ਦਸਮ ਗਰੰਥ । दसम ग्रंथ ।

Page 828

ਚੌਪਈ ॥

चौपई ॥

ਤਬੈ ਤੁਰਤ ਤ੍ਰਿਯ ਬਚਨ ਉਚਾਰੇ ॥

तबै तुरत त्रिय बचन उचारे ॥

ਰਾਮ ਦਾਸ ਆਏ ਨ ਤੁਹਾਰੇ ॥

राम दास आए न तुहारे ॥

ਮੇਰੇ ਪਤਿ ਪਰਮੇਸ੍ਵਰ ਓਊ ॥

मेरे पति परमेस्वर ओऊ ॥

ਕਹ ਗਯੋ? ਤਾਹਿ ਬਤਾਵਹੁ ਕੋਊ ॥੫॥

कह गयो? ताहि बतावहु कोऊ ॥५॥

ਦੋਹਰਾ ॥

दोहरा ॥

ਗਰਾ ਓਰ ਕਹ ਯੌ ਗਈ; ਜਾਤ ਭਏ ਉਠਿ ਲੋਗ ॥

गरा ओर कह यौ गई; जात भए उठि लोग ॥

ਤੁਰਤੁ ਆਨਿ ਤਾ ਸੌ ਰਮੀ; ਮਨ ਮੈ ਭਈ ਨਿਸੋਗ ॥੬॥

तुरतु आनि ता सौ रमी; मन मै भई निसोग ॥६॥

ਪਦੂਆ ਸੌ ਰਤਿ ਮਾਨਿ ਕੈ; ਤਹਾ ਪਹੂੰਚੀ ਆਇ ॥

पदूआ सौ रति मानि कै; तहा पहूंची आइ ॥

ਰਾਖਿਯੋ ਹੁਤੋ ਸਵਾਰਿ ਜਹ; ਆਪਨ ਸਦਨ ਸੁਹਾਇ ॥੭॥

राखियो हुतो सवारि जह; आपन सदन सुहाइ ॥७॥

ਕੈਸੋ ਹੀ ਬੁਧਿਜਨ ਕੋਊ; ਚਤੁਰ ਕੈਸਉ ਹੋਇ ॥

कैसो ही बुधिजन कोऊ; चतुर कैसउ होइ ॥

ਚਰਿਤ ਚਤੁਰਿਯਾ ਤ੍ਰਿਯਨ ਕੋ; ਪਾਇ ਸਕਤ ਨਹਿ ਕੋਇ ॥੮॥

चरित चतुरिया त्रियन को; पाइ सकत नहि कोइ ॥८॥

ਜੋ ਨਰ ਅਪੁਨੇ ਚਿਤ ਕੌ; ਤ੍ਰਿਯ ਕਰ ਦੇਤ ਬਨਾਇ ॥

जो नर अपुने चित कौ; त्रिय कर देत बनाइ ॥

ਜਰਾ ਤਾਹਿ ਜੋਬਨ ਹਰੈ; ਪ੍ਰਾਨ ਹਰਤ ਜਮ ਜਾਇ ॥੯॥

जरा ताहि जोबन हरै; प्रान हरत जम जाइ ॥९॥

ਸੋਰਠਾ ॥

सोरठा ॥

ਤ੍ਰਿਯਹਿ ਨ ਦੀਜੈ ਭੇਦ; ਤਾਹਿ ਭੇਦ ਲੀਜੈ ਸਦਾ ॥

त्रियहि न दीजै भेद; ताहि भेद लीजै सदा ॥

ਕਹਤ ਸਿੰਮ੍ਰਿਤਿ ਅਰੁ ਬੇਦ; ਕੋਕਸਾਰਊ ਯੌ ਕਹਤ ॥੧੦॥

कहत सिम्रिति अरु बेद; कोकसारऊ यौ कहत ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩॥੨੪੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे त्रिदसमो चरित्र समापतम सतु सुभम सतु ॥१३॥२४४॥अफजूं॥

