ਦਸਮ ਗਰੰਥ । दसम ग्रंथ ।

Page 833

ਅੜਿਲ ॥

अड़िल ॥

ਭਰਿ ਭਰਿ ਨਿਜੁ ਕਰ ਪ੍ਯਾਲੇ; ਮਦ ਤਿਹ ਪ੍ਯਾਇਯੋ ॥

भरि भरि निजु कर प्याले; मद तिह प्याइयो ॥

ਰਾਮਜਨੀ ਸੌ ਅਧਿਕ; ਸੁ ਨੇਹ ਜਤਾਇਯੋ ॥

रामजनी सौ अधिक; सु नेह जताइयो ॥

ਮਤ ਹੋਇ ਸ੍ਵੈ ਗਈ; ਰਾਇ ਤਬ ਯੌ ਕਿਯੋ ॥

मत होइ स्वै गई; राइ तब यौ कियो ॥

ਹੋ ਸਾਠਿ ਮੁਹਰ ਦੈ ਤਾਹਿ; ਭਜਨ ਕੋ ਮਗੁ ਲਿਯੋ ॥੪੬॥

हो साठि मुहर दै ताहि; भजन को मगु लियो ॥४६॥

ਜੋ ਤੁਮ ਸੌ ਹਿਤ ਕਰੇ; ਨ ਤੁਮ ਤਿਹ ਸੌ ਕਰੋ ॥

जो तुम सौ हित करे; न तुम तिह सौ करो ॥

ਜੋ ਤੁਮਰੇ ਰਸ ਢਰੇ; ਨ ਤਿਹ ਰਸ ਤੁਮ ਢਰੋ ॥

जो तुमरे रस ढरे; न तिह रस तुम ढरो ॥

ਜਾ ਕੇ ਚਿਤ ਕੀ ਬਾਤ; ਆਪੁ ਨਹਿ ਪਾਇਯੈ ॥

जा के चित की बात; आपु नहि पाइयै ॥

ਹੋ ਤਾ ਕਹ ਚਿਤ ਕੋ ਭੇਦ; ਨ ਕਬਹੁ ਜਤਾਇਯੈ ॥੪੭॥

हो ता कह चित को भेद; न कबहु जताइयै ॥४७॥

ਦੋਹਰਾ ॥

दोहरा ॥

ਰਾਇ ਭਜ੍ਯੋ ਤ੍ਰਿਯ ਮਤ ਕਰਿ; ਸਾਠਿ ਮੁਹਰ ਦੈ ਤਾਹਿ ॥

राइ भज्यो त्रिय मत करि; साठि मुहर दै ताहि ॥

ਆਨਿ ਬਿਰਾਜ੍ਯੋ ਧਾਮ ਮੈ; ਕਿਨਹੂੰ ਨ ਹੇਰਿਯੋ ਵਾਹਿ ॥੪੮॥

आनि बिराज्यो धाम मै; किनहूं न हेरियो वाहि ॥४८॥

ਅੜਿਲ ॥

अड़िल ॥

ਤਬੈ ਰਾਇ ਗ੍ਰਿਹ ਆਇ; ਸੁ ਪ੍ਰਣ ਐਸੇ ਕਿਯੋ ॥

तबै राइ ग्रिह आइ; सु प्रण ऐसे कियो ॥

ਭਲੇ ਜਤਨ ਸੌ ਰਾਖਿ; ਧਰਮ ਅਬ ਮੈ ਲਿਯੋ ॥

भले जतन सौ राखि; धरम अब मै लियो ॥

ਦੇਸ ਦੇਸ ਨਿਜੁ ਪ੍ਰਭ ਕੀ; ਪ੍ਰਭਾ ਬਿਖੇਰਿਹੌ ॥

देस देस निजु प्रभ की; प्रभा बिखेरिहौ ॥

ਹੋ ਆਨ ਤ੍ਰਿਯਾ ਕਹ ਬਹੁਰਿ; ਨ ਕਬਹੂੰ ਹੇਰਿਹੌ ॥੪੯॥

हो आन त्रिया कह बहुरि; न कबहूं हेरिहौ ॥४९॥

ਦੋਹਰਾ ॥

दोहरा ॥

ਵਹੈ ਪ੍ਰਤਗ੍ਯਾ ਤਦਿਨ ਤੇ; ਬ੍ਯਾਪਤ ਮੋ ਹਿਯ ਮਾਹਿ ॥

वहै प्रतग्या तदिन ते; ब्यापत मो हिय माहि ॥

ਤਾ ਦਿਨ ਤੇ ਪਰ ਨਾਰਿ ਕੌ; ਹੇਰਤ ਕਬਹੂੰ ਨਾਹਿ ॥੫੦॥

ता दिन ते पर नारि कौ; हेरत कबहूं नाहि ॥५०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖੋੜਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬॥੩੧੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे खोड़समो चरित्र समापतम सतु सुभम सतु ॥१६॥३१५॥अफजूं॥

