ਦਸਮ ਗਰੰਥ । दसम ग्रंथ ।

Page 856

ਛਤ੍ਰ ਮੰਜਰੀ ਨਾਮ ਤਵਨ ਕੋ ॥

छत्र मंजरी नाम तवन को ॥

ਅਧਿਕ ਰੂਪ ਜਗ ਸੁਨਤ ਜਵਨ ਕੋ ॥

अधिक रूप जग सुनत जवन को ॥

ਭਵਨ ਚਤੁਰਦਸ ਮਾਝਿ ਉਜਿਯਾਰੀ ॥

भवन चतुरदस माझि उजियारी ॥

ਰਾਜਾ ਛਤ੍ਰਕੇਤੁ ਕੀ ਨਾਰੀ ॥੨॥

राजा छत्रकेतु की नारी ॥२॥

ਛਤ੍ਰ ਮੰਜਰੀ ਤਾ ਕੀ ਪ੍ਯਾਰੀ ॥

छत्र मंजरी ता की प्यारी ॥

ਅੰਗ ਉਤੰਗ ਨ੍ਰਿਪਤਿ ਤੇ ਭਾਰੀ ॥

अंग उतंग न्रिपति ते भारी ॥

ਬਹੁਤ ਜਤਨ ਆਗਮ ਕੋ ਕਰੈ ॥

बहुत जतन आगम को करै ॥

ਕੈਸੇ ਰਾਜ ਹਮਾਰੋ ਸਰੈ ॥੩॥

कैसे राज हमारो सरै ॥३॥

ਕੰਨ੍ਯਾ ਹ੍ਵੈ ਤਾ ਕੇ ਮਰਿ ਜਾਹੀ ॥

कंन्या ह्वै ता के मरि जाही ॥

ਪੂਤ ਆਨਿ ਪ੍ਰਗਟੈ ਕੋਊ ਨਾਹੀ ॥

पूत आनि प्रगटै कोऊ नाही ॥

ਤ੍ਰਿਯ ਕੌ ਸੋਕ ਅਧਿਕ ਜਿਯ ਭਾਰੋ ॥

त्रिय कौ सोक अधिक जिय भारो ॥

ਚਰਿਤ ਏਕ ਤਿਯ ਚਿਤ ਬਿਚਾਰੋ ॥੪॥

चरित एक तिय चित बिचारो ॥४॥

ਸੁਤ ਬਿਨੁ ਤ੍ਰਿਯ ਚਿਤ ਚਿਤ ਬਿਚਾਰੀ ॥

सुत बिनु त्रिय चित चित बिचारी ॥

ਕ੍ਯੋ ਨ ਦੈਵ ਗਤਿ ਕਰੀ ਹਮਾਰੀ ॥

क्यो न दैव गति करी हमारी ॥

ਦਿਜ ਮੁਰਿ ਹਾਥ ਦਾਨ ਨਹਿ ਲੇਹੀ ॥

दिज मुरि हाथ दान नहि लेही ॥

ਗ੍ਰਿਹ ਕੇ ਲੋਗ ਉਰਾਂਭੇ ਦੇਹੀ ॥੫॥

ग्रिह के लोग उरांभे देही ॥५॥

ਤਾ ਤੇ ਦੁਰਾਚਾਰ ਕਛੁ ਕਰਿਯੈ ॥

ता ते दुराचार कछु करियै ॥

ਪੁਤ੍ਰ ਰਾਵ ਕੋ ਬਦਨ ਉਚਰਿਯੈ ॥

पुत्र राव को बदन उचरियै ॥

ਏਕ ਪੁਤ੍ਰ ਲੀਜੈ ਉਪਜਾਈ ॥

एक पुत्र लीजै उपजाई ॥

ਨ੍ਰਿਪ ਕੋ ਕਵਨ ਨਿਰਖਿ ਹੈ ਆਈ? ॥੬॥

न्रिप को कवन निरखि है आई? ॥६॥

ਸਵਤਿ ਏਕ ਤਿਹ ਨ੍ਰਿਪਤਿ ਬੁਲਾਈ ॥

सवति एक तिह न्रिपति बुलाई ॥

ਇਹ ਬ੍ਯਾਹਹੁ ਇਹ ਜਗਤ ਉਡਾਈ ॥

इह ब्याहहु इह जगत उडाई ॥

ਯੌ ਸੁਨਿ ਨਾਰਿ ਅਧਿਕ ਅਕੁਲਾਈ ॥

यौ सुनि नारि अधिक अकुलाई ॥

ਸੇਵਕਾਨ ਸੌ ਦਰਬੁ ਲੁਟਾਈ ॥੭॥

सेवकान सौ दरबु लुटाई ॥७॥

ਦੋਹਰਾ ॥

दोहरा ॥

ਸਵਤਿ ਤ੍ਰਾਸ ਰਾਨੀ ਅਧਿਕ; ਲੋਗਨ ਦਰਬੁ ਲੁਟਾਇ ॥

सवति त्रास रानी अधिक; लोगन दरबु लुटाइ ॥

ਤੇ ਵਾ ਕੀ ਸਵਤਿਹ ਚਹੈ; ਸਕੈ ਨ ਮੂਰਖ ਪਾਇ ॥੮॥

ते वा की सवतिह चहै; सकै न मूरख पाइ ॥८॥

ਚੌਪਈ ॥

चौपई ॥

ਲੋਗ ਸਵਤਿ ਤਾ ਕੀ ਕਹ ਚਹੈ ॥

