ਦਸਮ ਗਰੰਥ । दसम ग्रंथ ।

Page 818

ਭਯੋ ਪ੍ਰਾਤ ਜੋਗੀ ਪੁਰ ਆਯੋ ॥

भयो प्रात जोगी पुर आयो ॥

ਉਤਰਿ ਭੂਪ ਸੁਤ ਤਾਲ ਬਜਾਯੋ ॥

उतरि भूप सुत ताल बजायो ॥

ਛੋਰਿ ਕਿਵਾਰ ਕੁਅਰਿ ਤਿਨ ਦੀਨੋ ॥

छोरि किवार कुअरि तिन दीनो ॥

ਤਾ ਸੌ ਕੁਅਰ ਭੋਗ ਦ੍ਰਿੜ ਕੀਨੋ ॥੧੨॥

ता सौ कुअर भोग द्रिड़ कीनो ॥१२॥

ਦੋਹਰਾ ॥

दोहरा ॥

ਲੇਹਜ ਪੇਹਜ ਭਛ ਸੁਭ; ਭੋਜਨ ਭਲੋ ਖਵਾਇ ॥

लेहज पेहज भछ सुभ; भोजन भलो खवाइ ॥

ਤਾ ਸੌ ਰਤਿ ਮਾਨਤ ਭਯੋ; ਹ੍ਰਿਦੈ ਹਰਖ ਉਪਜਾਇ ॥੧੩॥

ता सौ रति मानत भयो; ह्रिदै हरख उपजाइ ॥१३॥

ਤਾ ਤ੍ਰਿਯ ਕੋ ਜੋ ਚਿਤ ਹੁਤੋ; ਨ੍ਰਿਪ ਸੁਤ ਲਿਯੋ ਚੁਰਾਇ ॥

ता त्रिय को जो चित हुतो; न्रिप सुत लियो चुराइ ॥

ਤਾ ਦਿਨ ਤੇ ਤਿਹ ਜੋਗਿਯਹਿ; ਚਿਤ ਤੇ ਦਿਯੋ ਭੁਲਾਇ ॥੧੪॥

ता दिन ते तिह जोगियहि; चित ते दियो भुलाइ ॥१४॥

ਅੜਿਲ ॥

अड़िल ॥

ਭਲੋ ਹੇਰਿ ਕਰਿ ਬੁਰੌ; ਨ ਕਬਹੁ ਨਿਹਾਰਿਯੈ ॥

भलो हेरि करि बुरौ; न कबहु निहारियै ॥

ਚਤੁਰ ਪੁਰਖੁ ਕੋ ਪਾਇ; ਨ ਮੂਰਖ ਚਿਤਾਰਿਯੈ ॥

चतुर पुरखु को पाइ; न मूरख चितारियै ॥

ਧਨੀ ਚਤੁਰ ਅਰੁ ਤਰੁਨਿ; ਤਰੁਨਿ ਜੋ ਪਾਇ ਹੈ ॥

धनी चतुर अरु तरुनि; तरुनि जो पाइ है ॥

ਹੋ ਬਿਰਧ ਕੁਰੂਪ ਨਿਧਨ ਜੜ ਪੈ; ਕਿਯੋ ਜਾਇ ਹੈ? ॥੧੫॥

हो बिरध कुरूप निधन जड़ पै; कियो जाइ है? ॥१५॥

ਦੋਹਰਾ ॥

दोहरा ॥

ਸਾਹ ਸੁਤਾ ਤਾ ਸੌ ਕਹਿਯੋ; ਸੰਗ ਚਲਹੁ ਲੈ ਮੋਹਿ ॥

साह सुता ता सौ कहियो; संग चलहु लै मोहि ॥

ਭੋਗ ਕਰੋਗੀ ਜੋਗ ਤਜਿ; ਅਧਿਕ ਰਿਝੈਹੋ ਤੋਹਿ ॥੧੬॥

भोग करोगी जोग तजि; अधिक रिझैहो तोहि ॥१६॥

ਚੌਪਈ ॥

चौपई ॥

ਤਬ ਮੈ ਚਲੌ ਸੰਗ ਲੈ ਤੋ ਕੌ ॥

तब मै चलौ संग लै तो कौ ॥

ਜੁਗਯਹਿ ਬੋਲਿ ਮਾਨੁ ਹਿਤ ਮੋ ਕੌ ॥

जुगयहि बोलि मानु हित मो कौ ॥

ਆਖਿ ਮੂੰਦਿ ਦੋਊ ਬੀਨ ਬਜੈਯੈ ॥

आखि मूंदि दोऊ बीन बजैयै ॥

ਮੋਰੇ ਕਰ ਕੇ ਤਾਲਿ ਦਿਵੈਯੈ ॥੧੭॥

मोरे कर के तालि दिवैयै ॥१७॥

ਆਖਿ ਮੂੰਦਿ ਦੋਊ ਬੀਨ ਬਜਾਈ ॥

आखि मूंदि दोऊ बीन बजाई ॥

ਤਿਹ ਤ੍ਰਿਯ ਘਾਤ ਭਲੀ ਲਖਿ ਪਾਈ ॥

तिह त्रिय घात भली लखि पाई ॥

ਨ੍ਰਿਪ ਸੁਤ ਕੇ ਸੰਗ ਭੋਗ ਕਮਾਯੋ ॥

न्रिप सुत के संग भोग कमायो ॥

ਚੋਟ ਚਟਾਕਨ ਤਾਲ ਦਿਵਾਯੋ ॥੧੮॥

चोट चटाकन ताल दिवायो ॥१८॥

