ਦਸਮ ਗਰੰਥ । दसम ग्रंथ । |
Page 846 ਨਾਰਿ ਕਹਿਯੋ ਸੁਨਿ ਮਿਤ੍ਰ ਹਮਾਰੇ! ॥ नारि कहियो सुनि मित्र हमारे! ॥ ਕਹੋ ਬਾਤ ਸੋ ਕਰਹੁ ਪ੍ਯਾਰੇ! ॥ कहो बात सो करहु प्यारे! ॥ ਮੰਤ੍ਰ ਮੋਰ ਕਾਨਨ ਧਰਿ ਲੀਜਹੁ ॥ मंत्र मोर कानन धरि लीजहु ॥ ਅਵਰ ਕਿਸੂ ਤਨ ਭੇਦ ਨ ਦੀਜਹੁ ॥੧੯॥ अवर किसू तन भेद न दीजहु ॥१९॥ ਏਕ ਦਿਵਸ ਤੁਮ ਬਨ ਮੈ ਜੈਯਹੁ ॥ एक दिवस तुम बन मै जैयहु ॥ ਏਕ ਬਾਵਰੀ ਭੀਤਰਿ ਨੈਯਹੁ ॥ एक बावरी भीतरि नैयहु ॥ ਮੋਹਿ ਮਿਲੇ ਜਦੁਪਤਿ ਯੌ ਕਹਿਯਹੁ ॥ मोहि मिले जदुपति यौ कहियहु ॥ ਏ ਬਚ ਭਾਖਿ ਮੌਨ ਹ੍ਵੈ ਰਹਿਯਹੁ ॥੨੦॥ ए बच भाखि मौन ह्वै रहियहु ॥२०॥ ਤੁਮ ਜੋ ਲੋਗ ਦੇਖ ਹੈ ਆਈ ॥ तुम जो लोग देख है आई ॥ ਯੌ ਕਹਿ ਯਹੁ ਤਿਨ ਬਚਨ ਸੁਨਾਈ ॥ यौ कहि यहु तिन बचन सुनाई ॥ ਆਨਿ ਗਾਂਵ ਤੇ ਬਚਨ ਕਹੈਂਗੇ ॥ आनि गांव ते बचन कहैंगे ॥ ਸੁਨ ਬਤਿਯਾ ਹਮ ਚਕ੍ਰਿਤ ਰਹੈਂਗੇ ॥੨੧॥ सुन बतिया हम चक्रित रहैंगे ॥२१॥ ਚੜਿ ਝੰਪਾਨ ਸੁ ਤਹਾ ਹਮ ਐ ਹੈ ॥ चड़ि झ्मपान सु तहा हम ऐ है ॥ ਗੁਰੂ ਭਾਖਿ ਤਵ ਸੀਸ ਝੁਕੈ ਹੈ ॥ गुरू भाखि तव सीस झुकै है ॥ ਲੈ ਤੋ ਕੋ ਅਪਨੇ ਘਰ ਜੈਹੋ ॥ लै तो को अपने घर जैहो ॥ ਭਾਂਤਿ ਭਾਂਤਿ ਕੇ ਭੋਗ ਕਮੈਹੋ ॥੨੨॥ भांति भांति के भोग कमैहो ॥२२॥ ਤਵਨੈ ਜਾਰ ਤੈਸ ਹੀ ਕਿਯੋ ॥ तवनै जार तैस ही कियो ॥ ਜਵਨ ਭਾਂਤਿ ਅਬਲਾ ਕਹਿ ਦਿਯੋ ॥ जवन भांति अबला कहि दियो ॥ ਭਯੋ ਪ੍ਰਾਤ ਬਨ ਮਾਹਿ ਸਿਧਾਰਿਯੋ ॥ भयो प्रात बन माहि सिधारियो ॥ ਏਕ ਬਾਵਰੀ ਮਾਹਿ ਬਿਹਾਰਿਯੋ ॥੨੩॥ एक बावरी माहि बिहारियो ॥२३॥ ਦੋਹਰਾ ॥ दोहरा ॥ ਮਜਨ ਕਰਿ ਬਾਪੀ ਬਿਖੈ; ਬੈਠਿਯੋ ਧ੍ਯਾਨ ਲਗਾਇ ॥ मजन करि बापी बिखै; बैठियो ध्यान लगाइ ॥ ਕਹਿਯੋ ਆਨਿ ਮੁਹਿ ਦੈ ਗਏ; ਦਰਸਨ ਸ੍ਰੀ ਜਦੁਰਾਇ ॥੨੪॥ कहियो आनि मुहि दै गए; दरसन स्री जदुराइ ॥२४॥ ਚੌਪਈ ॥ चौपई ॥ ਯੌ ਸੁਨਿ ਲੋਕ ਸਕਲ ਹੀ ਧਾਏ ॥ यौ सुनि लोक सकल ही धाए ॥ ਛੇਰਾ ਸਕਰ ਕੁਚਾਰੂ ਲ੍ਯਾਏ ॥ छेरा सकर कुचारू ल्याए ॥ ਦੂਧ ਭਾਤ ਆਗੇ ਲੈ ਧਰਹੀ ॥ दूध भात आगे लै धरही ॥ ਭਾਂਤਿ ਭਾਂਤਿ ਸੌ ਪਾਇਨ ਪਰਹੀ ॥੨੫॥ भांति भांति सौ पाइन परही ॥२५॥ ਦਰਸ ਦਯੋ ਤੁਮ ਕੌ ਜਦੁਰਾਈ ॥ दरस दयो तुम कौ जदुराई ॥ ਗੁਰੂ ਭਾਖਿ ਦੈ ਗਯੋ ਬਡਾਈ ॥ गुरू भाखि दै गयो बडाई ॥ ਤਾ ਤੇ ਸਭ ਉਸਤਤਿ ਹਮ ਕਰਹੀ ॥ ता ते सभ उसतति हम करही ॥ ਮਹਾ ਕਾਲ ਕੀ ਬੰਦ ਨ ਪਰਹੀ ॥੨੬॥ महा काल की बंद न परही ॥२६॥ ਦੋਹਰਾ ॥ दोहरा ॥ ਮਹਾ ਕਾਲ ਕੀ ਬੰਦ ਤੇ; ਸਭ ਕੋ ਲੇਹੁ ਛੁਰਾਇ ॥ महा काल की बंद ते; सभ को लेहु छुराइ ॥ ਤਵ ਪ੍ਰਸਾਦਿ ਬਿਚਰਹਿ ਸੁਰਗ; ਪਰਹਿ ਨਰਕ ਨਹਿ ਜਾਇ ॥੨੭॥ तव प्रसादि बिचरहि सुरग; परहि नरक नहि जाइ ॥२७॥ ਚੌਪਈ ॥ चौपई ॥ ਚਲੀ ਕਥਾ ਪੁਰਿ ਭੀਤਰਿ ਆਈ ॥ चली कथा पुरि भीतरि आई ॥ ਤਿਨ ਰਾਨੀ ਸ੍ਰਵਨਨ ਸੁਨਿ ਪਾਈ ॥ तिन रानी स्रवनन सुनि पाई ॥ ਚੜਿ ਝੰਪਾਨ ਤਹਾ ਕਹ ਚਲੀ ॥ चड़ि झ्मपान तहा कह चली ॥ ਲੀਨੇ ਬੀਸ ਪਚਾਸਿਕ ਅਲੀ ॥੨੮॥ लीने बीस पचासिक अली ॥२८॥ ਦੋਹਰਾ ॥ दोहरा ॥ ਚਲੀ ਚਲੀ ਆਈ ਤਹਾ; ਜਹਾ ਹੁਤੇ ਨਿਜੁ ਮੀਤ ॥ चली चली आई तहा; जहा हुते निजु मीत ॥ ਭਾਖਿ ਗੁਰੂ ਪਾਇਨ ਪਰੀ; ਅਧਿਕ ਮਾਨ ਸੁਖ ਚੀਤ ॥੨੯॥ भाखि गुरू पाइन परी; अधिक मान सुख चीत ॥२९॥ ਚੌਪਈ ॥ चौपई ॥ ਕਿਹ ਬਿਧਿ ਦਰਸੁ ਸ੍ਯਾਮ ਤੁਹਿ ਦੀਨੋ? ॥ किह बिधि दरसु स्याम तुहि दीनो? ॥ ਕਵਨ ਕ੍ਰਿਪਾ ਕਰਿ ਕੈ ਗੁਰ ਕੀਨੋ? ॥ कवन क्रिपा करि कै गुर कीनो? ॥ ਸਕਲ ਕਥਾ ਵਹੁ ਹਮੈ ਸੁਨਾਵਹੁ ॥ सकल कथा वहु हमै सुनावहु ॥ ਮੋਰੇ ਚਿਤ ਕੋ ਤਾਪ ਮਿਟਾਵਹੁ ॥੩੦॥ मोरे चित को ताप मिटावहु ॥३०॥ ਦੋਹਰਾ ॥ दोहरा ॥ ਜੋ ਕਛੁ ਕਥਾ ਤੁਮ ਪੈ ਭਈ; ਸੁ ਕਛੁ ਕਹੌ ਤੁਮ ਮੋਹਿ ॥ जो कछु कथा तुम पै भई; सु कछु कहौ तुम मोहि ॥ ਤੁਹਿ ਜਦੁਪਤਿ ਕੈਸੇ ਮਿਲੇ? ਕਹਾ ਦਯੋ ਬਰ ਤੋਹਿ? ॥੩੧॥ तुहि जदुपति कैसे मिले? कहा दयो बर तोहि? ॥३१॥ ਚੌਪਈ ॥ चौपई ॥ ਮਜਨ ਹੇਤ ਇਹਾ ਮੈ ਆਯੋ ॥ मजन हेत इहा मै आयो ॥ ਨ੍ਹਾਇ ਧੋਇ ਕਰਿ ਧ੍ਯਾਨ ਲਗਾਯੋ ॥ न्हाइ धोइ करि ध्यान लगायो ॥ ਇਕ ਚਿਤ ਹ੍ਵੈ ਦ੍ਰਿੜ ਜਪੁ ਜਬ ਕਿਯੋ ॥ इक चित ह्वै द्रिड़ जपु जब कियो ॥ ਤਬ ਜਦੁਪਤਿ ਦਰਸਨ ਮੁਹਿ ਦਿਯੋ ॥੩੨॥ तब जदुपति दरसन मुहि दियो ॥३२॥ |
Dasam Granth |