लोग सवति ता की कह चहै ॥

ਵਾ ਕੀ ਉਸਤਤਿ ਨ੍ਰਿਪ ਸੋ ਕਹੈ ॥

वा की उसतति न्रिप सो कहै ॥

ਕਹੈ ਜੁ ਇਹ ਪ੍ਰਭੂ ਬਰੈ, ਸੁ ਮਾਰੋ ॥

कहै जु इह प्रभू बरै, सु मारो ॥

ਅਧਿਕ ਟੂਕਰੋ ਚਲੈ ਹਮਾਰੋ ॥੯॥

अधिक टूकरो चलै हमारो ॥९॥

ਸਵਤਿ ਤ੍ਰਾਸ ਅਤਿ ਤ੍ਰਿਯਹਿ ਦਿਖਾਵੈ ॥

सवति त्रास अति त्रियहि दिखावै ॥

ਤਾ ਕੋ ਮੂੰਡ ਮੂੰਡ ਕਰਿ ਖਾਵੈ ॥

ता को मूंड मूंड करि खावै ॥

ਤਾ ਕਹ ਦਰਬੁ ਨ ਦੇਖਨ ਦੇਹੀ ॥

ता कह दरबु न देखन देही ॥

ਲੂਟਿ ਕੂਟਿ ਬਾਹਰ ਤੇ ਲੇਹੀ ॥੧੦॥

लूटि कूटि बाहर ते लेही ॥१०॥

ਪੁਨਿ ਤਿਹ ਮਿਲਿਹਿ ਸਵਤਿ ਸੌ ਜਾਈ ॥

पुनि तिह मिलिहि सवति सौ जाई ॥

ਭਾਂਤਿ ਭਾਂਤਿ ਤਿਨ ਕਰਹਿ ਬਡਾਈ ॥

भांति भांति तिन करहि बडाई ॥

ਤੁਮ ਕਹ ਬਰਿ ਹੈ ਨ੍ਰਿਪਤਿ ਹਮਾਰੋ ॥

तुम कह बरि है न्रिपति हमारो ॥

ਹ੍ਵੈਹੈ ਅਧਿਕ ਪ੍ਰਤਾਪ ਤੁਮਾਰੋ ॥੧੧॥

ह्वैहै अधिक प्रताप तुमारो ॥११॥

ਯੌ ਕਹਿ ਕੈ ਤਾ ਕੌ ਧਨ ਲੂਟਹਿ ॥

यौ कहि कै ता कौ धन लूटहि ॥

ਬਹੁਰਿ ਆਨਿ ਵਾ ਤ੍ਰਿਯਾ ਕਹ ਕੂਟਹਿ ॥

बहुरि आनि वा त्रिया कह कूटहि ॥

ਇਹ ਬਿਧ ਤ੍ਰਾਸ ਤਿਨੈ ਦਿਖਰਾਵੈ ॥

इह बिध त्रास तिनै दिखरावै ॥

ਦੁਹੂੰਅਨ ਮੂੰਡ ਮੂੰਡਿ ਕੈ ਖਾਵੈ ॥੧੨॥

दुहूंअन मूंड मूंडि कै खावै ॥१२॥

ਦੋਹਰਾ ॥

दोहरा ॥

ਅਨਿਕ ਭਾਂਤਿ ਤਿਹ ਨ੍ਰਿਪਤਿ ਕੋ; ਦੁਹੂੰਅਨ ਤ੍ਰਾਸ ਦਿਖਾਇ ॥

अनिक भांति तिह न्रिपति को; दुहूंअन त्रास दिखाइ ॥

ਦਰਬੁ ਜੜਨਿ ਕੇ ਧਾਮ ਕੌ; ਇਹ ਛਲ ਛਲਹਿ ਬਨਾਇ ॥੧੩॥

दरबु जड़नि के धाम कौ; इह छल छलहि बनाइ ॥१३॥

ਚੌਪਈ ॥

चौपई ॥

ਸਵਤਿ ਤ੍ਰਾਸ ਜੜ ਦਰਬੁ ਲੁਟਾਵੈ ॥

सवति त्रास जड़ दरबु लुटावै ॥

ਦੁਰਾਚਾਰ ਸੁਤ ਹੇਤ ਕਮਾਵੈ ॥

दुराचार सुत हेत कमावै ॥

ਅਧਿਕ ਪ੍ਰੀਤਿ ਤਿਨ ਕੇ ਸੰਗ ਠਾਨੈ ॥

अधिक प्रीति तिन के संग ठानै ॥

ਮੂਰਖ ਨਾਰਿ ਭੇਦ ਨਹਿ ਜਾਨੈ ॥੧੪॥

मूरख नारि भेद नहि जानै ॥१४॥

ਦੋਹਰਾ ॥

दोहरा ॥

ਤੇ ਰਮਿ ਔਰਨ ਸੋ ਕਹੈ; ਇਹ ਕੁਤਿਯਾ ਕਿਹ ਕਾਜ ॥

ते रमि औरन सो कहै; इह कुतिया किह काज ॥

ਏਕ ਦਰਬੁ ਹਮੈ ਚਾਹਿਯੈ; ਜੌ ਦੈ ਸ੍ਰੀ ਜਦੁਰਾਜ! ॥੧੫॥

एक दरबु हमै चाहियै; जौ दै स्री जदुराज! ॥१५॥

TOP OF PAGE

Dasam Granth