ਦਸਮ ਗਰੰਥ । दसम ग्रंथ ।

Page 844

ਚੌਪਈ ॥

चौपई ॥

ਤਬੈ ਰਾਇ ਯੌ ਬਚਨ ਉਚਾਰੇ ॥

तबै राइ यौ बचन उचारे ॥

ਗਹਿ ਲ੍ਯਾਵਹੁ ਤਿਹ ਤੀਰ ਹਮਾਰੇ ॥

गहि ल्यावहु तिह तीर हमारे ॥

ਪਨੀ ਪਾਮਰੀ ਸੰਗ ਲੈ ਐਯਹੁ ॥

पनी पामरी संग लै ऐयहु ॥

ਮੋਰਿ ਕਹੇ ਬਿਨੁ ਤ੍ਰਾਸ ਨ ਦੈਯਹੁ ॥੫॥

मोरि कहे बिनु त्रास न दैयहु ॥५॥

ਦੋਹਰਾ ॥

दोहरा ॥

ਸੁਨਤ ਰਾਇ ਕੇ ਬਚਨ ਕੋ; ਲੋਗ ਪਰੇ ਅਰਰਾਇ ॥

सुनत राइ के बचन को; लोग परे अरराइ ॥

ਪਨੀ ਪਾਮਰੀ ਤ੍ਰਿਯ ਸਹਿਤ; ਲ੍ਯਾਵਤ ਭਏ ਬਨਾਇ ॥੬॥

पनी पामरी त्रिय सहित; ल्यावत भए बनाइ ॥६॥

ਅੜਿਲ ॥

अड़िल ॥

ਕਹੁ ਸੁੰਦਰਿ! ਕਿਹ ਕਾਜ? ਬਸਤ੍ਰ ਤੈ ਹਰੇ ਹਮਾਰੇ ॥

कहु सुंदरि! किह काज? बसत्र तै हरे हमारे ॥

ਦੇਖ ਭਟਨ ਕੀ ਭੀਰਿ; ਤ੍ਰਾਸ ਉਪਜ੍ਯੋ ਨਹਿ ਥਾਰੇ? ॥

देख भटन की भीरि; त्रास उपज्यो नहि थारे? ॥

ਜੋ ਚੋਰੀ ਜਨ ਕਰੈ; ਕਹੌ, ਤਾ ਕੌ ਕ੍ਯਾ ਕਰਿਯੈ? ॥

जो चोरी जन करै; कहौ, ता कौ क्या करियै? ॥

ਹੋ ਨਾਰਿ ਜਾਨਿ ਕੈ ਟਰੌ; ਨਾਤਰ ਜਿਯ ਤੇ ਤੁਹਿ ਮਰਿਯੈ ॥੭॥

हो नारि जानि कै टरौ; नातर जिय ते तुहि मरियै ॥७॥

ਦੋਹਰਾ ॥

दोहरा ॥

ਪਰ ਪਿਯਰੀ ਮੁਖ ਪਰ ਗਈ; ਨੈਨ ਰਹੀ ਨਿਹੁਰਾਇ ॥

पर पियरी मुख पर गई; नैन रही निहुराइ ॥

ਧਰਕ ਧਰਕ ਛਤਿਯਾ ਕਰੈ; ਬਚਨ ਨ ਭਾਖ੍ਯੋ ਜਾਇ ॥੮॥

धरक धरक छतिया करै; बचन न भाख्यो जाइ ॥८॥

ਅੜਿਲ ॥

अड़िल ॥

ਹਮ ਪੂਛਹਿਗੇ ਯਾਹਿ; ਨ ਤੁਮ ਕਛੁ ਭਾਖਿਯੋ ॥

हम पूछहिगे याहि; न तुम कछु भाखियो ॥

ਯਾਹੀ ਕੈ ਘਰ ਮਾਹਿ; ਭਲੀ ਬਿਧਿ ਰਾਖਿਯੋ ॥

याही कै घर माहि; भली बिधि राखियो ॥

ਨਿਰਨੌ ਕਰਿ ਹੈ ਏਕ; ਇਕਾਂਤ ਬੁਲਾਇ ਕੈ ॥

निरनौ करि है एक; इकांत बुलाइ कै ॥

ਹੋ ਤਬ ਦੈਹੈ ਇਹ ਜਾਨ; ਹ੍ਰਿਦੈ ਸੁਖੁ ਪਾਇ ਕੈ ॥੯॥

हो तब दैहै इह जान; ह्रिदै सुखु पाइ कै ॥९॥

ਚੌਪਈ ॥

चौपई ॥

ਪ੍ਰਾਤ ਭਯੋ ਤ੍ਰਿਯ ਬਹੁਰਿ ਬੁਲਾਈ ॥

प्रात भयो त्रिय बहुरि बुलाई ॥

ਸਕਲ ਕਥਾ ਕਹਿ ਤਾਹਿ ਸੁਨਾਈ ॥

सकल कथा कहि ताहि सुनाई ॥

ਤੁਮ ਕੁਪਿ ਹਮ ਪਰਿ ਚਰਿਤ ਬਨਾਯੋ ॥

तुम कुपि हम परि चरित बनायो ॥

ਹਮਹੂੰ ਤੁਮ ਕਹ ਚਰਿਤ ਦਿਖਾਯੋ ॥੧੦॥

