ਦਸਮ ਗਰੰਥ । दसम ग्रंथ ।

Page 827

ਮੋਰ ਪਖਾ ਕੀ ਛਟਾ ਮਧੁ ਮੂਰਤਿ; ਸੋਭਿਤ ਹੈ ਜਮੁਨਾ ਕੇ ਕਿਨਾਰੈ ॥

मोर पखा की छटा मधु मूरति; सोभित है जमुना के किनारै ॥

ਬੂਝਤ ਬਾਤ ਬਿਹਾਲ ਭੇ ਬਲਭ; ਬਾਲ! ਚਲੋ ਜਹਾ ਲਾਲ ਬਿਹਾਰੈ ॥

बूझत बात बिहाल भे बलभ; बाल! चलो जहा लाल बिहारै ॥

ਰਾਧਿਕਾ ਮਾਧਵ ਕੀ ਬਤਿਯਾ ਸੁਨਿ; ਕੈ ਅਕੁਲਾਇ ਉਠੀ, ਡਰ ਡਾਰੈ ॥

राधिका माधव की बतिया सुनि; कै अकुलाइ उठी, डर डारै ॥

ਯੌ ਸੁਨਿ ਬੈਨ, ਚਲੀ ਤਜਿ ਐਨ; ਰਹਿਯੋ ਨਹਿ ਮਾਨ ਮਨੋਜ ਕੇ ਮਾਰੈ ॥੨੫॥

यौ सुनि बैन, चली तजि ऐन; रहियो नहि मान मनोज के मारै ॥२५॥

ਮੋਤੀ ਕੇ ਅੰਗ ਬਿਰਾਜਤ ਭੂਖਨ; ਮੋਤੀ ਕੇ ਬੇਸਰ ਕੀ ਛਬ ਬਾਢੀ ॥

मोती के अंग बिराजत भूखन; मोती के बेसर की छब बाढी ॥

ਮੋਤੀ ਕੇ ਚੌਸਰ ਹਾਰ ਫਬੈ; ਦੁਤਿ ਮੋਤਿਨ ਕੇ ਗਜਰਾਨ ਕੀ ਗਾਢੀ ॥

मोती के चौसर हार फबै; दुति मोतिन के गजरान की गाढी ॥

ਰਾਧਿਕਾ ਮਾਧਵ ਕੌ ਜਮੁਨਾ ਤਟ; ਕੰਜ ਗਹੇ ਕਰਿ, ਜੋਵਤਿ ਠਾਢੀ ॥

राधिका माधव कौ जमुना तट; कंज गहे करि, जोवति ठाढी ॥

ਛੀਰ ਕੇ ਸਾਗਰ ਕੋ ਮਥਿ ਕੈ; ਮਨੌ ਚੰਦ ਕੋ ਚੀਰ ਸਭੈ ਤਨ ਕਾਢੀ ॥੨੬॥

छीर के सागर को मथि कै; मनौ चंद को चीर सभै तन काढी ॥२६॥

ਚੌਪਈ ॥

चौपई ॥

ਨ੍ਹਾਵਤ ਜਹਾ ਆਪੁ ਹਰਿ ਠਾਢੇ ॥

न्हावत जहा आपु हरि ठाढे ॥

ਅਧਿਕ ਹ੍ਰਿਦੈ ਮੈ ਆਨੰਦ ਬਾਢੇ ॥

अधिक ह्रिदै मै आनंद बाढे ॥

ਵਾਰ ਗੁਪਾਲ ਪਾਰ ਬ੍ਰਿਜ ਨਾਰੀ ॥

वार गुपाल पार ब्रिज नारी ॥

ਗਾਵਤ ਗੀਤ ਬਜਾਵਤ ਤਾਰੀ ॥੨੭॥

गावत गीत बजावत तारी ॥२७॥

ਸਵੈਯਾ ॥

सवैया ॥

ਕ੍ਰੀੜਤ ਹੈ ਜਹਾ ਕਾਨ੍ਹ ਕੁਮਾਰ; ਬਡੇ ਰਸ ਸਾਥ ਬਡੇ ਜਲ ਮਾਹੀ ॥

क्रीड़त है जहा कान्ह कुमार; बडे रस साथ बडे जल माही ॥

ਵਾਰ ਤ੍ਰਿਯਾ ਉਹਿ ਪਾਰ ਗੁਪਾਲ; ਬਿਰਾਜਤ ਗ੍ਵਾਰਨਿ ਕੇ ਦਲ ਮਾਹੀ ॥

वार त्रिया उहि पार गुपाल; बिराजत ग्वारनि के दल माही ॥

ਲੈ ਡੁਬਕੀ ਦੋਊ ਆਪਸ ਮੈ; ਰਤਿ ਮਾਨਿ ਉਠੈ, ਦ੍ਰਿੜ ਜਾਇ ਤਹਾ ਹੀ ॥

लै डुबकी दोऊ आपस मै; रति मानि उठै, द्रिड़ जाइ तहा ही ॥

ਯੌ ਰੁਚਿ ਮਾਨਿ ਰਮੈ ਰਸ ਸੋਂ; ਮਨੋ ਦੂਰਿ ਰਹੇ, ਕੋਊ ਜਾਨਤ ਨਾਹੀ ॥੨੮॥

यौ रुचि मानि रमै रस सों; मनो दूरि रहे, कोऊ जानत नाही ॥२८॥

