ਦਸਮ ਗਰੰਥ । दसम ग्रंथ । |
Page 855 ਚੌਪਈ ॥ चौपई ॥ ਸੁਨਹੁ ਨ੍ਰਿਪਤਿ! ਇਕ ਕਥਾ ਸੁਨਾਊ ॥ सुनहु न्रिपति! इक कथा सुनाऊ ॥ ਤਾ ਤੇ ਤੁਮ ਕਹ ਅਧਿਕ ਰਿਝਾਊ ॥ ता ते तुम कह अधिक रिझाऊ ॥ ਦੇਸ ਪੰਜਾਬ ਏਕ ਬਰ ਨਾਰੀ ॥ देस पंजाब एक बर नारी ॥ ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥ चंद्र लई जा ते उजियारी ॥१॥ ਰਸ ਮੰਜਰੀ ਨਾਮ ਤਿਹ ਤ੍ਰਿਯ ਕੋ ॥ रस मंजरी नाम तिह त्रिय को ॥ ਨਿਰਖਿ ਪ੍ਰਭਾ ਲਾਗਤ ਸੁਖ ਜਿਯ ਕੋ ॥ निरखि प्रभा लागत सुख जिय को ॥ ਤਾ ਕੋ ਨਾਥ ਬਿਦੇਸ ਸਿਧਾਰੋ ॥ ता को नाथ बिदेस सिधारो ॥ ਤਿਹ ਜਿਯ ਸੋਕ ਤਵਨ ਕੌ ਭਾਰੋ ॥੨॥ तिह जिय सोक तवन कौ भारो ॥२॥ ਦੋਹਰਾ ॥ दोहरा ॥ ਅਮਿਤ ਦਰਬ ਤਾ ਕੇ ਸਦਨ; ਚੋਰਨ ਸੁਨੀ ਸੁਧਾਰਿ ॥ अमित दरब ता के सदन; चोरन सुनी सुधारि ॥ ਰੈਨਿ ਪਰੀ ਤਾ ਕੇ ਪਰੇ; ਅਮਿਤ ਮਸਾਲੈ ਜਾਰਿ ॥੩॥ रैनि परी ता के परे; अमित मसालै जारि ॥३॥ ਚੌਪਈ ॥ चौपई ॥ ਚੋਰ ਆਵਤ ਅਤਿ ਨਾਰਿ ਨਿਹਾਰੇ ॥ चोर आवत अति नारि निहारे ॥ ਐਸ ਭਾਂਤਿ ਸੋ ਬਚਨ ਉਚਾਰੇ ॥ ऐस भांति सो बचन उचारे ॥ ਸੁਨੁ ਤਸਕਰ! ਮੈ ਨਾਰਿ ਤਿਹਾਰੀ ॥ सुनु तसकर! मै नारि तिहारी ॥ ਅਪਨੀ ਜਾਨ ਕਰਹੁ ਰਖਵਾਰੀ ॥੪॥ अपनी जान करहु रखवारी ॥४॥ ਦੋਹਰਾ ॥ दोहरा ॥ ਸਭ ਗ੍ਰਿਹ ਕੋ ਧਨੁ ਤੁਮ ਹਰਹੁ; ਹਮਹੂੰ ਸੰਗ ਲੈ ਜਾਹੁ ॥ सभ ग्रिह को धनु तुम हरहु; हमहूं संग लै जाहु ॥ ਭਾਂਤਿ ਭਾਂਤਿ ਕੇ ਰੈਨਿ ਦਿਨ; ਮੋ ਸੌ ਕੇਲ ਕਮਾਹੁ ॥੫॥ भांति भांति के रैनि दिन; मो सौ केल कमाहु ॥५॥ ਪ੍ਰਥਮ ਹਮਾਰੇ ਧਾਮ ਕੋ; ਭੋਜਨ ਕਰਹੁ ਬਨਾਇ ॥ प्रथम हमारे धाम को; भोजन करहु बनाइ ॥ ਪਾਛੇ ਮੁਹਿ ਲੈ ਜਾਇਯਹੁ; ਹ੍ਰਿਦੈ ਹਰਖ ਉਪਜਾਇ ॥੬॥ पाछे मुहि लै जाइयहु; ह्रिदै हरख उपजाइ ॥६॥ ਚੌਪਈ ॥ चौपई ॥ ਚੋਰ ਕਹਿਯੋ ਤ੍ਰਿਯ ਭਲੀ ਉਚਾਰੀ ॥ चोर कहियो त्रिय भली उचारी ॥ ਅਬ ਨਾਰੀ ਤੈ ਭਈ ਹਮਾਰੀ ॥ अब नारी तै भई हमारी ॥ ਪ੍ਰਥਮ ਭਛ ਕੈ ਹਮਹਿ ਖਵਾਵਹੁ ॥ प्रथम भछ कै हमहि खवावहु ॥ ਤਾ ਪਾਛੇ ਮੁਰਿ ਨਾਰਿ ਕਹਾਵਹੁ ॥੭॥ ता पाछे मुरि नारि कहावहु ॥७॥ ਦੋਹਰਾ ॥ दोहरा ॥ ਚੌਛਤਾ ਪਰ ਤਬ ਤਰੁਨਿ; ਚੋਰਨ ਦਿਯੌ ਚਰਾਇ ॥ चौछता पर तब तरुनि; चोरन दियौ चराइ ॥ ਆਪਿ ਕਰਾਹੀ ਚਾਰਿ ਕੈ; ਲੀਨੇ ਬਰੇ ਪਕਾਇ ॥੮॥ आपि कराही चारि कै; लीने बरे पकाइ ॥८॥ ਚੌਪਈ ॥ चौपई ॥ ਚੋਰ ਮਹਲ ਪਰ ਦਏ ਚੜਾਈ ॥ चोर महल पर दए चड़ाई ॥ ਆਪੁ ਮਾਰਿ ਤਾਲੇ ਉਠਿ ਆਈ ॥ आपु मारि ताले उठि आई ॥ ਬੈਠਿ ਤੇਲ ਕੋ ਭੋਜ ਪਕਾਯੋ ॥ बैठि तेल को भोज पकायो ॥ ਅਧਿਕ ਬਿਖੈ ਭੇ ਤਾਹਿ ਮਿਲਾਯੋ ॥੯॥ अधिक बिखै भे ताहि मिलायो ॥९॥ ਦੋਹਰਾ ॥ दोहरा ॥ ਡਾਰਿ ਮਹੁਰਾ ਭੋਜ ਮੈ; ਚੋਰਨ ਦਯੋ ਖਵਾਇ ॥ डारि महुरा भोज मै; चोरन दयो खवाइ ॥ ਨਿਕਸਿ ਆਪਿ ਆਵਤ ਭਈ; ਤਾਲੋ ਦ੍ਰਿੜ ਕਰਿ ਲਾਇ ॥੧੦॥ निकसि आपि आवत भई; तालो द्रिड़ करि लाइ ॥१०॥ ਚੌਪਈ ॥ चौपई ॥ ਹਸਿ ਹਸਿ ਬੈਨ ਚੋਰ ਸੋ ਕਹੈ ॥ हसि हसि बैन चोर सो कहै ॥ ਤਾ ਕੋ ਹਾਥ ਹਾਥ ਸੋ ਗਹੈ ॥ ता को हाथ हाथ सो गहै ॥ ਬਾਤਨ ਸੋ ਤਾ ਕੋ ਬਿਰਮਾਵੈ ॥ बातन सो ता को बिरमावै ॥ ਬੈਠੀ ਆਪਿ ਤੇਲ ਅਵਟਾਵੈ ॥੧੧॥ बैठी आपि तेल अवटावै ॥११॥ ਦੋਹਰਾ ॥ दोहरा ॥ ਤੇਲ ਜਬੈ ਤਾਤੋ ਭਯੋ; ਤਾ ਕੀ ਦ੍ਰਿਸਟਿ ਬਚਾਇ ॥ तेल जबै तातो भयो; ता की द्रिसटि बचाइ ॥ ਡਾਰਿ ਸੀਸ ਤਾ ਕੇ ਦਯੋ; ਮਾਰਿਯੋ ਚੋਰ ਜਰਾਇ ॥੧੨॥ डारि सीस ता के दयो; मारियो चोर जराइ ॥१२॥ ਚੋਰ ਰਾਜ ਜਰਿ ਕੈ ਮਰਿਯੋ; ਚੋਰ ਮਰਿਯੋ ਬਿਖੁ ਖਾਇ ॥ चोर राज जरि कै मरियो; चोर मरियो बिखु खाइ ॥ ਪ੍ਰਾਤ ਭਏ ਕੁਟਵਾਰ ਕੇ; ਸਭ ਹੀ ਦਏ ਬੰਧਾਇ ॥੧੩॥ प्रात भए कुटवार के; सभ ही दए बंधाइ ॥१३॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨॥੬੧੮॥ਅਫਜੂੰ॥ इति स्री चरित्र पख्याने त्रिया चरित्रो मंत्री भूप स्मबादे बतीसवो चरित्र समापतम सतु सुभम सतु ॥३२॥६१८॥अफजूं॥ ਚੌਪਈ ॥ चौपई ॥ ਉਤਰ ਦੇਸ ਰਾਵ ਇਕ ਕਹਿਯੈ ॥ उतर देस राव इक कहियै ॥ ਅਧਿਕ ਰੂਪ ਜਾ ਕੋ ਜਗ ਲਹਿਯੈ ॥ अधिक रूप जा को जग लहियै ॥ ਛਤ੍ਰ ਕੇਤੁ ਰਾਜਾ ਕੋ ਨਾਮਾ ॥ छत्र केतु राजा को नामा ॥ ਨਿਰਖਿ ਥਕਿਤ ਰਹਈ ਜਿਹ ਬਾਮਾ ॥੧॥ निरखि थकित रहई जिह बामा ॥१॥ |
Dasam Granth |