ਦਸਮ ਗਰੰਥ । दसम ग्रंथ ।

Page 839

ਚੌਪਈ ॥

चौपई ॥

ਲਖਿ ਤ੍ਰਿਯ ਤਾਹਿ ਸੁ ਭੇਖ ਬਨਾਯੋ ॥

लखि त्रिय ताहि सु भेख बनायो ॥

ਫੂਲ ਪਾਨ ਅਰੁ ਕੈਫ ਮੰਗਾਯੋ ॥

फूल पान अरु कैफ मंगायो ॥

ਆਗੇ ਟਰਿ ਤਾ ਕੋ ਤਿਨ ਲੀਨਾ ॥

आगे टरि ता को तिन लीना ॥

ਚਿਤ ਕਾ ਸੋਕ ਦੂਰਿ ਕਰਿ ਦੀਨਾ ॥੧੧॥

चित का सोक दूरि करि दीना ॥११॥

ਦੋਹਰਾ ॥

दोहरा ॥

ਬਸਤ੍ਰ ਪਹਿਰਿ ਬਹੁ ਮੋਲ ਕੇ; ਅਤਿਥ ਭੇਸ ਕੋ ਡਾਰਿ ॥

बसत्र पहिरि बहु मोल के; अतिथ भेस को डारि ॥

ਤਵਨ ਸੇਜ ਸੋਭਿਤ ਕਰੀ; ਉਤਮ ਭੇਖ ਸੁਧਾਰਿ ॥੧੨॥

तवन सेज सोभित करी; उतम भेख सुधारि ॥१२॥

ਤਬ ਤਾ ਸੋ ਤ੍ਰਿਯ ਯੌ ਕਹੀ; ਭੋਗ ਕਰਹੁ ਮੁਹਿ ਸਾਥ ॥

तब ता सो त्रिय यौ कही; भोग करहु मुहि साथ ॥

ਪਸੁ ਪਤਾਰਿ ਦੁਖ ਦੈ ਘਨੋ; ਮੈ ਬੇਚੀ ਤਵ ਹਾਥ ॥੧੩॥

पसु पतारि दुख दै घनो; मै बेची तव हाथ ॥१३॥

ਰਾਇ ਚਿਤ ਚਿੰਤਾ ਕਰੀ; ਬੈਠੇ ਤਾਹੀ ਠੌਰ ॥

राइ चित चिंता करी; बैठे ताही ठौर ॥

ਮੰਤ੍ਰ ਲੈਨ ਆਯੋ ਹੁਤੋ; ਭਈ ਔਰ ਕੀ ਔਰ ॥੧੪॥

मंत्र लैन आयो हुतो; भई और की और ॥१४॥

ਅੜਿਲ ॥

अड़िल ॥

ਭਏ ਪੂਜ ਤੋ ਕਹਾ? ਗੁਮਾਨ ਨ ਕੀਜਿਯੈ ॥

भए पूज तो कहा? गुमान न कीजियै ॥

ਧਨੀ ਭਏ ਤੋ ਦੁਖ੍ਯਨ; ਨਿਧਨ ਨ ਦੀਜਿਯੈ ॥

धनी भए तो दुख्यन; निधन न दीजियै ॥

ਰੂਪ ਭਯੋ ਤੋ ਕਹਾ? ਐਂਠ ਨਹਿ ਠਾਨਿਯੈ ॥

रूप भयो तो कहा? ऐंठ नहि ठानियै ॥

ਹੋ ਧਨ ਜੋਬਨ; ਦਿਨ ਚਾਰਿ ਪਾਹੁਨੋ ਜਾਨਿਯੈ ॥੧੫॥

हो धन जोबन; दिन चारि पाहुनो जानियै ॥१५॥

ਛੰਦ ॥

छंद ॥

ਧਰਮ ਕਰੇ ਸੁਭ ਜਨਮ; ਧਰਮ ਤੇ ਰੂਪਹਿ ਪੈਯੈ ॥

धरम करे सुभ जनम; धरम ते रूपहि पैयै ॥

ਧਰਮ ਕਰੇ ਧਨ ਧਾਮ; ਧਰਮ ਤੇ ਰਾਜ ਸੁਹੈਯੈ ॥

धरम करे धन धाम; धरम ते राज सुहैयै ॥

ਕਹਿਯੋ ਤੁਹਾਰੋ ਮਾਨਿ; ਧਰਮ ਕੈਸੇ ਕੈ ਛੋਰੋ? ॥

कहियो तुहारो मानि; धरम कैसे कै छोरो? ॥

ਮਹਾ ਨਰਕ ਕੇ ਬੀਚ; ਦੇਹ ਅਪਨੀ ਕ੍ਯੋ ਬੋਰੋ? ॥੧੬॥

महा नरक के बीच; देह अपनी क्यो बोरो? ॥१६॥

ਕਹਿਯੋ ਤੁਮਾਰੋ ਮਾਨਿ; ਭੋਗ ਤੋਸੋ ਨਹਿ ਕਰਿਹੋ ॥

कहियो तुमारो मानि; भोग तोसो नहि करिहो ॥

ਕੁਲਿ ਕਲੰਕ ਕੇ ਹੇਤ; ਅਧਿਕ ਮਨ ਭੀਤਰ ਡਰਿਹੋ ॥

कुलि कलंक के हेत; अधिक मन भीतर डरिहो ॥

ਛੋਰਿ ਬ੍ਯਾਹਿਤਾ ਨਾਰਿ; ਕੇਲ ਤੋ ਸੋ ਨ ਕਮਾਊ ॥

