ਦਸਮ ਗਰੰਥ । दसम ग्रंथ ।

Page 822

ਦੋਹਰਾ ॥

दोहरा ॥

ਮੇਵਾ ਸਾਹੁਨਿ ਸਾਹੁ ਲੈ; ਤਿਹ ਸਫ ਭੀਤਰਿ ਡਾਰਿ ॥

मेवा साहुनि साहु लै; तिह सफ भीतरि डारि ॥

ਖਾਹਿ ਨ੍ਰਿਪਤਿ! ਤੂ ਭਛ ਸੁਭ; ਐਸੇ ਕਹਿਯੋ ਸੁਧਾਰਿ ॥੧੨॥

खाहि न्रिपति! तू भछ सुभ; ऐसे कहियो सुधारि ॥१२॥

ਸੁਨਤ ਸਾਹੁ ਚਮਕ੍ਯੋ ਬਚਨ; ਤ੍ਰਿਯ ਕੌ ਕਹਿਯੋ ਰਿਸਾਇ ॥

सुनत साहु चमक्यो बचन; त्रिय कौ कहियो रिसाइ ॥

ਤੈ ਮੁਹਿ ਕ੍ਯੋ ਰਾਜਾ ਕਹਿਯੋ? ਮੋ ਕਹੁ ਬਾਤ ਬਤਾਇ ॥੧੩॥

तै मुहि क्यो राजा कहियो? मो कहु बात बताइ ॥१३॥

ਧਾਮ ਰਹਤ ਤੋਰੇ ਸੁਖੀ; ਤੋ ਸੌ ਨੇਹੁ ਬਢਾਇ ॥

धाम रहत तोरे सुखी; तो सौ नेहु बढाइ ॥

ਤਾ ਤੇ ਮੈ ਰਾਜਾ ਕਹਿਯੋ; ਮੇਰੇ ਤੁਮ ਹੀ ਰਾਇ ॥੧੪॥

ता ते मै राजा कहियो; मेरे तुम ही राइ ॥१४॥

ਰੀਝ ਗਯੋ ਜੜ ਬਾਤ ਸੁਨਿ; ਭੇਦ ਨ ਸਕਿਯੋ ਪਛਾਨਿ ॥

रीझ गयो जड़ बात सुनि; भेद न सकियो पछानि ॥

ਤੁਰਤਿ ਗਯੋ ਹਾਟੈ ਸੁ ਉਠਿ; ਅਧਿਕ ਪ੍ਰੀਤਿ ਮਨ ਮਾਨਿ ॥੧੫॥

तुरति गयो हाटै सु उठि; अधिक प्रीति मन मानि ॥१५॥

ਸਾਹੁ ਗਏ ਤ੍ਰਿਯ ਸਾਹ ਕੀ; ਨ੍ਰਿਪ ਕੋ ਦਯੋ ਨਿਕਾਰਿ ॥

साहु गए त्रिय साह की; न्रिप को दयो निकारि ॥

ਸੁਨਤ ਬਾਤ ਅਤਿ ਕੋਪ ਕੈ; ਅਧਿਕ ਲੌਡਿਯਹਿ ਮਾਰਿ ॥੧੬॥

सुनत बात अति कोप कै; अधिक लौडियहि मारि ॥१६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਨੌਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੯॥੧੭੧॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे नौमो चरित्र समापतम सतु सुभम सतु ॥९॥१७१॥अफजूं॥