ਦੋਹਰਾ ॥

दोहरा ॥

ਬਹੁਰਿ ਸੁ ਮੰਤ੍ਰੀ ਰਾਇ ਸੌ; ਕਥਾ ਉਚਾਰੀ ਏਕ ॥

बहुरि सु मंत्री राइ सौ; कथा उचारी एक ॥

ਅਧਿਕ ਮੋਦ ਮਨ ਮੈ ਬਢੈ; ਸੁਨਿ ਗੁਨ ਬਢੈ ਅਨੇਕ ॥੧॥

अधिक मोद मन मै बढै; सुनि गुन बढै अनेक ॥१॥

ਏਕ ਤ੍ਰਿਯਾ ਗਈ ਬਾਗ ਮੈ; ਰਮੀ ਔਰ ਸੋ ਜਾਇ ॥

एक त्रिया गई बाग मै; रमी और सो जाइ ॥

ਤਹਾ ਯਾਰ ਤਾ ਕੋ ਤੁਰਤ; ਦੁਤਿਯ ਪਹੂੰਚ੍ਯੋ ਆਇ ॥੨॥

तहा यार ता को तुरत; दुतिय पहूंच्यो आइ ॥२॥

ਚੌਪਈ ॥

चौपई ॥

ਜਾਰ ਆਵਤ ਜਬ ਤਿਨ ਤ੍ਰਿਯ ਲਹਿਯੋ ॥

जार आवत जब तिन त्रिय लहियो ॥

ਦੁਤਿਯ ਮੀਤ ਸੋ ਇਹ ਬਿਧਿ ਕਹਿਯੋ ॥

दुतिय मीत सो इह बिधि कहियो ॥

ਮਾਲੀ ਨਾਮ ਆਪਨ ਤੁਮ ਕਰੋ ॥

माली नाम आपन तुम करो ॥

ਫਲ ਫੂਲਨਿ ਆਗੇ ਲੈ ਧਰੋ ॥੩॥

फल फूलनि आगे लै धरो ॥३॥

ਦੋਹਰਾ ॥

दोहरा ॥

ਜੋ ਹਮ ਇਹ ਜੁਤ ਬਾਗ ਮੈ; ਬੈਠੇ ਮੋਦ ਬਢਾਇ ॥

जो हम इह जुत बाग मै; बैठे मोद बढाइ ॥

ਫੂਲ ਫਲਨ ਲੈ ਤੁਮ ਤੁਰਤੁ; ਆਗੇ ਧਰੋ ਬਨਾਇ ॥੪॥

फूल फलन लै तुम तुरतु; आगे धरो बनाइ ॥४॥

ਤਬੈ ਤਵਨ ਤਿਯੋ ਹੀ ਕਿਯੋ; ਜੋ ਤ੍ਰਿਯ ਤਿਹ ਸਿਖ ਦੀਨ ॥

तबै तवन तियो ही कियो; जो त्रिय तिह सिख दीन ॥

ਫੂਲ ਫੁਲੇ ਅਰੁ ਫਲ ਘਨੇ; ਤੋਰਿ ਤੁਰਤੁ ਕਰ ਲੀਨ ॥੫॥

फूल फुले अरु फल घने; तोरि तुरतु कर लीन ॥५॥

ਤ੍ਰਿਯਾ ਸਹਿਤ ਜਦ ਬਾਗ ਮੈ; ਜਾਰ ਬਿਰਾਜਿਯੋ ਜਾਇ ॥

त्रिया सहित जद बाग मै; जार बिराजियो जाइ ॥

ਤੋ ਤਿਨ ਫੁਲ ਫਲ ਲੈ ਤੁਰਤੁ; ਆਗੇ ਧਰੇ ਬਨਾਇ ॥੬॥

तो तिन फुल फल लै तुरतु; आगे धरे बनाइ ॥६॥

ਇਹ ਮਾਲੀ ਇਹ ਬਾਗ ਕੋ; ਆਯੋ ਤੁਮਰੇ ਪਾਸ ॥

इह माली इह बाग को; आयो तुमरे पास ॥

ਬਹੁ ਯਾ ਕੌ ਧਨ ਦੀਜਿਯੈ; ਜਿਨਿ ਇਹ ਜਾਇ ਨਿਰਾਸ ॥੭॥

बहु या कौ धन दीजियै; जिनि इह जाइ निरास ॥७॥

ਸੁਨਤ ਬਚਨ ਤ੍ਰਿਯ ਕੋ ਤਰੁਨਿ; ਬਹੁ ਧਨ ਦਿਯ ਤਿਹ ਹਾਥ ॥

सुनत बचन त्रिय को तरुनि; बहु धन दिय तिह हाथ ॥

ਮਾਲੀ ਕਰਿ ਕਾਢ੍ਯੋ ਹਿਤੁ; ਇਹ ਚਰਿਤ੍ਰ ਕੇ ਸਾਥ ॥੮॥

माली करि काढ्यो हितु; इह चरित्र के साथ ॥८॥

ਪੁਹਪ ਮਤੀ ਇਹ ਛਲ ਭਏ; ਮਿਤ੍ਰਹਿ ਦਿਯੋ ਟਰਾਇ ॥

पुहप मती इह छल भए; मित्रहि दियो टराइ ॥

ਮਾਲੀ ਕਰਿ ਕਾਢ੍ਯੋ ਤਿਸੈ; ਰੂਪ ਨਗਰ ਕੇ ਰਾਇ ॥੯॥

माली करि काढ्यो तिसै; रूप नगर के राइ ॥९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚਤ੍ਰਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪॥੨੫੩॥ਅਫਜੂੰ॥

इति स्री चरित्र पख्याने त्रिया चरित्रो मंत्री भूप स्मबादे चत्रदसमो चरित्र समापतम सतु सुभम सतु ॥१४॥२५३॥अफजूं॥

TOP OF PAGE

Dasam Granth