ਦਸਮ ਗਰੰਥ । दसम ग्रंथ ।

Page 867

ਬਹੁਰਿ ਮਿਤ੍ਰ ਸੌ ਭੋਗ ਕਮਾਯੋ ॥

बहुरि मित्र सौ भोग कमायो ॥

ਮੂਰਖ ਨਾਥ ਨ ਕਛੁ ਛਲ ਪਾਯੋ ॥

मूरख नाथ न कछु छल पायो ॥

ਦੁਤਿਯ ਬਾਰ ਤਾ ਸੌ ਰਤਿ ਮਾਨੀ ॥

दुतिय बार ता सौ रति मानी ॥

ਦੂਜੇ ਕਾਨ ਨ ਕਿਨਹੂੰ ਜਾਨੀ ॥੮॥

दूजे कान न किनहूं जानी ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੧॥੭੬੯॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे इकतालीसवो चरित्र समापतम सतु सुभम सतु ॥४१॥७६९॥अफजूं॥

ਦੋਹਰਾ ॥

दोहरा ॥

ਏਕ ਪੀਰ ਮੁਲਤਾਨ ਮੈ; ਸੁਤ ਬਿਨੁ ਤਾ ਕੀ ਤ੍ਰੀਯ ॥

एक पीर मुलतान मै; सुत बिनु ता की त्रीय ॥

ਸੋ ਝੂਰਤ ਨਿਜੁ ਚਿਤ ਮਹਿ; ਬਿਰਧ ਨਿਰਖਿ ਕਰਿ ਪੀਯ ॥੧॥

सो झूरत निजु चित महि; बिरध निरखि करि पीय ॥१॥

ਅੜਿਲ ॥

अड़िल ॥

ਰੁਸਤਮ ਕਲਾ ਤਰੁਨਿ ਕੋ; ਨਾਮੁ ਬਖਾਨਿਯੈ ॥

रुसतम कला तरुनि को; नामु बखानियै ॥

ਸੇਖ ਇਨਾਯਤ ਭਰਤਾ; ਤਾ ਕੋ ਜਾਨਿਯੈ ॥

सेख इनायत भरता; ता को जानियै ॥

ਅਧਿਕ ਬਿਰਧ ਤੇ ਭੋਗੁ; ਨ ਤਾ ਸੌ ਹ੍ਵੈ ਸਕੈ ॥

अधिक बिरध ते भोगु; न ता सौ ह्वै सकै ॥

ਹੋ ਚੜਤ ਖਲਤ ਹ੍ਵੈ ਗਿਰਤ; ਬਾਇ ਮੁਖਿ ਅਤਿ ਥਕੈ ॥੨॥

हो चड़त खलत ह्वै गिरत; बाइ मुखि अति थकै ॥२॥

ਚੌਪਈ ॥

चौपई ॥

ਇਕ ਦਿਨ ਪੀਰ ਪਾਸ ਤ੍ਰਿਯ ਗਈ ॥

इक दिन पीर पास त्रिय गई ॥

ਅਧਿਕ ਦੁਖ੍ਯ ਸੌ ਰੋਵਤ ਭਈ ॥

अधिक दुख्य सौ रोवत भई ॥

ਤਾ ਤੇ ਮਾਂਗ ਲੋਗ ਇਕ ਲਯੋ ॥

ता ते मांग लोग इक लयो ॥

ਨਿਜੁ ਕਹ ਗਰਭਵਤੀ ਠਹਰਯੋ ॥੩॥

निजु कह गरभवती ठहरयो ॥३॥

ਭੋਗ ਖੁਦਾਯਨ ਭਏ ਕਮਾਯੋ ॥

भोग खुदायन भए कमायो ॥

ਜੋਰਾਵਰੀ ਗਰਭ ਰਖਵਾਯੋ ॥

जोरावरी गरभ रखवायो ॥

ਨੌ ਮਾਸਨ ਪਾਛੇ ਸੁਤ ਭਯੋ ॥

नौ मासन पाछे सुत भयो ॥

ਸਕਲ ਮੁਰੀਦਨ ਤਾਹਿ ਉਡਯੋ ॥੪॥

सकल मुरीदन ताहि उडयो ॥४॥

ਦੋਹਰਾ ॥

दोहरा ॥

ਪੀਰ! ਬਚਨ ਜੋ ਤੁਮ ਕਰਿਯੋ; ਲੌਗ ਦਯੋ ਤ੍ਰਿਯ ਹਾਥ ॥

पीर! बचन जो तुम करियो; लौग दयो त्रिय हाथ ॥

ਤਾ ਤੇ ਸੁਤ ਉਪਜ੍ਯੋ ਸਦਨ; ਕ੍ਰਿਪਾ ਤਿਹਾਰੀ ਸਾਥ ॥੫॥

ता ते सुत उपज्यो सदन; क्रिपा तिहारी साथ ॥५॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੨॥੭੭੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे बयालीसवो चरित्र समापतम सतु सुभम सतु ॥४२॥७७४॥अफजूं॥

