ਦਸਮ ਗਰੰਥ । दसम ग्रंथ । |
Page 835 ਅਤਿ ਪੁਕਾਰ ਕਰ ਦ੍ਰਖਤ ਤੇ; ਉਤਰਿਯੋ ਨ੍ਰਿਪ ਸੁਤ ਜਾਨਿ ॥ अति पुकार कर द्रखत ते; उतरियो न्रिप सुत जानि ॥ ਉਤਰਤ ਦਿਯੋ ਭਜਾਇ ਤ੍ਰਿਯ; ਕਛੂ ਨ ਦੇਖ੍ਯੋ ਆਨਿ ॥੨੨॥ उतरत दियो भजाइ त्रिय; कछू न देख्यो आनि ॥२२॥ ਅੜਿਲ ॥ अड़िल ॥ ਚਲਿ ਕਾਜੀ ਪੈ ਗਯੋ; ਤਾਹਿ ਐਸੇ ਕਹਿਯੋ ॥ चलि काजी पै गयो; ताहि ऐसे कहियो ॥ ਏਕ ਰੂਖ ਅਚਰਜ ਕੋ; ਆਂਖਿਨ ਮੈ ਲਹਿਯੋ ॥ एक रूख अचरज को; आंखिन मै लहियो ॥ ਤਾ ਕੋ ਚਲਿ ਕਾਜੀ ਜੂ! ਆਪੁ ਨਿਹਾਰਿਯੈ ॥ ता को चलि काजी जू! आपु निहारियै ॥ ਹੋ ਮੇਰੋ ਚਿਤ ਕੋ ਭਰਮੁ; ਸੁ ਆਜੁ ਨਿਵਾਰਿਯੈ ॥੨੩॥ हो मेरो चित को भरमु; सु आजु निवारियै ॥२३॥ ਦੋਹਰਾ ॥ दोहरा ॥ ਸੁਨਤ ਬਚਨ ਕਾਜੀ ਉਠਿਯੋ; ਸੰਗ ਲਈ ਨਿਜੁ ਨਾਰਿ ॥ सुनत बचन काजी उठियो; संग लई निजु नारि ॥ ਚਲਿ ਆਯੋ ਤਿਹ ਰੂਖ ਤਰ; ਲੋਗ ਸੰਗ ਕੋ ਟਾਰਿ ॥੨੪॥ चलि आयो तिह रूख तर; लोग संग को टारि ॥२४॥ ਚੌਪਈ ॥ चौपई ॥ ਭੇਦਿ ਨਾਰਿ ਸੌ ਸਭ ਤਿਨ ਕਹਿਯੋ ॥ भेदि नारि सौ सभ तिन कहियो ॥ ਤਾ ਪਾਛੇ ਤਿਹ ਦ੍ਰੁਮ ਕੇ ਲਹਿਯੋ ॥ ता पाछे तिह द्रुम के लहियो ॥ ਤਿਨਹੂੰ ਅਪਨੋ ਮਿਤ੍ਰ ਬੁਲਾਇਯੋ ॥ तिनहूं अपनो मित्र बुलाइयो ॥ ਰੂਖ ਚਰੇ ਪਿਯ ਭੋਗ ਕਮਾਯੋ ॥੨੫॥ रूख चरे पिय भोग कमायो ॥२५॥ ਅੜਿਲ ॥ अड़िल ॥ ਮੋਹਿ ਮੀਰ ਜੋ ਕਹਿਯੋ; ਸਤਿ ਮੋ ਜਾਨਿਯੋ ॥ मोहि मीर जो कहियो; सति मो जानियो ॥ ਤਾ ਦਿਨ ਤੇ ਤਿਨ ਮੁਗਲ; ਹਿਤੂ ਕਰ ਮਾਨਿਯੋ ॥ ता दिन ते तिन मुगल; हितू कर मानियो ॥ ਤਵਨ ਦਿਵਸ ਤੇ ਕਾਜੀ; ਚੇਰੋ ਹ੍ਵੈ ਰਹਿਯੋ ॥ तवन दिवस ते काजी; चेरो ह्वै रहियो ॥ ਹੋ ਸਤਿ ਬਚਨ ਸੋਊ ਭਯੋ; ਜੁ ਮੋ ਕੋ ਇਨ ਕਹਿਯੋ ॥੨੬॥ हो सति बचन सोऊ भयो; जु मो को इन कहियो ॥२६॥ ਦੋਹਰਾ ॥ दोहरा ॥ ਕੋਟ ਕਸਟ ਸ੍ਯਾਨੋ ਸਹਹਿ; ਕੈਸੌ ਦਹੈ ਅਨੰਗ ॥ कोट कसट स्यानो सहहि; कैसौ दहै अनंग ॥ ਨੈਕ ਨੇਹ ਨਹਿ ਕੀਜਿਯੈ; ਤਊ ਤਰਨਿ ਕੇ ਸੰਗ ॥੨੭॥ नैक नेह नहि कीजियै; तऊ तरनि के संग ॥२७॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਪਤਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭॥੩੪੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे सपतदसमो चरित्र समापतम सतु सुभम सतु ॥१७॥३४२॥अफजूं॥ ਦੋਹਰਾ ॥ दोहरा ॥ ਕਥਾ ਸਤ੍ਰਵੀ ਰਾਮ ਕਬਿ; ਉਚਰੀ ਹਿਤ ਚਿਤ ਲਾਇ ॥ कथा सत्रवी राम कबि; उचरी हित चित लाइ ॥ ਬਹੁਰਿ ਕਥਾ ਬੰਧਨ ਨਿਮਿਤ; ਮਨ ਮੈ ਕਹਿਯੋ ਉਪਾਇ ॥੧॥ बहुरि कथा बंधन निमित; मन मै कहियो उपाइ ॥१॥ ਧਾਮ ਨਿਕਟ ਤਾ ਕੇ ਹੁਤੀ; ਹੋੜ ਬਦੀ ਜਿਹ ਨਾਰਿ ॥ धाम निकट ता के हुती; होड़ बदी जिह नारि ॥ ਤਿਨਹੂੰ ਕਰਿਯੋ ਚਰਿਤ੍ਰ ਇਕ; ਸੋ ਤੁਮ ਸੁਨਹੁ ਸੁਧਾਰਿ ॥੨॥ तिनहूं करियो चरित्र इक; सो तुम सुनहु सुधारि ॥२॥ ਚੌਪਈ ॥ चौपई ॥ ਸ੍ਰੀ ਛਲਛਿਦ੍ਰ ਕੁਅਰਿ ਤਿਹ ਨਾਮਾ ॥ स्री छलछिद्र कुअरि तिह नामा ॥ ਦੂਜੇ ਰਹਤ ਮੁਗਲ ਕੀ ਬਾਮਾ ॥ दूजे रहत मुगल की बामा ॥ ਤਿਨ ਜੁ ਕਿਯਾ ਸੁ ਚਰਿਤ੍ਰ ਸੁਨਾਊ ॥ तिन जु किया सु चरित्र सुनाऊ ॥ ਤਾ ਤੇ ਤੁਮਰੌ ਹ੍ਰਿਦੈ ਰਿਝਾਊ ॥੩॥ ता ते तुमरौ ह्रिदै रिझाऊ ॥३॥ ਅੜਿਲ ॥ अड़िल ॥ ਏਕ ਦਿਵਸ ਤਿਨ ਮਿਹਦੀ; ਲਈ ਮੰਗਾਇ ਕੈ ॥ एक दिवस तिन मिहदी; लई मंगाइ कै ॥ ਲੀਪਿ ਆਪਨੇ ਹਾਥ; ਪਤਿਹਿ ਦਿਖਰਾਇ ਕੈ ॥ लीपि आपने हाथ; पतिहि दिखराइ कै ॥ ਯਾਰਿ ਦੂਸਰੇ ਸੰਗ ਯੋ; ਕਹਿਯੋ ਸੁਧਾਰਿ ਕੈ ॥ यारि दूसरे संग यो; कहियो सुधारि कै ॥ ਹੋ ਐਹੋ ਤੁਮਰੇ ਤੀਰ; ਤਿਹਾਰੇ ਪਯਾਰਿ ਕੈ ॥੪॥ हो ऐहो तुमरे तीर; तिहारे पयारि कै ॥४॥ ਚੌਪਈ ॥ चौपई ॥ ਪਿਯ ਪ੍ਯਾਰੋ ਆਯੋ ਜਬ ਜਾਨ੍ਯੋ ॥ पिय प्यारो आयो जब जान्यो ॥ ਯਾਰ ਦੂਸਰੇ ਸੰਗ ਬਖਾਨ੍ਯੋ ॥ यार दूसरे संग बखान्यो ॥ ਮੈ ਅਬ ਹੀ ਲਘੁ ਕੇ ਹਿਤ ਜੈਹੋ ॥ मै अब ही लघु के हित जैहो ॥ ਆਨਿ ਨਾਰ ਤਵ ਪਾਸ ਬਧੈਹੋ ॥੫॥ आनि नार तव पास बधैहो ॥५॥ ਦੋਹਰਾ ॥ दोहरा ॥ ਨਾਰ ਖੁਲਾਯੋ ਜਾਰ ਤੇ; ਗਈ ਜਾਰ ਕੇ ਪਾਸਿ ॥ नार खुलायो जार ते; गई जार के पासि ॥ ਜਾਇ ਨ੍ਰਿਪਤਿ ਕੇ ਸੰਗ ਰਮੀ; ਰੰਚਕ ਕਿਯਾ ਨ ਤ੍ਰਾਸ ॥੬॥ जाइ न्रिपति के संग रमी; रंचक किया न त्रास ॥६॥ |
Dasam Granth |