ਦਸਮ ਗਰੰਥ । दसम ग्रंथ ।

Page 825

ਕਬਿਤੁ ॥

कबितु ॥

ਸਿਤਤਾ ਬਿਭੂਤ ਅਤੇ ਮੇਖੁਲੀ ਨਿਮੇਖ ਸੰਦੀ; ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ ॥

सितता बिभूत अते मेखुली निमेख संदी; अंजन दी सेली दा सुभाव सुभ भाखणा ॥

ਭਗਵਾ ਸੁ ਭੇਸ, ਸਾਡੇ ਨੈਣਾ ਦੀ ਲਲਾਈ ਸਈਯੋ! ਯਾਰਾ ਦਾ ਧ੍ਯਾਨੁ ਏਹੋ ਕੰਦ ਮੂਲ ਚਾਖਣਾ ॥

भगवा सु भेस, साडे नैणा दी ललाई सईयो! यारा दा ध्यानु एहो कंद मूल चाखणा ॥

ਰੌਦਨ ਦਾ ਮਜਨੁ ਸੁ; ਪੁਤਰੀ ਪਤ੍ਰ ਗੀਤ ਗੀਤਾ; ਦੇਖਣ ਦੀ ਭਿਛ੍ਯਾ ਧ੍ਯਾਨ ਧੂੰਆ ਬਾਲ ਰਾਖਣਾ ॥

रौदन दा मजनु सु; पुतरी पत्र गीत गीता; देखण दी भिछ्या ध्यान धूंआ बाल राखणा ॥

ਆਲੀ! ਏਨਾ ਗੋਪੀਯਾਂ ਦੀਆਂ ਅਖੀਆਂ ਦਾ ਜੋਗੁ ਸਾਰਾ; ਨੰਦ ਦੇ ਕੁਮਾਰ ਨੂੰ ਜਰੂਰ ਜਾਇ ਆਖਣਾ ॥੬॥

आली! एना गोपीयां दीआं अखीआं दा जोगु सारा; नंद दे कुमार नूं जरूर जाइ आखणा ॥६॥

ਬੈਠੀ ਹੁਤੀ ਸਾਜਿ ਕੈ ਸਿੰਗਾਰ ਸਭ ਸਖਿਯਨ ਮੈ; ਯਾਹੀ ਬੀਚ ਕਾਨ੍ਹ ਜੂ ਦਿਖਾਈ ਆਨਿ ਦੈ ਗਏ ॥

बैठी हुती साजि कै सिंगार सभ सखियन मै; याही बीच कान्ह जू दिखाई आनि दै गए ॥

ਤਬ ਹੀ ਤੇ ਲੀਨੋ ਹੈ ਚੁਰਾਇ ਚਿਤੁ ਮੇਰੋ ਮਾਈ; ਚੇਟਕ ਚਲਾਇ ਮਾਨੋ ਚੇਰੀ ਮੋਹਿ ਕੈ ਗਏ ॥

तब ही ते लीनो है चुराइ चितु मेरो माई; चेटक चलाइ मानो चेरी मोहि कै गए ॥

ਕਹਾ ਕਰੌ? ਕਿਤੈ ਜਾਉ? ਮਰੋ ਕਿਧੋ ਬਿਖੁ ਖਾਉ; ਬੀਸ ਬਿਸ੍ਵੈ ਮੇਰੇ ਜਾਨ ਬਿਜੂ ਸੋ ਡਸੈ ਗਏ ॥

कहा करौ? कितै जाउ? मरो किधो बिखु खाउ; बीस बिस्वै मेरे जान बिजू सो डसै गए ॥

ਚਖਨ ਚਿਤੋਨ ਸੌ ਚੁਰਾਇ ਚਿਤੁ ਮੇਰੋ ਲੀਯੋ; ਲਟਪਟੀ ਪਾਗ ਸੋ ਲਪੇਟਿ ਮਨੁ ਲੈ ਗਏ ॥੭॥

चखन चितोन सौ चुराइ चितु मेरो लीयो; लटपटी पाग सो लपेटि मनु लै गए ॥७॥

ਦੋਹਰਾ ॥

दोहरा ॥

ਲਾਲ! ਬਿਰਹ ਤੁਮਰੇ ਪਗੀ; ਮੋ ਪੈ ਰਹਿਯੋ ਨ ਜਾਇ ॥

लाल! बिरह तुमरे पगी; मो पै रहियो न जाइ ॥

ਤਾ ਤੇ ਮੈ ਆਪਨ ਲਿਖੀ; ਪਤਿਯਾ ਅਤਿ ਅਕੁਲਾਇ ॥੮॥

ता ते मै आपन लिखी; पतिया अति अकुलाइ ॥८॥

ਕਬਿਤੁ ॥

कबितु ॥

ਰੂਪ ਭਰੇ, ਰਾਗੁ ਭਰੇ, ਸੁੰਦਰ ਸੁਹਾਗ ਭਰੇ; ਮ੍ਰਿਗ ਔ ਮਿਮੋਲਨ ਕੀ, ਮਾਨੋ ਇਹ ਖਾਨਿ ਹੈ ॥

रूप भरे, रागु भरे, सुंदर सुहाग भरे; म्रिग औ मिमोलन की, मानो इह खानि है ॥

ਮੀਨ ਹੀਨ ਕੀਨੇ, ਛੀਨ ਲੀਨੈ ਹੈ ਬਿਧੂਪ ਰੂਪ; ਚਿਤ ਕੇ ਚੁਰਾਇਬੋ ਕੌ ਚੋਰਨ ਸਮਾਨ ਹੈ ॥

मीन हीन कीने, छीन लीनै है बिधूप रूप; चित के चुराइबो कौ चोरन समान है ॥

