ਦਸਮ ਗਰੰਥ । दसम ग्रंथ ।

Page 819

ਅੜਿਲ ॥

अड़िल ॥

ਏਕ ਕੁਠਰਿਯਾ ਬੀਚ; ਰਾਵ ਕੋ ਰਾਖਿਯੋ ॥

एक कुठरिया बीच; राव को राखियो ॥

ਰੋਇ ਬਚਨ ਮੂਰਖ ਸੋ; ਇਹ ਬਿਧਿ ਭਾਖਿਯੋ ॥

रोइ बचन मूरख सो; इह बिधि भाखियो ॥

ਰੈਨ ਸਮੈ ਇਕ ਬੁਰੋ ਸੁਪਨ; ਮੁਹਿ ਆਇਯੋ ॥

रैन समै इक बुरो सुपन; मुहि आइयो ॥

ਹੋ ਜਾਨੁਕ ਤੋ ਕਹ ਸ੍ਯਾਮ; ਭੁਜੰਗ ਚਬਾਇਯੋ ॥੭॥

हो जानुक तो कह स्याम; भुजंग चबाइयो ॥७॥

ਦੋਹਰਾ ॥

दोहरा ॥

ਤਾ ਤੇ ਮੈ ਅਪਨੇ ਸਦਨ; ਦਿਜਬਰ ਲਿਯੋ ਬੁਲਾਇ ॥

ता ते मै अपने सदन; दिजबर लियो बुलाइ ॥

ਉਨ ਮੋ ਕੋ ਐਸੇ ਕਹਿਯੋ; ਭੇਦ ਸਕਲ ਸਮਝਾਇ ॥੮॥

उन मो को ऐसे कहियो; भेद सकल समझाइ ॥८॥

ਜੋ ਕੋਊ ਨਾਰਿ ਪਤਿਬ੍ਰਤਾ; ਜਾਪੁ ਜਪੈ ਹਿਤੁ ਲਾਇ ॥

जो कोऊ नारि पतिब्रता; जापु जपै हितु लाइ ॥

ਅਕਸ ਮਾਤ੍ਰ ਪ੍ਰਗਟੈ ਪੁਰਖ; ਏਕ ਭੂਪ ਕੇ ਭਾਇ ॥੯॥

अकस मात्र प्रगटै पुरख; एक भूप के भाइ ॥९॥

ਜੌ ਤੁਮਰੇ ਸਿਰ ਜਾਇ ਧਰਿ; ਪੁਰਖ ਪਾਵ ਬਡਭਾਗ ॥

जौ तुमरे सिर जाइ धरि; पुरख पाव बडभाग ॥

ਜੋ ਤੁਮ ਹੂੰ ਜੀਵਤ ਬਚੋ; ਹਮਰੋ ਬਚੈ ਸੁਹਾਗ ॥੧੦॥

जो तुम हूं जीवत बचो; हमरो बचै सुहाग ॥१०॥

ਤਾ ਤੇ ਤਵ ਆਗ੍ਯਾ ਭਏ; ਜਾਪੁ ਜਪਤ ਹੌ ਜਾਇ ॥

ता ते तव आग्या भए; जापु जपत हौ जाइ ॥

ਤੁਮਰੇ ਮਰੇ, ਮੈ ਜਰਿ ਮਰੋ; ਜਿਯੇ, ਜਿਵੋ ਸੁਖੁ ਪਾਇ ॥੧੧॥

तुमरे मरे, मै जरि मरो; जिये, जिवो सुखु पाइ ॥११॥

ਜੌ ਹੌ ਹੋ ਸੁ ਪਤਿਬ੍ਰਤਾ; ਜੌ ਮੋ ਮੈ ਸਤ ਆਇ ॥

जौ हौ हो सु पतिब्रता; जौ मो मै सत आइ ॥

ਏਕ ਪੁਰਖ ਤਬ ਜਾਇ ਧਰਿ; ਯਾ ਕੇ ਸਿਰ ਪਰਿ ਪਾਇ ॥੧੨॥

एक पुरख तब जाइ धरि; या के सिर परि पाइ ॥१२॥

ਸੁਨਤ ਬਚਨ ਰਾਜਾ ਉਠਿਯੋ; ਤਾ ਕੇ ਸਿਰ ਪਗ ਠਾਨਿ ॥

सुनत बचन राजा उठियो; ता के सिर पग ठानि ॥

ਗਯੋ ਪ੍ਰਸੰਨ੍ਯ ਮੂਰਖ ਭਯੋ; ਤ੍ਰਿਯਾ ਪਤਿਬ੍ਰਤ ਜਾਨਿ ॥੧੩॥

गयो प्रसंन्य मूरख भयो; त्रिया पतिब्रत जानि ॥१३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਖਸਟਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬॥੧੩੩॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे खसटमो चरित्र समापतम सतु सुभम सतु ॥६॥१३३॥अफजूं॥

