ਦਸਮ ਗਰੰਥ । दसम ग्रंथ ।

Page 823

ਤ੍ਰਿਯਹਿ ਨ ਅੰਤਰ ਦੀਜਿਯੈ; ਤਾ ਕੋ ਲੀਜੈ ਭੇਦ ॥

त्रियहि न अंतर दीजियै; ता को लीजै भेद ॥

ਬਹੁ ਪੁਰਖਨ ਕੇ ਕਰਤ ਹੈ; ਹ੍ਰਿਦੈ ਚੰਚਲਾ ਛੇਦ ॥੧੧॥

बहु पुरखन के करत है; ह्रिदै चंचला छेद ॥११॥

ਚਿਤ ਤ੍ਰਿਯ ਕੋ ਹਰਿ ਲੀਜਿਯੈ; ਤਾਹਿ ਨ ਦੀਜੈ ਚਿਤ ॥

चित त्रिय को हरि लीजियै; ताहि न दीजै चित ॥

ਨਿਤਪ੍ਰਤਿ ਤਾਹਿ ਰਿਝਾਇਯੈ; ਦੈ ਦੈ ਅਗਨਿਤ ਬਿਤ ॥੧੨॥

नितप्रति ताहि रिझाइयै; दै दै अगनित बित ॥१२॥

ਗੰਧ੍ਰਬ ਜਛ ਭੁਜੰਗ ਗਨ; ਨਰ ਬਪੁਰੇ ਕਿਨ ਮਾਹਿ ॥

गंध्रब जछ भुजंग गन; नर बपुरे किन माहि ॥

ਦੇਵ ਅਦੇਵ ਤ੍ਰਿਯਾਨ ਕੇ; ਭੇਵ ਪਛਾਨਤ ਨਾਹਿ ॥੧੩॥

देव अदेव त्रियान के; भेव पछानत नाहि ॥१३॥

ਇਤਿ ਸ੍ਰੀ ਚਰਿਤ੍ਰੇ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੦॥੧੮੪॥ਅਫਜੂੰ॥

इति स्री चरित्रे पख्याने त्रिया चरित्रे मंत्री भूप स्मबादे दसमो चरित्र समापतम सतु सुभम सतु ॥१०॥१८४॥अफजूं॥

