ਦਸਮ ਗਰੰਥ । दसम ग्रंथ ।

Page 862

ਚੌਪਈ ॥

चौपई ॥

ਅਬ ਆਛੋ ਤਿਹ ਕਫਨ ਬਨੈਯੈ ॥

अब आछो तिह कफन बनैयै ॥

ਭਲੀ ਭਾਂਤਿ ਭੂਅ ਖੋਦ ਗਡੈਯੈ ॥

भली भांति भूअ खोद गडैयै ॥

ਹੌਹੂੰ ਬ੍ਯਾਹ ਅਵਰ ਨਹਿ ਕਰਿਹੌ ॥

हौहूं ब्याह अवर नहि करिहौ ॥

ਯਾ ਕੇ ਬਿਰਹਿ ਲਾਗਿ ਕੈ ਬਰਿਹੌ ॥੭॥

या के बिरहि लागि कै बरिहौ ॥७॥

ਦੋਹਰਾ ॥

दोहरा ॥

ਲੋਗਨ ਸਭਨ ਬੁਲਾਇ ਕੈ; ਆਛੋ ਕਫਨ ਬਨਾਇ ॥

लोगन सभन बुलाइ कै; आछो कफन बनाइ ॥

ਦੁਰਾਚਾਰਨੀ ਨਾਰਿ ਕਹ; ਇਹ ਬਿਧਿ ਦਿਯਾ ਦਬਾਇ ॥੮॥

दुराचारनी नारि कह; इह बिधि दिया दबाइ ॥८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭॥੭੦੩॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे सैतीसवो चरित्र समापतम सतु सुभम सतु ॥३७॥७०३॥अफजूं॥

