ਦਸਮ ਗਰੰਥ । दसम ग्रंथ ।

Page 857

ਚੌਪਈ ॥

चौपई ॥

ਯਹ ਸਭ ਭੇਦ ਨ੍ਰਿਪਤਿ ਜਿਯ ਜਾਨੈ ॥

यह सभ भेद न्रिपति जिय जानै ॥

ਮੂਰਖ ਨਾਰਿ ਨ ਬਾਤ ਪਛਾਨੈ ॥

मूरख नारि न बात पछानै ॥

ਰਾਜਾ ਅਵਰ ਤ੍ਰਿਯਾਨ ਬੁਲਾਵੈ ॥

राजा अवर त्रियान बुलावै ॥

ਭਾਂਤਿ ਭਾਂਤਿ ਕੇ ਭੋਗ ਕਮਾਵੈ ॥੧੬॥

भांति भांति के भोग कमावै ॥१६॥

ਦੋਹਰਾ ॥

दोहरा ॥

ਧ੍ਰਿਗ ਤਾ ਤ੍ਰਿਯ ਕਹ ਭਾਖਿਯੈ; ਜਾ ਕਹ ਪਿਯ ਨ ਬੁਲਾਇ ॥

ध्रिग ता त्रिय कह भाखियै; जा कह पिय न बुलाइ ॥

ਤਿਹ ਦੇਖਤ ਤ੍ਰਿਯ ਅਨਤ ਕੀ; ਸੇਜ ਬਿਹਾਰਨ ਜਾਇ ॥੧੭॥

तिह देखत त्रिय अनत की; सेज बिहारन जाइ ॥१७॥

ਚੌਪਈ ॥

चौपई ॥

ਮੂਰਖ ਨਾਰਿ ਭੇਦ ਨਹਿ ਪਾਵੈ ॥

मूरख नारि भेद नहि पावै ॥

ਸਵਤਿ ਤ੍ਰਾਸ ਤੇ ਦਰਬੁ ਲੁਟਾਵੈ ॥

सवति त्रास ते दरबु लुटावै ॥

ਤੇ ਵਾ ਕੀ ਕਛੁ ਪ੍ਰੀਤਿ ਨ ਮਾਨੈ ॥

ते वा की कछु प्रीति न मानै ॥

ਨ੍ਰਿਪਤਿ ਭਏ ਕਛੁ ਔਰ ਬਖਾਨੈ ॥੧੮॥

न्रिपति भए कछु और बखानै ॥१८॥

ਅੜਿਲ ॥

अड़िल ॥

ਸੁਨੋ ਰਾਇ! ਇਕ ਤ੍ਰਿਯਾ ਸੁਭ; ਤਾਹਿ ਬੁਲਾਇਯੈ ॥

सुनो राइ! इक त्रिया सुभ; ताहि बुलाइयै ॥

ਤਾ ਸੌ ਮੈਨ ਬਿਹਾਰ; ਬਿਸੇਖ ਕਮਾਇਯੈ ॥

ता सौ मैन बिहार; बिसेख कमाइयै ॥

ਐਸੀ ਤ੍ਰਿਯ ਕਰ ਪਰੈ; ਜਾਨ ਨਹਿ ਦੀਜਿਯੈ ॥

ऐसी त्रिय कर परै; जान नहि दीजियै ॥

ਹੋ ਨਿਜੁ ਨਾਰੀ ਸੋ ਨੇਹੁ; ਨ ਕਬਹੂੰ ਕੀਜਿਯੈ ॥੧੯॥

हो निजु नारी सो नेहु; न कबहूं कीजियै ॥१९॥

ਚੌਪਈ ॥

चौपई ॥

ਭਲੌ ਵਹੈ ਜੋ ਭੋਗ ਕਮਾਵੈ ॥

भलौ वहै जो भोग कमावै ॥

ਭਾਂਤਿ ਭਾਂਤਿ ਸੋ ਦਰਬੁ ਲੁਟਾਵੈ ॥

भांति भांति सो दरबु लुटावै ॥

ਨਿਜੁ ਤ੍ਰਿਯ ਸਾਥ ਨ ਨੇਹ ਲਗੈਯੇ ॥

निजु त्रिय साथ न नेह लगैये ॥

ਜੋ ਜਿਤ ਜਗ ਆਪਨ ਨ ਕਹੈਯੈ ॥੨੦॥

जो जित जग आपन न कहैयै ॥२०॥

ਦੋਹਰਾ ॥

दोहरा ॥

ਤੁਮ ਰਾਜਾ! ਸਮ ਭਵਰ ਕੀ; ਫੂਲੀ ਤ੍ਰਿਯਹਿ ਨਿਹਾਰਿ ॥

तुम राजा! सम भवर की; फूली त्रियहि निहारि ॥

ਬਿਨੁ ਰਸ ਲੀਨੇ ਕ੍ਯੋ ਰਹੋ? ਤ੍ਰਿਯ ਕੀ ਸੰਕ ਬਿਚਾਰਿ ॥੨੧॥

बिनु रस लीने क्यो रहो? त्रिय की संक बिचारि ॥२१॥

ਚੌਪਈ ॥

चौपई ॥

ਜਿਹ ਤੁਮ ਚਾਹਹੁ ਤਿਸੈ ਲੈ ਆਵਹਿ ॥

जिह तुम चाहहु तिसै लै आवहि ॥

ਅਬ ਹੀ ਤੁਹਿ ਸੋ ਆਨਿ ਮਿਲਾਵਹਿ ॥

अब ही तुहि सो आनि मिलावहि ॥

ਤਾ ਸੋ ਭੋਗ ਮਾਨਿ ਰੁਚਿ ਕੀਜੈ ॥

