ਦਸਮ ਗਰੰਥ । दसम ग्रंथ ।

Page 820

ਕਬਿਤੁ ॥

कबितु ॥

ਦਾਦੁਰੀ ਚਬਾਈ, ਤਾ ਕੇ ਮੂਰਿਯੋ ਧਸਾਈ; ਘਨੀ ਧੇਰਿਨ ਚੁਗਾਈ, ਵਾਹਿ ਜੂਤਿਨ ਕੀ ਮਾਰਿ ਕੈ ॥

दादुरी चबाई, ता के मूरियो धसाई; घनी धेरिन चुगाई, वाहि जूतिन की मारि कै ॥

ਰਾਖ ਸਿਰ ਪਾਈ ਤਾ ਕੀ ਮੂੰਛੈ ਭੀ ਮੁੰਡਾਈ; ਦੋਊ ਐਸੀ ਲੀਕੈ ਲਾਈ, ਕੋਊ ਸਕੈ ਨ ਉਚਾਰਿ ਕੈ ॥

राख सिर पाई ता की मूंछै भी मुंडाई; दोऊ ऐसी लीकै लाई, कोऊ सकै न उचारि कै ॥

ਗੋਦਰੀ ਡਰਾਈ, ਤਾ ਤੇ ਭੀਖ ਭੀ ਮੰਗਾਈ ਤਿਹ; ਐਸੋ ਕੈ ਚਰਿਤ੍ਰ, ਤਾਹਿ ਗ੍ਰਿਹ ਤੇ ਨਿਕਾਰਿ ਕੈ ॥

गोदरी डराई, ता ते भीख भी मंगाई तिह; ऐसो कै चरित्र, ताहि ग्रिह ते निकारि कै ॥

ਤ੍ਰਿਯ ਕੋ ਐਸੋ ਚਰਿਤ੍ਰ ਵਾਹਿ ਕੋ ਦਿਖਾਇ; ਜਾਰ ਆਪੁ ਟਰਿ ਗਯੋ, ਮਹਾ ਮੂਰਖ ਕੋ ਟਾਰਿ ਕੈ ॥੮॥

त्रिय को ऐसो चरित्र वाहि को दिखाइ; जार आपु टरि गयो, महा मूरख को टारि कै ॥८॥

ਚੌਪਈ ॥

चौपई ॥

ਭੀਖ ਮਾਂਗ ਬਹੁਰੋ ਘਰ ਆਯੋ ॥

भीख मांग बहुरो घर आयो ॥

ਤਹਾ ਤਵਨ ਕੋ ਦਰਸ ਨ ਪਾਯੋ ॥

तहा तवन को दरस न पायो ॥

ਕਹ ਗਯੋ ਜਿਨ ਮੁਰ ਰੋਗ ਘਟਾਇਸ? ॥

कह गयो जिन मुर रोग घटाइस? ॥

ਯਹ ਜੜ ਭੇਵ ਨੈਕ ਨ ਪਾਇਸ ॥੯॥

यह जड़ भेव नैक न पाइस ॥९॥

ਤਬ ਅਬਲਾ ਯੌ ਬਚਨ ਉਚਾਰੇ ॥

तब अबला यौ बचन उचारे ॥

ਕਹੋ ਬਾਤ, ਸੁਨੁ ਮੀਤ ਹਮਾਰੇ! ॥

कहो बात, सुनु मीत हमारे! ॥

ਸਿਧਿ ਔਖਧ ਜਾ ਕੇ ਕਰ ਆਯੋ ॥

सिधि औखध जा के कर आयो ॥

ਦੈ ਤਿਨ ਬਹੁਰਿ ਨ ਦਰਸ ਦਿਖਾਯੋ ॥੧੦॥

दै तिन बहुरि न दरस दिखायो ॥१०॥

ਦੋਹਰਾ ॥

दोहरा ॥

ਮੰਤ੍ਰੀ ਔਰ ਰਸਾਇਨੀ; ਜੌ ਭਾਗਨਿ ਮਿਲਿ ਜਾਤ ॥

मंत्री और रसाइनी; जौ भागनि मिलि जात ॥

ਦੈ ਔਖਧ ਤਬ ਹੀ ਭਜੈ; ਬਹੁਰਿ ਨ ਦਰਸ ਦਿਖਾਤ ॥੧੧॥

दै औखध तब ही भजै; बहुरि न दरस दिखात ॥११॥

ਚੌਪਈ ॥

चौपई ॥

ਤਾ ਕੋ ਕਹਿਯੋ ਸਤਿ ਕਰਿ ਮਾਨ੍ਯੋ ॥

ता को कहियो सति करि मान्यो ॥

ਭੇਦ ਅਭੇਦ ਜੜ ਕਛੂ ਨ ਜਾਨ੍ਯੋ ॥

भेद अभेद जड़ कछू न जान्यो ॥

ਤਾ ਸੋ ਅਧਿਕ ਸੁ ਨੇਹ ਸੁ ਧਾਰਿਯੋ ॥

ता सो अधिक सु नेह सु धारियो ॥

ਮੇਰੋ ਬਡੋ ਰੋਗ ਤ੍ਰਿਯ ਟਾਰਿਯੋ ॥੧੨॥

मेरो बडो रोग त्रिय टारियो ॥१२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਪਤਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੭॥੧੪੫॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे सपतमो चरित्र समापतम सतु सुभम सतु ॥७॥१४५॥अफजूं॥

