ਦਸਮ ਗਰੰਥ । दसम ग्रंथ ।

Page 829

ਦੋਹਰਾ ॥

दोहरा ॥

ਕਥਾ ਚਤੁਰਦਸ ਮੰਤ੍ਰ ਬਰ; ਨ੍ਰਿਪ ਸੌ ਕਹੀ ਬਖਾਨਿ ॥

कथा चतुरदस मंत्र बर; न्रिप सौ कही बखानि ॥

ਸੁਨਤ ਰੀਝਿ ਕੇ ਨ੍ਰਿਪ ਰਹੇ; ਦਿਯੋ ਅਧਿਕ ਤਿਹ ਦਾਨ ॥੧॥

सुनत रीझि के न्रिप रहे; दियो अधिक तिह दान ॥१॥

ਏਕ ਬਿਮਾਤ੍ਰਾ ਭਾਨ ਕੀ; ਰਾਮਦਾਸ ਪੁਰ ਬੀਚ ॥

एक बिमात्रा भान की; रामदास पुर बीच ॥

ਬਹੁ ਪੁਰਖਨ ਸੌ ਰਤਿ ਕਰੈ; ਊਚ ਨ ਜਾਨੈ ਨੀਚ ॥੨॥

बहु पुरखन सौ रति करै; ऊच न जानै नीच ॥२॥

ਤਾ ਕੋ ਪਤਿ ਮਰਿ ਗਯੋ ਜਬੈ; ਤਾਹਿ ਰਹਿਯੋ ਅਵਧਾਨ ॥

ता को पति मरि गयो जबै; ताहि रहियो अवधान ॥

ਅਧਿਕ ਹ੍ਰਿਦੈ ਭੀਤਰ ਡਰੀ; ਲੋਕ ਲਾਜ ਜਿਯ ਜਾਨਿ ॥੩॥

अधिक ह्रिदै भीतर डरी; लोक लाज जिय जानि ॥३॥

ਚੌਪਈ ॥

चौपई ॥

ਭਾਨਮਤੀ ਤਿਹਾ ਨਾਮ ਬਖਨਿਯਤ ॥

भानमती तिहा नाम बखनियत ॥

ਬਡੀ ਛਿਨਾਰਿ ਜਗਤ ਮੈ ਜਨਿਯਤ ॥

बडी छिनारि जगत मै जनियत ॥

ਜਬ ਤਾ ਕੌ ਰਹਿ ਗਯੋ ਅਧਾਨਾ ॥

जब ता कौ रहि गयो अधाना ॥

ਤਬ ਅਬਲਾ ਕੋ ਹ੍ਰਿਦੈ ਡਰਾਨਾ ॥੪॥

तब अबला को ह्रिदै डराना ॥४॥

ਅੜਿਲ ॥

अड़िल ॥

ਤਿਨ ਪ੍ਰਸਾਦ ਹੂ ਕਿਯ; ਬਹੁ ਪੁਰਖ ਬੁਲਾਇ ਕੈ ॥

तिन प्रसाद हू किय; बहु पुरख बुलाइ कै ॥

ਤਿਨ ਦੇਖਤ ਰਹੀ ਸੋਇ; ਸੁ ਖਾਟ ਡਸਾਇ ਕੈ ॥

तिन देखत रही सोइ; सु खाट डसाइ कै ॥

ਚਮਕਿ ਠਾਂਢ ਉਠਿ ਭਈ; ਚਰਿਤ੍ਰ ਮਨ ਆਨਿ ਕੈ ॥

चमकि ठांढ उठि भई; चरित्र मन आनि कै ॥

ਹੋ ਪਤਿ ਕੋ ਨਾਮ ਬਿਚਾਰ; ਉਚਾਰਿਯੋ ਜਾਨਿ ਕੈ ॥੫॥

हो पति को नाम बिचार; उचारियो जानि कै ॥५॥

ਦੋਹਰਾ ॥

दोहरा ॥

ਜਾ ਦਿਨ ਮੋਰੇ ਪਤਿ ਮਰੇ; ਮੋ ਸੌ ਕਹਿਯੋ ਬੁਲਾਇ ॥

जा दिन मोरे पति मरे; मो सौ कहियो बुलाइ ॥

ਜੇ ਅਬ ਤੂੰ ਮੋ ਸੌ ਜਰੈ; ਪਰੈ ਨਰਕ ਮੋ ਜਾਇ ॥੬॥

जे अब तूं मो सौ जरै; परै नरक मो जाइ ॥६॥

ਅੜਿਲ ॥

अड़िल ॥

ਭਾਨ ਲਰਿਕਵਾ ਰਹੈ; ਸੇਵ ਤਿਹ ਕੀਜਿਯੈ ॥

भान लरिकवा रहै; सेव तिह कीजियै ॥

ਪਾਲਿ ਪੋਸਿ ਕਰਿ ਤਾਹਿ; ਬਡੋ ਕਰਿ ਲੀਜਿਯੈ ॥

पालि पोसि करि ताहि; बडो करि लीजियै ॥

ਆਪੁ ਜਦਿਨ ਵਹ ਖੈ ਹੈ; ਖਾਟਿ ਕਮਾਇ ਕੈ ॥

आपु जदिन वह खै है; खाटि कमाइ कै ॥