ਦੋਹਰਾ ॥

दोहरा ॥

ਕਾਰਜ ਕਛੂ ਖਰੀਦ ਕੇ; ਪੂਰਬ ਗਯੋ ਪਠਾਨ ॥

कारज कछू खरीद के; पूरब गयो पठान ॥

ਏਕ ਗੁਲਾਮ ਖਰੀਦ ਕਰਿ; ਰਾਖਸਿ ਗ੍ਰਿਹ ਮਹਿ ਆਨਿ ॥੧॥

एक गुलाम खरीद करि; राखसि ग्रिह महि आनि ॥१॥

ਚੌਪਈ ॥

चौपई ॥

ਏਕ ਪਠਾਨ ਨਾਰਿ ਤਿਹ ਬਰੀ ॥

एक पठान नारि तिह बरी ॥

ਅਬ ਲੌ ਰਤਿ ਤਾ ਸੌ ਨਹਿ ਕਰੀ ॥

अब लौ रति ता सौ नहि करी ॥

ਤਾ ਸੌ ਬਚਨ ਗੁਲਾਮ ਸੁਨਾਏ ॥

ता सौ बचन गुलाम सुनाए ॥

ਇਹ ਤੇਰੇ ਪਤਿ ਕੇ ਦਸ ਖਾਏ ॥੨॥

इह तेरे पति के दस खाए ॥२॥

ਅੜਿਲ ॥

अड़िल ॥

ਮਿਰਜਾ ਖਾਨ ਪਠਾਨ ਨਾਮ; ਤਿਹ ਜਾਨਿਯੈ ॥

मिरजा खान पठान नाम; तिह जानियै ॥

ਆਛੋ ਬੀਬੀ ਸੰਖ੍ਯਾ; ਨਾਰਿ ਪਛਾਨਿਯੈ ॥

आछो बीबी संख्या; नारि पछानियै ॥

ਗਾਜੀਪੁਰ ਕੋ ਮਾਝ ਸੁ; ਤੇ ਦੋਊ ਰਹਹਿ ॥

गाजीपुर को माझ सु; ते दोऊ रहहि ॥

ਹੋ ਜਿਨ ਕੀ ਕਥਾ ਸੁਧਾਰਿ; ਤਵਾਗੇ ਹਮ ਕਹਹਿ ॥੩॥

हो जिन की कथा सुधारि; तवागे हम कहहि ॥३॥

ਦੋਹਰਾ ॥

दोहरा ॥

ਬਹੁਰੌ ਕਹੀ ਪਠਾਨ ਸੌ; ਇਮਿ ਗੁਲਾਮ ਤਿਨ ਬਾਤ ॥

बहुरौ कही पठान सौ; इमि गुलाम तिन बात ॥

ਮੈ ਇਹ ਤ੍ਰਿਯ ਡਾਇਨਿ ਸੁਨੀ; ਕ੍ਯੋ ਯਾ ਕੇ ਤਟ ਜਾਤ? ॥੪॥

मै इह त्रिय डाइनि सुनी; क्यो या के तट जात? ॥४॥

ਅੜਿਲ ॥

अड़िल ॥

ਤ੍ਰਿਯ ਸੌ ਬਚਨ ਗੁਲਾਮ; ਉਚਾਰੇ ਜਾਇ ਕਰਿ ॥

त्रिय सौ बचन गुलाम; उचारे जाइ करि ॥

ਤੁਮ ਸੌ ਨੇਹ ਬਢਾਇ; ਕਹੀ ਹਮ ਆਇ ਕਰਿ ॥

तुम सौ नेह बढाइ; कही हम आइ करि ॥

ਜਬ ਯਾ ਕੌ ਸੁਖ ਸੋ; ਸੋਯੋ ਲਹਿ ਲੀਜਿਯੋ ॥

जब या कौ सुख सो; सोयो लहि लीजियो ॥

ਹੋ ਤਬ ਯਾ ਕੇ ਖਾਇਨ ਪਰ; ਦ੍ਰਿਸਟਿ ਸੁ ਕੀਜਿਯੋ ॥੫॥

हो तब या के खाइन पर; द्रिसटि सु कीजियो ॥५॥

TOP OF PAGE

Dasam Granth