ਖੇਲਤੀ ਲਾਲ ਸੋ ਬਾਲ ਭਲੀ ਬਿਧਿ; ਕਾਹੂੰ ਸੋ ਬਾਤ ਨ ਭਾਖਤ ਜੀ ਕੀ ॥

खेलती लाल सो बाल भली बिधि; काहूं सो बात न भाखत जी की ॥

ਨੇਹ ਜਗਿਯੋ ਨਵ ਜੋਬਨ ਕੋ; ਉਰ ਬੀਚ ਰਹੀ ਗਡਿ, ਮੂਰਤਿ ਪੀ ਕੀ ॥

नेह जगियो नव जोबन को; उर बीच रही गडि, मूरति पी की ॥

ਬਾਰਿ ਬਿਹਾਰ ਮੈ ਨੰਦ ਕੁਮਾਰ ਸੋ; ਕ੍ਰੀੜਤ ਹੈ ਕਰਿ ਲਾਜ ਸਖੀ ਕੀ ॥

बारि बिहार मै नंद कुमार सो; क्रीड़त है करि लाज सखी की ॥

ਜਾਇ ਉਠੈ ਬਲ ਤੌਨਹਿ ਤੇ; ਰਤਿ ਮਾਨ ਦੋਊ ਮਨ ਮਾਨਤ ਜੀ ਕੀ ॥੨੯॥

जाइ उठै बल तौनहि ते; रति मान दोऊ मन मानत जी की ॥२९॥

ਸੋਰਠਾ ॥

सोरठा ॥

ਜੋ ਨਿਜੁ ਤ੍ਰਿਯ ਕੋ ਦੇਤ; ਪੁਰਖ ਭੇਦ ਕਛੁ ਆਪਨੋ ॥

जो निजु त्रिय को देत; पुरख भेद कछु आपनो ॥

ਤਾ ਕੇ ਬਿਧਨਾ ਲੇਤ; ਪ੍ਰਾਨ ਹਰਨ ਕਰਿ ਪਲਕ ਮੈ ॥੩੦॥

ता के बिधना लेत; प्रान हरन करि पलक मै ॥३०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦ੍ਵਾਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨॥੨੩੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे द्वादसमो चरित्र समापतम सतु सुभम सतु ॥१२॥२३४॥अफजूं॥

ਦੋਹਰਾ ॥

दोहरा ॥

ਬਹੁਰਿ ਸੁ ਮੰਤ੍ਰੀ ਰਾਇ ਸੌ; ਕਥਾ ਉਚਾਰੀ ਆਨਿ ॥

बहुरि सु मंत्री राइ सौ; कथा उचारी आनि ॥

ਸੁਨਤ ਸੀਸ ਰਾਜੈ ਧੁਨ੍ਯੋ; ਰਹਿਯੋ ਮੌਨ ਮੁਖਿ ਠਾਨਿ ॥੧॥

सुनत सीस राजै धुन्यो; रहियो मौन मुखि ठानि ॥१॥

ਪਦੂਆ ਉਹਿ ਟਿਬਿਯਾ ਬਸੈ; ਗੈਨੀ ਹਮਰੇ ਗਾਉ ॥

पदूआ उहि टिबिया बसै; गैनी हमरे गाउ ॥

ਦਾਸ ਖਸਮ ਤਾ ਕੋ ਰਹਤ; ਰਾਮ ਦਾਸ ਤਿਹ ਨਾਉ ॥੨॥

दास खसम ता को रहत; राम दास तिह नाउ ॥२॥

ਰਾਮ ਦਾਸ ਅਨਤੈ ਰਹਤ; ਪਦੂਆ ਕੇ ਸੰਗ ਸੋਇ ॥

राम दास अनतै रहत; पदूआ के संग सोइ ॥

ਨ੍ਹਾਨ ਹੇਤ ਉਠਿ ਜਾਤ ਤਹ; ਜਬੈ ਦੁਪਹਰੀ ਹੋਇ ॥੩॥

न्हान हेत उठि जात तह; जबै दुपहरी होइ ॥३॥

ਇਕ ਦਿਨ ਪਦੂਆ ਕੇ ਸਦਨ; ਬਹੁ ਜਨ ਬੈਠੇ ਆਇ ॥

इक दिन पदूआ के सदन; बहु जन बैठे आइ ॥

ਭੇਦ ਨ ਪਾਯੋ ਗੈਨਿ ਯਹਿ; ਤਹਾ ਪਹੁੰਚੀ ਜਾਇ ॥੪॥

भेद न पायो गैनि यहि; तहा पहुंची जाइ ॥४॥

TOP OF PAGE

Dasam Granth