ਦਸਮ ਗਰੰਥ । दसम ग्रंथ ।

Page 874

ਚਿਤ ਨ ਦੀਜੈ ਆਪਨੋ; ਸਭ ਕੋ ਲੇਹੁ ਬਨਾਇ ॥

चित न दीजै आपनो; सभ को लेहु बनाइ ॥

ਤਬ ਸਭ ਕਹ ਜੀਤਤ ਰਹੋ; ਰਾਜ ਕਰੋ ਸੁਖ ਪਾਇ ॥੧੩॥

तब सभ कह जीतत रहो; राज करो सुख पाइ ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੦॥੮੬੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे पचासवो चरित्र समापतम सतु सुभम सतु ॥५०॥८६३॥अफजूं॥

ਚੌਪਈ ॥

चौपई ॥

ਮਾਰਵਾਰ ਇਕ ਸਾਹੁ ਕਹਾਵੈ ॥

मारवार इक साहु कहावै ॥

ਅਨਿਕ ਦਰਬੁ ਕੌ ਬਨਿਜ ਚਲਾਵੈ ॥

अनिक दरबु कौ बनिज चलावै ॥

ਦੈ ਦੈ ਕਰਜ ਬ੍ਯਾਜ ਬਹੁ ਲੇਈ ॥

दै दै करज ब्याज बहु लेई ॥

ਪੁੰਨ੍ਯ ਦਾਨ ਬਿਪ੍ਰਨ ਕਹ ਦੇਈ ॥੧॥

पुंन्य दान बिप्रन कह देई ॥१॥

ਸੀਲ ਮਤੀ ਤਾ ਕੀ ਤ੍ਰਿਯ ਭਾਰੀ ॥

सील मती ता की त्रिय भारी ॥

ਸੂਰਜ ਲਖੀ ਨ ਚੰਦ੍ਰ ਨਿਹਾਰੀ ॥

सूरज लखी न चंद्र निहारी ॥

ਨਿਰਖਿ ਰੂਪਿ ਨਿਜੁ ਪਤਿ ਕੋ ਜੀਯੈ ॥

निरखि रूपि निजु पति को जीयै ॥

ਤਿਹ ਨਿਰਖੇ ਬਿਨੁ ਪਾਨਿ ਨ ਪੀਯੈ ॥੨॥

तिह निरखे बिनु पानि न पीयै ॥२॥

ਤਾ ਕੇ ਪਤਿ ਕੋ ਰੂਪਿ ਅਪਾਰਾ ॥

ता के पति को रूपि अपारा ॥

ਰੀਝਿ ਦਿਯਾ ਤਾ ਕੋ ਕਰਤਾਰਾ ॥

रीझि दिया ता को करतारा ॥

ਉਦੈ ਕਰਨ ਤਾ ਕੌ ਸੁਭ ਨਾਮਾ ॥

उदै करन ता कौ सुभ नामा ॥

ਸੀਲ ਮੰਜਰੀ ਤਾ ਕੀ ਬਾਮਾ ॥੩॥

सील मंजरी ता की बामा ॥३॥

ਦੋਹਰਾ ॥

दोहरा ॥

ਰੂਪ ਅਨੂਪਮ ਸਾਹੁ ਕੋ; ਜੋ ਨਿਰਖਤ ਬਰ ਨਾਰਿ ॥

रूप अनूपम साहु को; जो निरखत बर नारि ॥

ਲੋਕ ਲਾਜ ਕਹ ਛੋਰਿ ਕਰਿ; ਤਾ ਕਹ ਰਹਤ ਨਿਹਾਰਿ ॥੪॥

लोक लाज कह छोरि करि; ता कह रहत निहारि ॥४॥

ਚੌਪਈ ॥

चौपई ॥

ਏਕ ਤ੍ਰਿਯਾ ਕੇ ਇਮਿ ਚਿਤ ਆਈ ॥

एक त्रिया के इमि चित आई ॥

ਹੇਰਿ ਰੂਪ ਤਾ ਕੋ ਲਲਚਾਈ ॥

हेरि रूप ता को ललचाई ॥

ਕਵਨ ਕਹਾ ਚਿਤ ਚਰਿਤ ਬਨੈਯੈ? ॥

कवन कहा चित चरित बनैयै? ॥

ਜੇ ਤੇ ਸਾਹੁ ਮੀਤ ਕਰਿ ਪੈਯੈ ॥੫॥

जे ते साहु मीत करि पैयै ॥५॥

ਤਾ ਕੀ ਤ੍ਰਿਯ ਸੋ ਪ੍ਰੀਤਿ ਲਗਾਈ ॥

ता की त्रिय सो प्रीति लगाई ॥

ਧਰਮ ਬਹਿਨ ਅਪਨੀ ਠਹਰਾਈ ॥

धरम बहिन अपनी ठहराई ॥

ਨਈ ਨਈ ਨਿਤਿ ਕਥਾ ਸੁਨਾਵੈ ॥

नई नई निति कथा सुनावै ॥