ਹੋ ਤਦਿਨ ਸੁਪਨਿ ਤੁਹਿ ਦੈਹੋ; ਹੌ ਹੂੰ ਆਇ ਕੈ ॥੭॥

हो तदिन सुपनि तुहि दैहो; हौ हूं आइ कै ॥७॥

ਦੋਹਰਾ ॥

दोहरा ॥

ਭਾਨ ਕਰੋ ਕਰਤੇ ਬਡੋ; ਸੁਪਨ ਦਿਯੋ ਪਤਿ ਆਇ ॥

भान करो करते बडो; सुपन दियो पति आइ ॥

ਤਾ ਤੇ ਹੌ ਹਰਿ ਰਾਇ ਕੇ; ਜਰਤ ਕੀਰਤਿ ਪੁਰ ਜਾਇ ॥੮॥

ता ते हौ हरि राइ के; जरत कीरति पुर जाइ ॥८॥

ਅੜਿਲ ॥

अड़िल ॥

ਲੋਗ ਅਟਕਿ ਬਹੁ ਰਹੇ; ਨ ਤਿਨ ਬਚ ਮਾਨਿਯੋ ॥

लोग अटकि बहु रहे; न तिन बच मानियो ॥

ਧਨੁ ਲੁਟਾਇ ਉਠਿ ਚਲੀ; ਘਨੋ ਹਠ ਠਾਨਿਯੋ ॥

धनु लुटाइ उठि चली; घनो हठ ठानियो ॥

ਰਾਮ ਦਾਸ ਪੁਰ ਛਾਡਿ; ਕੀਰਤਿ ਪੁਰ ਆਇ ਕੈ ॥

राम दास पुर छाडि; कीरति पुर आइ कै ॥

ਹੋ ਇਕ ਪਗ ਠਾਢੇ ਜਰੀ; ਮ੍ਰਿਦੰਗ ਬਜਾਇ ਕੈ ॥੯॥

हो इक पग ठाढे जरी; म्रिदंग बजाइ कै ॥९॥

ਦੋਹਰਾ ॥

दोहरा ॥

ਬਹੁ ਲੋਗਨੁ ਦੇਖਤ ਜਰੀ; ਇਕ ਪਗ ਠਾਢੀ ਸੋਇ ॥

बहु लोगनु देखत जरी; इक पग ठाढी सोइ ॥

ਹੇਰਿ ਰੀਝਿ ਰੀਝਿਕ ਰਹੇ; ਭੇਦ ਨ ਜਾਨਤ ਕੋਇ ॥੧੦॥

हेरि रीझि रीझिक रहे; भेद न जानत कोइ ॥१०॥

ਸਕਲ ਜਗਤ ਮੈ ਜੇ ਪੁਰਖੁ; ਤ੍ਰਿਯ ਕੋ ਕਰਤ ਬਿਸ੍ਵਾਸ ॥

सकल जगत मै जे पुरखु; त्रिय को करत बिस्वास ॥

ਸਾਤਿ ਦਿਵਸ ਭੀਤਰ ਤੁਰਤੁ; ਹੋਤ ਤਵਨ ਕੋ ਨਾਸ ॥੧੧॥

साति दिवस भीतर तुरतु; होत तवन को नास ॥११॥

ਜੋ ਨਰ ਕਾਹੂ ਤ੍ਰਿਯਾ ਕੋ; ਦੇਤ ਆਪਨੋ ਚਿਤ ॥

जो नर काहू त्रिया को; देत आपनो चित ॥

ਤਾ ਨਰ ਕੌ ਇਹ ਜਗਤ ਮੈ; ਹੋਤ ਖੁਆਰੀ ਨਿਤ ॥੧੨॥

ता नर कौ इह जगत मै; होत खुआरी नित ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਦ੍ਰਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫॥੨੬੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे पंद्रसमो चरित्र समापतम सतु सुभम सतु ॥१५॥२६५॥अफजूं॥

ਦੋਹਰਾ ॥

दोहरा ॥

ਤੀਰ ਸਤੁਦ੍ਰਵ ਕੇ ਹੁਤੋ; ਰਹਤ ਰਾਇ ਸੁਖ ਪਾਇ ॥

तीर सतुद्रव के हुतो; रहत राइ सुख पाइ ॥

ਦਰਬ ਹੇਤ ਤਿਹ ਠੌਰ ਹੀ; ਰਾਮਜਨੀ ਇਕ ਆਇ ॥੧॥

दरब हेत तिह ठौर ही; रामजनी इक आइ ॥१॥

TOP OF PAGE

Dasam Granth