छोरि ब्याहिता नारि; केल तो सो न कमाऊ ॥

ਧਰਮਰਾਜ ਕੀ ਸਭਾ; ਠੌਰ ਕੈਸੇ ਕਰਿ ਪਾਊ? ॥੧੭॥

धरमराज की सभा; ठौर कैसे करि पाऊ? ॥१७॥

ਦੋਹਰਾ ॥

दोहरा ॥

ਕਾਮਾਤੁਰ ਹ੍ਵੈ ਜੋ ਤ੍ਰਿਯਾ; ਆਵਤ ਨਰ ਕੇ ਪਾਸ ॥

कामातुर ह्वै जो त्रिया; आवत नर के पास ॥

ਮਹਾ ਨਰਕ ਸੋ ਡਾਰਿਯੈ; ਦੈ ਜੋ ਜਾਨ ਨਿਰਾਸ ॥੧੮॥

महा नरक सो डारियै; दै जो जान निरास ॥१८॥

ਪਾਇ ਪਰਤ ਮੋਰੋ ਸਦਾ; ਪੂਜ ਕਹਤ ਹੈ ਮੋਹਿ ॥

पाइ परत मोरो सदा; पूज कहत है मोहि ॥

ਤਾ ਸੋ ਰੀਝ ਰਮ੍ਯੋ ਚਹਤ; ਲਾਜ ਨ ਆਵਤ ਤੋਹਿ? ॥੧੯॥

ता सो रीझ रम्यो चहत; लाज न आवत तोहि? ॥१९॥

ਭੁਜੰਗ ਛੰਦ ॥

भुजंग छंद ॥

ਕ੍ਰਿਸਨ ਪੂਜ ਜਗ ਕੇ ਭਏ; ਕੀਨੀ ਰਾਸਿ ਬਨਾਇ ॥

क्रिसन पूज जग के भए; कीनी रासि बनाइ ॥

ਭੋਗ ਰਾਧਿਕਾ ਸੋ ਕਰੇ; ਪਰੇ ਨਰਕ ਨਹਿ ਜਾਇ ॥੨੦॥

भोग राधिका सो करे; परे नरक नहि जाइ ॥२०॥

ਪੰਚ ਤਤ ਲੈ ਬ੍ਰਹਮ ਕਰ; ਕੀਨੀ ਨਰ ਕੀ ਦੇਹ ॥

पंच तत लै ब्रहम कर; कीनी नर की देह ॥

ਕੀਯਾ ਆਪ ਹੀ ਤਿਨ ਬਿਖੈ; ਇਸਤ੍ਰੀ ਪੁਰਖ ਸਨੇਹ ॥੨੧॥

कीया आप ही तिन बिखै; इसत्री पुरख सनेह ॥२१॥

ਚੌਪਈ ॥

चौपई ॥

ਤਾ ਤੇ ਆਨ ਰਮੋ ਮੋਹਿ ਸੰਗਾ ॥

ता ते आन रमो मोहि संगा ॥

ਬ੍ਯਾਪਤ ਮੁਰ ਤਨ ਅਧਿਕ ਅਨੰਗਾ ॥

ब्यापत मुर तन अधिक अनंगा ॥

ਆਜ ਮਿਲੇ ਤੁਮਰੇ ਬਿਨੁ, ਮਰਿਹੋ ॥

आज मिले तुमरे बिनु, मरिहो ॥

ਬਿਰਹਾਨਲ ਕੇ ਭੀਤਰਿ ਜਰਿਹੋ ॥੨੨॥

बिरहानल के भीतरि जरिहो ॥२२॥

ਦੋਹਰਾ ॥

दोहरा ॥

ਅੰਗ ਤੇ ਭਯੋ ਅਨੰਗ ਤੌ; ਦੇਤ ਮੋਹਿ ਦੁਖ ਆਇ ॥

अंग ते भयो अनंग तौ; देत मोहि दुख आइ ॥

ਮਹਾ ਰੁਦ੍ਰ ਜੂ ਕੋ ਪਕਰਿ; ਤਾਹਿ ਨ ਦਯੋ ਜਰਾਇ ॥੨੩॥

महा रुद्र जू को पकरि; ताहि न दयो जराइ ॥२३॥

ਛੰਦ ॥

छंद ॥

ਧਰਹੁ ਧੀਰਜ ਮਨ ਬਾਲ! ਮਦਨ ਤੁਮਰੋ ਕਸ ਕਰਿ ਹੈ ॥

धरहु धीरज मन बाल! मदन तुमरो कस करि है ॥

ਮਹਾ ਰੁਦ੍ਰ ਕੋ ਧ੍ਯਾਨ ਧਰੋ; ਮਨ ਬੀਚ ਸੁ ਡਰਿ ਹੈ ॥

महा रुद्र को ध्यान धरो; मन बीच सु डरि है ॥

ਹਮ ਨ ਤੁਮਾਰੇ ਸੰਗ; ਭੋਗ ਰੁਚਿ ਮਾਨਿ ਕਰੈਗੇ ॥

हम न तुमारे संग; भोग रुचि मानि करैगे ॥

ਤ੍ਯਾਗਿ ਧਰਮ ਕੀ ਨਾਰਿ; ਤੋਹਿ ਕਬਹੂੰ ਨ ਬਰੈਗੇ ॥੨੪॥

त्यागि धरम की नारि; तोहि कबहूं न बरैगे ॥२४॥

TOP OF PAGE

Dasam Granth