ਦਸਮ ਗਰੰਥ । दसम ग्रंथ ।

Page 858

ਚੌਪਈ ॥

चौपई ॥

ਬਹੁਰਿ ਨ੍ਰਿਪਤਿ ਕੇ ਯੌ ਮਨਿ ਆਈ ॥

बहुरि न्रिपति के यौ मनि आई ॥

ਸੰਕਿ ਰਹਾ ਨਹਿ ਚੋਟ ਚਲਾਈ ॥

संकि रहा नहि चोट चलाई ॥

ਯਹ ਬਿਚਾਰ ਮਨ ਮਾਹਿ ਬਿਚਾਰਾ ॥

यह बिचार मन माहि बिचारा ॥

ਜਾਰ ਸਹਿਤ ਤ੍ਰਿਯ ਕੌ ਨਹਿ ਮਾਰਾ ॥੩੦॥

जार सहित त्रिय कौ नहि मारा ॥३०॥

ਦੋਹਰਾ ॥

दोहरा ॥

ਜੌ ਇਨ ਕਹ ਅਬ ਮਾਰਿ ਹੌ; ਇਮਿ ਬਾਹਰਿ ਉਡਿ ਜਾਇ ॥

जौ इन कह अब मारि हौ; इमि बाहरि उडि जाइ ॥

ਆਨ ਪੁਰਖ ਸੌ ਗਹਿ ਤ੍ਰਿਯਾ; ਜਮ ਪੁਰ ਦਈ ਪਠਾਇ ॥੩੧॥

आन पुरख सौ गहि त्रिया; जम पुर दई पठाइ ॥३१॥

ਚੌਪਈ ॥

चौपई ॥

ਤਿਨ ਦੁਹੂੰਅਨ ਨਹਿ ਬਾਨ ਚਲਾਯੋ ॥

तिन दुहूंअन नहि बान चलायो ॥

ਤਹ ਤੇ ਉਲਟਿ ਬਹੁਰਿ ਘਰ ਆਯੋ ॥

तह ते उलटि बहुरि घर आयो ॥

ਹ੍ਰਿਦੈ ਮਤੀ ਸੌ ਭੋਗ ਕਮਾਨੋ ॥

ह्रिदै मती सौ भोग कमानो ॥

ਪੌਢਿ ਰਹਾ ਸੋਵਤ ਸੋ ਜਾਨੋ ॥੩੨॥

पौढि रहा सोवत सो जानो ॥३२॥

ਤ੍ਰਿਯ ਆਈ ਤਾ ਸੌ ਰਤਿ ਕਰਿ ਕੈ ॥

त्रिय आई ता सौ रति करि कै ॥

ਅਧਿਕ ਚਿਤ ਕੇ ਭੀਤਰ ਡਰਿ ਕੈ ॥

अधिक चित के भीतर डरि कै ॥

ਪੌਢਿ ਰਹੀ ਤ੍ਯੋ ਹੀ ਲਪਟਾਈ ॥

पौढि रही त्यो ही लपटाई ॥

ਸੋਵਤ ਜਾਨ ਨ੍ਰਿਪਤਿ ਹਰਖਾਈ ॥੩੩॥

सोवत जान न्रिपति हरखाई ॥३३॥

ਸੋਵਤ ਸੋ ਨ੍ਰਿਪ ਲਖਿ ਹਰਖਾਨੀ ॥

सोवत सो न्रिप लखि हरखानी ॥

ਮੂਰਖ ਨਾਰਿ ਬਾਤ ਨਹਿ ਜਾਨੀ ॥

मूरख नारि बात नहि जानी ॥

ਜਾਗਤ ਪਤਿ ਸੋਵਤ ਪਹਿਚਾਨਾ ॥

जागत पति सोवत पहिचाना ॥

ਮੋਰ ਭੇਦ ਇਨ ਕਛੂ ਨ ਜਾਨਾ ॥੩੪॥

मोर भेद इन कछू न जाना ॥३४॥

ਰਾਵ ਬਚਨ ਤਬ ਤ੍ਰਿਯਹਿ ਸੁਨਾਯੋ ॥

राव बचन तब त्रियहि सुनायो ॥

ਕਹ ਗਈ ਥੀ? ਤੈ ਹਮੈ ਬਤਾਯੋ ॥

कह गई थी? तै हमै बतायो ॥

ਤਬ ਰਾਨੀ ਇਮਿ ਬੈਨ ਉਚਾਰੇ ॥

तब रानी इमि बैन उचारे ॥

ਸੁਨੁ ਰਾਜਾ ਪ੍ਰਾਨਨ ਤੇ ਪਿਆਰੇ! ॥੩੫॥

सुनु राजा प्रानन ते पिआरे! ॥३५॥

ਸੁਨਿ ਨ੍ਰਿਪ ਬਰ! ਇਕ ਟਕ ਮੁਹਿ ਪਰੀ ॥

सुनि न्रिप बर! इक टक मुहि परी ॥

ਸੋ ਤੁਮਰੇ ਸੋਵਤ ਹਮ ਕਰੀ ॥

