ਦਸਮ ਗਰੰਥ । दसम ग्रंथ ।

Page 845

ਧਰਿਯੋ ਸੁਮੇਰ ਕੁਅਰਿ ਤਿਹ ਨਾਮਾ ॥

धरियो सुमेर कुअरि तिह नामा ॥

ਜਾ ਸਮ ਔਰ ਨ ਜਗ ਮੈ ਬਾਮਾ ॥

जा सम और न जग मै बामा ॥

ਸੁੰਦਰਿ ਤਿਹੂੰ ਭਵਨ ਮਹਿ ਭਈ ॥

सुंदरि तिहूं भवन महि भई ॥

ਜਾਨੁਕ ਕਲਾ ਚੰਦ੍ਰ ਕੀ ਵਈ ॥੫॥

जानुक कला चंद्र की वई ॥५॥

ਜੋਬਨ ਜੇਬ ਅਧਿਕ ਤਿਹ ਧਰੀ ॥

जोबन जेब अधिक तिह धरी ॥

ਮੈਨ ਸੁਨਾਰ ਭਰਨੁ ਜਨੁ ਭਰੀ ॥

मैन सुनार भरनु जनु भरी ॥

ਵਾ ਕੀ ਪ੍ਰਭਾ ਜਾਤ ਨਹਿ ਕਹੀ ॥

वा की प्रभा जात नहि कही ॥

ਜਾਨਕ ਫੂਲ ਮਾਲਤੀ ਰਹੀ ॥੬॥

जानक फूल मालती रही ॥६॥

ਦੋਹਰਾ ॥

दोहरा ॥

ਜਗੈ ਜੁਬਨ ਕੀ ਜੇਬ ਕੇ; ਝਲਕਤ ਗੋਰੇ ਅੰਗ ॥

जगै जुबन की जेब के; झलकत गोरे अंग ॥

ਜਨੁ ਕਰਿ ਛੀਰ ਸਮੁੰਦ੍ਰ ਮੈ; ਦਮਕਤ ਛੀਰ ਤਰੰਗ ॥੭॥

जनु करि छीर समुंद्र मै; दमकत छीर तरंग ॥७॥

ਚੌਪਈ ॥

चौपई ॥

ਦਛਿਨ ਦੇਸ ਨ੍ਰਿਪਤ ਵਹ ਬਰੀ ॥

दछिन देस न्रिपत वह बरी ॥

ਭਾਂਤਿ ਭਾਂਤਿ ਕੇ ਭੋਗਨ ਕਰੀ ॥

भांति भांति के भोगन करी ॥

ਦੋਇ ਪੁਤ੍ਰ ਕੰਨ੍ਯਾ ਇਕ ਭਈ ॥

दोइ पुत्र कंन्या इक भई ॥

ਜਾਨੁਕ ਰਾਸਿ ਰੂਪਿ ਕੀ ਵਈ ॥੮॥

जानुक रासि रूपि की वई ॥८॥

ਕਿਤਕਿ ਦਿਨਨ ਰਾਜਾ ਵਹੁ ਮਰਿਯੋ ॥

कितकि दिनन राजा वहु मरियो ॥

ਤਿਹ ਸਿਰ ਛਤ੍ਰੁ ਪੂਤ ਬਿਧਿ ਧਰਿਯੋ ॥

तिह सिर छत्रु पूत बिधि धरियो ॥

ਕੋ ਆਗ੍ਯਾ ਤਾ ਕੀ ਤੇ ਟਰੈ? ॥

को आग्या ता की ते टरै? ॥

ਜੋ ਭਾਵੇ ਚਿਤ ਮੈ, ਸੋ ਕਰੈ ॥੯॥

जो भावे चित मै, सो करै ॥९॥

ਐਸ ਭਾਂਤਿ ਬਹੁ ਕਾਲ ਬਿਹਾਨ੍ਯੋ ॥

ऐस भांति बहु काल बिहान्यो ॥

ਚੜਿਯੋ ਬਸੰਤ ਸਭਨ ਜਿਯ ਜਾਨ੍ਯੋ ॥

चड़ियो बसंत सभन जिय जान्यो ॥

ਤਾ ਤੇ ਪਿਯ ਬਿਨ ਰਹਿਯੋ ਨ ਪਰੈ ॥

ता ते पिय बिन रहियो न परै ॥

ਬਿਰਹ ਬਾਨ ਭਏ ਹਿਯਰਾ ਜਰੈ ॥੧੦॥

बिरह बान भए हियरा जरै ॥१०॥

ਦੋਹਰਾ ॥

दोहरा ॥

ਬਿਰਹ ਬਾਨ ਗਾੜੇ ਲਗੇ; ਕੈਸਕ ਬੰਧੈ ਧੀਰ? ॥

बिरह बान गाड़े लगे; कैसक बंधै धीर? ॥

ਮੁਖ ਫੀਕੀ ਬਾਤੈ ਕਰੈ; ਪੇਟ ਪਿਯਾ ਕੀ ਪੀਰ ॥੧੧॥

