ਦਸਮ ਗਰੰਥ । दसम ग्रंथ । |
Page 868 ਚੌਪਈ ॥ चौपई ॥ ਇਮਿ ਚੇਰੇ ਤਿਨ ਬਚਨ ਉਚਾਰੋ ॥ इमि चेरे तिन बचन उचारो ॥ ਸੁਨਿ ਸਾਹਿਬ! ਤੈ ਕਹਿਯੋ ਹਮਾਰੋ ॥ सुनि साहिब! तै कहियो हमारो ॥ ਜਬ ਯਹਿ ਤੁਹਿ ਸੋ ਯੌ ਲਖਿ ਲੈਹੈ ॥ जब यहि तुहि सो यौ लखि लैहै ॥ ਤਬ ਤੇਰੇ ਦੋਊ ਅੰਡ ਚਬੈਹੈ ॥੬॥ तब तेरे दोऊ अंड चबैहै ॥६॥ ਬਤਿਯਾ ਤੇ ਪਠਾਨ ਚਿਤ ਧਾਰੀ ॥ बतिया ते पठान चित धारी ॥ ਵਾ ਤ੍ਰਿਯ ਸੋ ਨਹਿ ਪ੍ਰਗਟ ਉਚਾਰੀ ॥ वा त्रिय सो नहि प्रगट उचारी ॥ ਸੰਗ ਲੈ ਜਬ ਤਿਹ ਪਤਿ ਸ੍ਵੈ ਗਯੋ ॥ संग लै जब तिह पति स्वै गयो ॥ ਤਬ ਸਿਮਰਨ ਤਿਹ ਕੌ ਬਚ ਭਯੋ ॥੭॥ तब सिमरन तिह कौ बच भयो ॥७॥ ਹੇਰਨਿ ਅੰਡ ਤ੍ਰਿਯਾ ਕਰ ਡਾਰਿਯੋ ॥ हेरनि अंड त्रिया कर डारियो ॥ ਪਤਿ ਚਮਕ੍ਯੋ ਕਰ ਖੜਗ ਸੰਭਾਰਿਯੋ ॥ पति चमक्यो कर खड़ग स्मभारियो ॥ ਤਬ ਹੀ ਤ੍ਰਿਯ ਤਾ ਕਹ ਹਨਿ ਦਿਯੋ ॥ तब ही त्रिय ता कह हनि दियो ॥ ਬਹੁਰੋ ਨਾਸ ਆਪਨੋ ਕਿਯੋ ॥੮॥ बहुरो नास आपनो कियो ॥८॥ ਦੋਹਰਾ ॥ दोहरा ॥ ਖਾਨ ਪਠਾਨੀ ਆਪੁ ਮਹਿ; ਲਰਿ ਮਰਿ ਭਏ ਪਰੇਤ ॥ खान पठानी आपु महि; लरि मरि भए परेत ॥ ਨਾਸ ਦੁਹਨ ਕੋ ਹ੍ਵੈ ਗਯੋ; ਵਾ ਗੁਲਾਮ ਕੇ ਹੇਤ ॥੯॥ नास दुहन को ह्वै गयो; वा गुलाम के हेत ॥९॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੩॥੭੮੩॥ਅਫਜੂੰ॥ इति स्री चरित्र पख्याने पुरख चरित्रे मंत्री भूप स्मबादे त्रैतालीसवो चरित्र समापतम सतु सुभम सतु ॥४३॥७८३॥अफजूं॥ ਚੌਪਈ ॥ चौपई ॥ ਬਨਿਯਾ ਏਕ ਓਡਛੇ ਰਹਈ ॥ बनिया एक ओडछे रहई ॥ ਅਧਿਕ ਦਰਬ ਜਾ ਕੇ ਜਗ ਕਹਈ ॥ अधिक दरब जा के जग कहई ॥ ਤਿਲਕ ਮੰਜਰੀ ਤਾ ਕੀ ਨਾਰੀ ॥ तिलक मंजरी ता की नारी ॥ ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥ चंद्र लई जा ते उजियारी ॥१॥ ਦੋਹਰਾ ॥ दोहरा ॥ ਏਕ ਤਹਾ ਰਾਜਾ ਰਹੈ; ਅਮਿਤ ਤੇਜ ਕੀ ਖਾਨ ॥ एक तहा राजा रहै; अमित तेज की खान ॥ ਚੰਦ੍ਰ ਸੂਰ ਜਿਹ ਰਿਸ ਕਰੈ; ਅਧਿਕ ਆਪੁ ਤੇ ਜਾਨਿ ॥੨॥ चंद्र सूर जिह रिस करै; अधिक आपु ते जानि ॥२॥ ਚੌਪਈ ॥ चौपई ॥ ਸੋ ਤ੍ਰਿਯ ਨਿਰਖਿ ਰਾਇ ਛਬਿ ਅਟਕੀ ॥ सो त्रिय निरखि राइ छबि अटकी ॥ ਭੂਲਿ ਗਈ ਸਭ ਹੀ ਸੁਧ ਘਟ ਕੀ ॥ भूलि गई सभ ही सुध घट की ॥ ਅਧਿਕ ਨੇਹ ਰਾਜਾ ਸੌ ਠਾਨ੍ਯੋ ॥ अधिक नेह राजा सौ ठान्यो ॥ ਤਾ ਕਹ ਭਵਨ ਆਪਨੋ ਆਨ੍ਯੋ ॥੩॥ ता कह भवन आपनो आन्यो ॥३॥ ਬੀਰ ਕੇਤੁ ਸੋ ਭੋਗ ਕਮਾਯੋ ॥ बीर केतु सो भोग कमायो ॥ ਅਧਿਕ ਹ੍ਰਿਦੈ ਮਹਿ ਸੁਖ ਉਪਜਾਯੋ ॥ अधिक ह्रिदै महि सुख उपजायो ॥ ਚਿਮਟਿ ਚਿਮਟਿ ਤਾ ਸੌ ਰਤਿ ਕਰੀ ॥ चिमटि चिमटि ता सौ रति करी ॥ ਭਾਂਤਿ ਭਾਂਤਿ ਕੇ ਭੋਗਨ ਕਰੀ ॥੪॥ भांति भांति के भोगन करी ॥४॥ ਕੇਲ ਕਰਤ ਨ੍ਰਿਪ ਸੋ ਪਤਿ ਆਯੋ ॥ केल करत न्रिप सो पति आयो ॥ ਬਡੇ ਸੰਦੂਕ ਬਿਖੈ ਤਿਹ ਪਾਯੋ ॥ बडे संदूक बिखै तिह पायो ॥ ਆਪੁ ਨਾਥ ਸੌ ਬਚਨ ਉਚਾਰੇ ॥ आपु नाथ सौ बचन उचारे ॥ ਸੁਨੋ ਬੈਨ ਤੁਮ ਪੀਯ ਪਿਆਰੇ! ॥੫॥ सुनो बैन तुम पीय पिआरे! ॥५॥ ਦੋਹਰਾ ॥ दोहरा ॥ ਜਾਰ ਹਮਾਰੋ ਚੋਰ ਤਵ; ਯਾ ਸੰਦੂਕ ਕੇ ਮਾਹਿ ॥ जार हमारो चोर तव; या संदूक के माहि ॥ ਛੋਰਿ ਅਬੈ ਇਹ ਦੇਖਿਯੈ; ਕਹੌ ਸੁ ਵਾਹਿ ਕਰਾਹਿ ॥੬॥ छोरि अबै इह देखियै; कहौ सु वाहि कराहि ॥६॥ ਚੌਪਈ ॥ चौपई ॥ ਸੁਨਿ ਨ੍ਰਿਪ ਅਧਿਕ ਤ੍ਰਾਸਿ ਤਿਨ ਧਾਰਿਯੋ ॥ सुनि न्रिप अधिक त्रासि तिन धारियो ॥ ਆਜੁ ਨਾਰਿ ਮੋ ਕੋ ਇਨ ਮਾਰਿਯੋ ॥ आजु नारि मो को इन मारियो ॥ ਛੋਰਿ ਸੰਦੂਕ ਹਮੈ ਗਹਿ ਲੈਹੈ ॥ छोरि संदूक हमै गहि लैहै ॥ ਕਾਢਿ ਕ੍ਰਿਪਾਨ ਭਏ ਬਧ ਕੈਹੈ ॥੭॥ काढि क्रिपान भए बध कैहै ॥७॥ ਕੁੰਜੀ ਡਾਰਿ ਸਾਹ ਢਿਗ ਦੀਨੀ ॥ कुंजी डारि साह ढिग दीनी ॥ ਦ੍ਵੈ ਕਰ ਜੋਰਿ ਬੇਨਤੀ ਕੀਨੀ ॥ द्वै कर जोरि बेनती कीनी ॥ ਜਾਰ ਸੰਦੂਕ ਛੋਰਿ ਲਖਿ ਲੀਜੈ ॥ जार संदूक छोरि लखि लीजै ॥ ਮੋ ਬਤਿਯਾ ਕਰਿ ਸਾਚੁ ਪਤੀਜੈ ॥੮॥ मो बतिया करि साचु पतीजै ॥८॥ ਦੋਹਰਾ ॥ दोहरा ॥ ਜਬ ਸੰਦੂਕ ਛੋਰਨ ਲਗਾ; ਲੈ ਕੁੰਜੀ ਕਹ ਹਾਥ ॥ जब संदूक छोरन लगा; लै कुंजी कह हाथ ॥ ਬਹੁਰਿ ਤ੍ਰਿਯਾ ਐਸੇ ਕਹਾ; ਬਚਨ ਪਿਯਾ ਕੇ ਸਾਥ ॥੯॥ बहुरि त्रिया ऐसे कहा; बचन पिया के साथ ॥९॥ ਚੌਪਈ ॥ चौपई ॥ ਦੁਹੂੰ ਹਾਥ ਤਾ ਕੇ ਸਿਰ ਮਾਰੀ ॥ दुहूं हाथ ता के सिर मारी ॥ ਗਈ ਸਾਹੁ ਮਤਿ ਸਗਲ ਤਿਹਾਰੀ ॥ गई साहु मति सगल तिहारी ॥ ਜੋ ਯਾ ਸੌ ਮੈ ਭੋਗ ਕਮੈਹੌ ॥ जो या सौ मै भोग कमैहौ ॥ ਤੌ ਤੌ ਕਹੁ ਕਿਹ ਬਾਤਿ ਬਤੈਹੌ? ॥੧੦॥ तौ तौ कहु किह बाति बतैहौ? ॥१०॥ |
Dasam Granth |