ਦੋਹਰਾ ॥

दोहरा ॥

ਅਤਿ ਰਤਿ ਕਰਿ ਤਾ ਕੋ ਲਿਯੋ; ਅਪਨੇ ਹੈ ਕਰਿ ਸ੍ਵਾਰ ॥

अति रति करि ता को लियो; अपने है करि स्वार ॥

ਨਗਰ ਸਾਲ ਪੁਰ ਕੋ ਗਯੋ; ਬਿਰਛ ਕਿਵਰਿਯਹਿ ਮਾਰਿ ॥੧੯॥

नगर साल पुर को गयो; बिरछ किवरियहि मारि ॥१९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੰਚਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫॥੧੨੦॥ਅਫਜੂੰ॥

इति स्री चरित्र पख्याने त्रिया चरित्रे मंत्री भूप स्मबादे पंचमो चरित्र समापतम सतु सुभम सतु ॥५॥१२०॥अफजूं॥

ਦੋਹਰਾ ॥

दोहरा ॥

ਬੰਦਿਸਾਲ ਕੋ ਭੂਪ ਤਬ; ਨਿਜੁ ਸੁਤ ਦਿਯੋ ਪਠਾਇ ॥

बंदिसाल को भूप तब; निजु सुत दियो पठाइ ॥

ਭੋਰ ਹੋਤ ਮੰਤ੍ਰੀ ਸਹਿਤ; ਬਹੁਰੋ ਲਿਯੌ ਬੁਲਾਇ ॥੧॥

भोर होत मंत्री सहित; बहुरो लियौ बुलाइ ॥१॥

ਪੁਨਿ ਮੰਤ੍ਰੀ ਐਸੇ ਕਹੀ; ਏਕ ਤ੍ਰਿਯਾ ਕੀ ਬਾਤ ॥

पुनि मंत्री ऐसे कही; एक त्रिया की बात ॥

ਸੋ ਸੁਨਿ ਨ੍ਰਿਪ ਰੀਝਤ ਭਯੋ; ਕਹੋ ਕਹੋ ਮੁਹਿ ਤਾਤ ॥੨॥

सो सुनि न्रिप रीझत भयो; कहो कहो मुहि तात ॥२॥

ਏਕ ਬਧੂ ਥੀ ਜਾਟ ਕੀ; ਦੂਜੇ ਬਰੀ ਗਵਾਰ ॥

एक बधू थी जाट की; दूजे बरी गवार ॥

ਖੇਲਿ ਅਖੇਟਕ ਨ੍ਰਿਪਤਿ ਇਕ; ਆਨਿ ਭਯੋ ਤਿਹ ਯਾਰ ॥੩॥

खेलि अखेटक न्रिपति इक; आनि भयो तिह यार ॥३॥

ਅੜਿਲ ॥

अड़िल ॥

ਲੰਗ ਚਲਾਲਾ ਕੋ; ਇਕ ਰਾਇ ਬਖਾਨਿਯੈ ॥

लंग चलाला को; इक राइ बखानियै ॥

ਮਧੁਕਰ ਸਾਹ ਸੁ ਬੀਰ; ਜਗਤ ਮੈ ਜਾਨਿਯੈ ॥

मधुकर साह सु बीर; जगत मै जानियै ॥

ਮਾਲ ਮਤੀ ਜਟਿਯਾ ਸੌ; ਨੇਹੁ ਲਗਾਇਯੋ ॥

माल मती जटिया सौ; नेहु लगाइयो ॥

ਹੋ ਖੇਲਿ ਅਖੇਟਕ ਭਵਨ; ਤਵਨ ਕੇ ਆਇਯੋ ॥੪॥

हो खेलि अखेटक भवन; तवन के आइयो ॥४॥

ਦੋਹਰਾ ॥

दोहरा ॥

ਖੇਲਿ ਅਖੇਟਕ ਆਨਿ ਨ੍ਰਿਪ; ਰਤਿ ਮਾਨੀ ਤਿਹ ਸੰਗ ॥

खेलि अखेटक आनि न्रिप; रति मानी तिह संग ॥

ਇਹੀ ਬੀਚ ਆਵਤ ਭਯੋ; ਜਾਟ ਰੀਛ ਕੈ ਸੰਗ ॥੫॥

इही बीच आवत भयो; जाट रीछ कै संग ॥५॥

ਜਾਟਾਵਤ ਲਖਿ ਨ੍ਰਿਪ ਡਰਿਯੋ; ਕਹਿਯੋ ਨ ਡਰਿ, ਬਲਿ ਜਾਉ ॥

जाटावत लखि न्रिप डरियो; कहियो न डरि, बलि जाउ ॥

ਤਿਹ ਦੇਖਤ ਤੁਹਿ ਕਾਢਿ ਹੌ; ਤਾ ਕੇ ਸਿਰ ਧਰਿ ਪਾਉ ॥੬॥

तिह देखत तुहि काढि हौ; ता के सिर धरि पाउ ॥६॥

TOP OF PAGE

Dasam Granth