ਦੋਹਰਾ ॥

दोहरा ॥

ਬਹੁਰਿ ਮੰਤ੍ਰਿ ਬਰ ਰਾਇ ਸੌ; ਭੇਦ ਕਹਿਯੋ ਸਮਝਾਇ ॥

बहुरि मंत्रि बर राइ सौ; भेद कहियो समझाइ ॥

ਸਭਾ ਬਿਖੈ ਭਾਖਤ ਭਯੋ; ਦਸਮੀ ਕਥਾ ਸੁਨਾਇ ॥੧॥

सभा बिखै भाखत भयो; दसमी कथा सुनाइ ॥१॥

ਬਨਿਯਾ ਏਕ ਪਿਸੌਰ ਮੈ; ਤਾਹਿ ਕੁਕ੍ਰਿਆ ਨਾਰਿ ॥

बनिया एक पिसौर मै; ताहि कुक्रिआ नारि ॥

ਤਾਹਿ ਮਾਰਿ ਤਾ ਸੌ ਜਰੀ; ਸੋ ਮੈ ਕਹੋ ਸੁਧਾਰਿ ॥੨॥

ताहि मारि ता सौ जरी; सो मै कहो सुधारि ॥२॥

ਬਨਿਕ ਬਨਿਜ ਕੇ ਹਿਤ ਗਯੋ; ਤਾ ਤੇ ਰਹਿਯੋ ਨ ਜਾਇ ॥

बनिक बनिज के हित गयो; ता ते रहियो न जाइ ॥

ਏਕ ਪੁਰਖ ਰਾਖਤ ਭਈ; ਅਪੁਨੇ ਧਾਮ ਬੁਲਾਇ ॥੩॥

एक पुरख राखत भई; अपुने धाम बुलाइ ॥३॥

ਰੈਨਿ ਦਿਵਸ ਤਾ ਸੌ ਰਮੈ; ਜਬ ਸੁਤ ਭੂਖੋ ਹੋਇ ॥

रैनि दिवस ता सौ रमै; जब सुत भूखो होइ ॥

ਪ੍ਰੀਤ ਮਾਤ ਲਖਿ ਦੁਗਧ ਹਿਤ; ਦੇਤ ਉਚ ਸੁਰ ਰੋਇ ॥੪॥

प्रीत मात लखि दुगध हित; देत उच सुर रोइ ॥४॥

ਚੌਪਈ ॥

चौपई ॥

ਜਬ ਸੁਤ ਭੂਖੋ ਹੋਇ ਪੁਕਾਰੈ ॥

जब सुत भूखो होइ पुकारै ॥

ਤਬ ਮੁਖ ਸੌ ਯੌ ਜਾਰ ਉਚਾਰੈ ॥

तब मुख सौ यौ जार उचारै ॥

ਤ੍ਰਿਯ ਯਾ ਕੋ ਤੁਮ ਚੁਪਨ ਕਰਾਵੋ ॥

त्रिय या को तुम चुपन करावो ॥

ਹਮਰੇ ਚਿਤ ਕੋ ਸੋਕ ਮਿਟਾਵੋ ॥੫॥

हमरे चित को सोक मिटावो ॥५॥

ਉਠਿ ਅਸਥਨ ਤਾ ਕੋ ਤਿਨ ਦਯੋ ॥

उठि असथन ता को तिन दयो ॥

ਲੈ ਅਸਥਨ ਚੁਪ ਬਾਲ ਨ ਭਯੋ ॥

लै असथन चुप बाल न भयो ॥

ਨਿਜ ਸੁਤ ਕੋ ਨਿਜੁ ਕਰਨ ਸੰਘਾਰਿਯੋ ॥

निज सुत को निजु करन संघारियो ॥

ਆਨਿ ਮਿਤ੍ਰ ਕੋ ਸੋਕ ਨਿਵਾਰਿਯੋ ॥੬॥

आनि मित्र को सोक निवारियो ॥६॥

ਬਾਲ ਰਹਤ ਚੁਪ ਜਾਰ ਉਚਾਰੋ ॥

बाल रहत चुप जार उचारो ॥

ਅਬ ਕ੍ਯੋ ਨ ਰੋਵਤ ਬਾਲ ਤਿਹਾਰੋ ॥

अब क्यो न रोवत बाल तिहारो ॥

ਤਬ ਤਿਨ ਬਚਨ ਤਰੁਨਿ ਯੌ ਭਾਖਿਯੋ ॥

तब तिन बचन तरुनि यौ भाखियो ॥

ਤਵ ਹਿਤ ਮਾਰਿ ਪੂਤ ਮੈ ਰਾਖਿਯੋ ॥੭॥

तव हित मारि पूत मै राखियो ॥७॥

ਦੋਹਰਾ ॥

दोहरा ॥

ਜਾਰ ਬਚਨ ਸੁਨਿ ਕੈ ਡਰਿਯੋ; ਅਧਿਕ ਤ੍ਰਾਸ ਮਨ ਠਾਨਿ ॥

जार बचन सुनि कै डरियो; अधिक त्रास मन ठानि ॥

ਤਾ ਤ੍ਰਿਯ ਕੀ ਨਿੰਦ੍ਯਾ ਕਰੀ; ਬਾਲ ਚਰਿਤ ਮੁਖਿ ਆਨਿ ॥੮॥

ता त्रिय की निंद्या करी; बाल चरित मुखि आनि ॥८॥

ਜਾਰ ਜਬੈ ਐਸੇ ਕ੍ਯੋ; ਨਿਰਖ ਤਰੁਨਿ ਕੀ ਓਰ ॥

जार जबै ऐसे क्यो; निरख तरुनि की ओर ॥

ਤਾਹਿ ਤੁਰਤ ਮਾਰਤ ਭਈ; ਹ੍ਰਿਦੈ ਕਟਾਰੀ ਘੋਰ ॥੯॥

ताहि तुरत मारत भई; ह्रिदै कटारी घोर ॥९॥

ਪੁਤ੍ਰ ਔਰ ਤਿਹ ਜਾਰ ਕੋ; ਇਕ ਕੋਨਾ ਮੈ ਜਾਇ ॥

पुत्र और तिह जार को; इक कोना मै जाइ ॥

ਮਰਦ ਏਕ ਲਗਿ ਭੂਮਿ ਖਨਿ; ਦੁਹੂੰਅਨ ਦਯੋ ਦਬਾਇ ॥੧੦॥

मरद एक लगि भूमि खनि; दुहूंअन दयो दबाइ ॥१०॥

ਅਤਿਥ ਏਕ ਤਿਹ ਘਰ ਹੁਤੋ; ਤਿਨ ਸਭ ਚਰਿਤ ਨਿਹਾਰਿ ॥

अतिथ एक तिह घर हुतो; तिन सभ चरित निहारि ॥

ਬਨਿਕ ਮਿਤ੍ਰ ਤਾ ਕੋ ਹੁਤੋ; ਤਾ ਸੋ ਕਹਿਯੋ ਸੁਧਾਰਿ ॥੧੧॥

बनिक मित्र ता को हुतो; ता सो कहियो सुधारि ॥११॥

ਚੌਪਈ ॥

चौपई ॥

ਬਚਨ ਸੁਨਤ ਬਨਿਯੋ ਘਰ ਆਯੋ ॥

बचन सुनत बनियो घर आयो ॥

ਤਾ ਤ੍ਰਿਯ ਸੋ ਯੌ ਬਚਨ ਸੁਨਾਯੋ ॥

ता त्रिय सो यौ बचन सुनायो ॥

ਜੋ ਗ੍ਰਿਹ ਕੋਨਾ ਖੋਦਿ ਦਿਖੈ ਹੈ ॥

जो ग्रिह कोना खोदि दिखै है ॥

ਤਬ ਤੋ ਕੌ ਪਤਿ ਧਾਮ ਬਸੈ ਹੈ ॥੧੨॥

तब तो कौ पति धाम बसै है ॥१२॥

TOP OF PAGE

Dasam Granth