ਦੋਹਰਾ ॥

दोहरा ॥

ਤਵਨ ਲੌਡਿਯਹਿ ਸਾਹੁ ਤ੍ਰਿਯ; ਮਾਰੀ ਜੌ ਰਿਸਿ ਖਾਇ ॥

तवन लौडियहि साहु त्रिय; मारी जौ रिसि खाइ ॥

ਕਿਯ ਚਰਿਤ੍ਰ ਤਿਨ ਮੰਤ੍ਰਿਯਨ; ਨ੍ਰਿਪ ਸੋ ਕਹਿਯੋ ਸੁਨਾਇ ॥੧॥

किय चरित्र तिन मंत्रियन; न्रिप सो कहियो सुनाइ ॥१॥

ਚੌਪਈ ॥

चौपई ॥

ਚੋਟਨ ਲਗੇ ਰੋਹ ਮਨ ਆਨੋ ॥

चोटन लगे रोह मन आनो ॥

ਜਾਇ ਸੈਯਦ ਸੋ ਕਰਿਯੋ ਯਰਾਨੋ ॥

जाइ सैयद सो करियो यरानो ॥

ਨਿਤ ਤਿਹ ਅਪਨੇ ਸਦਨ ਬੁਲਾਵੈ ॥

नित तिह अपने सदन बुलावै ॥

ਸਾਹੁ ਤ੍ਰਿਯਾ ਕੋ ਦਰਬੁ ਲੁਟਾਵੈ ॥੨॥

साहु त्रिया को दरबु लुटावै ॥२॥

ਦੋਹਰਾ ॥

दोहरा ॥

ਸਾਹੁ ਤ੍ਰਿਯਾ ਕੀ ਖਾਟ ਪਰ; ਇਕ ਦਿਨ ਤਾਹਿ ਸਵਾਇ ॥

साहु त्रिया की खाट पर; इक दिन ताहि सवाइ ॥

ਸਾਹੁ ਤ੍ਰਿਯਾ ਸੋ ਅਗਮਨੈ; ਕਹਿਯੋ ਬਚਨ ਸੌ ਜਾਇ ॥੩॥

साहु त्रिया सो अगमनै; कहियो बचन सौ जाइ ॥३॥

ਤਵਨੈ ਨ੍ਰਿਪ ਤੁਅ ਹਿਤ ਪਰਿਯੋ; ਬੇਗਿ ਬੁਲਾਵਤ ਤੋਹਿ ॥

तवनै न्रिप तुअ हित परियो; बेगि बुलावत तोहि ॥

ਚਲੋ ਅਬੈ ਉਠਿ ਤੁਮ ਤਹਾ; ਬਾਤ ਸ੍ਰਵਨ ਧਰਿ ਮੋਹਿ ॥੪॥

चलो अबै उठि तुम तहा; बात स्रवन धरि मोहि ॥४॥

ਨ੍ਰਿਪ ਠਾਂਢੋ ਹੇਰੈ ਤੁਮੈ; ਤੁਮਰੇ ਅਤਿ ਹਿਤ ਪਾਗਿ ॥

न्रिप ठांढो हेरै तुमै; तुमरे अति हित पागि ॥

ਬੇਗਿ ਚਲੋ ਉਠਿ ਤਹਾ ਤੁਮ; ਜਹਾ ਬਰਤੁ ਹੈ ਆਗਿ ॥੫॥

बेगि चलो उठि तहा तुम; जहा बरतु है आगि ॥५॥

ਸੁਨਤ ਬਚਨ ਤ੍ਰਿਯ ਤਹ ਚਲੀ; ਕਹਿਯੋ ਨ੍ਰਿਪਤਿ ਸੋ ਧਾਇ ॥

सुनत बचन त्रिय तह चली; कहियो न्रिपति सो धाइ ॥

ਸੋਇ ਯਾਰ ਤੁਮਰੀ ਰਹੀ; ਗਹੋ ਚਰਨ ਦੋਊ ਜਾਇ ॥੬॥

सोइ यार तुमरी रही; गहो चरन दोऊ जाइ ॥६॥

ਆਪੁ ਅਗਮਨੇ ਦੌਰਿ ਕੈ; ਸੈਯਦਹਿ ਕਹਿਯੋ ਸੁਨਾਇ ॥

आपु अगमने दौरि कै; सैयदहि कहियो सुनाइ ॥

ਗਹਿ ਕ੍ਰਿਪਾਨ ਜਾਗਤ ਰਹੋ; ਜਿਨਿ ਨ ਗਹੈ ਕੋਊ ਆਇ ॥੭॥

गहि क्रिपान जागत रहो; जिनि न गहै कोऊ आइ ॥७॥

ਚੋਰ ਜਰਾਵਤ ਆਗਿ ਜਹ; ਤਹ ਤ੍ਰਿਯ ਪਹੁਚੀ ਜਾਇ ॥

चोर जरावत आगि जह; तह त्रिय पहुची जाइ ॥

ਲੂਟਿ ਕੂਟਿ ਤਾ ਕੌ ਦਿਯੋ; ਗਹਿਰੇ ਗੜੇ ਦਬਾਇ ॥੮॥

लूटि कूटि ता कौ दियो; गहिरे गड़े दबाइ ॥८॥

ਅੜਿਲ ॥

अड़िल ॥

ਚਰਨ ਛੁਅਨ ਦੋਊ ਕਾਲ; ਪ੍ਰੇਰਿ ਨ੍ਰਿਪ ਆਨਿਯੋ ॥

चरन छुअन दोऊ काल; प्रेरि न्रिप आनियो ॥

ਚਿਤ੍ਰ ਕਲਾ ਕੋ ਬਚਨ; ਸਤਿ ਕਰ ਮਾਨਿਯੋ ॥

चित्र कला को बचन; सति कर मानियो ॥

ਉਠਤ ਤੇਗ ਕੋ ਤਬ; ਬਿਨ ਘਾਵ ਪ੍ਰਹਾਰਿਯੋ ॥

उठत तेग को तब; बिन घाव प्रहारियो ॥

ਹੋ ਸੁਘਰ ਸਿੰਘ ਰਾਜਾ ਕੋ; ਹਨਿ ਹੀ ਡਾਰਿਯੋ ॥੯॥

हो सुघर सिंघ राजा को; हनि ही डारियो ॥९॥

ਦੋਹਰਾ ॥

दोहरा ॥

ਸਾਹੁ ਬਧੂ ਚੋਰਨ ਹਨੀ; ਸੈਯਦ ਨ੍ਰਿਪ ਕੌ ਘਾਇ ॥

साहु बधू चोरन हनी; सैयद न्रिप कौ घाइ ॥

ਤਵਨ ਲੌਡਿਯਹਿ ਲੈ ਗਯੋ; ਅਪਨੇ ਸਦਨ ਬਨਾਇ ॥੧੦॥

तवन लौडियहि लै गयो; अपने सदन बनाइ ॥१०॥

TOP OF PAGE

Dasam Granth