ਲੋਗੋਂ ਕੇ ਉਜਾਗਰ ਹੈਂ ਗੁਨਨ ਕੇ ਨਾਗਰ ਹੈਂ; ਸੂਰਤਿ ਕੇ ਸਾਗਰ ਹੈਂ ਸੋਭਾ ਕੇ ਨਿਧਾਨ ਹੈਂ ॥

लोगों के उजागर हैं गुनन के नागर हैं; सूरति के सागर हैं सोभा के निधान हैं ॥

ਸਾਹਿਬ ਕੀ ਸੀਰੀ ਪੜੇ ਚੇਟਕ ਕੀ ਚੀਰੀ ਅਰੀ! ਆਲੀ ਤੇਰੇ ਨੈਨ ਰਾਮਚੰਦ੍ਰ ਕੇ ਸੇ ਬਾਨ ਹੈ ॥੯॥

साहिब की सीरी पड़े चेटक की चीरी अरी! आली तेरे नैन रामचंद्र के से बान है ॥९॥

ਦੋਹਰਾ ॥

दोहरा ॥

ਮੈਨਪ੍ਰਭਾ ਇਕ ਸਹਚਰੀ; ਤਾ ਕੌ ਲਯੋ ਬੁਲਾਇ ॥

मैनप्रभा इक सहचरी; ता कौ लयो बुलाइ ॥

ਤਾਹਿ ਪਠਾਯੋ ਕ੍ਰਿਸਨ ਪ੍ਰਤਿ; ਭੇਦ ਸਕਲ ਸਮਝਾਇ ॥੧੦॥

ताहि पठायो क्रिसन प्रति; भेद सकल समझाइ ॥१०॥

ਤਾ ਕੇ ਕਰ ਪਤਿਯਾ ਦਈ; ਕਹੋ ਕ੍ਰਿਸਨ ਸੋ ਜਾਇ ॥

ता के कर पतिया दई; कहो क्रिसन सो जाइ ॥

ਤੁਮਰੇ ਬਿਰਹ ਰਾਧਾ ਬਧੀ; ਬੇਗਿ ਮਿਲੋ ਤਿਹ ਆਇ ॥੧੧॥

तुमरे बिरह राधा बधी; बेगि मिलो तिह आइ ॥११॥

ਬ੍ਰਿਜ ਬਾਲਾ ਬਿਰਹਿਣਿ ਭਈ; ਬਿਰਹ ਤਿਹਾਰੇ ਸੰਗ ॥

ब्रिज बाला बिरहिणि भई; बिरह तिहारे संग ॥

ਤਹ ਤੁਮ ਕਥਾ ਚਲਾਇਯੋ; ਕਵਨੋ ਪਾਇ ਪ੍ਰਸੰਗ ॥੧੨॥

तह तुम कथा चलाइयो; कवनो पाइ प्रसंग ॥१२॥

ਜਬ ਰਾਧਾ ਐਸੇ ਕਹਿਯੋ; ਮੈਨਪ੍ਰਭਾ ਕੇ ਸਾਥ ॥

जब राधा ऐसे कहियो; मैनप्रभा के साथ ॥

ਮੈਨਪ੍ਰਭਾ ਚਲਿ ਤਹ ਗਈ; ਜਹਾ ਹੁਤੇ ਬ੍ਰਿਜਨਾਥ ॥੧੩॥

मैनप्रभा चलि तह गई; जहा हुते ब्रिजनाथ ॥१३॥

ਚੌਪਈ ॥

चौपई ॥

ਪਤਿਯਾ ਖੋਲਿ ਜਬੈ ਹਰਿ ਬਾਚੀ ॥

पतिया खोलि जबै हरि बाची ॥

ਲਖੀ ਪ੍ਰੀਤਿ ਤਾ ਕੀ ਮਨ ਸਾਚੀ ॥

लखी प्रीति ता की मन साची ॥

ਤਾ ਕੇ ਤਿਨ ਜੋ ਕਬਿਤੁ ਉਚਾਰੇ ॥

ता के तिन जो कबितु उचारे ॥

ਜਾਨੁਕ ਬਜ੍ਰ ਲਾਲ ਖਚਿ ਡਾਰੇ ॥੧੪॥

जानुक बज्र लाल खचि डारे ॥१४॥

ਸਵੈਯਾ ॥

सवैया ॥

ਰੀਝ ਭਰੇ, ਰਸ ਰੀਤ ਭਰੇ; ਅਤਿ ਰੂਪ ਭਰੇ, ਸੁਖ ਪੈਯਤ ਹੇਰੇ ॥

रीझ भरे, रस रीत भरे; अति रूप भरे, सुख पैयत हेरे ॥

ਚਾਰੋ ਚਕੋਰ ਸਰੋਰੁਹ ਸਾਰਸ; ਮੀਨ ਕਰੇ ਮ੍ਰਿਗ ਖੰਜਨ ਚੇਰੇ ॥

चारो चकोर सरोरुह सारस; मीन करे म्रिग खंजन चेरे ॥

ਭਾਗ ਭਰੇ, ਅਨੁਰਾਗ ਭਰੇ; ਸੁ ਸੁਹਾਗ ਭਰੇ, ਮਨ ਮੋਹਤ ਮੇਰੇ ॥

भाग भरे, अनुराग भरे; सु सुहाग भरे, मन मोहत मेरे ॥

ਮਾਨ ਭਰੇ, ਸੁਖ ਖਾਨਿ ਜਹਾਨ ਕੇ; ਲੋਚਨ ਸ੍ਰੀ ਨੰਦ ਨੰਦਨ! ਤੇਰੇ ॥੧੫॥

मान भरे, सुख खानि जहान के; लोचन स्री नंद नंदन! तेरे ॥१५॥

TOP OF PAGE

Dasam Granth