ਦਸਮ ਗਰੰਥ । दसम ग्रंथ ।

Page 873

ਜਬ ਕਬਹੂੰ ਵਹੁ ਧਾਮ ਸਿਧਾਵੈ ॥

जब कबहूं वहु धाम सिधावै ॥

ਯੌ ਤਾ ਸੋ ਤ੍ਰਿਯ ਬਚਨ ਸੁਨਾਵੈ ॥

यौ ता सो त्रिय बचन सुनावै ॥

ਯਾ ਕਹ ਕਲਿ ਕੀ ਬਾਤ ਨ ਲਾਗੀ ॥

या कह कलि की बात न लागी ॥

ਮੇਰੋ ਪਿਯਾ ਬਡੋ ਬਡਭਾਗੀ ॥੩॥

मेरो पिया बडो बडभागी ॥३॥

ਦੋਹਰਾ ॥

दोहरा ॥

ਨਿਸੁ ਦਿਨ ਸਬਦਨ ਗਾਵਹੀ; ਸਭ ਸਾਧਨ ਕੋ ਰਾਉ ॥

निसु दिन सबदन गावही; सभ साधन को राउ ॥

ਮੋ ਪਤਿ ਗੁਰ ਕੋ ਭਗਤਿ ਹੈ; ਲਗੀ ਨ ਕਲਿ ਕੀ ਬਾਉ ॥੪॥

मो पति गुर को भगति है; लगी न कलि की बाउ ॥४॥

ਚੌਪਈ ॥

चौपई ॥

ਯਹ ਜੜ ਫੂਲਿ ਬਚਨ ਸੁਨਿ ਜਾਵੈ ॥

यह जड़ फूलि बचन सुनि जावै ॥

ਅਧਿਕ ਆਪੁ ਕਹ ਸਾਧੁ ਕਹਾਵੈ ॥

अधिक आपु कह साधु कहावै ॥

ਵਹ ਜਾਰਨ ਸੌ ਨਿਸੁ ਦਿਨ ਰਹਈ ॥

वह जारन सौ निसु दिन रहई ॥

ਇਹ ਕਛੁ ਤਿਨੈ ਨ ਮੁਖ ਤੇ ਕਹਈ ॥੫॥

इह कछु तिनै न मुख ते कहई ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੯॥੮੫੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे उनचासवो चरित्र समापतम सतु सुभम सतु ॥४९॥८५०॥अफजूं॥

