ਦਸਮ ਗਰੰਥ । दसम ग्रंथ । |
Page 872 ਚੌਪਈ ॥ चौपई ॥ ਜਹਾਂਗੀਰ ਤਕਿ ਤੁਪਕਿ ਚਲਾਈ ॥ जहांगीर तकि तुपकि चलाई ॥ ਸੋ ਨਹਿ ਲਗੀ ਸਿੰਘ ਕੇ ਜਾਈ ॥ सो नहि लगी सिंघ के जाई ॥ ਅਧਿਕ ਕੋਪ ਕਰਿ ਕੇਹਰਿ ਧਾਯੋ ॥ अधिक कोप करि केहरि धायो ॥ ਪਾਤਿਸਾਹ ਕੇ ਊਪਰ ਆਯੋ ॥੧੭॥ पातिसाह के ऊपर आयो ॥१७॥ ਹਰਿ ਧਾਵਤ ਹਥਿਨੀ ਭਜਿ ਗਈ ॥ हरि धावत हथिनी भजि गई ॥ ਨੂਰ ਜਹਾਂਦਿਕ ਠਾਂਢ ਨ ਪਈ ॥ नूर जहांदिक ठांढ न पई ॥ ਜੋਧ ਬਾਇ ਯਹ ਤਾਹਿ ਨਿਹਾਰਿਯੋ ॥ जोध बाइ यह ताहि निहारियो ॥ ਤਾਕਿ ਤੁਪਕ ਕੋ ਘਾਇ ਪ੍ਰਹਾਰਿਯੋ ॥੧੮॥ ताकि तुपक को घाइ प्रहारियो ॥१८॥ ਦੋਹਰਾ ॥ दोहरा ॥ ਸਿੰਘ ਪ੍ਰਾਨ ਤਬ ਹੀ ਤਜੇ; ਲਗੇ ਤੁਪਕ ਕੇ ਘਾਇ ॥ सिंघ प्रान तब ही तजे; लगे तुपक के घाइ ॥ ਤੀਨ ਸਲਾਮੈ ਤਿਨ ਕਰੀ; ਜਹਾਂਗੀਰ ਕੋ ਆਇ ॥੧੯॥ तीन सलामै तिन करी; जहांगीर को आइ ॥१९॥ ਚੌਪਈ ॥ चौपई ॥ ਅਧਿਕ ਖੁਸੀ ਹਜਰਤਿ ਜੂ ਭਏ ॥ अधिक खुसी हजरति जू भए ॥ ਜਨੁ ਮੁਹਿ ਪ੍ਰਾਨ ਆਜੁ ਇਹ ਦਏ ॥ जनु मुहि प्रान आजु इह दए ॥ ਧੰਨ੍ਯ ਧੰਨ੍ਯ ਨਿਜੁ ਤ੍ਰਿਯ ਕਹ ਕੀਨੋ ॥ धंन्य धंन्य निजु त्रिय कह कीनो ॥ ਪ੍ਰਾਨ ਦਾਨ ਹਮ ਕੋ ਇਨ ਦੀਨੋ ॥੨੦॥ प्रान दान हम को इन दीनो ॥२०॥ ਦੋਹਰਾ ॥ दोहरा ॥ ਨੂਰ ਜਹਾਂ ਕੀ ਸਹਚਰੀ; ਕੌਤਕ ਸਕਲ ਨਿਹਾਰ ॥ नूर जहां की सहचरी; कौतक सकल निहार ॥ ਜਹਾਂਗੀਰ ਸ੍ਰਵਨਨ ਸੁਨਤ; ਭਾਖ੍ਯੋ ਬਚਨ ਸੁਧਾਰਿ ॥੨੧॥ जहांगीर स्रवनन सुनत; भाख्यो बचन सुधारि ॥२१॥ ਚੌਪਈ ॥ चौपई ॥ ਜਿਨ ਕੇਹਰਿ ਤ੍ਰਿਯ ਬਲੀ ਸੰਘਾਰੋ ॥ जिन केहरि त्रिय बली संघारो ॥ ਤਿਹ ਆਗੇ ਕ੍ਯਾ ਮਨੁਖ ਬਿਚਾਰੋ ॥ तिह आगे क्या मनुख बिचारो ॥ ਹਾਹਾ ਦੈਯਾ ਕਹ ਕ੍ਯਾ ਕਰਿਯੈ? ॥ हाहा दैया कह क्या करियै? ॥ ਐਸੀ ਢੀਠ ਨਾਰਿ ਤੇ ਡਰਿਯੈ ॥੨੨॥ ऐसी ढीठ नारि ते डरियै ॥२२॥ ਅੜਿਲ ॥ अड़िल ॥ ਜਹਾਂਗੀਰ ਏ ਬਚਨ; ਜਬੈ ਸ੍ਰਵਨਨ ਸੁਨ੍ਯੋ ॥ जहांगीर ए बचन; जबै स्रवनन सुन्यो ॥ ਚਿਤ ਮੈ ਅਧਿਕ ਰਿਸਾਇ; ਸੀਸ ਅਪੁਨੋ ਧੁਨ੍ਯੋ ॥ चित मै अधिक रिसाइ; सीस अपुनो धुन्यो ॥ ਐਸੀ ਤ੍ਰਿਯ ਕੇ ਨਿਕਟ; ਨ ਬਹੁਰੇ ਜਾਇਯੈ ॥ ऐसी त्रिय के निकट; न बहुरे जाइयै ॥ ਹੋ ਕਰੈ ਦੇਹ ਕੋ ਘਾਤ; ਬਹੁਰਿ ਕ੍ਯਾ ਪਾਇਯੈ? ॥੨੩॥ हो करै देह को घात; बहुरि क्या पाइयै? ॥२३॥ ਚੌਪਈ ॥ चौपई ॥ ਜਹਾਂਗੀਰ ਸੁਨਿ ਬਚਨ ਡਰਾਨ੍ਯੋ ॥ जहांगीर सुनि बचन डरान्यो ॥ ਤ੍ਰਿਯ ਕੋ ਤ੍ਰਾਸ ਅਧਿਕ ਜਿਯ ਮਾਨ੍ਯੋ ॥ त्रिय को त्रास अधिक जिय मान्यो ॥ ਸਿੰਘ ਹਨਤ ਜਿਹ ਲਗੀ ਨ ਬਾਰਾ ॥ सिंघ हनत जिह लगी न बारा ॥ ਤਿਹ ਆਗੇ ਕ੍ਯਾ ਮਨੁਖ ਬਿਚਾਰਾ? ॥੨੪॥ तिह आगे क्या मनुख बिचारा? ॥२४॥ ਦੋਹਰਾ ॥ दोहरा ॥ ਅਤਿ ਬਚਿਤ੍ਰ ਗਤਿ ਤ੍ਰਿਯਨ ਕੀ; ਜਿਨੈ ਨ ਜਾਨੈ ਕੋਇ ॥ अति बचित्र गति त्रियन की; जिनै न जानै कोइ ॥ ਜੋ ਬਾਛੈ ਸੋਈ ਕਰੈ; ਜੋ ਚਾਹੈ ਸੋ ਹੋਇ ॥੨੫॥ जो बाछै सोई करै; जो चाहै सो होइ ॥२५॥ ਪਿਯਹਿ ਉਬਾਰਾ, ਹਰਿ ਹਨਾ; ਏਕ ਤੁਪਕ ਕੇ ਠੌਰ ॥ पियहि उबारा, हरि हना; एक तुपक के ठौर ॥ ਤਾ ਕੌ ਛਲਿ ਪਲ ਮੈ ਗਈ; ਭਈ ਔਰ ਕੀ ਔਰ ॥੨੬॥ ता कौ छलि पल मै गई; भई और की और ॥२६॥ ਜਹਾਂਗੀਰ ਪਤਿਸਾਹ ਤਬ; ਮਨ ਮੈ ਭਯਾ ਉਦਾਸ ॥ जहांगीर पतिसाह तब; मन मै भया उदास ॥ ਤਾ ਸੰਗ ਸੋ ਬਾਤੈਂ ਸਦਾ; ਡਰ ਤੇ ਭਯਾ ਨਿਰਾਸ ॥੨੭॥ ता संग सो बातैं सदा; डर ते भया निरास ॥२७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੮॥੮੪੫॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे अठतालीसवो चरित्र समापतम सतु सुभम सतु ॥४८॥८४५॥अफजूं॥ ਚੌਪਈ ॥ चौपई ॥ ਆਨੰਦ ਪੁਰ ਨਾਇਨ ਇਕ ਰਹਈ ॥ आनंद पुर नाइन इक रहई ॥ ਨੰਦ ਮਤੀ ਤਾ ਕੋ ਜਗ ਕਹਈ ॥ नंद मती ता को जग कहई ॥ ਮੂਰਖ ਨਾਥ ਤਵਨ ਕੋ ਰਹੈ ॥ मूरख नाथ तवन को रहै ॥ ਤ੍ਰਿਯ ਕਹ ਕਛੂ ਨ ਮੁਖ ਤੇ ਕਹੈ ॥੧॥ त्रिय कह कछू न मुख ते कहै ॥१॥ ਤਾ ਕੇ ਧਾਮ ਬਹੁਤ ਜਨ ਆਵੈ ॥ ता के धाम बहुत जन आवै ॥ ਨਿਸ ਦਿਨ ਤਾ ਸੋ ਭੋਗ ਕਮਾਵੈ ॥ निस दिन ता सो भोग कमावै ॥ ਸੋ ਜੜ ਪਰਾ ਹਮਾਰੇ ਰਹਈ ॥ सो जड़ परा हमारे रहई ॥ ਤਾ ਕੋ ਕਛੂ ਨ ਮੁਖ ਤੇ ਕਹਈ ॥੨॥ ता को कछू न मुख ते कहई ॥२॥ |
Dasam Granth |