ਦੋਹਰਾ ॥

दोहरा ॥

ਸਹਰ ਅਕਬਰਾਬਾਦ ਮੈ; ਤ੍ਰਿਯਾ ਕ੍ਰਿਯਾ ਕੀ ਹੀਨ ॥

सहर अकबराबाद मै; त्रिया क्रिया की हीन ॥

ਮੰਤ੍ਰ ਜੰਤ੍ਰ ਅਰੁ ਤੰਤ੍ਰ ਸਭ; ਤਿਨ ਮੈ ਅਧਿਕ ਪ੍ਰਬੀਨ ॥੧॥

मंत्र जंत्र अरु तंत्र सभ; तिन मै अधिक प्रबीन ॥१॥

ਸ੍ਰੀ ਅਨੁਰਾਗ ਮਤੀ ਕੁਅਰਿ; ਲੋਗ ਬਖਾਨਹਿ ਤਾਹਿ ॥

स्री अनुराग मती कुअरि; लोग बखानहि ताहि ॥

ਸੁਰੀ ਆਸੁਰੀ ਕਿੰਨ੍ਰਨੀ; ਰੀਝਿ ਰਹਤ ਲਖਿ ਵਾਹਿ ॥੨॥

सुरी आसुरी किंन्रनी; रीझि रहत लखि वाहि ॥२॥

ਅੜਿਲ ॥

अड़िल ॥

ਬਹੁ ਪੁਰਖਨ ਸੋ ਬਾਲ; ਸਦਾ ਰਤਿ ਮਾਨਈ ॥

बहु पुरखन सो बाल; सदा रति मानई ॥

ਕਾਹੂ ਕੀ ਨਹਿ ਲਾਜ; ਹ੍ਰਿਦੈ ਮੈ ਆਨਈ ॥

काहू की नहि लाज; ह्रिदै मै आनई ॥

ਸੈਯਦ ਸੇਖ ਪਠਾਨ; ਮੁਗਲ ਬਹੁ ਆਵਈ ॥

सैयद सेख पठान; मुगल बहु आवई ॥

ਹੋ ਤਾ ਸੋ ਭੋਗ ਕਮਾਇ; ਬਹੁਰਿ ਘਰ ਜਾਵਈ ॥੩॥

हो ता सो भोग कमाइ; बहुरि घर जावई ॥३॥

ਦੋਹਰਾ ॥

दोहरा ॥

ਐਸੇ ਹੀ ਤਾ ਸੌ ਸਭੈ; ਨਿਤਿਪ੍ਰਤਿ ਭੋਗ ਕਮਾਹਿ ॥

ऐसे ही ता सौ सभै; नितिप्रति भोग कमाहि ॥

ਬਰਿਯਾ ਅਪਨੀ ਆਪਨੀ; ਇਕ ਆਵੈ, ਇਕ ਜਾਹਿ ॥੪॥

बरिया अपनी आपनी; इक आवै, इक जाहि ॥४॥

ਪ੍ਰਥਮ ਪਹਰ ਸੈਯਦ ਰਮੈ; ਸੇਖ ਦੂਸਰੇ ਆਨਿ ॥

प्रथम पहर सैयद रमै; सेख दूसरे आनि ॥

ਤ੍ਰਿਤਿਯ ਪਹਰ ਮੁਗਲਾਵਈ; ਚੌਥੇ ਪਹਰ ਪਠਾਨ ॥੫॥

त्रितिय पहर मुगलावई; चौथे पहर पठान ॥५॥

ਚੌਪਈ ॥

चौपई ॥

ਭੂਲ ਪਠਾਨ ਪ੍ਰਥਮ ਹੀ ਆਯੋ ॥

भूल पठान प्रथम ही आयो ॥

ਪੁਨਿ ਸੈਯਦ ਮੁਖਿ ਆਨਿ ਦਿਖਾਯੋ ॥

पुनि सैयद मुखि आनि दिखायो ॥

ਲੈ ਸੁ ਪਠਾਨ ਖਾਟ ਤਰ ਦੀਨੋ ॥

लै सु पठान खाट तर दीनो ॥

ਸੈਯਦਹਿ ਲਾਇ ਗਰੇ ਸੌ ਲੀਨੋ ॥੬॥

सैयदहि लाइ गरे सौ लीनो ॥६॥

ਸੇਖ ਸੈਯਦ ਕੇ ਪਾਛੇ ਆਯੋ ॥

सेख सैयद के पाछे आयो ॥

ਘਾਸ ਬਿਖੈ ਸੈਯਦਹਿ ਛਪਾਯੋ ॥

घास बिखै सैयदहि छपायो ॥

ਤਬ ਲੌ ਮੁਗਲ ਆਇ ਹੀ ਗਯੋ ॥

तब लौ मुगल आइ ही गयो ॥

ਸੇਖਹਿ ਡਾਰਿ ਗੋਨਿ ਮਹਿ ਦੀਯੋ ॥੭॥

सेखहि डारि गोनि महि दीयो ॥७॥

TOP OF PAGE

Dasam Granth