ਦਸਮ ਗਰੰਥ । दसम ग्रंथ ।

Page 824

ਅੜਿਲ ॥

अड़िल ॥

ਜਬ ਤਾ ਤ੍ਰਿਯਾ ਸੋ ਬਨਿਕ; ਬਚਨ ਯੌ ਭਾਖਿਯੋ ॥

जब ता त्रिया सो बनिक; बचन यौ भाखियो ॥

ਤਮਕਿ ਤੇਗ ਕੀ ਦਈ; ਮਾਰਿ ਹੀ ਰਾਖਿਯੋ ॥

तमकि तेग की दई; मारि ही राखियो ॥

ਕਾਟਿ ਮੂੰਡ ਤਾ ਕੋ; ਇਹ ਭਾਂਤਿ ਉਚਾਰਿਯੋ ॥

काटि मूंड ता को; इह भांति उचारियो ॥

ਹੋ ਲੂਟਿ ਚੋਰ ਲੈ ਗਏ; ਧਾਮ ਇਹ ਮਾਰਿਯੋ ॥੧੩॥

हो लूटि चोर लै गए; धाम इह मारियो ॥१३॥

ਦੋਹਰਾ ॥

दोहरा ॥

ਪਤਿ ਮਾਰਿਯੋ, ਸੁਤ ਮਾਰਿਯੋ; ਧਨ ਲੈ ਗਏ ਚੁਰਾਇ ॥

पति मारियो, सुत मारियो; धन लै गए चुराइ ॥

ਤਾ ਪਾਛੈ ਮੈਹੂੰ ਜਰੌ; ਢੋਲ ਮ੍ਰਿਦੰਗ ਬਜਾਇ ॥੧੪॥

ता पाछै मैहूं जरौ; ढोल म्रिदंग बजाइ ॥१४॥

ਭਯੋ ਪ੍ਰਾਤ ਚੜਿ ਚਿਖਾ ਪੈ; ਚਲੀ ਜਰਨ ਕੇ ਕਾਜ ॥

भयो प्रात चड़ि चिखा पै; चली जरन के काज ॥

ਲੋਗ ਤਮਾਸੇ ਕੌ ਚਲੇ; ਲੈ ਲਕਰਿਨ ਕੋ ਸਾਜ ॥੧੫॥

लोग तमासे कौ चले; लै लकरिन को साज ॥१५॥

ਸੁਨਤ ਸੋਰ ਲੋਗਨ ਕੋ; ਬਾਜਤ ਢੋਲ ਮ੍ਰਿਦੰਗ ॥

सुनत सोर लोगन को; बाजत ढोल म्रिदंग ॥

ਲਖ੍ਯੋ ਹੁਤੋ ਜੌਨੇ ਅਤਿਥ; ਵਹੈ ਚਲਿਯੋ ਹੈ ਸੰਗ ॥੧੬॥

लख्यो हुतो जौने अतिथ; वहै चलियो है संग ॥१६॥

ਚੌਪਈ ॥

चौपई ॥

ਸੋਊ ਅਤੀਤ ਸੰਗ ਹੂੰ ਚਲੋ ॥

सोऊ अतीत संग हूं चलो ॥

ਦੇਖੌ ਜੌਨ ਤਮਾਸੋ ਭਲੋ ॥

देखौ जौन तमासो भलो ॥

ਤਿਨ ਤਾ ਸੋ ਯੌ ਬਚਨ ਉਚਾਰੋ ॥

तिन ता सो यौ बचन उचारो ॥

ਸੁਨੋ ਨਾਰਿ! ਤੁਮ ਕਹਿਯੋ ਹਮਾਰੋ ॥੧੭॥

सुनो नारि! तुम कहियो हमारो ॥१७॥

ਦੋਹਰਾ ॥

दोहरा ॥

ਵਹ ਕਾ ਕਿਯ? ਵਹੁ ਕਾ ਕਿਯੋ? ਇਹ ਕਾ ਕਿਯਸ ਕੁਕਾਇ? ॥

वह का किय? वहु का कियो? इह का कियस कुकाइ? ॥

ਕਹਿਯੋ ਜੋ ਤੁਮ ਆਗੇ ਕਹਤ; ਤੇਰਉ ਕਰਤ ਉਪਾਇ ॥੧੮॥

कहियो जो तुम आगे कहत; तेरउ करत उपाइ ॥१८॥

ਸੁਤ ਘਾਯੋ, ਮਿਤ ਘਾਯੋ; ਅਰੁ ਨਿਜੁ ਕਰਿ ਪਤਿ ਘਾਇ ॥

सुत घायो, मित घायो; अरु निजु करि पति घाइ ॥

ਤਿਹ ਪਾਛੈ ਆਪਨ ਜਰੀ; ਢੋਲ ਮ੍ਰਿਦੰਗ ਬਜਾਇ ॥੧੯॥

तिह पाछै आपन जरी; ढोल म्रिदंग बजाइ ॥१९॥

ਅੜਿਲ ॥

अड़िल ॥

ਨਿਜੁ ਮਨ ਕੀ ਕਛੁ ਬਾਤ; ਨ ਤ੍ਰਿਯ ਕੋ ਦੀਜਿਯੈ ॥

