ਦਸਮ ਗਰੰਥ । दसम ग्रंथ । |
![]() |
![]() |
![]() |
![]() |
![]() |
Page 831 ਦੋਹਰਾ ॥ दोहरा ॥ ਹੋਤ ਪੁਰਖ ਤੇ ਮੈ ਤ੍ਰਿਯਾ; ਤ੍ਰਿਯ ਤੇ ਨਰ ਹ੍ਵੈ ਜਾਉ ॥ होत पुरख ते मै त्रिया; त्रिय ते नर ह्वै जाउ ॥ ਨਰ ਹ੍ਵੈ ਸਿਖਵੌ ਮੰਤ੍ਰ ਤੁਹਿ; ਤ੍ਰਿਯ ਹ੍ਵੈ ਭੋਗ ਕਮਾਉ ॥੧੭॥ नर ह्वै सिखवौ मंत्र तुहि; त्रिय ह्वै भोग कमाउ ॥१७॥ ਰਾਇ ਬਾਚ ॥ राइ बाच ॥ ਪੁਰਖ ਮੰਤ੍ਰ ਦਾਇਕ ਪਿਤਾ; ਮੰਤ੍ਰ ਦਾਇਕ ਤ੍ਰਿਯ ਮਾਤ ॥ पुरख मंत्र दाइक पिता; मंत्र दाइक त्रिय मात ॥ ਤਿਨ ਕੀ ਸੇਵਾ ਕੀਜਿਯੈ; ਭੋਗਨ ਕੀ ਨ ਜਾਤ ॥੧੮॥ तिन की सेवा कीजियै; भोगन की न जात ॥१८॥ ਅੜਿਲ ॥ अड़िल ॥ ਬਹੁ ਬਰਿਸਨ ਲਗਿ ਜਾਨਿ; ਸੇਵ ਗੁਰ ਕੀਜਿਯੈ ॥ बहु बरिसन लगि जानि; सेव गुर कीजियै ॥ ਜਤਨ ਕੋਟਿ ਕਰਿ ਬਹੁਰਿ; ਸੁ ਮੰਤ੍ਰਹਿ ਲੀਜਿਯੈ ॥ जतन कोटि करि बहुरि; सु मंत्रहि लीजियै ॥ ਜਾਹਿ ਅਰਥ ਕੇ ਹੇਤ; ਸੀਸ ਨਿਹੁਰਾਇਯੈ ॥ जाहि अरथ के हेत; सीस निहुराइयै ॥ ਹੋ ਕਹੋ ਚਤੁਰਿ! ਤਾ ਸੌ; ਕ੍ਯੋਂ ਕੇਲ ਮਚਾਇਯੈ? ॥੧੯॥ हो कहो चतुरि! ता सौ; क्यों केल मचाइयै? ॥१९॥ ਚੌਪਈ ॥ चौपई ॥ ਤਬ ਜੋਗੀ ਇਹ ਭਾਂਤਿ ਸੁਨਾਯੋ ॥ तब जोगी इह भांति सुनायो ॥ ਤਵ ਭੇਟਨ ਹਿਤ ਭੇਖ ਬਨਾਯੋ ॥ तव भेटन हित भेख बनायो ॥ ਅਬ ਮੇਰੇ ਸੰਗ ਭੋਗ ਕਮੈਯੈ ॥ अब मेरे संग भोग कमैयै ॥ ਆਨ ਪਿਯਾ! ਸੁਭ ਸੇਜ ਸੁਹੈਯੈ ॥੨੦॥ आन पिया! सुभ सेज सुहैयै ॥२०॥ ਦੋਹਰਾ ॥ दोहरा ॥ ਤਨ ਤਰਫਤ ਤਵ ਮਿਲਨ ਕੌ; ਬਿਰਹ ਬਿਕਲ ਭਯੋ ਅੰਗ ॥ तन तरफत तव मिलन कौ; बिरह बिकल भयो अंग ॥ ਸੇਜ ਸੁਹੈਯੈ ਆਨ ਪਿਯ; ਆਜੁ ਰਮੋ ਮੁਹਿ ਸੰਗ ॥੨੧॥ सेज सुहैयै आन पिय; आजु रमो मुहि संग ॥२१॥ ਭਜੇ ਬਧੈਹੌ ਚੋਰ ਕਹਿ; ਤਜੇ ਦਿਵੈਹੌ ਗਾਰਿ ॥ भजे बधैहौ चोर कहि; तजे दिवैहौ गारि ॥ ਨਾਤਰ ਸੰਕ ਬਿਸਾਰਿ ਕਰਿ; ਮੋ ਸੌ ਕਰਹੁ ਬਿਹਾਰ ॥੨੨॥ नातर संक बिसारि करि; मो सौ करहु बिहार ॥२२॥ ਕਾਮਾਤੁਰ ਹ੍ਵੈ ਜੋ ਤਰੁਨਿ; ਆਵਤ ਪਿਯ ਕੇ ਪਾਸ ॥ कामातुर ह्वै जो तरुनि; आवत पिय के पास ॥ ਮਹਾ ਨਰਕ ਸੋ ਡਾਰਿਯਤ; ਦੈ ਜੋ ਜਾਨ ਨਿਰਾਸ ॥੨੩॥ महा नरक सो डारियत; दै जो जान निरास ॥२३॥ ਤਨ ਅਨੰਗ ਜਾ ਕੇ ਜਗੈ; ਤਾਹਿ ਨ ਦੈ ਰਤਿ ਦਾਨ ॥ तन अनंग जा के जगै; ताहि न दै रति दान ॥ ਤਵਨ ਪੁਰਖ ਕੋ ਡਾਰਿਯਤ; ਜਹਾਂ ਨਰਕ ਕੀ ਖਾਨਿ ॥੨੪॥ तवन पुरख को डारियत; जहां नरक की खानि ॥२४॥ ਅੜਿਲ ॥ अड़िल ॥ ਰਾਮਜਨੀ ਗ੍ਰਿਹ ਜਨਮ; ਬਿਧਾਤੈ ਮੁਹਿ ਦਿਯਾ ॥ रामजनी ग्रिह जनम; बिधातै मुहि दिया ॥ ਤਵ ਮਿਲਬੇ ਹਿਤ ਭੇਖ; ਜੋਗ ਕੋ ਮੈ ਲਿਯਾ ॥ तव मिलबे हित भेख; जोग को मै लिया ॥ ਤੁਰਤ ਸੇਜ ਹਮਰੀ; ਅਬ ਆਨਿ ਸੁਹਾਇਯੈ ॥ तुरत सेज हमरी; अब आनि सुहाइयै ॥ ਹੋ ਹ੍ਵੈ ਦਾਸੀ ਤਵ ਰਹੋਂ; ਨ ਮੁਹਿ ਤਰਸਾਇਯੈ ॥੨੫॥ हो ह्वै दासी तव रहों; न मुहि तरसाइयै ॥२५॥ ਦੋਹਰਾ ॥ दोहरा ॥ ਕਹਾ ਭਯੋ ਸੁਘਰੇ ਭਏ? ਕਰਤ ਜੁਬਨ ਕੋ ਮਾਨ ॥ कहा भयो सुघरे भए? करत जुबन को मान ॥ ਬਿਰਹ ਬਾਨ ਮੋ ਕੋ ਲਗੇ; ਬ੍ਰਿਥਾ ਨ ਦੀਜੈ ਜਾਨ ॥੨੬॥ बिरह बान मो को लगे; ब्रिथा न दीजै जान ॥२६॥ ਅੜਿਲ ॥ अड़िल ॥ ਬ੍ਰਿਥਾ ਨ ਦੀਜੈ ਜਾਨ; ਮੈਨ ਬਸਿ ਮੈ ਭਈ ॥ ब्रिथा न दीजै जान; मैन बसि मै भई ॥ ਬਿਰਹਿ ਸਮੁੰਦ ਕੇ ਬੀਚ; ਬੂਡਿ ਸਿਰ ਲੌ ਗਈ ॥ बिरहि समुंद के बीच; बूडि सिर लौ गई ॥ ਭੋਗ ਕਰੇ ਬਿਨੁ ਮੋਹਿ; ਜਾਨ ਨਹੀ ਦੀਜਿਯੈ ॥ भोग करे बिनु मोहि; जान नही दीजियै ॥ ਹੋ ਘਨਵਾਰੀ ਨਿਸ ਹੇਰਿ; ਗੁਮਾਨ ਨ ਕੀਜਿਯੈ ॥੨੭॥ हो घनवारी निस हेरि; गुमान न कीजियै ॥२७॥ ਦਿਸਨ ਦਿਸਨ ਕੇ ਲੋਗ; ਤਿਹਾਰੇ ਆਵਹੀ ॥ दिसन दिसन के लोग; तिहारे आवही ॥ ਮਨ ਬਾਛਤ ਜੋ ਬਾਤ; ਉਹੈ ਬਰ ਪਾਵਹੀ ॥ मन बाछत जो बात; उहै बर पावही ॥ ਕਵਨ ਅਵਗ੍ਯਾ ਮੋਰਿ; ਨ ਤੁਮ ਕਹ ਪਾਇਯੈ ॥ कवन अवग्या मोरि; न तुम कह पाइयै ॥ ਹੋ ਦਾਸਨ ਦਾਸੀ ਹ੍ਵੈ; ਹੌ ਸੇਜ ਸੁਹਾਇਯੈ ॥੨੮॥ हो दासन दासी ह्वै; हौ सेज सुहाइयै ॥२८॥ ਮੰਤ੍ਰ ਸਿਖਨ ਹਿਤ ਧਾਮ; ਤਿਹਾਰੇ ਆਇਯੋ ॥ मंत्र सिखन हित धाम; तिहारे आइयो ॥ ਤੁਮ ਆਗੈ ਐਸੇ ਇਹ; ਚਰਿਤ ਬਨਾਇਯੋ ॥ तुम आगै ऐसे इह; चरित बनाइयो ॥ ਮੈ ਨ ਤੁਹਾਰੇ ਸੰਗ; ਭੋਗ ਕ੍ਯੋਹੂੰ ਕਰੋ ॥ मै न तुहारे संग; भोग क्योहूं करो ॥ ਹੋ ਧਰਮ ਛੂਟਨ ਕੇ ਹੇਤ; ਅਧਿਕ ਮਨ ਮੈ ਡਰੋ ॥੨੯॥ हो धरम छूटन के हेत; अधिक मन मै डरो ॥२९॥ ਚੌਪਈ ॥ चौपई ॥ ਰਾਮਜਨੀ ਬਹੁ ਚਰਿਤ੍ਰ ਬਨਾਏ ॥ रामजनी बहु चरित्र बनाए ॥ ਹਾਇ ਭਾਇ ਬਹੁ ਭਾਂਤਿ ਦਿਖਾਏ ॥ हाइ भाइ बहु भांति दिखाए ॥ ਜੰਤ੍ਰ ਮੰਤ੍ਰ ਤੰਤ੍ਰੋ ਅਤਿ ਕਰੇ ॥ जंत्र मंत्र तंत्रो अति करे ॥ ਕੈਸੇ ਹੂੰ ਰਾਇ ਨ ਕਰ ਮੈ ਧਰੇ ॥੩੦॥ कैसे हूं राइ न कर मै धरे ॥३०॥ |
![]() |
![]() |
![]() |
![]() |
Dasam Granth |