ਸਾਹੁ ਤ੍ਰਿਯਾ ਕਹ ਅਧਿਕ ਰਿਝਾਵੈ ॥੬॥

साहु त्रिया कह अधिक रिझावै ॥६॥

ਸੁਨਿ ਸਾਹੁਨਿ! ਤੁਹਿ ਕਥਾ ਸੁਨਾਊਂ ॥

सुनि साहुनि! तुहि कथा सुनाऊं ॥

ਤੁਮਰੇ ਚਿਤ ਕੋ ਗਰਬੁ ਮਿਟਾਊਂ ॥

तुमरे चित को गरबु मिटाऊं ॥

ਜੈਸੋ ਅਤਿ ਸੁੰਦਰ ਪਤਿ ਤੇਰੌ ॥

जैसो अति सुंदर पति तेरौ ॥

ਤੈਸੋ ਹੀ ਚੀਨਹੁ ਪਿਯ ਮੇਰੋ ॥੭॥

तैसो ही चीनहु पिय मेरो ॥७॥

ਦੋਹਰਾ ॥

दोहरा ॥

ਤੇਰੇ ਅਰੁ ਮੇਰੇ ਪਤਿਹ; ਭੇਦ ਰੂਪ ਨਹਿ ਕੋਇ ॥

तेरे अरु मेरे पतिह; भेद रूप नहि कोइ ॥

ਉਠਿ ਕਰਿ ਆਪੁ ਬਿਲੋਕਿਯੈ; ਤੋਰ ਕਿ ਮੋਰੋ ਹੋਇ? ॥੮॥

उठि करि आपु बिलोकियै; तोर कि मोरो होइ? ॥८॥

ਚੌਪਈ ॥

चौपई ॥

ਆਜੁ ਸਾਂਝਿ ਨਿਜੁ ਪਤਿਹਿ ਲਿਯੈਹੋ ॥

आजु सांझि निजु पतिहि लियैहो ॥

ਤੁਮਰੀ ਦ੍ਰਿਸਟਿ ਅਗੋਚਰ ਕੈਹੋ ॥

तुमरी द्रिसटि अगोचर कैहो ॥

ਸਾਹੁ ਤ੍ਰਿਯਹਿ ਕਛੁ ਭੇਦ ਨ ਪਾਯੋ ॥

साहु त्रियहि कछु भेद न पायो ॥

ਤਿਹ ਦੇਖਨ ਕਹ ਚਿਤ ਲਲਚਾਯੋ ॥੯॥

तिह देखन कह चित ललचायो ॥९॥

ਆਪੁ ਅਗਮਨੇ ਤ੍ਰਿਯਾ ਉਚਾਰੇ ॥

आपु अगमने त्रिया उचारे ॥

ਸਾਹੁ! ਕੁਕ੍ਰਿਆ ਨਾਰਿ ਤਿਹਾਰੇ ॥

साहु! कुक्रिआ नारि तिहारे ॥

ਤਾ ਕੋ ਸਕਲ ਚਰਿਤ੍ਰ ਦਿਖੈਹੋ ॥

ता को सकल चरित्र दिखैहो ॥

ਤੁਮ ਕੋ ਮੀਤ ਆਪਨੋ ਕੈਹੋ ॥੧੦॥

तुम को मीत आपनो कैहो ॥१०॥

ਤਬ ਤੁਮ ਗਵਨ ਹਮਾਰੋ ਕੀਜੋ ॥

तब तुम गवन हमारो कीजो ॥

ਨਿਜੁ ਤ੍ਰਿਯ ਚਰਿਤ੍ਰ ਦੇਖਿ ਜਬ ਲੀਜੋ ॥

निजु त्रिय चरित्र देखि जब लीजो ॥

ਤਹਾ ਠਾਂਢ ਤੁਮ ਕੋ ਲੈ ਕਰਿਹੌ ॥

तहा ठांढ तुम को लै करिहौ ॥

ਮੀਤ ਆਯੋ ਤਵ ਤਾਹਿ ਉਚਰਿਹੌ ॥੧੧॥

मीत आयो तव ताहि उचरिहौ ॥११॥

ਦੋਹਰਾ ॥

दोहरा ॥

ਜਬ ਵਹੁ ਤਾਕੀ ਛੋਰਿ ਤ੍ਰਿਯ; ਨਿਰਖੈ ਨੈਨ ਪਸਾਰਿ ॥

जब वहु ताकी छोरि त्रिय; निरखै नैन पसारि ॥

ਤਬ ਤੁਮ ਅਪਨੇ ਚਿਤ ਬਿਖੈ; ਲੀਜਹੁ ਚਰਿਤ ਬਿਚਾਰਿ ॥੧੨॥

तब तुम अपने चित बिखै; लीजहु चरित बिचारि ॥१२॥

ਤਹਾ ਠਾਂਢ ਤਾ ਕੌ ਕਿਯਾ; ਆਪੁ ਗਈ ਤਿਹ ਪਾਸ ॥

तहा ठांढ ता कौ किया; आपु गई तिह पास ॥

ਮੋ ਪਤਿ ਆਯੋ ਦੇਖਿਯੈ; ਚਿਤ ਕੋ ਛੋਰਿ ਬਿਸ੍ਵਾਸ ॥੧੩॥

मो पति आयो देखियै; चित को छोरि बिस्वास ॥१३॥

TOP OF PAGE

Dasam Granth