ਦਸਮ ਗਰੰਥ । दसम ग्रंथ । |
Page 838 ਦੋਹਰਾ ॥ दोहरा ॥ ਤਕਿਯਾ ਕਰਿ ਰਾਖ੍ਯੋ ਨ੍ਰਿਪਹਿ; ਆਪਣੀ ਸੇਜ ਬਣਾਇ ॥ तकिया करि राख्यो न्रिपहि; आपणी सेज बणाइ ॥ ਜਾਇ ਪਿਯਹਿ ਆਗੇ ਲਿਯੋ; ਪਰਮ ਪ੍ਰੀਤਿ ਉਪਜਾਇ ॥੧੦॥ जाइ पियहि आगे लियो; परम प्रीति उपजाइ ॥१०॥ ਭੂਪ ਲਖ੍ਯੋ ਚਿਤ ਮੈ ਫਸ੍ਯੋ; ਆਨਿ ਤ੍ਰਿਯਾ ਕੇ ਹੇਤ ॥ भूप लख्यो चित मै फस्यो; आनि त्रिया के हेत ॥ ਅਧਿਕ ਚਿਤ ਭੀਤਰ ਡਰਿਯੋ; ਸ੍ਵਾਸ ਨ ਊਚੋ ਲੇਤ ॥੧੧॥ अधिक चित भीतर डरियो; स्वास न ऊचो लेत ॥११॥ ਪਤਿ ਸੌ ਅਤਿ ਰਤਿ ਮਾਨਿ ਕੈ; ਰਹੀ ਗਰੇ ਲਪਟਾਇ ॥ पति सौ अति रति मानि कै; रही गरे लपटाइ ॥ ਕਿਯੋ ਸਿਰਾਨੋ ਭੂਪ ਕੋ; ਸੋਇ ਰਹੇ ਸੁਖ ਪਾਇ ॥੧੨॥ कियो सिरानो भूप को; सोइ रहे सुख पाइ ॥१२॥ ਭੋਰ ਭਏ ਉਠਿ ਪਿਯ ਗਯੋ; ਨ੍ਰਿਪ ਸੋ ਭੋਗ ਕਮਾਇ ॥ भोर भए उठि पिय गयो; न्रिप सो भोग कमाइ ॥ ਕਾਢਿ ਸਿਰਾਨਾ ਤੇ ਤੁਰਤ; ਸਦਨ ਦਿਯੋ ਪਹੁਚਾਇ ॥੧੩॥ काढि सिराना ते तुरत; सदन दियो पहुचाइ ॥१३॥ ਜੇ ਜੇ ਸ੍ਯਾਨੇ ਹ੍ਵੈ ਜਗਤ ਮੈ; ਤ੍ਰਿਯ ਸੋ ਕਰਤ ਪ੍ਯਾਰ ॥ जे जे स्याने ह्वै जगत मै; त्रिय सो करत प्यार ॥ ਤਾਹਿ ਮਹਾ ਜੜ ਸਮੁਝਿਯੈ; ਚਿਤ ਭੀਤਰ ਨਿਰਧਾਰ ॥੧੪॥ ताहि महा जड़ समुझियै; चित भीतर निरधार ॥१४॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦॥੩੭੯॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे बीसवो चरित्र समापतम सतु सुभम सतु ॥२०॥३७९॥अफजूं॥ ਦੋਹਰਾ ॥ दोहरा ॥ ਭੂਪ ਬੰਦ ਗ੍ਰਿਹ ਨਿਜੁ ਸੁਤਹਿ; ਗਹਿ ਕਰਿ ਦਿਯੋ ਪਠਾਇ ॥ भूप बंद ग्रिह निजु सुतहि; गहि करि दियो पठाइ ॥ ਪ੍ਰਾਤ ਸਮੈ ਮੰਤ੍ਰੀ ਸਹਿਤ; ਬਹੁਰੋ ਲਿਯੋ ਬੁਲਾਇ ॥੧॥ प्रात समै मंत्री सहित; बहुरो लियो बुलाइ ॥१॥ ਰੀਝ ਰਾਇ ਐਸੇ ਕਹ੍ਯੋ; ਬਚਨ ਮੰਤ੍ਰਿਯਨ ਸੰਗ ॥ रीझ राइ ऐसे कह्यो; बचन मंत्रियन संग ॥ ਪੁਰਖ ਤ੍ਰਿਯਨ ਚਤੁਰਨ ਚਰਿਤ; ਮੋ ਸੋ ਕਰਹੁ ਪ੍ਰਸੰਗ ॥੨॥ पुरख त्रियन चतुरन चरित; मो सो करहु प्रसंग ॥२॥ ਤੀਰ ਸਤੁਦ੍ਰਵ ਕੇ ਹੁਤੋ; ਪੁਰ ਅਨੰਦ ਇਕ ਗਾਉ ॥ तीर सतुद्रव के हुतो; पुर अनंद इक गाउ ॥ ਨੇਤ੍ਰ ਤੁੰਗ ਕੇ ਢਿਗ ਬਸਤ; ਕਾਹਲੂਰ ਕੇ ਠਾਉ ॥੩॥ नेत्र तुंग के ढिग बसत; काहलूर के ठाउ ॥३॥ ਤਹਾ ਸਿਖ ਸਾਖਾ ਬਹੁਤ; ਆਵਤ ਮੋਦ ਬਢਾਇ ॥ तहा सिख साखा बहुत; आवत मोद बढाइ ॥ ਮਨ ਬਾਛਤ ਮੁਖਿ ਮਾਂਗ ਬਰ; ਜਾਤ ਗ੍ਰਿਹਨ ਸੁਖ ਪਾਇ ॥੪॥ मन बाछत मुखि मांग बर; जात ग्रिहन सुख पाइ ॥४॥ ਏਕ ਤ੍ਰਿਯਾ ਧਨਵੰਤ ਕੀ; ਤੌਨ ਨਗਰ ਮੈ ਆਨਿ ॥ एक त्रिया धनवंत की; तौन नगर मै आनि ॥ ਹੇਰਿ ਰਾਇ ਪੀੜਤ ਭਈ; ਬਿਧੀ ਬਿਰਹ ਕੇ ਬਾਨ ॥੫॥ हेरि राइ पीड़त भई; बिधी बिरह के बान ॥५॥ ਮਗਨ ਦਾਸ ਤਾ ਕੋ ਹੁਤੋ; ਸੋ ਤਿਨ ਲਿਯੋ ਬੁਲਾਇ ॥ मगन दास ता को हुतो; सो तिन लियो बुलाइ ॥ ਕਛੁਕ ਦਰਬ ਤਾ ਕੋ ਦਿਯੋ; ਐਸੇ ਕਹਿਯੋ ਬਨਾਇ ॥੬॥ कछुक दरब ता को दियो; ऐसे कहियो बनाइ ॥६॥ ਨਗਰ ਰਾਇ ਤੁਮਰੋ ਬਸਤ; ਤਾਹਿ ਮਿਲਾਵਹੁ ਮੋਹਿ ॥ नगर राइ तुमरो बसत; ताहि मिलावहु मोहि ॥ ਤਾਹਿ ਮਿਲੇ ਦੈਹੋ ਤੁਝੈ; ਅਮਿਤ ਦਰਬ ਲੈ ਤੋਹਿ ॥੭॥ ताहि मिले दैहो तुझै; अमित दरब लै तोहि ॥७॥ ਮਗਨ ਲੋਭ ਧਨ ਕੇ ਲਗੇ; ਆਨਿ ਰਾਵ ਕੇ ਪਾਸ ॥ मगन लोभ धन के लगे; आनि राव के पास ॥ ਪਰਿ ਪਾਇਨ ਕਰ ਜੋਰਿ ਕਰਿ; ਇਹ ਬਿਧਿ ਕਿਯ ਅਰਦਾਸਿ ॥੮॥ परि पाइन कर जोरि करि; इह बिधि किय अरदासि ॥८॥ ਸਿਖ੍ਯੋ ਚਹਤ ਜੋ ਮੰਤ੍ਰ ਤੁਮ; ਸੋ ਆਯੋ ਮੁਰ ਹਾਥ ॥ सिख्यो चहत जो मंत्र तुम; सो आयो मुर हाथ ॥ ਕਹੈ ਤੁਮੈ ਸੋ ਕੀਜਿਯਹੁ; ਜੁ ਕਛੁ ਤੁਹਾਰੇ ਸਾਥ ॥੯॥ कहै तुमै सो कीजियहु; जु कछु तुहारे साथ ॥९॥ ਭੁਜੰਗ ਛੰਦ ॥ भुजंग छंद ॥ ਚਲਿਯੋ ਧਾਰਿ ਆਤੀਤ ਕੋ ਭੇਸ ਰਾਈ ॥ चलियो धारि आतीत को भेस राई ॥ ਮਨਾਪਨ ਬਿਖੈ ਸ੍ਰੀ ਭਗੌਤੀ ਮਨਾਈ ॥ मनापन बिखै स्री भगौती मनाई ॥ ਚਲਿਯੋ ਸੋਤ ਤਾ ਕੇ ਫਿਰਿਯੋ ਨਾਹਿ ਫੇਰੇ ॥ चलियो सोत ता के फिरियो नाहि फेरे ॥ ਧਸ੍ਯੋ ਜਾਇ ਕੈ ਵਾ ਤ੍ਰਿਯਾ ਕੇ ਸੁ ਡੇਰੇ ॥੧੦॥ धस्यो जाइ कै वा त्रिया के सु डेरे ॥१०॥ |
Dasam Granth |