हमहूं तुम कह चरित दिखायो ॥१०॥

ਤਾ ਕੋ ਭ੍ਰਾਤ ਬੰਦਿ ਤੇ ਛੋਰਿਯੋ ॥

ता को भ्रात बंदि ते छोरियो ॥

ਭਾਂਤਿ ਭਾਂਤਿ ਤਿਹ ਤ੍ਰਿਯਹਿ ਨਿਹੋਰਿਯੋ ॥

भांति भांति तिह त्रियहि निहोरियो ॥

ਬਹੁਰਿ ਐਸ ਜਿਯ ਕਬਹੂੰ ਨ ਧਰਿਯਹੁ ॥

बहुरि ऐस जिय कबहूं न धरियहु ॥

ਮੋ ਅਪਰਾਧ ਛਿਮਾਪਨ ਕਰਿਯਹੁ ॥੧੧॥

मो अपराध छिमापन करियहु ॥११॥

ਦੋਹਰਾ ॥

दोहरा ॥

ਛਿਮਾ ਕਰਹੁ ਅਬ ਤ੍ਰਿਯ! ਹਮੈ; ਬਹੁਰਿ ਨ ਕਰਿਯਹੁ ਰਾਧਿ ॥

छिमा करहु अब त्रिय! हमै; बहुरि न करियहु राधि ॥

ਬੀਸ ਸਹੰਸ ਟਕਾ ਤਿਸੈ; ਦਈ ਛਿਮਾਹੀ ਬਾਧਿ ॥੧੨॥

बीस सहंस टका तिसै; दई छिमाही बाधि ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੇਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩॥੪੬੦॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे तेईसवो चरित्र समापतम सतु सुभम सतु ॥२३॥४६०॥अफजूं॥

ਸੋਰਠਾ ॥

सोरठा ॥

ਦੀਨੋ ਬਹੁਰਿ ਪਠਾਇ; ਬੰਦਸਾਲ ਪਿਤ ਪੂਤ ਕਉ ॥

दीनो बहुरि पठाइ; बंदसाल पित पूत कउ ॥

ਲੀਨੋ ਬਹੁਰਿ ਬੁਲਾਇ; ਭੋਰ ਹੋਤ ਅਪੁਨੇ ਨਿਕਟਿ ॥੧॥

लीनो बहुरि बुलाइ; भोर होत अपुने निकटि ॥१॥

ਚੌਪਈ ॥

चौपई ॥

ਪੁਨਿ ਮੰਤ੍ਰੀ ਇਕ ਕਥਾ ਉਚਾਰੀ ॥

पुनि मंत्री इक कथा उचारी ॥

ਸੁਨਹੁ ਰਾਇ! ਇਕ ਬਾਤ ਹਮਾਰੀ ॥

सुनहु राइ! इक बात हमारी ॥

ਏਕ ਚਰਿਤ ਤ੍ਰਿਯ ਤੁਮਹਿ ਸੁਨਾਊ ॥

एक चरित त्रिय तुमहि सुनाऊ ॥

ਤਾ ਤੇ ਤੁਮ ਕੌ ਅਧਿਕ ਰਿਝਾਊ ॥੨॥

ता ते तुम कौ अधिक रिझाऊ ॥२॥

ਉਤਰ ਦੇਸ ਨ੍ਰਿਪਤਿ ਇਕ ਭਾਰੋ ॥

उतर देस न्रिपति इक भारो ॥

ਸੂਰਜ ਬੰਸ ਮਾਹਿ ਉਜਿਯਾਰੋ ॥

सूरज बंस माहि उजियारो ॥

ਚੰਦ੍ਰਮਤੀ ਤਾ ਕੀ ਪਟਰਾਨੀ ॥

चंद्रमती ता की पटरानी ॥

ਮਾਨਹੁ ਛੀਰ ਸਿੰਧ ਮਥਿਆਨੀ ॥੩॥

मानहु छीर सिंध मथिआनी ॥३॥

ਏਕ ਸੁਤਾ ਤਾ ਕੇ ਭਵ ਲਯੋ ॥

एक सुता ता के भव लयो ॥

ਜਾਨਕ ਡਾਰਿ ਗੋਦ ਰਵਿ ਦਯੋ ॥

जानक डारि गोद रवि दयो ॥

ਜੋਬਨ ਜੇਬ ਅਧਿਕ ਤਿਹ ਬਾਢੀ ॥

जोबन जेब अधिक तिह बाढी ॥

ਮਾਨਹੁ ਚੰਦ੍ਰ ਸਾਰ ਮਥਿ ਕਾਢੀ ॥੪॥

मानहु चंद्र सार मथि काढी ॥४॥

TOP OF PAGE

Dasam Granth