ਦਸਮ ਗਰੰਥ । दसम ग्रंथ ।

Page 861

ਪੈਰਿ ਧਾਮ ਸਰਿਤਾ ਕਹ ਆਈ ॥

पैरि धाम सरिता कह आई ॥

ਪੌਢਿ ਰਹੀ ਜਨੁ ਸਾਂਪ ਚਬਾਈ ॥

पौढि रही जनु सांप चबाई ॥

ਪਾਛੇ ਤਰਿ ਡੋਗਰ ਹੂੰ ਆਯੋ ॥

पाछे तरि डोगर हूं आयो ॥

ਮੂਰਖ ਨਾਰਿ ਭੇਦ ਨਹਿ ਪਾਯੋ ॥੯॥

मूरख नारि भेद नहि पायो ॥९॥

ਐਸ ਭਾਂਤਿ ਸੋ ਕਾਲ ਬਿਹਾਨ੍ਯੋ ॥

ऐस भांति सो काल बिहान्यो ॥

ਬੀਤਾ ਬਰਖ ਏਕ ਦਿਨ ਜਾਨ੍ਯੋ ॥

बीता बरख एक दिन जान्यो ॥

ਤਬ ਡੋਗਰ ਇਹ ਭਾਂਤਿ ਉਚਾਰੋ ॥

तब डोगर इह भांति उचारो ॥

ਕਰੋ ਨਾਰਿ! ਇਕਿ ਕਾਜ ਹਮਾਰੋ ॥੧੦॥

करो नारि! इकि काज हमारो ॥१०॥

ਏਕ ਤ੍ਰਿਯਾ! ਕਾਰਜ ਮੁਰ ਕੀਜਹੁ ॥

एक त्रिया! कारज मुर कीजहु ॥

ਮਖਨੀ ਕਾਢਿ ਧਾਮ ਤੇ ਦੀਜਹੁ ॥

मखनी काढि धाम ते दीजहु ॥

ਜਾਤ ਕਹਿਯੋ ਤਹ ਤ੍ਰਿਯ ਮੈ ਨਾਹੀ ॥

जात कहियो तह त्रिय मै नाही ॥

ਹੇਰਿ ਅੰਧੇਰ ਡਰੋ ਮਨ ਮਾਹੀ ॥੧੧॥

हेरि अंधेर डरो मन माही ॥११॥

ਡੋਗਰ ਕਹਾ ਲਗਤ ਦੁਖੁ ਮੋ ਕੋ ॥

डोगर कहा लगत दुखु मो को ॥

ਭੂਲਿ ਗਯੋ ਵਹ ਦਿਨ ਤ੍ਰਿਯ! ਤੋ ਕੋ? ॥

भूलि गयो वह दिन त्रिय! तो को? ॥

ਨਦੀ ਪੈਰਿ ਕਰਿ ਪਾਰ ਪਰਾਈ ॥

नदी पैरि करि पार पराई ॥

ਜਾਰ ਬਹਾਇ ਬਹੁਰਿ ਘਰ ਆਈ ॥੧੨॥

जार बहाइ बहुरि घर आई ॥१२॥

ਚਮਕਿ ਉਠੀ ਜਬ ਬਚਨ ਉਚਾਰੇ ॥

चमकि उठी जब बचन उचारे ॥

ਮੋਰ ਭੇਦ ਇਨ ਸਕਲ ਨਿਹਾਰੇ ॥

मोर भेद इन सकल निहारे ॥

ਤਾ ਤੇ ਅਬ ਹੀ ਯਾਰਿ ਸੰਘਾਰੋ ॥

ता ते अब ही यारि संघारो ॥

ਮਾਰਿ ਚੋਰ ਇਹ ਗਏ ਉਚਾਰੋ ॥੧੩॥

मारि चोर इह गए उचारो ॥१३॥

ਦੋਹਰਾ ॥

दोहरा ॥

ਪੈਠਿ ਅੰਧੇਰੇ ਧਾਮ ਮਹਿ; ਕਾਢਿ ਲਈ ਕਰਵਾਰਿ ॥

पैठि अंधेरे धाम महि; काढि लई करवारि ॥

ਨਿਜੁ ਪਤਿ ਪੈ ਹਤ ਕੇ ਨਿਮਿਤਿ; ਕਰੇ ਪਚਾਸਿਕ ਵਾਰਿ ॥੧੪॥

निजु पति पै हत के निमिति; करे पचासिक वारि ॥१४॥

ਨਿਰਖਿ ਚਮਕ ਤਰਵਾਰ ਕੀ; ਦੁਰਯਾ ਮਹਿਖ ਤਰ ਜਾਇ ॥

निरखि चमक तरवार की; दुरया महिख तर जाइ ॥

ਤਨਿਕ ਨ ਬ੍ਰਿਣ ਲਾਗਨ ਦਈ; ਇਹ ਛਲ ਗਯੋ ਬਚਾਇ ॥੧੫॥

तनिक न ब्रिण लागन दई; इह छल गयो बचाइ ॥१५॥

ਪੈਰਿ ਨਦੀ ਗਈ ਮਿਤ੍ਰ ਕੋ; ਆਈ ਤਹੀ ਬਹਾਇ ॥

पैरि नदी गई मित्र को; आई तही बहाइ ॥

ਨਿਜੁ ਪਤਿ ਕੋ ਘਾਇਲ ਕਿਯਾ; ਨੈਕ ਨ ਰਹੀ ਲਜਾਇ ॥੧੬॥

निजु पति को घाइल किया; नैक न रही लजाइ ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬॥੬੯੫॥ਅਫਜੂੰ॥