ਦੋਹਰਾ ॥

दोहरा ॥

ਸਾਹਜਹਾਨਾਬਾਦ ਮੈ; ਏਕ ਤੁਰਕ ਕੀ ਨਾਰਿ ॥

साहजहानाबाद मै; एक तुरक की नारि ॥

ਇਕ ਚਰਿਤ੍ਰ ਅਤਿ ਤਿਨ ਕਿਯੋ; ਸੋ ਤੁਹਿ ਕਹੋ ਸੁਧਾਰਿ ॥੧॥

इक चरित्र अति तिन कियो; सो तुहि कहो सुधारि ॥१॥

ਅਨਿਕ ਪੁਰਖ ਤਾ ਸੋ ਸਦਾ; ਨਿਸੁ ਦਿਨ ਕੇਲ ਕਮਾਹਿ ॥

अनिक पुरख ता सो सदा; निसु दिन केल कमाहि ॥

ਸ੍ਵਾਨ ਹੇਰਿ ਲਾਜਤ ਤਿਨੈ; ਇਕ ਆਵਹਿ, ਇਕ ਜਾਹਿ ॥੨॥

स्वान हेरि लाजत तिनै; इक आवहि, इक जाहि ॥२॥

ਚੌਪਈ ॥

चौपई ॥

ਸੋ ਇਕ ਰਹੈ ਮੁਗਲ ਕੀ ਬਾਮਾ ॥

सो इक रहै मुगल की बामा ॥

ਜੈਨਾਬਾਦੀ ਤਾ ਕੋ ਨਾਮਾ ॥

जैनाबादी ता को नामा ॥

ਬਹੁ ਪੁਰਖਨ ਸੋ ਕੇਲ ਕਮਾਵੈ ॥

बहु पुरखन सो केल कमावै ॥

ਅਧਿਕ ਢੀਠ ਨਹਿ ਹ੍ਰਿਦੈ ਲਜਾਵੈ ॥੩॥

अधिक ढीठ नहि ह्रिदै लजावै ॥३॥

ਦੋਹਰਾ ॥

दोहरा ॥

ਜਾਹਿਦ ਖਾਂ ਆਗੇ ਹੁਤੋ; ਬੇਗ ਯੂਸਫ ਗਯੋ ਆਇ ॥

जाहिद खां आगे हुतो; बेग यूसफ गयो आइ ॥

ਭਰਭਰਾਇ ਉਠ ਠਾਢ ਭੀ; ਤਾਹਿ ਬੈਦ ਠਹਰਾਇ ॥੪॥

भरभराइ उठ ठाढ भी; ताहि बैद ठहराइ ॥४॥

ਅੜਿਲ ॥

अड़िल ॥

ਟਰਿ ਆਗੇ ਤਿਹ ਲਿਯੋ; ਬਚਨ ਯੌ ਭਾਖਿਯੋ ॥

टरि आगे तिह लियो; बचन यौ भाखियो ॥

ਤੁਮਰੇ ਅਰਥਹਿ ਬੈਦ; ਬੋਲਿ ਮੈ ਰਾਖਿਯੋ ॥

तुमरे अरथहि बैद; बोलि मै राखियो ॥

ਤਾ ਤੇ ਬੇਗਿ ਇਲਾਜ; ਬੁਲਾਇ ਕਰਾਇਯੈ ॥

ता ते बेगि इलाज; बुलाइ कराइयै ॥

ਹੋ ਹ੍ਵੈ ਕਰਿ ਅਬੈ ਅਰੋਗ; ਤੁਰਤ ਘਰ ਜਾਇਯੈ ॥੫॥

हो ह्वै करि अबै अरोग; तुरत घर जाइयै ॥५॥

ਦੋਹਰਾ ॥

दोहरा ॥

ਦੌਰੇ ਆਵਤ ਹੌਕਨੀ; ਸੋਏ ਊਰਧ ਸ੍ਵਾਸ ॥

दौरे आवत हौकनी; सोए ऊरध स्वास ॥

ਬਹੁ ਠਾਢੇ ਜਾਨੂੰ ਦੁਖੈ; ਯਹੈ ਤ੍ਰਿਦੋਖ ਪ੍ਰਕਾਸ ॥੬॥

बहु ठाढे जानूं दुखै; यहै त्रिदोख प्रकास ॥६॥

ਅੜਿਲ ॥

अड़िल ॥

ਤੁਮਰੋ ਕਰੋ ਇਲਾਜ; ਨ ਹਾਸੀ ਜਾਨਿਯੋ ॥

तुमरो करो इलाज; न हासी जानियो ॥

ਰੋਗ ਹੇਤ ਅਨੁਸਰੌ; ਬੁਰੈ ਮਤਿ ਮਾਨਿਯੋ ॥

रोग हेत अनुसरौ; बुरै मति मानियो ॥

ਬੈਦ ਧਾਇ ਗੁਰ ਮਿਤ ਤੇ; ਭੇਦ ਦੁਰਾਇਯੈ ॥

बैद धाइ गुर मित ते; भेद दुराइयै ॥

ਹੋ ਕਹੌ ਕਵਨ ਕੇ ਆਗੇ? ਬ੍ਰਿਥਾ ਜਨਾਇਯੈ ॥੭॥

हो कहौ कवन के आगे? ब्रिथा जनाइयै ॥७॥

TOP OF PAGE

Dasam Granth