ਦਸਮ ਗਰੰਥ । दसम ग्रंथ । |
Page 836 ਅੜਿਲ ॥ अड़िल ॥ ਮੁਹਰ ਪਰਾਪਤਿ ਹੋਇ; ਟਕਾ ਕੋ ਲੇਵਈ? ॥ मुहर परापति होइ; टका को लेवई? ॥ ਬਿਨੁ ਦੀਨੇ ਧਨ ਸਰੈ; ਤ ਕੋ ਧਨ ਦੇਵਈ? ॥ बिनु दीने धन सरै; त को धन देवई? ॥ ਧਨੀ ਤ੍ਯਾਗਿ, ਨਿਰਧਨ ਕੇ; ਕੋ ਗ੍ਰਿਹ ਜਾਵਈ? ॥ धनी त्यागि, निरधन के; को ग्रिह जावई? ॥ ਹੋ ਰਾਵ ਤ੍ਯਾਗਿ ਕਰਿ ਰੰਕ; ਕਵਨ ਚਿਤ ਲ੍ਯਾਵਈ? ॥੭॥ हो राव त्यागि करि रंक; कवन चित ल्यावई? ॥७॥ ਦੋਹਰਾ ॥ दोहरा ॥ ਨੇਹ ਠਾਨਿ ਰਤਿ ਮਾਨਿ ਕਰਿ; ਰਾਜਾ ਦਿਯਾ ਉਠਾਇ ॥ नेह ठानि रति मानि करि; राजा दिया उठाइ ॥ ਲਗੀ ਮਿਹਦੀਆ ਕਰ ਰਹੀ; ਨਾਰ ਬਧਾਯੋ ਆਇ ॥੮॥ लगी मिहदीआ कर रही; नार बधायो आइ ॥८॥ ਬੈਨ ਸੁਨਤ ਮੂਰਖ ਉਠਿਯੋ; ਭੇਦ ਨ ਸਕ੍ਯੋ ਪਛਾਨਿ ॥ बैन सुनत मूरख उठियो; भेद न सक्यो पछानि ॥ ਬਾਂਧ੍ਯੋ ਬੰਦ ਇਜਾਰ ਕੌ; ਅਧਿਕ ਪ੍ਰੀਤਿ ਮਨ ਮਾਨਿ ॥੯॥ बांध्यो बंद इजार कौ; अधिक प्रीति मन मानि ॥९॥ ਪ੍ਰੀਤਿ ਕੈਸਿਯੈ ਤਨ ਬਢੈ; ਕਸਟ ਕੈਸਹੂ ਹੋਇ ॥ प्रीति कैसियै तन बढै; कसट कैसहू होइ ॥ ਤਊ ਤਰੁਨਿ ਸੌ ਦੋਸਤੀ; ਭੂਲਿ ਨ ਕਰਿਯਹੁ ਕੋਇ ॥੧੦॥ तऊ तरुनि सौ दोसती; भूलि न करियहु कोइ ॥१०॥ ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮॥੩੫੨॥ਅਫਜੂੰ॥ इति स्री चरित्र पख्याने त्रिया चरित्रे मंत्री भूप स्मबादे असटदसमो चरित्र समापतम सतु सुभम सतु ॥१८॥३५२॥अफजूं॥ ਚੌਪਈ ॥ चौपई ॥ ਬੰਦਸਾਲ ਨ੍ਰਿਪ ਸੁਤਹਿ ਪਠਾਯੋ ॥ बंदसाल न्रिप सुतहि पठायो ॥ ਪ੍ਰਾਤ ਸਮੈ ਪੁਨਿ ਨਿਕਟਿ ਬੁਲਾਯੋ ॥ प्रात समै पुनि निकटि बुलायो ॥ ਬਹੁਰੌ ਮੰਤ੍ਰੀ ਕਥਾ ਉਚਾਰਿਯੋ ॥ बहुरौ मंत्री कथा उचारियो ॥ ਚਿਤ੍ਰ ਸਿੰਘ ਕੋ ਭਰਮੁ ਨਿਵਾਰਿਯੋ ॥੧॥ चित्र सिंघ को भरमु निवारियो ॥१॥ ਦੋਹਰਾ ॥ दोहरा ॥ ਸਾਹਜਹਾਨਾਬਾਦ ਮੈ; ਏਕ ਮੁਗਲ ਕੀ ਬਾਲ ॥ साहजहानाबाद मै; एक मुगल की बाल ॥ ਤਾ ਸੋ ਕਿਯਾ ਚਰਿਤ੍ਰ ਇਕ; ਸੋ ਤੁਮ ਸੁਨਹੁ ਨ੍ਰਿਪਾਲ ॥੨॥ ता सो किया चरित्र इक; सो तुम सुनहु न्रिपाल ॥२॥ ਚੌਪਈ ॥ चौपई ॥ ਤਾ ਕੋ ਨਾਮ ਨਾਦਰਾ ਬਾਨੋ ॥ ता को नाम नादरा बानो ॥ ਅਮਿਤ ਰੂਪ ਤਾ ਕੋ ਜਗ ਜਾਨੋ ॥ अमित रूप ता को जग जानो ॥ ਅਧਿਕ ਤਰੁਨਿ ਕੋ ਤੇਜ ਬਰਾਜਤ ॥ अधिक तरुनि को तेज बराजत ॥ ਜਾ ਸਮ ਅਨਤ ਨ ਕਤਹੂੰ ਰਾਜਤ ॥੩॥ जा सम अनत न कतहूं राजत ॥३॥ ਦੋਹਰਾ ॥ दोहरा ॥ ਨਿਸ ਦਿਨ ਬਾਸ ਤਹਾ ਕਰੈ; ਮੁਗਲਨ ਅਨਤੈ ਜਾਇ ॥ निस दिन बास तहा करै; मुगलन अनतै जाइ ॥ ਔਰ ਇਸਤ੍ਰਿਯਨ ਸੋ ਭਜੈ; ਤ੍ਰਿਯ ਤੋ ਕਛੂ ਨ ਸੰਕਾਇ ॥੪॥ और इसत्रियन सो भजै; त्रिय तो कछू न संकाइ ॥४॥ ਹੇਰ ਮੁਗਲ ਅਨਤੈ ਰਮਤ; ਤਰੁਨਿ ਧਾਰ ਰਿਸਿ ਚਿਤ ॥ हेर मुगल अनतै रमत; तरुनि धार रिसि चित ॥ ਕੀਨਾ ਏਕ ਬੁਲਾਇ ਗ੍ਰਿਹ; ਬਾਲ ਬਨਿਕ ਕੋ ਮਿਤ ॥੫॥ कीना एक बुलाइ ग्रिह; बाल बनिक को मित ॥५॥ ਏਕ ਦਿਵਸ ਤਾ ਸੌ ਕਹਿਯੋ; ਭੇਦ ਸਕਲ ਸਮਝਾਇ ॥ एक दिवस ता सौ कहियो; भेद सकल समझाइ ॥ ਪੁਤ੍ਰ ਧਾਮ ਤਿਹ ਰਾਖਿਯੋ; ਨਿਜੁ ਪਤਿ ਤੇ ਡਰ ਪਾਇ ॥੬॥ पुत्र धाम तिह राखियो; निजु पति ते डर पाइ ॥६॥ ਪਿਯ ਸੋਵਤ ਤ੍ਰਿਯ ਜਾਗਿ ਕੈ; ਪਤਿ ਕੌ ਦਿਯੋ ਜਗਾਇ ॥ पिय सोवत त्रिय जागि कै; पति कौ दियो जगाइ ॥ ਲੈ ਆਗ੍ਯਾ ਸੁਤ ਬਨਕ ਕੇ; ਸੰਗ ਬਿਹਾਰੀ ਜਾਇ ॥੭॥ लै आग्या सुत बनक के; संग बिहारी जाइ ॥७॥ ਪਿਯ ਸੋਵਤ ਤ੍ਰਿਯ ਜੋ ਜਗੈ; ਕਹੈ ਦੁਸਟ ਕੋਊ ਆਇ ॥ पिय सोवत त्रिय जो जगै; कहै दुसट कोऊ आइ ॥ ਤੁਰਤੁ ਦੋਸਤੀ ਪਤਿ ਤਜੈ; ਨਾਤ ਨੇਹ ਛੁਟਿ ਜਾਇ ॥੮॥ तुरतु दोसती पति तजै; नात नेह छुटि जाइ ॥८॥ ਅੜਿਲ ॥ अड़िल ॥ ਪਿਯ ਕੋ ਪ੍ਰਿਥਮ ਜਵਾਇ; ਆਪੁ ਪੁਨਿ ਖਾਇਯੈ ॥ पिय को प्रिथम जवाइ; आपु पुनि खाइयै ॥ ਪਿਯ ਪੂਛੇ ਬਿਨੁ ਨੈਕ; ਨ ਲਘੁ ਕਹ ਜਾਇਯੈ ॥ पिय पूछे बिनु नैक; न लघु कह जाइयै ॥ ਜੋ ਪਿਯ ਆਇਸੁ ਦੇਇ; ਸੁ ਸਿਰ ਪਰ ਲੀਜਿਯੈ ॥ जो पिय आइसु देइ; सु सिर पर लीजियै ॥ ਹੋ ਬਿਨੁ ਤਾ ਕੇ ਕਛੁ ਕਹੇ; ਨ ਕਾਰਜ ਕੀਜਿਯੈ ॥੯॥ हो बिनु ता के कछु कहे; न कारज कीजियै ॥९॥ ਦੋਹਰਾ ॥ दोहरा ॥ ਬਿਨੁ ਪਿਯ ਕੀ ਆਗ੍ਯਾ ਲਈ; ਮੈ ਲਘੁ ਕੋ ਨਹਿ ਜਾਉ ॥ बिनु पिय की आग्या लई; मै लघु को नहि जाउ ॥ ਕੋਟਿ ਕਸਟ ਤਨ ਪੈ ਸਹੋ; ਪਿਯ ਕੋ ਕਹਿਯੋ ਕਮਾਉ ॥੧੦॥ कोटि कसट तन पै सहो; पिय को कहियो कमाउ ॥१०॥ |
Dasam Granth |