ਚੌਪਈ ॥

चौपई ॥

ਬਹੁਰ ਸੁ ਮੰਤ੍ਰੀ ਕਥਾ ਉਚਾਰੀ ॥

बहुर सु मंत्री कथा उचारी ॥

ਏਕ ਤਰੁਨਿ ਜੋਬਨ ਕੀ ਭਰੀ ॥

एक तरुनि जोबन की भरी ॥

ਏਕ ਚੋਰ ਤਾ ਕਹ ਠਗ ਬਰਿਯੋ ॥

एक चोर ता कह ठग बरियो ॥

ਅਧਿਕ ਅਨੰਦ ਦੁਹੂੰ ਚਿਤ ਕਰਿਯੋ ॥੧॥

अधिक अनंद दुहूं चित करियो ॥१॥

ਰੈਨਿ ਭਏ ਤਸਕਰ ਉਠਿ ਜਾਵੈ ॥

रैनि भए तसकर उठि जावै ॥

ਦਿਨ ਦੇਖਤ ਠਗ ਦਰਬੁ ਕਮਾਵੈ ॥

दिन देखत ठग दरबु कमावै ॥

ਤਾ ਤ੍ਰਿਯ ਸੌ ਦੋਊ ਭੋਗ ਕਮਾਈ ॥

ता त्रिय सौ दोऊ भोग कमाई ॥

ਮੂਰਖ ਭੇਦ ਪਛਾਨਤ ਨਾਹੀ ॥੨॥

मूरख भेद पछानत नाही ॥२॥

ਠਗ ਜਾਨੈ ਮੋਰੀ ਹੈ ਨਾਰੀ ॥

ठग जानै मोरी है नारी ॥

ਚੋਰ ਕਹੈ ਮੋਰੀ ਹਿਤਕਾਰੀ ॥

चोर कहै मोरी हितकारी ॥

ਤ੍ਰਿਯ ਕੈ ਤਾਹਿ ਦੋਊ ਪਹਿਚਾਨੈ ॥

त्रिय कै ताहि दोऊ पहिचानै ॥

ਮੂਰਖ ਭੇਦ ਨ ਕੋਊ ਜਾਨੈ ॥੩॥

मूरख भेद न कोऊ जानै ॥३॥

ਚੌਪਈ ॥

चौपई ॥

ਏਕ ਰੁਮਾਲ ਬਾਲ ਹਿਤ ਕਾਢਾ ॥

एक रुमाल बाल हित काढा ॥

ਦੁਹੂੰਅਨ ਕੇ ਜਿਯ ਆਨੰਦ ਬਾਢਾ ॥

दुहूंअन के जिय आनंद बाढा ॥

ਵਹ ਜਾਨੈ ਮੋਰੇ ਹਿਤ ਕੈ ਹੈ ॥

वह जानै मोरे हित कै है ॥

ਚੋਰ ਲਖੈ ਮੋਹੀ ਕਹ ਦੈ ਹੈ ॥੪॥

चोर लखै मोही कह दै है ॥४॥

ਦੋਹਰਾ ॥

दोहरा ॥

ਚੋਰ ਤ੍ਰਿਯਹਿ ਪ੍ਯਾਰਾ ਹੁਤੋ; ਤਾ ਕਹੁ ਦਿਯਾ ਰੁਮਾਲ ॥

चोर त्रियहि प्यारा हुतो; ता कहु दिया रुमाल ॥

ਤਾ ਕਹੁ ਨੈਨ ਨਿਹਾਰਿ ਠਗ; ਮਨ ਮੈ ਭਯਾ ਬਿਹਾਲ ॥੫॥

ता कहु नैन निहारि ठग; मन मै भया बिहाल ॥५॥

ਚੌਪਈ ॥

चौपई ॥

ਮੁਸਟ ਜੁਧ ਤਸਕਰ ਸੋ ਕਿਯੋ ॥

मुसट जुध तसकर सो कियो ॥

ਛੀਨ ਰੁਮਾਲ ਹਾਥ ਤੇ ਲਿਯੋ ॥

छीन रुमाल हाथ ते लियो ॥

ਚੋਰ ਕਹਾ ਮੋ ਤ੍ਰਿਯ ਇਹ ਕਾਢਾ ॥

चोर कहा मो त्रिय इह काढा ॥

ਯੌ ਸੁਨਿ ਅਧਿਕ ਰੋਸ ਜਿਯ ਬਾਢਾ ॥੬॥

यौ सुनि अधिक रोस जिय बाढा ॥६॥

ਆਪੁ ਬੀਚ ਗਾਰੀ ਦੋਊ ਦੇਹੀ ॥

आपु बीच गारी दोऊ देही ॥

ਦਾਤਿ ਨਿਕਾਰ ਕੇਸ ਗਹਿ ਲੇਹੀ ॥

दाति निकार केस गहि लेही ॥

ਲਾਤ ਮੁਸਟ ਕੇ ਕਰੈ ਪ੍ਰਹਾਰਾ ॥

लात मुसट के करै प्रहारा ॥

ਜਾਨੁਕ ਚੋਟ ਪਰੈ ਘਰਿਯਾਰਾ ॥੭॥

जानुक चोट परै घरियारा ॥७॥

ਦੋਊ ਲਰਿ ਇਸਤ੍ਰੀ ਪਹਿ ਆਏ ॥

दोऊ लरि इसत्री पहि आए ॥

ਅਧਿਕ ਕੋਪ ਹ੍ਵੈ ਬਚਨ ਸੁਨਾਏ ॥

अधिक कोप ह्वै बचन सुनाए ॥

ਠਗ ਤਸਕਰ ਦੁਹੂੰ ਬਚਨ ਉਚਾਰੀ ॥

ठग तसकर दुहूं बचन उचारी ॥

ਤੈ ਇਹ ਨਾਰਿ, ਕਿ ਮੋਰੀ ਨਾਰੀ ॥੮॥

तै इह नारि, कि मोरी नारी ॥८॥

ਦੋਹਰਾ ॥

दोहरा ॥

ਸੁਨ ਤਸਕਰ! ਠਗ! ਮੈ ਕਹੋ; ਹੌ ਤਾਹੀ ਕੀ ਨਾਰਿ ॥

सुन तसकर! ठग! मै कहो; हौ ताही की नारि ॥

ਜੋ ਛਲ ਬਲ ਜਾਨੈ ਘਨੋ; ਜਾ ਮੈ ਬੀਰਜ ਅਪਾਰ ॥੯॥

जो छल बल जानै घनो; जा मै बीरज अपार ॥९॥

ਬਹੁਰਿ ਬਾਲ ਐਸੇ ਕਹਾ; ਸੁਨਹੁ ਬਚਨ ਮੁਰ ਏਕ ॥

बहुरि बाल ऐसे कहा; सुनहु बचन मुर एक ॥

ਸੋ ਮੋ ਕੋ ਇਸਤ੍ਰੀ ਕਰੈ; ਜਿਹ ਮਹਿ ਹੁਨਰ ਅਨੇਕ ॥੧੦॥

सो मो को इसत्री करै; जिह महि हुनर अनेक ॥१०॥

ਚੌਪਈ ॥

चौपई ॥

ਸੁਨਿ ਬਾਲਾ! ਮੈ ਬੈਨ ਤਿਹਾਰੋ ॥

सुनि बाला! मै बैन तिहारो ॥

ਅਬ ਪੌਰਖ ਤੈ ਦੇਖੁ ਹਮਾਰੋ ॥

अब पौरख तै देखु हमारो ॥

ਅਧਿਕ ਬੀਰਜ ਜਾ ਮੈ ਜਿਯ ਧਰਿ ਹੈ ॥

अधिक बीरज जा मै जिय धरि है ॥

ਤਾਹੀ ਕਹ ਅਪਨੋ ਪਤਿ ਕਰਿ ਹੈ ॥੧੧॥

ताही कह अपनो पति करि है ॥११॥

ਠਗ ਬਚ ਭਾਖਿ ਨਗਰ ਮਹਿ ਗਯੋ ॥

ठग बच भाखि नगर महि गयो ॥

ਇਸਥਿਤ ਏਕ ਹਾਟ ਪਰ ਭਯੋ ॥

इसथित एक हाट पर भयो ॥

ਮੁਹਰੈ ਸਕਲ ਦ੍ਰਿਸਟਿ ਤਹ ਧਰੀ ॥

मुहरै सकल द्रिसटि तह धरी ॥

ਸਾਹੁ ਭਏ ਇਹ ਭਾਂਤਿ ਉਚਰੀ ॥੧੨॥

साहु भए इह भांति उचरी ॥१२॥

TOP OF PAGE

Dasam Granth