ਚੌਪਈ ॥

चौपई ॥

ਰਾਨੀ ਏਕ ਓਡਛੇ ਰਹੈ ॥

रानी एक ओडछे रहै ॥

ਪੁਹਪ ਮੰਜਰੀ ਜਿਹ ਜਗ ਕਹੈ ॥

पुहप मंजरी जिह जग कहै ॥

ਤਾ ਕੇ ਤੁਲਿ ਅਵਰ ਕੋਊ ਨਾਹੀ ॥

ता के तुलि अवर कोऊ नाही ॥

ਯਾ ਤੇ ਨਾਰਿ ਰਿਸਤ ਮਨ ਮਾਹੀ ॥੧॥

या ते नारि रिसत मन माही ॥१॥

ਅਧਿਕ ਰੂਪ ਤਾ ਕੌ ਬਿਧਿ ਦਯੋ ॥

अधिक रूप ता कौ बिधि दयो ॥

ਜਾ ਤੇ ਬਸਿ ਰਾਜਾ ਹ੍ਵੈ ਗਯੋ ॥

जा ते बसि राजा ह्वै गयो ॥

ਜੋ ਤ੍ਰਿਯ ਕਹੈ, ਬਚਨ ਸੋਈ ਮਾਨੈ ॥

जो त्रिय कहै, बचन सोई मानै ॥

ਬਿਨੁ ਪੂਛੇ, ਕਛੁ ਕਾਜ ਨ ਠਾਨੈ ॥੨॥

बिनु पूछे, कछु काज न ठानै ॥२॥

ਰਾਨੀ ਰਾਜ ਦੇਸ ਕੋ ਕਯੋ ॥

रानी राज देस को कयो ॥

ਰਾਜਾ ਰਾਨੀ ਕੀ ਸਮ ਭਯੋ ॥

राजा रानी की सम भयो ॥

ਜੋ ਤ੍ਰਿਯ ਕਹੈ, ਵਹੈ ਜਗ ਮਾਨੈ ॥

जो त्रिय कहै, वहै जग मानै ॥

ਨ੍ਰਿਪ ਕੀ ਚਿਤ, ਕੋਊ ਕਾਨਿ ਨ ਆਨੈ ॥੩॥

न्रिप की चित, कोऊ कानि न आनै ॥३॥

ਦੋਹਰਾ ॥

दोहरा ॥

ਰਾਨੀ ਰਾਜ ਕਮਾਵਈ; ਪਤਿ ਕੀ ਕਰੈ ਨ ਕਾਨਿ ॥

रानी राज कमावई; पति की करै न कानि ॥

ਰਾਜਾ ਕੌ ਰਾਨੀ ਕਿਯਾ; ਦੇਖਤ ਸਕਲ ਜਹਾਨ ॥੪॥

राजा कौ रानी किया; देखत सकल जहान ॥४॥

ਚੌਪਈ ॥

चौपई ॥

ਰਾਜਾ ਕੌ ਰਾਨੀ ਬਸਿ ਕਿਯੋ ॥

राजा कौ रानी बसि कियो ॥

ਜੀਤ ਜੰਤ੍ਰ ਮੰਤ੍ਰਨ ਸੌ ਲਿਯੋ ॥

जीत जंत्र मंत्रन सौ लियो ॥

ਜਬ ਚਾਹਤ ਤਬ ਦੇਤ ਉਠਾਈ ॥

जब चाहत तब देत उठाई ॥

ਪੁਨਿ ਸੁਹਾਤ ਤਬ ਲੇਤ ਬਲਾਈ ॥੫॥

पुनि सुहात तब लेत बलाई ॥५॥

ਦੋਹਰਾ ॥

दोहरा ॥

ਹੇਰਿ ਏਕ ਸੁੰਦਰ ਪੁਰਖ; ਰਾਨੀ ਤਜੀ ਸਿਯਾਨ ॥

हेरि एक सुंदर पुरख; रानी तजी सियान ॥

ਪੁਰਖ ਭੇਸ ਧਰਿ ਤਿਹ ਸਦਨ; ਨਿਸਿ ਕਹ ਕਿਯਾ ਪਯਾਨ ॥੬॥

पुरख भेस धरि तिह सदन; निसि कह किया पयान ॥६॥

ਚੌਪਈ ॥

चौपई ॥

ਇਹੀ ਬੀਚ ਰਾਜਾ ਜੂ ਆਯੋ ॥

इही बीच राजा जू आयो ॥

ਰਾਨੀ ਬਿਨਾ ਸਖੀ ਦੁਖ ਪਾਯੋ ॥

रानी बिना सखी दुख पायो ॥

ਧਾਮ ਨ ਪੈਠਨ ਨ੍ਰਿਪ ਕਹ ਦੀਨਾ ॥

धाम न पैठन न्रिप कह दीना ॥

ਤਬ ਤ੍ਰਿਯ ਤਾਹਿ ਬਚਨ ਅਸਿ ਕੀਨਾ ॥੭॥

तब त्रिय ताहि बचन असि कीना ॥७॥

ਦੋਹਰਾ ॥

दोहरा ॥

ਕਛੂ ਭੂਲ ਤੁਮ ਤੇ ਭਈ; ਤਾ ਤੇ ਤ੍ਰਿਯ ਕਿਯ ਮਾਨ ॥

कछू भूल तुम ते भई; ता ते त्रिय किय मान ॥

ਮੁਰ ਗ੍ਰਿਹ ਕਰਨ ਨ ਦੀਜਿਯਹੁ; ਨ੍ਰਿਪ ਕਹ ਕਹਾ ਪਯਾਨ ॥੮॥

मुर ग्रिह करन न दीजियहु; न्रिप कह कहा पयान ॥८॥

ਚੌਪਈ ॥

चौपई ॥

ਰਾਨੀ ਤਾ ਸੋ ਭੋਗ ਕਮਾਈ ॥

रानी ता सो भोग कमाई ॥

ਬਹੁਰੋ ਧਾਮੁ ਅਪੁਨੇ ਆਈ ॥

बहुरो धामु अपुने आई ॥

ਯਹ ਚਰਿਤ੍ਰ ਕਹ ਤਿਨੈ ਸੁਨਾਯੋ ॥

यह चरित्र कह तिनै सुनायो ॥

ਤਾ ਤੇ ਤ੍ਰਿਯ ਕਹ ਅਧਿਕ ਰਿਝਾਯੋ ॥੯॥

ता ते त्रिय कह अधिक रिझायो ॥९॥

ਤਬ ਤਿਨ ਤ੍ਰਿਯੋ ਅਧਿਕ ਧਨ ਦੀਨੋ ॥

तब तिन त्रियो अधिक धन दीनो ॥

ਭਾਂਤਿ ਅਨੇਕ ਨਿਹੋਰੌ ਕੀਨੋ ॥

भांति अनेक निहोरौ कीनो ॥

ਭਲੀ ਸਖੀ ਹਮਰੀ ਮੁਖ ਭਾਖੀ ॥

भली सखी हमरी मुख भाखी ॥

ਹਮਰੀ ਆਜੁ ਲਾਜ ਇਨ ਰਾਖੀ ॥੧੦॥

हमरी आजु लाज इन राखी ॥१०॥

ਦੋਹਰਾ ॥

दोहरा ॥

ਅਧਿਕ ਨਿਹੋਰੌ ਰਾਇ ਕਰਿ; ਰਾਨੀ ਲਈ ਮਨਾਇ ॥

अधिक निहोरौ राइ करि; रानी लई मनाइ ॥

ਅਧਿਕ ਪ੍ਰੀਤਿ ਤਾ ਸੋ ਕਰੀ; ਭੇਦ ਨ ਸਕਿਯਾ ਪਾਇ ॥੧੧॥

अधिक प्रीति ता सो करी; भेद न सकिया पाइ ॥११॥

ਜੋ ਨ੍ਰਿਪ ਚਮਕਾ ਨ ਰਹੈ; ਤ੍ਰਿਯ ਕਾ ਕਰਤ ਬਿਸ੍ਵਾਸ ॥

जो न्रिप चमका न रहै; त्रिय का करत बिस्वास ॥

ਅਵਰ ਪੁਰਖ ਪਰ ਅਟਕਿ ਤ੍ਰਿਯ; ਕਰਤ ਤਵਨ ਕੋ ਨਾਸ ॥੧੨॥

अवर पुरख पर अटकि त्रिय; करत तवन को नास ॥१२॥

TOP OF PAGE

Dasam Granth