निजु मन की कछु बात; न त्रिय को दीजियै ॥

ਤਾ ਕੋ ਚਿਤ ਚੁਰਾਇ; ਸਦਾ ਹੀ ਲੀਜਿਯੈ ॥

ता को चित चुराइ; सदा ही लीजियै ॥

ਨਿਜੁ ਮਨ ਕੀ ਤਾ ਸੋ; ਜੋ ਬਾਤ ਸੁਨਾਇਯੈ ॥

निजु मन की ता सो; जो बात सुनाइयै ॥

ਹੋ ਬਾਹਰ ਪ੍ਰਗਟਤ ਜਾਇ; ਆਪੁ ਪਛੁਤਾਇਯੈ ॥੨੦॥

हो बाहर प्रगटत जाइ; आपु पछुताइयै ॥२०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਗ੍ਯਾਰਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧॥੨੦੪॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे ग्यारवे चरित्र समापतम सतु सुभम सतु ॥११॥२०४॥अफजूं॥

ਦੋਹਰਾ ॥

दोहरा ॥

ਬਿੰਦਾਬਨ ਬ੍ਰਿਖਭਾਨ ਕੀ; ਸੁਤਾ ਰਾਧਿਕਾ ਨਾਮ ॥

बिंदाबन ब्रिखभान की; सुता राधिका नाम ॥

ਹਰਿ ਸੋ ਕਿਯਾ ਚਰਿਤ੍ਰ ਤਿਹ; ਦਿਨ ਕਹ ਦੇਖਤ ਬਾਮ ॥੧॥

हरि सो किया चरित्र तिह; दिन कह देखत बाम ॥१॥

ਕ੍ਰਿਸਨ ਰੂਪਿ ਲਖਿ ਬਸਿ ਭਈ; ਨਿਸੁ ਦਿਨ ਹੇਰਤ ਤਾਹਿ ॥

क्रिसन रूपि लखि बसि भई; निसु दिन हेरत ताहि ॥

ਬ੍ਯਾਸ ਪਰਾਸਰ ਅਸੁਰ ਸੁਰ; ਭੇਦ ਨ ਪਾਵਤ ਜਾਹਿ ॥੨॥

ब्यास परासर असुर सुर; भेद न पावत जाहि ॥२॥

ਲੋਕ ਲਾਜ ਜਿਹ ਹਿਤ ਤਜੀ; ਔਰ ਤਜ੍ਯੋ ਧਨ ਧਾਮ ॥

लोक लाज जिह हित तजी; और तज्यो धन धाम ॥

ਕਿਹ ਬਿਧਿ ਪ੍ਯਾਰੋ ਪਾਇਯੈ? ਪੂਰਨ ਹੋਵਹਿ ਕਾਮ ॥੩॥

किह बिधि प्यारो पाइयै? पूरन होवहि काम ॥३॥

ਮਿਲਨ ਹੇਤ ਇਕ ਸਹਚਰੀ; ਪਠੀ ਚਤੁਰਿ ਜਿਯ ਜਾਨਿ ॥

मिलन हेत इक सहचरी; पठी चतुरि जिय जानि ॥

ਕਵਨੈ ਛਲ? ਮੋ ਕੌ ਸਖੀ! ਮੀਤ ਮਿਲੈਯੈ ਕਾਨ੍ਹ ॥੪॥

कवनै छल? मो कौ सखी! मीत मिलैयै कान्ह ॥४॥

ਅੜਿਲ ॥

अड़िल ॥

ਬ੍ਰਹਮ ਬ੍ਯਾਸ ਅਰੁ ਬੇਦ; ਭੇਦ ਨਹਿ ਜਾਨਹੀ ॥

ब्रहम ब्यास अरु बेद; भेद नहि जानही ॥

ਸਿਵ ਸਨਕਾਦਿਕ ਸੇਸ; ਨੇਤਿ ਕਰਿ ਮਾਨਹੀ ॥

सिव सनकादिक सेस; नेति करि मानही ॥

ਜੋ ਸਭ ਭਾਂਤਿਨ ਸਦਾ; ਜਗਤ ਮੈ ਗਾਇਯੈ ॥

जो सभ भांतिन सदा; जगत मै गाइयै ॥

ਹੋ ਤਵਨ ਪੁਰਖ ਸਜਨੀ! ਮੁਹਿ ਆਨਿ ਮਿਲਾਇਯੈ ॥੫॥

हो तवन पुरख सजनी! मुहि आनि मिलाइयै ॥५॥

TOP OF PAGE

Dasam Granth