਿ ਧਾਏ ॥ कोप प्रचंड भरे मन मै; भट चौपि चड़े चहूं घा चपि धाए ॥ ਕਾਢਿ ਕ੍ਰਿਪਾਨ ਲਈ ਬਲਵਾਨਨ; ਤਾਨਿ ਕਮਾਨਨ ਬਾਨ ਚਲਾਏ ॥ काढि क्रिपान लई बलवानन; तानि कमानन बान चलाए ॥ ਬੂੰਦਨ ਜ੍ਯੋ ਬਰਖੇ ਚਹੂੰ ਓਰਨ; ਬੇਧਿ ਸਨਾਹਨ ਪਾਰ ਪਰਾਏ ॥ बूंदन ज्यो बरखे चहूं ओरन; बेधि सनाहन पार पराए ॥ ਬੀਰਨ ਚੀਰ ਬਿਦੀਰਨ ਭੂਮਿ ਕੋ; ਬਾਰਿ ਕੋ ਫਾਰਿ ਪਤਾਰ ਸਿਧਾਏ ॥੩੦॥ बीरन चीर बिदीरन भूमि को; बारि को फारि पतार सिधाए ॥३०॥ ਚੌਪਈ ॥ चौपई ॥ ਚਟਪਟ ਸੁਭਟ ਬਿਕਟ ਕਟਿ ਗਏ ॥ चटपट सुभट बिकट कटि गए ॥ ਕੇਤੇ ਕਰੀ ਕਰਨ ਬਿਨੁ ਭਏ ॥ केते करी करन बिनु भए ॥ ਟੂਟੈ ਰਥ ਕੂਟੰ ਭਟ ਡਾਰੇ ॥ टूटै रथ कूटं भट डारे ॥ ਨਾਚੇ ਭੂਤ ਪ੍ਰੇਤ ਮਤਵਾਰੇ ॥੩੧॥ नाचे भूत प्रेत मतवारे ॥३१॥ ਮੁਨਿ ਨਾਰਦ ਕਹੂੰ ਬੇਨੁ ਬਜਾਵੈ ॥ मुनि नारद कहूं बेनु बजावै ॥ ਕਹੂੰ ਰੁਦ੍ਰ ਡਮਰੂ ਡਮਕਾਵੈ ॥ कहूं रुद्र डमरू डमकावै ॥ ਰੁਧਿਰ ਖਪਰ ਜੁਗਿਨ ਭਰਿ ਭਾਰੀ ॥ रुधिर खपर जुगिन भरि भारी ॥ ਮਾਰਹਿ ਭੂਤ ਪ੍ਰੇਤ ਕਿਲਕਾਰੀ ॥੩੨॥ मारहि भूत प्रेत किलकारी ॥३२॥ ਰਨ ਅਗੰਮ ਕੋਊ ਜਾਨ ਨ ਪਾਵੈ ॥ रन अगम कोऊ जान न पावै ॥ ਡਹ ਡਹ ਡਹ ਸਿਵ ਡਮਰੁ ਬਜਾਵੈ ॥ डह डह डह सिव डमरु बजावै ॥ ਕਹ ਕਹ ਕਹੂੰ ਕਾਲਿਕਾ ਕਹਕੈ ॥ कह कह कहूं कालिका कहकै ॥ ਜਾਨੁਕ ਧੁਜਾ ਕਾਲ ਕੀ ਲਹਕੈ ॥੩੩॥ जानुक धुजा काल की लहकै ॥३३॥ ਹਸਤ ਪਾਰਬਤੀ ਨੈਨ ਬਿਸਾਲਾ ॥ हसत पारबती नैन बिसाला ॥ ਨਾਚਤ ਭੂਪ ਪ੍ਰੇਤ ਬੈਤਾਲਾ ॥ नाचत भूप प्रेत बैताला ॥ ਕਹ ਕਹਾਟ ਕਹੂੰ ਕਾਲ ਸੁਨਾਵੈ ॥ कह कहाट कहूं काल सुनावै ॥ ਭੀਖਨ ਸੁਨੇ ਨਾਦ ਭੈ ਆਵੈ ॥੩੪॥ भीखन सुने नाद भै आवै ॥३४॥ ਬਿਨੁ ਸੀਸਨ ਕੇਤਿਕ ਭਟ ਡੋਲਹਿ ॥ बिनु सीसन केतिक भट डोलहि ॥ ਕੇਤਿਨ ਮਾਰਿ ਮਾਰਿ ਕਰਿ ਬੋਲਹਿ ॥ केतिन मारि मारि करि बोलहि ॥ ਕਿਤੇ ਤਮਕਿ ਰਨ ਤੁਰੈ ਨਚਾਵੈ ॥ किते तमकि रन तुरै नचावै ॥ ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥ जूझि कितक जम लोक सिधावै ॥३५॥ ਕਟਿ ਕਟਿ ਪਰੇ ਸੁਭਟ ਛਿਤ ਭਾਰੇ ॥ कटि कटि परे सुभट छित भारे ॥ ਭੂਪ ਸੁਤਾ ਕਰਿ ਕੋਪ ਪਛਾਰੇ ॥ भूप सुता करि कोप पछारे ॥ ਜਿਨ ਕੇ ਪਰੀ ਹਾਥ ਨਹਿ ਪ੍ਯਾਰੀ ॥ जिन के परी हाथ नहि प्यारी ॥ ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥ बिनु मारे हनि मरे कटारी ॥३६॥ |
Dasam Granth |