मुख फीकी बातै करै; पेट पिया की पीर ॥११॥

ਸਰ ਅਨੰਗ ਕੇ ਤਨ ਗਡੇ; ਕਢੇ ਦਸਊਅਲਿ ਫੂਟਿ ॥

सर अनंग के तन गडे; कढे दसऊअलि फूटि ॥

ਲੋਕ ਲਾਜ ਕੁਲ ਕਾਨਿ ਸਭ; ਗਈ ਤਰਕ ਦੈ ਤੂਟਿ ॥੧੨॥

लोक लाज कुल कानि सभ; गई तरक दै तूटि ॥१२॥

ਏਕ ਪੁਰਖ ਸੁੰਦਰ ਹੁਤੋ; ਤਾ ਕੌ ਲਯੋ ਬੁਲਾਇ ॥

एक पुरख सुंदर हुतो; ता कौ लयो बुलाइ ॥

ਮੈਨ ਭੋਗ ਤਾ ਸੌ ਕਿਯੋ; ਹ੍ਰਿਦੈ ਹਰਖ ਉਪਜਾਇ ॥੧੩॥

मैन भोग ता सौ कियो; ह्रिदै हरख उपजाइ ॥१३॥

ਚੌਪਈ ॥

चौपई ॥

ਤਾ ਸੌ ਭੋਗ ਕਰਤ ਤ੍ਰਿਯ ਰਸੀ ॥

ता सौ भोग करत त्रिय रसी ॥

ਜਨ ਹ੍ਵੈ ਨਾਰਿ ਭਵਨ ਤਿਹ ਬਸੀ ॥

जन ह्वै नारि भवन तिह बसी ॥

ਨਿਤ ਨਿਸਾ ਕਹ ਤਾਹਿ ਬੁਲਾਵੈ ॥

नित निसा कह ताहि बुलावै ॥

ਮਨ ਭਾਵਤ ਕੇ ਭੋਗ ਕਮਾਵੈ ॥੧੪॥

मन भावत के भोग कमावै ॥१४॥

ਆਵਤ ਤਾਹਿ ਲੋਗ ਸਭ ਰੋਕੈ ॥

आवत ताहि लोग सभ रोकै ॥

ਚੋਰ ਪਛਾਨਿ ਪਾਹਰੂ ਟੋਕੈ ॥

चोर पछानि पाहरू टोकै ॥

ਜਬ ਚੇਰੀ ਤਿਨ ਬਚਨ ਸੁਨਾਵੈ ॥

जब चेरी तिन बचन सुनावै ॥

ਤਬ ਗ੍ਰਿਹ ਜਾਰ ਸੁ ਪੈਠੈ ਪਾਵੈ ॥੧੫॥

तब ग्रिह जार सु पैठै पावै ॥१५॥

ਭੋਗ ਜਾਰ ਸੋ ਤ੍ਰਿਯ ਅਤਿ ਕਰੈ ॥

भोग जार सो त्रिय अति करै ॥

ਭਾਂਤਿ ਭਾਂਤਿ ਕੇ ਭੋਗਨ ਭਰੈ ॥

भांति भांति के भोगन भरै ॥

ਅਧਿਕ ਕਾਮ ਕੋ ਤ੍ਰਿਯ ਉਪਜਾਵੈ ॥

अधिक काम को त्रिय उपजावै ॥

ਲਪਟਿ ਲਪਟਿ ਕਰਿ ਭੋਗ ਕਮਾਵੈ ॥੧੬॥

लपटि लपटि करि भोग कमावै ॥१६॥

ਦੋਹਰਾ ॥

दोहरा ॥

ਜਬ ਚੇਰੀ ਪਹਰੂਨ ਕੋ; ਉਤਰ ਦੇਤ ਬਨਾਇ ॥

जब चेरी पहरून को; उतर देत बनाइ ॥

ਤਬ ਵਹੁ ਪਾਵਤ ਪੈਠਬੋ; ਮੀਤ ਮਿਲਤ ਤਿਹ ਆਇ ॥੧੭॥

तब वहु पावत पैठबो; मीत मिलत तिह आइ ॥१७॥

ਚੌਪਈ ॥

चौपई ॥

ਰੈਨਿ ਭਈ ਤ੍ਰਿਯ ਮਿਤ੍ਰ ਬੁਲਾਯੋ ॥

रैनि भई त्रिय मित्र बुलायो ॥

ਤ੍ਰਿਯ ਕੋ ਭੇਸ ਧਾਰਿ ਸੋ ਆਯੋ ॥

त्रिय को भेस धारि सो आयो ॥

ਇਹ ਬਿਧਿ ਤਾ ਸੋ ਬਚਨ ਉਚਰੇ ॥

इह बिधि ता सो बचन उचरे ॥

ਹਮ ਸੋ ਭੋਗ ਅਧਿਕ ਤੁਮ ਕਰੇ ॥੧੮॥

हम सो भोग अधिक तुम करे ॥१८॥

TOP OF PAGE

Dasam Granth