ਦਸਮ ਗਰੰਥ । दसम ग्रंथ । |
Page 859 ਚੌਪਈ ॥ चौपई ॥ ਸੁਨਹੁ ਨ੍ਰਿਪਤਿ ਇਕ ਕਥਾ ਉਚਰਿਹੌ ॥ सुनहु न्रिपति इक कथा उचरिहौ ॥ ਤੁਮਰੇ ਚਿਤ ਕੋ ਭਰਮੁ ਨਿਵਰਿਹੌ ॥ तुमरे चित को भरमु निवरिहौ ॥ ਤ੍ਰਿਯ ਚਰਿਤ੍ਰ ਇਕ ਤੁਮੈ ਸੁਨੈਹੋ ॥ त्रिय चरित्र इक तुमै सुनैहो ॥ ਤਾ ਤੇ ਤੁਮ ਕਹ ਅਧਿਕ ਰਿਝੈਹੌ ॥੧॥ ता ते तुम कह अधिक रिझैहौ ॥१॥ ਸਹਰ ਸਿਰੰਦ ਬਿਖੈ ਇਕ ਜੋਗੀ ॥ सहर सिरंद बिखै इक जोगी ॥ ਕਾਮ ਕੇਲ ਭੀਤਰ ਅਤਿ ਭੋਗੀ ॥ काम केल भीतर अति भोगी ॥ ਏਕ ਗ੍ਰਿਹਸਤੀ ਕੇ ਗ੍ਰਿਹ ਆਵੈ ॥ एक ग्रिहसती के ग्रिह आवै ॥ ਤਾ ਕੀ ਤ੍ਰਿਯ ਸੋ ਭੋਗ ਕਮਾਵੈ ॥੨॥ ता की त्रिय सो भोग कमावै ॥२॥ ਸੁਰਗ ਨਾਥ ਜੋਗੀ ਕਾ ਨਾਮਾ ॥ सुरग नाथ जोगी का नामा ॥ ਸ੍ਰੀ ਛਬਿ ਮਾਨ ਮਤੀ ਵਹ ਨਾਮਾ ॥ स्री छबि मान मती वह नामा ॥ ਵਾ ਸੌ ਨਿਸੁ ਦਿਨ ਭੋਗ ਕਮਾਵੈ ॥ वा सौ निसु दिन भोग कमावै ॥ ਤਾ ਕੋ ਨਾਹ ਨਾਹਿ ਕਛੁ ਪਾਵੈ ॥੩॥ ता को नाह नाहि कछु पावै ॥३॥ ਦੋਹਰਾ ॥ दोहरा ॥ ਇਕ ਦਿਨ ਜੋਗੀ ਘਰ ਹੁਤੋ; ਗ੍ਰਿਹਸਤੀ ਪਹੂੰਚ੍ਯਾ ਆਇ ॥ इक दिन जोगी घर हुतो; ग्रिहसती पहूंच्या आइ ॥ ਤਾ ਸੌ ਕਹਾ ਬਨਾਇ ਤ੍ਰਿਯ; ਏਕ ਚਰਿਤ ਸਮਝਾਇ ॥੪॥ ता सौ कहा बनाइ त्रिय; एक चरित समझाइ ॥४॥ ਚੌਪਈ ॥ चौपई ॥ ਕਾਢੇ ਖੜਗ ਹਾਥ ਤੁਮ ਧੈਯਹੁ ॥ काढे खड़ग हाथ तुम धैयहु ॥ ਦੌਰਤ ਨਿਕਟ ਸੁ ਯਾ ਕੇ ਜੈਯਹੁ ॥ दौरत निकट सु या के जैयहु ॥ ਤਾਹਿ ਸੁਨਾਇ ਬਚਨ ਇਮ ਭਾਖ੍ਯੋ ॥ ताहि सुनाइ बचन इम भाख्यो ॥ ਮੋਰੋ ਚੋਰ ਚੋਰਿ ਇਨ ਰਾਖ੍ਯੋ ॥੫॥ मोरो चोर चोरि इन राख्यो ॥५॥ ਦੋਹਰਾ ॥ दोहरा ॥ ਭ੍ਰਿਤਜੁ! ਤੁਹਾਰੋ ਨਾਥ ਇਹ; ਤਾ ਕਹੁ ਜਾਹੁ ਦੁਰਾਇ ॥ भ्रितजु! तुहारो नाथ इह; ता कहु जाहु दुराइ ॥ ਤਾ ਕੌ ਬਹੁਰਿ ਨਿਕਾਰਿ ਹੌ; ਕਛੁ ਚਰਿਤ੍ਰ ਬਨਾਇ ॥੬॥ ता कौ बहुरि निकारि हौ; कछु चरित्र बनाइ ॥६॥ ਚੌਪਈ ॥ चौपई ॥ ਕਹਿ ਐਸੇ ਆਇਸਹਿ ਪਠਾਯੋ ॥ कहि ऐसे आइसहि पठायो ॥ ਆਪ ਤਵਨ ਸੋ ਭੋਗ ਕਮਾਯੋ ॥ आप तवन सो भोग कमायो ॥ ਆਵਤ ਪਤਿਹਿ ਦੁਰਾਯੋ ਤਾ ਕੋ ॥ आवत पतिहि दुरायो ता को ॥ ਆਪ ਬਚਨ ਭਾਖ੍ਯੋ ਇਮਿ ਵਾ ਕੋ ॥੭॥ आप बचन भाख्यो इमि वा को ॥७॥ ਸੁਨੋ ਨਾਥ! ਇਕ ਕਥਾ ਉਚਰੋ ॥ सुनो नाथ! इक कथा उचरो ॥ ਤੁਮ ਤੇ ਅਧਿਕ ਚਿਤ ਮੈ ਡਰੋ ॥ तुम ते अधिक चित मै डरो ॥ ਕੋਪ ਏਕ ਜੋਗੀ ਕਹ ਜਾਗ੍ਯੋ ॥ कोप एक जोगी कह जाग्यो ॥ ਨਿਜੁ ਚੇਲਾ ਕਹ ਮਾਰਨ ਲਾਗ੍ਯੋ ॥੮॥ निजु चेला कह मारन लाग्यो ॥८॥ ਮੈ ਜੁਗਿਯਾ ਕਹ ਦਯੋ ਹਟਾਈ ॥ मै जुगिया कह दयो हटाई ॥ ਵਾ ਚੇਲਾ ਕਹ ਲਯੋ ਛਪਾਈ ॥ वा चेला कह लयो छपाई ॥ ਚਲਹੁ ਨਾਥ! ਉਠਿ ਤੁਮੈ ਦਿਖਾਊ ॥ चलहु नाथ! उठि तुमै दिखाऊ ॥ ਤਾ ਤੇ ਤੁਮਰੋ ਹ੍ਰਿਦੈ ਸਿਰਾਊ ॥੯॥ ता ते तुमरो ह्रिदै सिराऊ ॥९॥ ਦੋਹਰਾ ॥ दोहरा ॥ ਭਲਾ ਕਿਯਾ ਤੈ ਰਾਖ੍ਯਾ; ਸੁਖਿਤ ਕਿਯਾ ਮੁਰ ਚੀਤਿ ॥ भला किया तै राख्या; सुखित किया मुर चीति ॥ ਸਰਨਾਗਤ ਦੀਜਤ ਨਹੀ; ਇਹੈ ਬਡਨ ਕੀ ਰੀਤਿ ॥੧੦॥ सरनागत दीजत नही; इहै बडन की रीति ॥१०॥ ਸੁਨਤ ਮਨੋਹਰ ਬਾਤ ਜੜ; ਰੀਝਿ ਗਯੋ ਮਨ ਮਾਹਿ ॥ सुनत मनोहर बात जड़; रीझि गयो मन माहि ॥ ਅਧਿਕ ਪ੍ਰੀਤਿ ਤਾ ਸੋ ਕਰੀ; ਭੇਦ ਪਛਾਨਾ ਨਾਹਿ ॥੧੧॥ अधिक प्रीति ता सो करी; भेद पछाना नाहि ॥११॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪॥੬੭੧॥ਅਫਜੂੰ॥ इति स्री चरित्र पख्याने त्रिया चरित्रो मंत्री भूप स्मबादे चौतीसवो चरित्र समापतम सतु सुभम सतु ॥३४॥६७१॥अफजूं॥ ਚੌਪਈ ॥ चौपई ॥ ਨਰ ਚਰਿਤ੍ਰ ਨ੍ਰਿਪ ਨਿਕਟਿ ਉਚਾਰੋ ॥ नर चरित्र न्रिप निकटि उचारो ॥ ਕਹਿਯੋ ਨਾਥ! ਸੁਨੁ ਬਚਨ ਹਮਾਰੋ ॥ कहियो नाथ! सुनु बचन हमारो ॥ ਦਛਿਨ ਦੇਸ ਰਾਇ ਇਕ ਰਹੈ ॥ दछिन देस राइ इक रहै ॥ ਅਤਿ ਸੁੰਦਰ ਜਾ ਕੋ ਜਗ ਕਹੈ ॥੧॥ अति सुंदर जा को जग कहै ॥१॥ ਅੜਿਲ ॥ अड़िल ॥ ਤਾ ਕੋ ਰੂਪ ਅਨੂਪ; ਲਹਨ ਤ੍ਰਿਯ ਆਵਹੀ ॥ ता को रूप अनूप; लहन त्रिय आवही ॥ ਨਿਰਖਿ ਪ੍ਰਭਾ ਬਲਿ ਜਾਹਿ; ਸਭੈ ਸੁਖ ਪਾਵਹੀ ॥ निरखि प्रभा बलि जाहि; सभै सुख पावही ॥ ਪਿਯ ਪਿਯ ਤਾ ਕਹ ਬੈਨ; ਸਦਾ ਮੁਖ ਭਾਖਹੀ ॥ पिय पिय ता कह बैन; सदा मुख भाखही ॥ ਹੋ ਅਧਿਕ ਪ੍ਰੀਤਿ ਰਾਜਾ ਸੋ; ਨਿਤਿਪ੍ਰਤਿ ਰਾਖਹੀ ॥੨॥ हो अधिक प्रीति राजा सो; नितिप्रति राखही ॥२॥ ਦੋਹਰਾ ॥ दोहरा ॥ ਦ੍ਵੈ ਇਸਤ੍ਰੀ ਤਾ ਕੇ ਰਹੈ; ਅਮਿਤ ਰੂਪ ਕੀ ਖਾਨਿ ॥ द्वै इसत्री ता के रहै; अमित रूप की खानि ॥ ਏਕ ਸੰਗ ਰਾਜਾ ਰਮੈ; ਅਧਿਕ ਪ੍ਰੀਤਿ ਜੀਯ ਜਾਨਿ ॥੩॥ एक संग राजा रमै; अधिक प्रीति जीय जानि ॥३॥ |
Dasam Granth |