सो तुमरे सोवत हम करी ॥

ਪੁਤ੍ਰ ਏਕ ਬਿਧਿ ਦਿਯਾ ਹਮਾਰੇ ॥

पुत्र एक बिधि दिया हमारे ॥

ਤੇ ਮੋਕਹ ਪ੍ਰਾਨਨ ਤੇ ਪ੍ਯਾਰੇ ॥੩੬॥

ते मोकह प्रानन ते प्यारे ॥३६॥

ਦੋਹਰਾ ॥

दोहरा ॥

ਪੁਤ੍ਰ ਸੇਜ ਕੇ ਚਹੂੰ ਦਿਸਿ; ਲੇਤ ਭਵਰਿਯਾ ਨਿਤ ॥

पुत्र सेज के चहूं दिसि; लेत भवरिया नित ॥

ਵਹੈ ਜਾਨੁ ਤੁਮਰੇ ਫਿਰੀ; ਸਤਿ ਸਮਝਿਯਹੁ ਚਿਤ ॥੩੭॥

वहै जानु तुमरे फिरी; सति समझियहु चित ॥३७॥

ਪ੍ਰਿਯ ਤ੍ਰਿਯ ਕੌ ਹਨਿ ਨ ਸਕਿਯੋ; ਮਨ ਤੇ ਖੁਰਕ ਨ ਜਾਇ ॥

प्रिय त्रिय कौ हनि न सकियो; मन ते खुरक न जाइ ॥

ਤਾ ਦਿਨ ਤੇ ਤਿਹ ਨਾਰਿ ਸੌ; ਰਮ੍ਯੋ ਨ ਰੁਚਿ ਉਪਜਾਇ ॥੩੮॥

ता दिन ते तिह नारि सौ; रम्यो न रुचि उपजाइ ॥३८॥

ਭਾਂਤਿ ਭਾਂਤਿ ਨ੍ਰਿਪ ਨਾਰਿ ਕਹ; ਭਜਤ ਹੁਤੋ ਸੁਖੁ ਪਾਇ ॥

भांति भांति न्रिप नारि कह; भजत हुतो सुखु पाइ ॥

ਬਾਤ ਆਇ ਚਿਤਿ ਜਾਇ ਜਬ; ਘਰੀ ਨ ਭੋਗਾ ਜਾਇ ॥੩੯॥

बात आइ चिति जाइ जब; घरी न भोगा जाइ ॥३९॥

ਚੌਪਈ ॥

चौपई ॥

ਇਹ ਰਾਨੀ ਜੀਯ ਭੀਤਰ ਜਾਨੈ ॥

इह रानी जीय भीतर जानै ॥

ਲਜਤ ਨ੍ਰਿਪਤ ਸੌ ਕਛੁ ਨ ਬਖਾਨੈ ॥

लजत न्रिपत सौ कछु न बखानै ॥

ਬਾਤਨ ਸੌ ਤਾ ਕਹ ਬਿਰਮਾਵੈ ॥

बातन सौ ता कह बिरमावै ॥

ਕਰਿ ਕਰਿ ਅਧਿਕ ਕਟਾਛ ਦਿਖਾਵੈ ॥੪੦॥

करि करि अधिक कटाछ दिखावै ॥४०॥

ਦੋਹਰਾ ॥

दोहरा ॥

ਸਭ ਕਛੁ ਟੂਟੇ ਜੁਰਤ ਹੈ; ਜਾਨਿ ਲੇਹੁ ਮਨ ਮਿਤ! ॥

सभ कछु टूटे जुरत है; जानि लेहु मन मित! ॥

ਏ ਦ੍ਵੈ ਟੂਟੇ ਨ ਜੁਰਹਿ; ਏਕੁ ਸੀਸ ਅਰੁ ਚਿਤ ॥੪੧॥

ए द्वै टूटे न जुरहि; एकु सीस अरु चित ॥४१॥

ਚਾਕਰ ਕੀ ਅਰੁ ਨਾਰਿ ਕੀ; ਏਕੈ ਬਡੀ ਸਜਾਇ ॥

चाकर की अरु नारि की; एकै बडी सजाइ ॥

ਜਿਯ ਤੇ ਕਬਹ ਨ ਮਾਰਿਯਹਿ; ਮਨ ਤੇ ਮਿਲਹਿ ਭੁਲਾਇ ॥੪੨॥

जिय ते कबह न मारियहि; मन ते मिलहि भुलाइ ॥४२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩॥੬੬੦॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे तेतीसवो चरित्र समापतम सतु सुभम सतु ॥३३॥६६०॥अफजूं॥

TOP OF PAGE

Dasam Granth