ता सो भोग मानि रुचि कीजै ॥

ਮਧੁਰ ਬਚਨ ਸ੍ਰਵਨਨ ਸੁਨਿ ਲੀਜੈ ॥੨੨॥

मधुर बचन स्रवनन सुनि लीजै ॥२२॥

ਯੌ ਰਾਜਾ ਸੋ ਬੈਨ ਸੁਨਾਵਹਿ ॥

यौ राजा सो बैन सुनावहि ॥

ਬਹੁਰਿ ਜਾਇ ਰਾਨੀਯਹਿ ਭੁਲਾਵਹਿ ॥

बहुरि जाइ रानीयहि भुलावहि ॥

ਜੌ ਹਮ ਤੈ ਨਿਕਸਨ ਪ੍ਰਭੁ ਪਾਵੈ ॥

जौ हम तै निकसन प्रभु पावै ॥

ਅਨਿਕ ਤ੍ਰਿਯਨ ਸੋ ਭੋਗ ਕਮਾਵੈ ॥੨੩॥

अनिक त्रियन सो भोग कमावै ॥२३॥

ਦੋਹਰਾ ॥

दोहरा ॥

ਐਸ ਭਾਂਤਿ ਨਿਤ ਭ੍ਰਿਤਨ ਕੇ; ਨਿਸਦਿਨ ਸੋਚ ਬਿਹਾਇ ॥

ऐस भांति नित भ्रितन के; निसदिन सोच बिहाइ ॥

ਨ੍ਰਿਪਤਿ ਸਮਝਿ ਕਛੁ ਦੈ ਨਹੀ; ਰਾਨੀ ਧਨਹਿ ਲੁਟਾਇ ॥੨੪॥

न्रिपति समझि कछु दै नही; रानी धनहि लुटाइ ॥२४॥

ਚੌਪਈ ॥

चौपई ॥

ਨ੍ਰਿਪ ਇਕ ਦਿਨ ਰਾਨਿਯਹਿ ਬੁਲਾਯੋ ॥

न्रिप इक दिन रानियहि बुलायो ॥

ਭਛ ਭੋਜ ਅਰੁ ਮਦਹਿ ਮੰਗਾਯੋ ॥

भछ भोज अरु मदहि मंगायो ॥

ਅਧਿਕ ਮਦਹਿ ਰਾਜਾ ਲੈ ਪਿਯੋ ॥

अधिक मदहि राजा लै पियो ॥

ਥੋਰਿਕ ਸੋ ਰਾਨੀ ਤਿਨ ਲਿਯੋ ॥੨੫॥

थोरिक सो रानी तिन लियो ॥२५॥

ਨ੍ਰਿਪ ਕਹ ਭਯੋ ਮਦ੍ਯ ਮਦ ਭਾਰੋ ॥

न्रिप कह भयो मद्य मद भारो ॥

ਸੋਇ ਰਹਿਯੋ ਨਹਿ ਸੁਧਹਿ ਸੰਭਾਰੋ ॥

सोइ रहियो नहि सुधहि स्मभारो ॥

ਪਤਿ ਸੋਯੋ ਲਹਿ ਤ੍ਰਿਯ ਮਨ ਮਾਹੀ ॥

पति सोयो लहि त्रिय मन माही ॥

ਭੇਦ ਅਭੇਦ ਪਛਾਨ੍ਯੋ ਨਾਹੀ ॥੨੬॥

भेद अभेद पछान्यो नाही ॥२६॥

ਦੋਹਰਾ ॥

दोहरा ॥

ਤ੍ਰਿਯ ਜਾਨ੍ਯੋ ਸੋਯੋ ਨ੍ਰਿਪਤਿ; ਗਈ ਜਾਰਿ ਪਹਿ ਧਾਇ ॥

त्रिय जान्यो सोयो न्रिपति; गई जारि पहि धाइ ॥

ਜਾਗਤ ਕੋ ਸੋਵਤ ਸਮਝਿ; ਭੇਦ ਨ ਲਹਾ ਕੁਕਾਇ ॥੨੭॥

जागत को सोवत समझि; भेद न लहा कुकाइ ॥२७॥

ਚੌਪਈ ॥

चौपई ॥

ਰਾਨੀ ਗਈ ਭੂਪ ਤਬ ਜਾਗਿਯੋ ॥

रानी गई भूप तब जागियो ॥

ਹ੍ਰਿਦੈ ਕੁਅਰਿ ਕੋ ਹਿਤ ਅਨੁਰਾਗਿਯੋ ॥

ह्रिदै कुअरि को हित अनुरागियो ॥

ਬਹੁਰੋ ਤਿਨ ਕੋ ਪਾਛੋ ਗਹਿਯੋ ॥

बहुरो तिन को पाछो गहियो ॥

ਕੇਲ ਕਮਾਤ ਸੁੰਨ੍ਯ ਗ੍ਰਿਹ ਲਹਿਯੋ ॥੨੮॥

केल कमात सुंन्य ग्रिह लहियो ॥२८॥

ਦੋਹਰਾ ॥

दोहरा ॥

ਨਿਰਖ ਰਾਇ ਤ੍ਰਿਯ ਕੋ ਰਮਤ; ਸਰ ਤਨਿ ਕਾਨ ਪ੍ਰਮਾਨ ॥

निरख राइ त्रिय को रमत; सर तनि कान प्रमान ॥

ਅਬ ਇਨ ਦੁਹੂੰਅਨ ਕੋ ਹਨੇ; ਯੌ ਕਹਿ ਕਸੀ ਕਮਾਨ ॥੨੯॥

अब इन दुहूंअन को हने; यौ कहि कसी कमान ॥२९॥

TOP OF PAGE

Dasam Granth