इति स्री चरित्र पख्याने पुरख चरित्रे मंत्री भूप स्मबादे छतीसवो चरित्र समापतम सतु सुभम सतु ॥३६॥६९५॥अफजूं॥

ਦੋਹਰਾ ॥

दोहरा ॥

ਨਰ ਚਰਿਤ੍ਰ ਨ੍ਰਿਪ ਕੇ ਨਿਕਟਿ; ਮੰਤ੍ਰੀ ਕਹਾ ਬਿਚਾਰਿ ॥

नर चरित्र न्रिप के निकटि; मंत्री कहा बिचारि ॥

ਤਬੈ ਕਥਾ ਛਤੀਸਵੀ; ਇਹ ਬਿਧਿ ਕਹੀ ਸੁਧਾਰਿ ॥੧॥

तबै कथा छतीसवी; इह बिधि कही सुधारि ॥१॥

ਤਵਨ ਤ੍ਰਿਯਾ ਕੋ ਤੁਰਤੁ ਹੀ; ਡੋਗਰ ਘਾਉ ਉਬਾਰਿ ॥

तवन त्रिया को तुरतु ही; डोगर घाउ उबारि ॥

ਤਾਹਿ ਤੁਰਤੁ ਮਾਰਤ ਭਯੋ; ਗਰੇ ਰਸਹਿਯ ਡਾਰਿ ॥੨॥

ताहि तुरतु मारत भयो; गरे रसहिय डारि ॥२॥

ਵਾ ਰਸਿਯਾ ਕਹ ਛਾਨਿ ਕੈ; ਬਾਂਧਿਸਿ ਬਰੋ ਬਨਾਇ ॥

वा रसिया कह छानि कै; बांधिसि बरो बनाइ ॥

ਆਪੁ ਊਚ ਕੂਕਤ ਭਯੋ; ਲੋਗਨ ਸਭਨ ਸੁਨਾਇ ॥੩॥

आपु ऊच कूकत भयो; लोगन सभन सुनाइ ॥३॥

ਚੌਪਈ ॥

चौपई ॥

ਸਭ ਲੋਗਨ ਕਹ ਧਾਮ ਬੁਲਾਯੋ ॥

सभ लोगन कह धाम बुलायो ॥

ਨਿਜੁ ਦੇਹੀ ਕੋ ਘਾਵ ਦਿਖਾਯੋ ॥

निजु देही को घाव दिखायो ॥

ਪੁਨਿ ਤਿਨ ਕੋ ਲੈ ਨਾਰਿ ਦਿਖਾਰੀ ॥

पुनि तिन को लै नारि दिखारी ॥

ਰੋਇ ਕੂਕ ਊਚੇ ਕਰਿ ਮਾਰੀ ॥੪॥

रोइ कूक ऊचे करि मारी ॥४॥

ਜਬ ਮੋਰੇ ਤ੍ਰਿਯ ਘਾਵ ਨਿਹਾਰਿਯੋ ॥

जब मोरे त्रिय घाव निहारियो ॥

ਅਧਿਕ ਸੋਕ ਚਿਤ ਮਾਝ ਬਿਚਾਰਿਯੋ ॥

अधिक सोक चित माझ बिचारियो ॥

ਭੇਦ ਪਾਇ ਦਿਯ ਮੁਹਿ ਕਹ ਟਾਰੀ ॥

भेद पाइ दिय मुहि कह टारी ॥

ਲੈ ਪਾਸੀ ਸੁਰ ਲੋਕ ਬਿਹਾਰੀ ॥੫॥

लै पासी सुर लोक बिहारी ॥५॥

ਦੋਹਰਾ ॥

दोहरा ॥

ਦੂਧ ਦੁਹਤ ਕਟਿਯਾ ਨਿਮਤਿ; ਮਹਿਖੀ ਮਾਰਿਸ ਮੋਹਿ ॥

दूध दुहत कटिया निमति; महिखी मारिस मोहि ॥

ਘਾਵ ਭਯੋ ਤਰਵਾਰ ਸੋ; ਕਹਾ ਬਤਾਊ ਤੋਹ? ॥੬॥

घाव भयो तरवार सो; कहा बताऊ तोह? ॥६॥

TOP OF PAGE

Dasam Granth