ਅੜਿਲ ॥

अड़िल ॥

ਬੰਦਿਸਾਲ ਨ੍ਰਿਪ ਸੁਤ ਕੋ; ਦਿਯੋ ਪਠਾਇ ਕੈ ॥

बंदिसाल न्रिप सुत को; दियो पठाइ कै ॥

ਭੋਰ ਹੋਤ ਪੁਨ ਲਿਯੋ; ਸੁ ਨਿਕਟਿ ਬੁਲਾਇ ਕੈ ॥

भोर होत पुन लियो; सु निकटि बुलाइ कै ॥

ਮੰਤ੍ਰੀ ਤਬ ਹੀ ਕਥਾ; ਉਚਾਰੀ ਆਨਿ ਕੈ ॥

मंत्री तब ही कथा; उचारी आनि कै ॥

ਹੋ ਬਢ੍ਯੋ ਭੂਪ ਕੇ ਭਰਮ; ਅਧਿਕ ਜਿਯ ਜਾਨਿ ਕੈ ॥੧॥

हो बढ्यो भूप के भरम; अधिक जिय जानि कै ॥१॥

ਦੋਹਰਾ ॥

दोहरा ॥

ਸਹਰ ਬਦਖਸਾ ਮੈ ਹੁਤੀ; ਏਕ ਮੁਗਲ ਕੀ ਬਾਲ ॥

सहर बदखसा मै हुती; एक मुगल की बाल ॥

ਤਾ ਸੌ ਕਿਯਾ ਚਰਿਤ੍ਰ ਤਿਨ; ਸੋ ਤੁਮ ਸੁਨਹੁ ਨ੍ਰਿਪਾਲ ॥੨॥

ता सौ किया चरित्र तिन; सो तुम सुनहु न्रिपाल ॥२॥

ਬਿਤਨ ਮਤੀ ਇਕ ਚੰਚਲਾ; ਹਿਤੂ ਮੁਗਲ ਕੀ ਏਕ ॥

बितन मती इक चंचला; हितू मुगल की एक ॥

ਜੰਤ੍ਰ ਮੰਤ੍ਰ ਅਰੁ ਬਸੀਕਰ; ਜਾਨਤ ਹੁਤੀ ਅਨੇਕ ॥੩॥

जंत्र मंत्र अरु बसीकर; जानत हुती अनेक ॥३॥

ਅੜਿਲ ॥

अड़िल ॥

ਏਕ ਦਿਵਸ ਤਿਨ ਲੀਨੀ; ਸਖੀ ਬੁਲਾਇ ਕੈ ॥

एक दिवस तिन लीनी; सखी बुलाइ कै ॥

ਪਰਿ ਗਈ ਤਿਨ ਮੈ ਹੋਡ; ਸੁ ਐਸੇ ਆਇ ਕੈ ॥

परि गई तिन मै होड; सु ऐसे आइ कै ॥

ਕਾਲਿ ਸਜਨ ਕੇ ਬਾਗ; ਕਹਿਯੋ ਚਲਿ ਜਾਇਹੋਂ ॥

कालि सजन के बाग; कहियो चलि जाइहों ॥

ਹੋ ਇਹ ਮੂਰਖ ਕੇ ਦੇਖਤ; ਭੋਗ ਕਮਾਇ ਹੋ ॥੪॥

हो इह मूरख के देखत; भोग कमाइ हो ॥४॥

ਦੋਹਰਾ ॥

दोहरा ॥

ਦੁਤੀਯ ਸਖੀ ਐਸੇ ਕਹਿਯੋ; ਸੁਨੁ ਸਖੀ! ਬਚਨ ਹਮਾਰ ॥

दुतीय सखी ऐसे कहियो; सुनु सखी! बचन हमार ॥

ਭੋਗ ਕਮੈਹੋ ਯਾਰ ਸੋ; ਨਾਰ ਬਧੈਹੌ ਜਾਰ ॥੫॥

भोग कमैहो यार सो; नार बधैहौ जार ॥५॥

ਚੌਪਈ ॥

चौपई ॥

ਅਸਤਾਚਲ ਸੂਰਜ ਜਬ ਗਯੋ ॥

असताचल सूरज जब गयो ॥

ਪ੍ਰਾਚੀ ਦਿਸ ਤੇ ਸਸਿ ਪ੍ਰਗਟਯੋ ॥

प्राची दिस ते ससि प्रगटयो ॥

ਭਾਗਵਤਿਨ ਉਪਜ੍ਯੋ ਸੁਖ ਭਾਰੋ ॥

भागवतिन उपज्यो सुख भारो ॥

ਬਿਰਹਿਣਿ ਕੌ ਸਾਇਕ ਸਸਿ ਮਾਰੋ ॥੬॥

बिरहिणि कौ साइक ससि मारो ॥६॥

ਦੋਹਰਾ ॥

दोहरा ॥

ਅਸਤਾਚਲ ਸੂਰਜ ਗਯੋ; ਰਹਿਯੋ ਚੰਦ੍ਰ ਮੰਡਰਾਇ ॥

असताचल सूरज गयो; रहियो चंद्र मंडराइ ॥

ਲਪਟਿ ਰਹਿਯੋ ਪਿਯ ਤ੍ਰਿਯਨ ਸੋ; ਤ੍ਰਿਯਾ ਪਿਯਨ ਲਪਟਾਇ ॥੭॥

लपटि रहियो पिय त्रियन सो; त्रिया पियन लपटाइ ॥७॥

TOP OF PAGE

Dasam Granth